Breaking News
Home / ਦੁਨੀਆ (page 290)

ਦੁਨੀਆ

ਦੁਨੀਆ

ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕੁਝ ਸਮੇਂ ਲਈ ਬੰਦ ਰੱਖਿਆ

ਵਾਸ਼ਿੰਗਟਨ: ਇਕ ਸ਼ੱਕੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਘੁੰਮਣ ਦੀਆਂ ਰਿਪੋਰਟਾਂ ਮਗਰੋਂ ਅਮਰੀਕੀ ਕੈਪੀਟਲ ਬਿਲਡਿੰਗ ਨੂੰ ਕਰੀਬ ਇਕ ਘੰਟੇ ਲਈ ਬੰਦ ਰੱਖਿਆ ਗਿਆ। ਕੈਪੀਟਲ ਪੁਲਿਸ ਨੇ ਬਿਲਡਿੰਗ ਦੇ ਅਮਲੇ ਅਤੇ ਉਥੇ ਆਏ ਲੋਕਾਂ ਨੂੰ ਹੁਕਮ ਦਿੱਤੇ ਕਿ ਉਹ ਕਿਸੇ ਓਹਲੇ ਹੋ ਜਾਣ ਅਤੇ ਤਾਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ। ਬਿਲਡਿੰਗ …

Read More »

ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

ਲੰਡਨ/ਬਿਊਰੋ ਨਿਊਜ਼ ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ …

Read More »

ਲੋਕਾਂ ਨੇ ਕਿਹਾ ਕਿ ਸੀ.ਆਰ.ਏ. ਤੋਂ ਨਹੀਂ ਮਿਲਿਆ ਕੋਈ ਰਿਬੇਟ

ਟੋਰਾਂਟੋ/ ਬਿਊਰੋ ਨਿਊਜ਼ : ਲੋਕਾਂ ਨੂੰ ਅਜੇ ਤੱਕ ਉਲਝਣ ਹੈ ਕਿ ਆਖ਼ਰ ਰਿਬੇਟ ਕਿਸ ਨੂੰ ਮਿਲਿਆ ਹੈ? ਕਈ ਕਾਲਰ ਲਗਾਤਾਰ ਫ਼ੋਨ ਕਰਕੇ ਇਹ ਪਤਾ ਕਰਨਾ ਚਾਹ ਰਹੇ ਹਨ ਕਿ ਆਖ਼ਰਕਾਰ ਇਹ ਪ੍ਰਕਿਰਿਆ ਕੀ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਹੀ ਕਲੋਜਿੰਗ ‘ਤੇ ਸੀ.ਆਰ.ਏ.ਜਾਂ ਬਿਲਡਰ ਤੋਂ ਕੋਈ ਰਿਬੇਟ ਫ਼ਾਰਮ ਨਹੀਂ …

Read More »

ਐਮ.ਪੀ.ਪੀ. ਮਾਂਗਟ ਨੇ ਸਾਲਾਨਾ ਸੂਚਨਾ ਫ਼ੇਅਰ ਕਰਵਾਇਆ

ਵੱਡੀ ਗਿਣਤੀ ‘ਚ ਲੋਕਾਂ ਨੇ ਲਗਵਾਈ ਹਾਜ਼ਰੀ ਮਿਸੀਸਾਗਾ/ ਬਿਊਰੋ ਨਿਊਜ਼ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਇਕ ਵਾਰ ਮੁੜ ਮਿਸੀਸਾਗਾ-ਬਰੈਂਪਟਨ ਸਾਊਥ ਦੇ ਅਸੰਬਲੀ ਖੇਤਰ ਵਿਚ ਆਪਣੇ ਸਾਲਾਨਾ ਸੂਚਨਾ ਮੇਲੇ ਅਤੇ ਬੀ.ਬੀ.ਕਿਊ. ਕਰਵਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਖੇਤਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਮਿਸੀਸਾਗਾ …

Read More »

ਤਨਜ਼ਾਨੀਆ ਨੂੰ 9 ਕਰੋੜ 20 ਲੱਖ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ

ਪੰਜ ਸਮਝੌਤੇ ਸਹੀਬੱਧ ਦਾਰ-ਏ-ਸਲਾਮ : ਕੁਦਰਤੀ ਵਸੀਲਿਆਂ ਨਾਲ ਮਾਲੋ-ਮਾਲ ਤਨਜ਼ਾਨੀਆ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੇ ਉਸ ਦੀਆਂ ਵਿਕਾਸ ਲੋੜਾਂ ਦੀ ਪੂਰਤੀ ਵਿਚ ਆਪਣੀ ਮੁਕੰਮਲ ਹਮਾਇਤ ਦੀ ਪੇਸ਼ਕਸ਼ ਕੀਤੀ ਅਤੇ ਪਾਣੀ ਵਸੀਲਿਆਂ ਦੇ ਖੇਤਰ ਵਿਚ 9 ਕਰੋੜ 20 ਲੱਖ ਡਾਲਰ ਦੇ ਕਰਜ਼ਾ ਮੁਹੱਈਆ ਕਰਨ ਸਮੇਤ ਪੰਜ ਸਮਝੌਤਿਆਂ …

Read More »

ਮਹਾਤਮਾ ਤੋਂ ਮੋਦੀ ਤੱਕ ਘੁੰਮਿਆ ਇਤਿਹਾਸਕ ਰੇਲ ਦਾ ਪਹੀਆ

ਪ੍ਰਧਾਨ ਮੰਤਰੀ ਨੇ ਕੀਤਾ ਪੈਨਟ੍ਰਿਚ ਤੋਂ ਪੀਟਰ ਮੈਰਿਟਜ਼ਬਰਗ ਤੱਕ ਦਾ ਰੇਲ ਸਫਰ ਪੀਟਰ ਮੈਰਿਟਜ਼ਬਰਗ (ਦੱਖਣੀ ਅਫਰੀਕਾ)/ਬਿਊਰੋ ਨਿਊਜ਼ : ਇਤਿਹਾਸ ਨੂੰ ਜਿਉਂ ਕੇ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਉਸੇ ਸਟੇਸ਼ਨ ਤੱਕ ਰੇਲ ਸਫ਼ਰ ਕੀਤਾ, ਜਿੱਥੇ ਮਹਾਤਮਾ ਗਾਂਧੀ ਨੂੰ ਡੱਬੇ ਵਿੱਚੋਂ ਬਾਹਰ ਸੁੱਟਿਆ ਗਿਆ ਸੀ। ਇਸ ਘਟਨਾ ਨੇ ਮਹਾਤਮਾ ਗਾਂਧੀ …

Read More »

ਮੋਦੀ ਨੇ ਵਜਾਇਆ ਤਨਜ਼ਾਨੀਆ ਦੇ ਰਾਸ਼ਟਰਪਤੀ ਨਾਲ ਡਰੰਮ

ਦਾਰ-ਏ-ਸਲਾਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਨਜ਼ਾਨੀਆ ਦੇ ਰਾਸ਼ਟਰਪਤੀ ਜਾਹਨ ਪਾਂਬੇ ਜੋਸਫ ਮੈਗੁਫੁਲੀ ਨਾਲ ਪੂਰੇ ਜੋਸ਼ ਨਾਲ ਡਰੰਮ ਵਜਾ ਕੇ ਤਨਜ਼ਾਨੀਆ ਵਾਸੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਟਵਿੱਟਰ ‘ਤੇ ਪਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਗੁਫੁਲੀ ਨੇ ਢੋਲ ਵਜਾਇਆ ਹੈ। …

Read More »

ਭਾਰਤ ਤੇ ਕੀਨੀਆ ਵੱਲੋਂ 7 ਸਮਝੌਤਿਆਂ ‘ਤੇ ਦਸਤਖਤ

ਨੈਰੋਬੀ/ਬਿਊਰੋ ਨਿਊਜ਼ : ਆਪਣੇ ਸਬੰਧਾਂ ਨੂੰ ਠੁੰਮਣਾ ਦੇਣ ਦਾ ਯਤਨ ਕਰਦਿਆਂ ਭਾਰਤ ਅਤੇ ਕੀਨੀਆ ਨੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਦੋਵਾਂ ਦੇਸ਼ਾਂ ਨੇ ਰੱਖਿਆ ਤੇ ਸੁਰੱਖਿਆ ਦੇ ਖੇਤਰ ਅਤੇ ਦੂਹਰੇ ਟੈਕਸ ਤੋਂ ਬਚਣ ਲਈ 7 ਸਮਝੌਤਿਆਂ ‘ਤੇ ਦਸਤਖਤ ਕੀਤੇ। …

Read More »

ਪਾਕਿ ਦੇ ਉਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦਾ ਦੇਹਾਂਤ

ਕਰਾਚੀ/ਬਿਊਰੋ ਨਿਊਜ਼ ਆਪਣਾ ਸਾਰਾ ਜੀਵਨ ਗਰੀਬਾਂ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੇ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦਾ ਗੁਰਦਿਆਂ ਦੇ ਫੇਲ ਹੋਣ ਕਾਰਨ ਦੇਹਾਂਤ ਹੋ ਗਿਆ। ਡਾਇਲੇਸਿਸ ਦੌਰਾਨ 92 ਸਾਲਹ ਈਦੀ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਮਗਰੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ …

Read More »

ਨਿਊਜ਼ੀਲੈਂਡ ਨੇ ਭਾਰਤੀ ਪਾੜ੍ਹੇ ਪਾਏ ਪੜ੍ਹਨੇ

ਛੇ ਮਹੀਨਿਆਂ ‘ਚ 3864 ਅਰਜ਼ੀਆਂ ਠੁਕਰਾਈਆਂ ਵੇਲਿੰਗਟਨ : ਨਿਊਜ਼ੀਲੈਂਡ ਨੇ ਇਥੇ ਪੜ੍ਹਾਈ ਲਈ ਆਉਣਾ ਚਾਹੁੰਦੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ। ਇਹ ਖੁਲਾਸਾ ਇਕ ਮੀਡੀਆ ਰਿਪੋਰਟ ਤੋਂ ਹੋਇਆ ਹੈ। ਰੇਡੀਓ ਨਿਊਜ਼ੀਲੈਂਡ ਦੀ ਰਿਪੋਰਟ ਮੁਤਾਬਕ ਇਮੀਗਰੇਸ਼ਨ ਨਿਊਜ਼ੀਲੈਂਡ (ਆਈਐਨਜ਼ੈੱਡ) ਅਧਿਕਾਰੀਆਂ ਦਾ ਮੰਨਣਾ ਹੈ ਕਿ ਹੇਠਲੇ ਦਰਜੇ ਦੀਆਂ ਵਿਦਿਅਕ …

Read More »