ਨਵੀਂ ਖੋਜ ਵਿਚ ਹੋਇਆ ਖੁਲਾਸਾ ਵਾਸ਼ਿੰਗਟਨ : ਜੇ ਤੁਹਾਡਾ ਜੀਵਨ ਸਾਥੀ ਖ਼ੁਸ਼ ਹੈ ਤਾਂ ਇਹ ਤੁਹਾਡੀ ਵਧੀਆ ਸਿਹਤ ਦਾ ਕਾਰਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ ਇਹ ਗੱਲ ਦਰਮਿਆਨੀ ਤੇ ਵਡੇਰੀ ਉਮਰ ਦੇ ਜੋੜਿਆਂ ਸਬੰਧੀ ਵਧੇਰੇ ਸਹੀ ਪਾਈ ਗਈ ਹੈ। ਇਹ ਗੱਲ ਅਮਰੀਕਾ ਵਿੱਚ 1981 ਜੋੜਿਆਂ ਉਤੇ ਕੀਤੇ ਗਏ …
Read More »ਪਰਵਾਸੀ ਮਾਪਿਆਂ ਲਈ ਪੰਜ ਸਾਲਾ ਵੀਜ਼ੇ ਅਗਲੇ ਸਾਲ ਤੋਂ
ਮੈਲਬਰਨ : ਆਸਟਰੇਲੀਆ ਦੇ ਆਵਾਸ ਵਿਭਾਗ ਨੇ ਇੱਕ ਅਹਿਮ ਐਲਾਨ ਵਿੱਚ ਪਰਵਾਸੀਆਂ ਦੇ ਮਾਪਿਆਂ ਲਈ ਪੰਜ ਸਾਲ ਤੱਕ ਦੇ ਵੀਜ਼ੇ ਸ਼ੁਰੂ ਕਰਨ ਦੀ ਤਜਵੀਜ਼ ਸਬੰਧੀ 31 ਅਕਤੂਬਰ ਤੱਕ ਵੱਖ-ਵੱਖ ਅਹਿਮ ਪੱਖਾਂ ਉੱਤੇ ਸੁਝਾਅ ਮੰਗੇ ਹਨ। ਪਿਛਲੇ ਹਫ਼ਤੇ ਆਈ ਪ੍ਰੋਡਕਟੀਵਿਟੀ ਕਮਿਸ਼ਨ ਦੀ ਰਿਪੋਰਟ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਇਸ ਤਜਵੀਜ਼ …
Read More »ਭਾਰਤੀ ਵੰਗਾਰ ਮਗਰੋਂ ਅਮਰੀਕਾ ਦੀ ਪਾਕਿ ਨੂੰ ਨਸੀਹਤ
ਵਾਸ਼ਿੰਗਟਨ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿਚ ਦਿੱਤੇ ਭਾਸ਼ਣ ‘ਚ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੀ ਪੋਲ ਖੋਲ੍ਹੀ ਸੀ, ਹੁਣ ਇਸ ‘ਤੇ ਅਮਰੀਕਾ ਦੀ ਪ੍ਰਤੀਕ੍ਰਿਆ ਆਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਸਗੋਂ ਗੱਲਬਾਤ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ …
Read More »ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਫ਼ਰਾਂਸ ‘ਚ ਸਥਾਪਿਤ
ਪੈਰਿਸ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂઠਵਿਚ ਰਹਿੰਦੇ ਪੰਜਾਬੀਆਂ ਨੂੰ ਮਹਾਨ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਨ ਲਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਫਰਾਂਸ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕਰਵਾਇਆ ਗਿਆ, ਜਿਸ ਦਾ ਮਕਸਦ ਯੂਰਪ ਵਿਚ ਜਨਮ ਲੈਣ ਵਾਲੀ ਭਾਰਤੀ ਪੀੜ੍ਹੀ ਨੂੰઠਆਪਣੇ ઠਪੁਰਾਤਨ ਇਤਿਹਾਸ …
Read More »ਬਾਨ ਤੇ ਓਬਾਮਾ ਵੱਲੋਂ ਇਕ ਦੂਜੇ ਨੂੰ ਜਾਂਦੀ ਵਾਰ ਦਾ ਸਨਮਾਨ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਵਿੱਚ ਪੁਰਾਣੀਆਂ ਯਾਦਾਂ, ਸਤਿਕਾਰ ਤੇ ਹਲਕਾ ਫੁਲਕਾ ਮਾਹੌਲ ਬਣ ਗਿਆ ਜਦੋਂ ਸਕੱਤਰ ਜਨਰਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵਿਸ਼ਵ ਭਰ ਦੇ ਆਗੂਆਂ ਸਾਹਮਣੇ ਇਕ ਦੂਜੇ ਨੂੰ ਜਾਂਦੀ ਵਾਰ ਸ਼ੁਭਕਾਮਨਾਵਾਂ ਦਿੱਤੀਆਂ। ਹਰ ਸਾਲ ਯੂਐਨ ਮੁਖੀ ਵੱਲੋਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਆਗੂਆਂ ਵਾਸਤੇ ਯੂਐਨ ਆਮ …
Read More »ਸੰਯੁਕਤ ਰਾਸ਼ਟਰ ਦੇ ਨੌਜਵਾਨ ਨੇਤਾਵਾਂ ‘ਚ ਤਿੰਨ ਭਾਰਤੀ
ਲਗਾਤਾਰ ਵਿਕਾਸ ਟੀਚਿਆਂ ‘ਚ ਯੋਗਦਾਨ ਲਈ ਚੁਣੇ ਗਏ 17 ਵਿਅਕਤੀ ਸੰਯੁਕਤ ਰਾਸ਼ਟਰ : ਤਿੰਨ ਭਾਰਤੀਆਂ ਸਮੇਤ 17 ਵਿਅਕਤੀਆਂ ਨੂੰ ਸੰਯੁਕਤ ਰਾਸ਼ਟਰ ਦੇ ਨੌਜਵਾਨ ਨੇਤਾਵਾਂ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਨ੍ਹਾਂ ਨੂੰ 2030 ਤੱਕ ਲਗਾਤਾਰ ਵਿਕਾਸ ਦੇ ਟੀਚਿਆਂ, ਗ਼ਰੀਬੀ ਖ਼ਤਮ ਕਰਨ, ਅਸਮਾਨਤਾ ਅਤੇ ਅਨਿਆਂ ਦੇ ਮੁਕਾਬਲੇ ਅਤੇ ਜਲਵਾਯੂ ਬਦਲਾਅ ਨਾਲ …
Read More »ਐਮ.ਪੀ.ਪੀ. ਮਾਂਗਟ ਨੇ ਮੁੜ ਪੇਸ਼ ਕੀਤਾ ਹੇਜਲ ਦੇ ਸਨਮਾਨ ‘ਚ ਬਿਲ
ਕਵੀਂਨਸ ਪਾਰਕ/ ਬਿਊਰੋ ਨਿਊਜ਼ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਦੀ ਸਭ ਤੋਂ ਹਰਮਨ-ਪਿਆਰੀ ਅਤੇ ਸਭ ਤੋਂ ਮੰਨੀ-ਪ੍ਰਮੰਨੀ ਸ਼ਖ਼ਸੀਅਤ ਅਤੇ ਮਿਸੀਸਾਗਾ ਦੀ ਲੰਬੇ ਸਮੇਂ ਤੱਕ ਮੇਅਰ ਰਹੀ ਹੇਜਲ ਮੈਕਲੇਨ ਦੇ ਸਨਮਾਨ ਵਿਚ ਇਕ ਵਿਸ਼ੇਸ਼ ਦਿਨ ਐਲਾਨ ਕਰਨ ਦੇ ਮਤੇ ਨੂੰ ਮੁੜ ਪੇਸ਼ ਕੀਤਾ ਹੈ। ਇਸ ਬਿਲ ਨੂੰ ਬਿਲ-16 ਦੇ ਨਾਂਅ …
Read More »ਅੱਤਵਾਦ ਮਨੁੱਖਤਾ ਦਾ ਵੱਡਾ ਦੁਸ਼ਮਣ : ਅੰਸਾਰੀ
ਅੱਤਵਾਦ ‘ਤੇ ਠੋਸ ਕਾਰਵਾਈ ਕਰਨ ਲਈ ਤਿਆਰ ਹੋਣ ਗੁੱਟ ਨਿਰਪੇਖ ਦੇਸ਼ ਪੋਰਲਾਮਾਰ/ਬਿਊਰੋ ਨਿਊਜ਼ ਭਾਰਤ ਚਾਹੁੰਦਾ ਹੈ ਕਿ ਗੁੱਟ ਨਿਰਪੇਖ ਸੰਮੇਲਨ ਰਾਹੀਂ ਅੱਤਵਾਦ ਖ਼ਿਲਾਫ਼ ਲੜਾਈ ਦਾ ਸਖ਼ਤ ਸੰਦੇਸ਼ ਦੁਨੀਆਂ ਨੂੰ ਦਿੱਤਾ ਜਾਵੇ ਤੇ ਅਸੀ ਆਪਸ ਵਿਚ ਮਿਲ ਕੇ ਅੱਤਵਾਦ ਖ਼ਿਲਾਫ਼ ਠੋਸ ਕਰਵਾਈ ਦੀ ਰੂਪਰੇਖਾ ਤਿਆਰ ਕਰੀਏ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਮੇਲਨ …
Read More »ਕੇਜਰੀਵਾਲ ਦੇ ਮੂੰਹ ਦਾ ਹੋਇਆ ਅਪਰੇਸ਼ਨ
ਡਾਕਟਰਾਂ ਨੇ ਕਿਹਾ ਕਿ ਕੇਜਰੀਵਾਲ ਦੀ ਜੀਭ ਹੈ ਲੰਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮੂੰਹ ਦਾ ਅਪਰੇਸ਼ਨ ਹੋਣ ਕਰਕੇ ਅੱਜ ਕੱਲ੍ਹ ਬੰਗਲੁਰੂ ਵਿਚ ਹਨ। ਲਗਾਤਾਰ ਖਾਂਸੀ ਦੇ ਚੱਲਦਿਆਂ ਕੇਜਰੀਵਾਲ ਦੇ ਮੂੰਹ ਦਾ ਅਪਰੇਸ਼ਨ ਬੰਗਲੁਰੂ ਦੇ ਨਰਾਇਣ ਹਸਪਤਾਲ ਵਿਚ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ …
Read More »ਮੋਦੀ-ਗ਼ਨੀ ਮਿਲਣੀ : ਪਾਕਿ ਨੂੰ ਅੱਤਵਾਦ ਬਾਰੇ ਸਖਤ ਸੁਨੇਹਾ
ਭਾਰਤ-ਅਫਗਾਨਿਸਤਾਨ ਵਿਚਾਲੇ ਤਿੰਨ ਸਮਝੌਤਿਆਂ ‘ਤੇ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਾਰਤ ਅਤੇ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਅੱਤਵਾਦੀਆਂ ਨੂੰ ਸ਼ਹਿ ਦੇਣਾ ਅਤੇ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਏ ਜਾਣਾ ਬੰਦ ਕੀਤਾ ਜਾਵੇ। ਦੋਵੇਂ ਮੁਲਕਾਂ ਨੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ …
Read More »