ਅਮਰੀਕਾ ਵਿਚ ਦਾਖਲ ਹੋਣ ਲਈ ਲੱਖਾਂ ਕੋਹਾਂ ਦੂਰ ਵਸੇ ਮੁਲਕਾਂ ਦੇ ਲੋਕ ਵੀ ਲਗਾ ਰਹੇ ਹਨ ਵਾਹ ਵਾਸ਼ਿੰਗਟਨ : ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਯਤਨ ਕਰਨ ਵਾਲਿਆਂ ਵਿੱਚ ਵਿਸ਼ਵ ਦੇ ਦੂਜੇ ਸਿਰੇ ‘ਤੇ ਵਸੇ ਮੁਲਕਾਂ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਮੈਕਸਿਕਨ ਸਰਹੱਦ …
Read More »ਰਾਸ਼ਟਰਪਤੀ ਚੋਣ : ਹਿਲੇਰੀ ਕਲਿੰਟਨ ਜਾਂ ਡੋਨਾਲਡ ਟਰੰਪ ਵਿਚੋਂ ਕੋਈ ਵੀ ਜਿੱਤੇ
ਅਮਰੀਕਾ ਸਿਰਜੇਗਾ ਨਵਾਂ ਇਤਿਹਾਸ ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਰਣਨੀਤੀ ਦਾ ਪੱਧਰ ਬਹੁਤ ਹੇਠਾਂ ਤੱਕ ਡਿੱਗਿਆ ਹੈ। ਤਿੰਨਾਂ ਬਹਿਸਾਂ ਵਿਚ ਇਸਦੀ ਝਲਕ ਸਾਫ ਦਿਸੀ। ਪਰ ਫਿਰ ਵੀ ਚੋਣਾਂ ਤੋਂ ਬਾਅਦ ਅਮਰੀਕਾ ਨਵਾਂ ਇਤਿਹਾਸ ਸਿਰਜੇਗਾ। ਜੇਕਰ ਹਿਲੇਰੀ ਕਲਿੰਟਨ ਚੋਣ ਜਿੱਤਦੀ …
Read More »‘ਢਾਹਾਂ ਸਾਹਿਤ ਇਨਾਮ’ ਦਾ ਸ਼ਾਨਦਾਰ ਸਮਾਗਮ
25000 ਡਾਲਰ ਦਾ ਪਹਿਲਾ ਇਨਾਮ ਕਹਾਣੀਕਾਰ ਜਰਨੈਲ ਸਿੰਘ ਨੇ ਪ੍ਰਾਪਤ ਕੀਤਾ ਸਰੀ : 29 ਅਕਤੂਬਰ, 2016 ਨੂੰ ਵੈਨਕੂਵਰ ਸਥਿਤ ‘ਢਾਹਾਂ ਸਾਹਿਤ ਇਨਾਮ’ ਦਾ ਸ਼ਾਨਦਾਰ ਸਮਾਗਮ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬਿਆ ਦੇ ਖਚਾਖਚ ਭਰੇ ਖੂਬਸੂਰਤ ਹਾਲ ਵਿਚ ਰਚਾਇਆ ਗਿਆ। ਕਨੇਡਾ ਦੀ ਮੁੱਖਧਾਰਾ ਤੇ ਵੈਨਕੂਵਰ ਦੀ ਪੰਜਾਬੀ ਕਮਿਊਨਿਟੀ ਦੇ ਪਤਵੰਤੇ ਸਜੱਣਾਂ ਦੀ ਹਾਜ਼ਰੀ …
Read More »ਪਨਾਮਾ ਲੀਕ ਮਾਮਲੇ ‘ਚ ਨਵਾਜ਼ ਸ਼ਰੀਫ ਖਿਲਾਫ ਹੋਵੇਗੀ ਜਾਂਚ
ਇਮਰਾਨ ਖਾਨ ਨੇ ਵਾਪਸ ਲਿਆ ਧਰਨਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ 2 ਨਵੰਬਰ ਨੂੰ ਇਸਮਾਲਾਬਾਦ ਬੰਦ ਕਰਨ ਦੇ ਐਲਾਨ ਨੂੰ ਵਾਪਸ ਲੈ ਲਿਆ ਹੈ। ਉਹਨਾਂ ਆਖਿਆ ਕਿ ਹੁਣ ਉਹ ਬੁੱਧਵਾਰ ਨੂੰ ਸ਼ੁਕਰਾਨਾ ਦਿਵਸ ਮਨਾਉਂਦਿਆਂ ਜਸ਼ਨ ਮਨਾਉਣਗੇ। ਜ਼ਿਕਰਯੋਗ ਹੈ ਕਿ ਪਨਾਮਾ ਲੀਕ ਮਾਮਲੇ ਵਿਚ ਨਵਾਜ਼ ਸ਼ਰੀਫ ਦੇ …
Read More »ਭਾਰਤੀਆਂ ਦਾ ਵੀ ਟਰੰਪ ਨੇ ਕੀਤਾ ਅਪਮਾਨ
ਨਿਊਯਾਰਕ ਟਾਈਮਜ਼ ਨੇ ਜਾਰੀ ਕੀਤੀ ਬੌਬੀ ਜ਼ਿੰਦਲ, ਨਿੱਕੀ ਹੇਲੀ ਸਮੇਤ 281 ਵਿਅਕਤੀਆਂ ਦੀ ਲਿਸਟ ਨਿਊਯਾਰਕ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਈ ਭਾਰਤੀਆਂ ਸਮੇਤ 281 ਵੱਡੇ ਵਿਅਕਤੀਆਂ ਦਾ ਅਪਮਾਨ ਕੀਤਾ ਹੈ। ਇਸ ਵਿਚ ਲੂਸੀਆਨਾ ਤੋਂ ਸਾਬਕਾ ਗਵਰਨਰ ਬੌਬੀ ਜ਼ਿੰਦਲ ਅਤੇ ਸਾਊਥ ਕੈਰੀਲਾਈਨਾ ਦੀ ਗਵਰਨਰ ਨਿੱਕੀ …
Read More »ਬਾਲਗ ਫਿਲਮਾਂ ਦੀ ਅਦਾਕਾਰਾ ਵੱਲੋਂ ਟਰੰਪ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼
ਕੋਈ ਕੁੱਝ ਵੀ ਕਹੇ ਰਾਸ਼ਟਰਪਤੀ ਦੀ ਚੋਣ ਮੈਂ ਹੀ ਜਿੱਤਾਂਗਾ: ਡੋਨਾਲਡ ਟਰੰਪ ਕਲੀਵਲੈਂਡ : ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਨੂੰ ਉਦੋਂ ਹੋਰ ਝਟਕਾ ਲੱਗਿਆ ਜਦੋਂ ਬਾਲਗ ઠਫਿਲਮਾਂ ਦੀ ਇਕ ਅਦਾਕਾਰ ਨੇ ਉਨ੍ਹਾਂ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ। ਇਹ ਅਦਾਕਾਰਾ 11ਵੀਂ ਔਰਤ ਹੈ, ਜਿਸ ਨੇ ਟਰੰਪ ਉਤੇ ਅਜਿਹੇ …
Read More »ਅਮਰੀਕਾ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਸਿੱਧੀ ਕਾਰਵਾਈ ਦੀ ਚਿਤਾਵਨੀ
ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਆਈਐਸਆਈ ‘ਤੇ ਸਾਰੀਆਂ ਜਥੇਬੰਦੀਆਂ ਖ਼ਿਲਾਫ਼ ਇਕਸਾਰ ਕਾਰਵਾਈ ਨਾ ਕਰਨ ਦਾ ਦੋਸ਼ ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਲੋੜ ਪੈਣ ਉਤੇ ਉਹ ਇਕੱਲਾ ਅੱਤਵਾਦ ਨੈੱਟਵਰਕਾਂ ਨੂੰ ਤਬਾਹ ਕਰਨ ਤੋਂ ਝਿਜਕੇਗਾ ਨਹੀਂ ਕਿਉਂਕਿ ਪਾਕਿਸਤਾਨ ਦੀ ਤਾਕਤਵਰ ਖੁਫ਼ੀਆ ਏਜੰਸੀ ਆਈਐਸਆਈ ਆਪਣੀ ਧਰਤੀ …
Read More »ਤਰਕਸ਼ੀਲ ਸੁਸਾਇਟੀ ਵਲੋਂ ਕਰਵਾਏ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ
ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਕਰਤਾਰ ਸਿੰਘ ਸਰਾਭਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੈਮੀਨਾਰ 23 ਅਕਤੂਬਰ ਦਿਨ ਐਤਵਾਰ ਨੂੰ ਲੋਫਰ-ਲੇਕ ਰੀਕਰੀਏਸ਼ਨ ਸੈਂਟਰ ਵਿੱਚ ਹੋਇਆ। ਚਾਹ ਪਾਣੀ ਤੋਂ ਬਾਅਦ ਕਾਰਵਾਈ ਸ਼ੁਰੂ ਕਰਦਿਆਂ ਵਿੱਤ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਕਾਫੀ ਗਿਣਤੀ ਵਿੱਚ ਆਏ ਸਰੋਤਿਆਂ ਨੂੰ ਜੀ ਆਇਆਂ …
Read More »ਸੀਨੀਅਰਜ਼ ਕੰਪਿਊਟਰ ਕਲਾਸਾਂ ਦਾ ਦੂਸਰਾ ਬੈਚ ਨੇਪਰੇ ਚੜ੍ਹਿਆ
ਬਰੈਂਪਟਨ/ਬਿਊਰੋ ਨਿਊਜ਼ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਜੋ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਬਾਰੇ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸਿਖਲਾਈ ਦੇ ਰਹੇ ਹਨ ਵਲੋਂ ਸ਼ੁਰੂ ਕੀਤਾ ਦੂਜਾ ਬੈਚ ਸਫਲਤਾ ਪੂਰਬਕ ਨੇਪਰੇ ਚੜ੍ਹਿਆ। ਇਸ ਬੈਚ ਦੇ ਆਖਰੀ ਦਿਨ ਸੰਖੇਪ ਪਰ ਪਰਭਾਵਸ਼ਾਲੀ ਸਮਾਗਮ ਕੀਤਾ ਗਿਆ। ਚਾਹ ਪਾਣੀ …
Read More »ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿਖਿਆ ਵਿਚ ਵਿਸਥਾਰ ਦਾ ਐਲਾਨ
ਸੂਬੇ ਦੀ ਸਰਕਾਰ ਵੱਲੋਂ ਬਰੈਂਪਟਨ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਕੇਂਦਰ ਨੇੜੇ ਲਿਆਂਦੇ ਜਾਣਗੇ ਬਰੈਂਪਟਨ : ਓਨਟਾਰੀਓ ਸਰਕਾਰ ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿੱਖਿਆ ਨੂੰ ਹੋਰ ਆਸਾਨ ਅਤੇ ਪਹੁੰਚ ਵਿਚ ਬਣਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਅਤੇ ਕਮਿਊਨਿਟੀ ਵਿਚ ਰਹਿ ਕੇ ਸਿੱਖਿਆ ਦੇ ਨਵੇਂ ਮੌਕੇ ਮਿਲਣਗੇ। ਬਰੈਂਪਟਨ ਸਿਟੀ ਹਾਲ ਵਿਖੇ …
Read More »