-0.7 C
Toronto
Monday, February 16, 2026
spot_img
Homeਭਾਰਤਸੱਤਾ ਵਿੱਚ ਆਏ ਤਾਂ ਜਾਤੀ ਜਨਗਣਨਾ ਕਰਾਵਾਂਗੇ : ਰਾਹੁਲ

ਸੱਤਾ ਵਿੱਚ ਆਏ ਤਾਂ ਜਾਤੀ ਜਨਗਣਨਾ ਕਰਾਵਾਂਗੇ : ਰਾਹੁਲ

ਕਾਂਗਰਸ ਸਰਕਾਰ ਵੇਲੇ ਕਰਵਾਈ ਜਾਤੀ ਜਨਗਣਨਾ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ
ਬਿਲਾਸਪੁਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ‘ਜਾਤੀ ਜਨਗਣਨਾ’ ਕਰਵਾਈ ਜਾਵੇਗੀ। ਰਾਹੁਲ ਨੇ ਕਿਹਾ ਕਿ ਅਜਿਹੀਆਂ ਮਸ਼ਕਾਂ ਨਾਲ ਹੀ ”ਓਬੀਸੀ’ਜ਼, ਦਲਿਤਾਂ, ਆਦਿਵਾਸੀਆਂ ਤੇ ਮਹਿਲਾਵਾਂ ਦੀ ਸ਼ਮੂਲੀਅਤ” ਯਕੀਨੀ ਬਣੇਗੀ। ਉਨ੍ਹਾਂ ਸਵਾਲ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ (ਜਦੋਂ ਸੱਤਾ ਵਿੱਚ ਸੀ) ਵੱਲੋਂ ਕਰਵਾਈ ‘ਜਾਤੀ ਜਨਗਣਨਾ’ ਬਾਰੇ ਅਜੇ ਤੱਕ ਤਫਸੀਲ ਕਿਉਂ ਨਹੀਂ ਜਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਪ੍ਰਧਾਨ ਮੰਤਰੀ ਨੂੰ ਅਜਿਹੀ ਮਸ਼ਕ ਤੋਂ ਡਰ ਲੱਗਦਾ ਹੈ।

 

RELATED ARTICLES
POPULAR POSTS