ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪਰੈਲ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਨੂੰ ਬਲ ਮਿਲੇਗਾ ਅਤੇ ਨਸਲੀ ਹਮਲੇ …
Read More »ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ
ਨਵੀਂ ਦਿੱਲੀ : ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ ਮੌਲਵੀਆਂ ਨੇ ਜੋ ਕੁਝ ਵੀ ਹੋਇਆ, ਉਸ ਲਈ ਇਕ ਪਾਕਿਸਤਾਨੀ …
Read More »‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ
ਨੇਚਰ ਸੋਰਸ ਦੇ ਸੰਜੀਵ ਜਗੋਤਾ ਅਤੇ ਉਨ੍ਹਾਂ ਦੀ ਪਤਨੀ ਮੋਨਾ ਜਗੋਤਾ ਵੱਲੋਂ 25 ਮਾਰਚ ਨੂੰ ਸ਼ਾਮ 7 ਵਜੇ ਚਾਂਦਨੀ ਗੇਟਵੇ ਬੈਂਕੁਅਟ ਹਾਲ ਵਿਖੇ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕੋਲਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰੀਟਾ ਨੇ ਇਸ …
Read More »ਮੈਲਬਰਨ ‘ਚ ਭਾਰਤੀ ਮੂਲ ਦੇ ਪਾਦਰੀ ‘ਤੇ ਜਾਨ ਲੇਵਾ ਹਮਲਾ
ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਉੱਤਰੀ ਖੇਤਰ ਦੇ ਇੱਕ ਗਿਰਜਾਘਰ ਵਿੱਚ 72 ਸਾਲ ਦੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੇ ਪਾਦਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ। ਫ਼ੌਕਨਰ ਇਲਾਕੇ ਵਿੱਚ ਪੈਂਦੀ ਚਰਚ …
Read More »ਪਾਕਿ ‘ਚ 19 ਸਾਲ ਬਾਅਦ ਜਨਗਣਨਾ, ਸਿੱਖ ਸ਼ਾਮਿਲ ਨਹੀਂ
ਪਾਕਿ ‘ਚ ਹਨ 20 ਹਜ਼ਾਰ ਸਿੱਖ, ਸਰਕਾਰ ਦੇ ਫੈਸਲੇ ਤੋਂ ਸਿੱਖ ਭਾਈਚਾਰੇ ਦੇ ਆਗੂ ਨਿਰਾਸ਼ ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਰਾਸ਼ਟਰੀ ਜਨਗਣਨਾ ‘ਚ ਸਿੱਖਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਪੇਸ਼ਾਵਰ ‘ਚ ਸਿੱਖ ਭਾਈਚਾਰੇ ਦੇ ਆਗੂਆਂ ਅਤੇ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ …
Read More »ਆਬੂਧਾਬੀ ‘ਚ 10 ਪੰਜਾਬੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ
ਪੀੜਤ ਪਰਿਵਾਰ ਨੂੰ ਬਲੱਡ ਮਨੀ ਦੇ ਕੇ ਹੋਇਆ ਸੀ ਸਮਝੌਤਾ ਦੁਬਈ/ਬਿਊਰੋ ਨਿਊਜ਼ ਆਬੂਧਾਬੀ ਦੇ ਅਲ ਐਨ ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਸਜ਼ਾ ਮੁਆਫ ਕਰ ਦਿੱਤੀ ਹੈ। ਡਾ. ਐੱਸ. ਪੀ. ਸਿੰਘ ਓਬਰਾਏ ਦੇ …
Read More »ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਅਤੇ ਭਾਰਤੀ-ਅਮਰੀਕੀ ਬੀਬੀ ਆਹਮੋ-ਸਾਹਮਣੇ
ਵਾਸ਼ਿੰਗਟਨ : ਐਪਲ ਸਟੋਰ ਉਤੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨਾਲ ਇਕ ਭਾਰਤੀ-ਅਮਰੀਕੀ ਬੀਬੀ ਨੇ ਆਢਾ ਲਾਉਂਦਿਆਂ ਵਾਰ-ਵਾਰ ਪੁੱਛਿਆ ‘ਫਾਸ਼ੀਵਾਦੀ’ ਲਈ ਕੰਮ ਕਰਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਸ ਦਾ ਯੂਐਸ ਦੇ ਉੱਚ ਅਧਿਕਾਰੀ ਨੇ ‘ਨਸਲਵਾਦੀ’ ਜਵਾਬ ਦਿੱਤਾ। ਬੀਬੀ ਚੌਹਾਨ (33) ਨੇ ਸ਼ਨਿੱਚਰਵਾਰ ਨੂੰ ਹੋਏ ਇਸ ਜ਼ੁਬਾਨੀ ਮੁਕਾਬਲੇ …
Read More »ਅਮਰੀਕਾ ‘ਚ ਪੰਜਾਬੀ ਮੂਲ ਦਾ ਸਰਕਾਰੀ ਵਕੀਲ ਪ੍ਰੀਤ ਭਰਾੜਾ ਬਰਖ਼ਾਸਤ
ਅਹੁਦਾ ਛੱਡਣ ਤੋਂ ਕੀਤਾ ਸੀ ਇਨਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਸਰਕਾਰੀ ਵਕੀਲ ਵਜੋਂ ਕਈ ਮਹੱਤਵਪੂਰਨ ਮੁਕੱਦਮੇ ਲੜ ਚੁੱਕੇ ਪੰਜਾਬੀ ਮੂਲ ਦੇ ਪ੍ਰੀਤ ਭਰਾੜਾ ਨੂੰ ਬਰਖ਼ਾਸਤ ਕਰ ਦਿਤਾ ਗਿਆ ਜਿਸ ਨੇ ਅਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਪਿਛੋਂ ਉਨ੍ਹਾਂ ਸਾਰੇ ਫ਼ੈਡਰਲ …
Read More »ਸਿੱਖ ਕ੍ਰਿਕਟਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੇ ਘਰੇਲੂ ਮੈਚਾਂ ‘ਚ ਖੇਡ ਕੇ ਰਚਿਆ ਇਤਿਹਾਸ
ਕਰਾਚੀ/ਬਿਊਰੋ ਨਿਊਜ਼ : ਮਹਿੰਦਰਪਾਲ ਸਿੰਘ ਪਾਕਿਸਤਾਨ ਦੇ ਘਰੇਲੂ ਮੈਚਾਂ ਵਿਚ ਖੇਡਣ ਵਾਲੇ ਗਿਣੇ-ਚੁਣੇ ਸਿੱਖ ਖਿਡਾਰੀਆਂ ਵਿਚ ਸ਼ਾਮਲ ਹੋ ਗਏ। ਉਹ ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟਰੂਨਾਮੈਂਟ ਵਿਚ ਕੈਂਡੀਲੈਂਡ ਵਲੋਂ ਖੇਡੇ। ਮਹਿੰਦਰ ਸਿੰਘ ਪਾਕਿਸਤਾਨ ਦੇ ਘਰੇਲੂ ਕ੍ਰਿਕਟ ਵਿਚ ਖੇਡਣ ਵਾਲੇ ਪਹਿਲੇ ਸਿੱਖ ਖਿਡਾਰੀ ਹਨ। ਮਹਿੰਦਰ ਸਿੰਘ ਨੇ ਦੱਸਿਆ, ”ਮੈਂ, ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟੂਰਨਾਮੈਂਟ …
Read More »ਭਾਰਤੀ ਦੀ ਮੁਸਲਮਾਨ ਸਮਝ ਕੇ ਸਾੜੀ ਦੁਕਾਨ
ਵਾਸ਼ਿੰਗਟਨ : ਫਲੋਰੀਡਾ ਦੇ 64 ਸਾਲਾ ਰਿਚਰਡ ਲਾਇਡ ਨੇ ਭਾਰਤੀ-ਅਮਰੀਕੀ ਦੀ ਦੁਕਾਨ ਨੂੰ ਇਸ ਲਈ ਅੱਗ ਲਗਾ ਦਿੱਤੀ, ਉਸ ਨੇ ਦੁਕਾਨ ਦੇ ਮਾਲਕ ਨੂੰ ਅਰਬ ਦਾ ਕੋਈ ਮੁਸਲਮਾਨ ਸਮਝ ਲਿਆ ਸੀ। ਦੁਕਾਨ ਨੂੰ ਅੱਗ ਲਗਾਉਣ ਵਾਲੇ ਨੇ ਇਹ ਗੱਲ ਆਪ ਕਬੂਲੀ ਹੈ। ਇਸ ਸਮੇਂ ਉਹ ਜੇਲ੍ਹ ‘ਚ ਹੈ। ਆਪਣੇ ਦੇਸ਼ …
Read More »