Breaking News
Home / ਦੁਨੀਆ (page 243)

ਦੁਨੀਆ

ਦੁਨੀਆ

ਰੈੱਡ ਵਿੱਲੋ ਪਾਰਕ ਵਿੱਚ ਤੀਆਂ ਦਾ ਮੇਲਾ

ਬਰੈਂਪਟਨ : ਬਚਪਨ ਦੀਆਂ ਯਾਦਾਂ ਅਤੇ ਪਿਛਲੇ ਦੇਸ਼ ਦਾ ਹੇਰਵਾ ਸਾਡੀ ਪੰਜਾਬੀ ਕਮਿਊਨਿਟੀ ਦੇ ਦਿਲਾਂ ਵਿੱਚ ਹਮੇਸ਼ਾਂ ਰਹਿੰਦੇ ਹਨ। ਅਸੀਂ ਗਾਹੇ ਵਗਾਹੇ ਉੱਥੋਂ ਦੇ ਤਿਉਹਾਰ ਮਨਾ ਕੇ ਇਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰੈੱਡ ਵਿੱਲੋ ਪਾਰਕ ਦੀਆਂ ਸੀਨੀਅਰ ਬੀਬੀਆਂ ਨੇ ਪਿਛਲੇ ਦਿਨੀਂ ਤੀਆਂ ਦਾ ਮੇਲਾ ਲਾਇਆ। ਜਿਸ ਵਿੱਚ …

Read More »

ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ ਮਾਈ ਭਾਗੋ ਐਵਾਰਡ ਨਾਲ ਨਿਵਾਜਿਆ

ਟੋਰਾਂਟੋ : ਸਾਈਂ ਮੀਆਂ ਮੀਰ ਫਾਊਂਡੇਸ਼ਨ ਵਲੋਂ ਕੈਨੇਡਾ ਦੀ ਪੰਜਾਬੀ ਦੀ ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ 1100 ਡਾਲਰ ਨਕਦ ਰਾਸ਼ੀ, ਮੋਮੈਂਟੋ ਅਤੇ ਦੁਸ਼ਾਲਾ ਭੇਂਟ ਕਰਕੇ ਮਾਈ ਭਾਗੋ ਐਵਾਰਡ ਨਾਲ ਬੈਸਟ ਲੇਖਕਾ ਵਜੋਂ ਸਨਮਾਨਿਤ ਕੀਤਾ ਗਿਆ। ਸੁੰਦਰ ਪਾਲ ਕੌਰ ਰਾਜਾਸਾਂਸੀ ਜੋ ਕਿ ਕੈਨੇਡਾ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਹਨ, …

Read More »

ਰੈਡ ਵਿੱਲੋ ਕਲੱਬ ਦੇ ਕਮਿਊਨਿਟੀ ਮੇਲੇ ‘ਤੇ ਭਾਰੀ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 13 ਅਗਸਤ ਨੂੰ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਸਾਂਝੇ ਤੌਰ ‘ਤੇ ਰੈੱਡ ਵਿੱਲੋਂ ਪਾਰਕ ਵਿੱਚ ਮਨਾਇਆ ਗਿਆ। ਇਹ ਪ੍ਰੋਗਰਾਮ ਕਲੱਬ ਦੇ ਫਾਊਂਡਰ ਮੈਂਬਰ ਸੂਰਤਾ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਕੈਨੇਡਾ ਅਤੇ …

Read More »

ਸਾਊਥ ਫੀਲਡਜ਼ ਵਿਲੇਜ਼ ਕਲੱਬ ਵਲੋਂ ਕੈਲੇਡਨ ‘ਚ ਨੇਬਰਹੁੱਡ ਕਲੀਨਿੰਗ ਪ੍ਰਾਜੈਕਟ ਸ਼ੁਰੂ

ਕੈਲੇਡਨ/ਬਿਊਰੋ ਨਿਊਜ਼ ਕੈਲੇਡਨ ਦੀ ਸਾਊਥ ਫੀਲਡਜ਼ ਵਿਲੇਜ਼ ਸੀਨੀਅਰਜ਼ ਕਲੱਬ ਵਲੋਂ 5 ਅਗਸਤ ਤੋਂ ਨੇਬਰਹੁੱਡ ਕਲੀਨਿੰਗ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇੱਕ ਮੁਹਿੰਮ ਦੇ ਤੌਰ ‘ਤੇ ਸ਼ੁਰੂ ਕੀਤੇ ਇਸ ਪ੍ਰੋਜੈਕਟ ਵਿੱਚ ਸੀਨੀਅਰਜ਼ ਕਲੱਬ ਦੇ ਗੁਰਜੰਟ ਸਿੰਘ ਔਜਲਾ, ਮੱਖਣ ਸਿੰਘ ਰਿਆਤ, ਕੈਪਟਨ ਕੁਲਵੰਤ ਸਿੰਘ, ਓਂਕਾਰ ਸਿੰਘ, ਤ੍ਰਿਲੋਕ ਸਿੰਘ, ਸੁਰਜੀਤ ਸਿੰਘ, ਭਰਭੂਰ …

Read More »

ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਟਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ 30 ਜੁਲਾਈ ਦਿਨ ਐਤਵਾਰ ਨੂੰ ਕੈਨੇਡਾ ਦੀ 150ਵੀਂ ਸਾਲਗਿਰਾਹ ਅਤੇ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਅਤੇ ਸਕੱਤਰ ਇੰਜੀਨੀਅਰ ਸਤਿਆਨੰਦ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਦੋਵਾਂ ਦੇਸਾਂ ਦਾ ਰਾਸ਼ਟਰੀ …

Read More »

ਪਾਕਿਸਤਾਨ ‘ਚ ਕ੍ਰਿਕਟ ਖਿਡਾਰੀ ਦੀ ਬਾਊਂਸਰ ਲੱਗਣ ਨਾਲ ਮੌਤ

ਪਾਕਿ ਕ੍ਰਿਕਟ ਬੋਰਡ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਮਰਦਾਨ ਸ਼ਹਿਰ ਵਿਚ ਇਕ ਕਲੱਬ ਮੈਚ ਦੌਰਾਨ ਨੌਜਵਾਨ ਕ੍ਰਿਕਟ ਖਿਡਾਰੀ ਦੀ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ। ਜੂਬੈਰ ਅਹਿਮਦ ਨਾਮ ਦਾ ਇਹ ਕ੍ਰਿਕਟਰ 14 ਅਗਸਤ ਨੂੰ ਪਾਕਿਸਤਾਨ ਦੇ ਅਜ਼ਾਦੀ ਦਿਵਸ ਵਾਲੇ ਦਿਨ ਇਕ ਕਲੱਬ ਮੈਚ ਵਿਚ ਖੇਡ …

Read More »

ਅਮਰੀਕੀ ਸਿੱਖਾਂ ਵਲੋਂ ਨਸਲਵਾਦ ਵਿਰੁੱਧ ਲੜਾਈ ਤੇਜ਼ ਕਰਨਦਾਸੱਦਾ

ਓਕਕ੍ਰੀਕ ਗੁਰੂ ਘਰਵਿਚਮਾਰੇ ਗਏ ਸਿੱਖਾਂ ਨੂੰ ਕੀਤਾਯਾਦ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰਉਠ ਕੇ ਨਸਲੀਵਿਤਕਰੇ, ਅਸਹਿਣਸ਼ੀਲਤਾਅਤੇ ਹਿੰਸਾ ਵਿਰੁੱਧ ਸਾਂਝੀ ਲੜਾਈਲੜਨਦਾਸੱਦਾਦਿਤਾ ਹੈ। ਓਕਕ੍ਰੀਕ ਗੁਰੂ ਘਰਵਿਚਪੰਜਸਾਲਪਹਿਲਾਂ ਸਿਰਫਿਰੇ ਗੋਰੇ ਦੀ ਗੋਲੀਬਾਰੀਕਾਰਨਮਾਰੇ ਗਏ ਸਿੱਖਾਂ ਨੂੰ ਯਾਦਕਰਦਿਆਂ ઠਅਮਰੀਕੀਸੰਸਦ ਦੇ ਹੇਠਲੇ ਸਦਨ (ਹਾਊਸ ਆਫ਼ਰਿਪ੍ਰਜ਼ੈਂਟੇਟਿਵਜ਼) ਦੇ ਸਪੀਕਰ ਪੌਲ ਰਿਆਨ ਨੇ ਕਿਹਾ, ”ਓਕਕ੍ਰੀਕ ਦੇ …

Read More »

ਤਨਮਨਜੀਤਢੇਸੀ ਨੇ ਪੰਜਾਬ ਦੇ ਮਾਮਲਿਆਂ ਨੂੰ ਬਣਾਇਆ ਕੇਂਦਰਬਿੰਦੂ

ਪਰਵਾਸੀਪੰਜਾਬੀਆਂ ਦੀਆਂ ਜਾਇਦਾਦਾਂ ਦੱਬੇ ਜਾਣਦਾ ਮੁੱਦਾ ਗੰਭੀਰਤਾਨਾਲ ਉਠਾਇਆ ਜਲੰਧਰ : ਇੰਗਲੈਂਡਦੀਸੰਸਦਵਿੱਚ ਪੁੱਜੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੇ ਆਪਣੀਭਾਰਤਫੇਰੀ ਦੌਰਾਨ ਪੰਜਾਬ ਦੇ ਮਾਮਲਿਆਂ ਨੂੰ ਕੇਂਦਰਬਿੰਦੂ ਬਣਾਇਆ ਹੈ। ਤਨਮਨਜੀਤ ਸਿੰਘ ਨੇ ਆਪਣੀ 11 ਦਿਨਾਂ ਦੀਫੇਰੀ ਦੌਰਾਨ ਸੂਬੇ ਅਤੇ ਕੇਂਦਰ ਦੇ ਮੰਤਰੀਆਂ ਨਾਲਮੀਟਿੰਗਾਂ ਕਰਕੇ ਜਿਥੇ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾਦੇਣਲਈ ਇੰਗਲੈਂਡ …

Read More »

ਸਵਿੱਟਜ਼ਰਲੈਂਡ ਦੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ਦੀਵਧੇਗੀ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :ਸਵਿਟਜ਼ਰਲੈਂਡ ਦੇ ਬੈਂਕਾਂ ਵਿਚਕਾਲਾਧਨਰੱਖਣਵਾਲਿਆਂ ਦੀਚਿੰਤਾਵਧਣਵਾਲੀ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਦੀਪੂਰੀਜਾਣਕਾਰੀਭਾਰਤਸਰਕਾਰਤੱਕਪਹੁੰਚਣਦਾਰਸਤਾਸਾਫ਼ ਹੁੰਦਾਨਜ਼ਰ ਆ ਰਿਹਾ ਹੈ। ਸਵਿਟਜ਼ਰਲੈਂਡਸਰਕਾਰ ਨੇ ਆਪਣੇ-ਆਪਸੂਚਨਾਦਾਆਦਾਨ-ਪ੍ਰਦਾਨ ਸਮਝੌਤੇ ਲਈਭਾਰਤ ਦੇ ਡਾਟਾਸੁਰੱਖਿਆਅਤੇ ਭੇਦ ਗੁਪਤਰੱਖਣ ਦੇ ਕਾਨੂੰਨ ਨੂੰ ਮਜ਼ਬੂਤਦੱਸਿਆ ਹੈ। ਇਸ ਸਮਝੌਤੇ ਨਾਲਸਵਿਸਬੈਂਕਵਿਚਕਾਲਾਧਨਰੱਖਣਵਾਲਿਆਂ ਦੀਜਾਣਕਾਰੀਤੱਕਲਗਾਤਾਰਪਹੁੰਚ ਦਾਰਾਬਤਾ ਖੁੱਲ੍ਹ ਜਾਵੇਗਾ। ਭਾਰਤ ਦੇ ਨਾਲਵਿੱਤੀਖਾਤਿਆਂ ਦੀਜਾਣਕਾਰੀਆਪਣੇ-ਆਪਆਦਾਨ-ਪ੍ਰਦਾਨ ਨੂੰ ਲੈ ਕੇ ਅਧਿਕਾਰਤ ਗਜ਼ਟ ਵਿਚਪ੍ਰਕਾਸ਼ਿਤਨੋਟੀਫ਼ਿਕੇਸ਼ਨਅਤੇ ਤੱਥਸ਼ੀਟ …

Read More »

ਜਹਾਜ਼ ‘ਚ ਲੜਕੀਨਾਲਛੇੜਛਾੜ, ਭਾਰਤੀਡਾਕਟਰਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਊਜ਼ :ਅਮਰੀਕਾ ‘ਚ ਨਿਊਜਰਸੀ ਜਾ ਰਹੇ ਇਕ ਜਹਾਜ਼ ‘ਚ ਸੁੱਤੀ ਪਈਲੜਕੀ ਦੇ ਨਾਲਛੇੜਛਾੜ ਦੇ ਆਰੋਪ ‘ਚ ਇਕ ਭਾਰਤੀਡਾਕਟਰ ਨੂੰ ਗ੍ਰਿਫ਼ਤਾਰਕੀਤਾ ਗਿਆ ਹੈ।ਆਰੋਪੀਦੀਪਹਿਚਾਣ 28 ਸਾਲਾ ਵਿਜੇਕੁਮਾਰ ਦੇ ਰੂਪ ‘ਚ ਕੀਤੀ ਗਈ ਹੈ। ਘਟਨਾ 23 ਜੁਲਾਈ ਦੀ ਹੈ, 16 ਸਾਲਾਲੜਕੀ ਜਹਾਜ਼ ‘ਚ ਇਕੱਲੀ ਸਫ਼ਰਕਰਰਹੀ ਸੀ। ਉਸ ਦੇ ਨਾਲਜਦੋਂ ਇਹ ਘਟਨਾ ਹੋਈ …

Read More »