ਟੋਰਾਂਟੋ : ਜੋਤਵਿੰਦਰ ਸੋਢੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ, ਆਖ਼ਰਕਾਰ ਮਾਤਾ-ਪਿਤਾ ਦੀ ਸਲਾਹ ਤੋਂ ਬਿਨਾਂ ਸੈਕਸ ਐਜੂਕੇਸ਼ਨ ਨੂੰ ਲਾਗੂ ਕਰਨ ਬਾਰੇ ਗੱਲ ਕਰਨ ਵਿਚ ਸਮਰੱਥ ਹਨ। ਮਾਤਾ-ਪਿਤਾ ਹੁਣ ਸਹਿਮਤੀ ਦੇ ਨਾਲ ‘ਸਹੀ ਉਮਰ ਵਿਚ ਸਹੀ ਸਿੱਖਿਆ’ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਸਿੱਖਿਆ ਦੇਣ ਲਈ ਪੁੱਛ ਰਹੇ ਹਨ। ਸੂਬਾ ਸਰਕਾਰ ਨੇ …
Read More »ਬਾਬਾ ਫਤਹਿ ਸਿੰਘ ਕਬੱਡੀ ਕਲੱਬ ਦੀ ਮੀਟਿੰਗ ਹੋਈ
ਬਰੈਂਪਟਨ : ਬਾਬਾ ਫਤਿਹ ਸਿੰਘ ਕਬੱਡੀ ਕਲੱਬ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਾਫੀ ਗਿਣਤੀ ‘ਚ ਕਲੱਬ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ। ਇਸ ਵਿੱਚ ઠਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਤੇ ਦੂਰ ਰੱਖਣ ਲਈ ਅਤੇ ਨਸ਼ਿਆਂ ਦੀ ਜਾਗਰੂਕਤਾ ਪ੍ਰੋਗਰਾਮ, ਖੇਡਾਂ ਵੱਲ ઠਪ੍ਰੇਰਨ ਲਈ …
Read More »ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ
ਲਾਹੌਰ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ 65 ਸਾਲਾ ਇਮਰਾਨ ਖ਼ਾਨ ਨੇ ਤੀਜੀ ਵਾਰ ਵਿਆਹ ਕਰਵਾ ਲਿਆ ਹੈ। ਇਸ ਨਾਲ ਉਨ੍ਹਾਂ ਦੇ ਵਿਆਹੁਤਾ ਰੁਤਬੇ ਬਾਰੇ ਹਫ਼ਤਿਆਂ ਜਾਰੀ ਕਿਆਸ ਖ਼ਤਮ ਹੋ ਗਏ ਹਨ। ਇਸ ਵਾਰ ਉਨ੍ਹਾਂ ਆਪਣੀ ‘ਰੂਹਾਨੀ ਰਹਿਨੁਮਾ’ (ਅਧਿਆਤਮਕ ਆਗੂ) ਨੂੰ ਆਪਣੀ ਹਮਸਫ਼ਰ ਬਣਾਇਆ ਹੈ। ਪਾਰਟੀ …
Read More »ਬਰਤਾਨੀਆ ਦੀ ਸੰਸਦ ਦੇ ਬਾਹਰ ਸਿੱਖ ਰਵਨੀਤ ਸਿੰਘ ‘ਤੇ ਨਸਲੀ ਹਮਲਾ
ਦਸਤਾਰ ਉਤਾਰੀ, ਹਮਲਾਵਰ ਨੇ ‘ਮੁਸਲਮਾਨੋ ਵਾਪਸ ਜਾਓ’ ਦੇ ਨਾਅਰੇ ਵੀ ਲਗਾਏ ਲੰਡਨ : ਬਰਤਾਨੀਆ ਸੰਸਦ ਦੇ ਬਾਹਰ ਲੁਧਿਆਣਾ ਨਾਲ ਸਬੰਧਤ ਸਿੱਖ ਰਵਨੀਤ ਸਿੰਘ ‘ਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ ਨੂੰ ਨਸਲੀ ਹਮਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਈਕੋ ਸਿੱਖ ਸਾਊਥ ਏਸ਼ੀਆ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ …
Read More »ਨਿਊਜਰਸੀ ਦੇ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ
ਹਿਊਸਟਨ/ਬਿਊਰੋ ਨਿਊਜ਼ ਨਿਊਜਰਸੀ ਦੀ ਹੋਬੋਕਨ ਸਿਟੀ ਦੇ ਪਹਿਲੇ ਸਿੱਖ ਮੇਅਰ ਰਵਿੰਦਰ ਭੱਲਾ ਨੇ ਆਖਿਆ ਕਿ ਹਾਲ ਹੀ ਵਿੱਚ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ઠਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਸਿਟੀ ਹਾਲ ਦੀ ਸੁਰੱਖਿਆ ਖ਼ਤਰੇ ਵਿੱਚ ਪੈਣ ਦੀ ਘਟਨਾ ਵਾਪਰਨ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿੱਚ …
Read More »ਸਿੱਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿੱਪਣੀ ਕਰਨ ਵਾਲੇ ਦੀ ਹੋਈ ਪਛਾਣ ਪਰ ਕੋਈ ਗ੍ਰਿਫਤਾਰੀ ਨਹੀਂ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਲੰਘੇ ਦਿਨੀਂ ਇਕ ਸਿੱਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿੱਪਣੀ ਕਰਨ ਵਾਲੇ ਦੀ ਪਛਾਣ ਹੋ ਗਈ, ਪਰ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਘਟਨਾ ਲੰਘੀ 28 ਜਨਵਰੀ ਦੀ ਹੈ ਜਦੋਂ ਉਬੇਰ ਦੇ ਇਕ ਸਿੱਖ ਡਰਾਈਵਰ ‘ਤੇ ਮੋਲੀਨ ਇਲੀਨੋਇਸ ਵਿਚ ਉਸ ਦੇ ਹੀ ਇਕ ਪੈਸੇਂਜਰ …
Read More »ਸੋਨੀਆ ਸਿੱਧੂ ਦੀ ਬਰੈਂਪਟਨ ਸਾਊਥ ਰਾਈਡਿੰਗ ਨੂੰ ਸਾਲ 2018 ਲਈ ਮਿਲੀ ਹੋਰ ਨਵੀਂ ਫੰਡਿੰਗ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਲਈ ਸਾਲ 2018 ਬੜਾ ਵਧੀਆ ਹੈ ਜਿਸ ਦੇ ਸ਼ੁਰੂ ਵਿਚ ਹੀ ਇਸ ਨੂੰ ਵੱਖ-ਵੱਖ ਕਮਿਊਨਿਟੀਆਂ ਦੇ ਆਪਸੀ ਤਾਲਮੇਲ ਅਤੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਲਈ ਨਵੀਂ ਫੰਡਿਗ ਮਿਲ ਰਹੀ ਹੈ। ਫ਼ੈੱਡਰਲ ਸਰਕਾਰ ਤੋਂ ਪ੍ਰਾਪਤ ਹੋਣ ਵਾਲੀ ਇਹ ਨਵੀਂ ਫ਼ੰਡਿੰਗ ਸੀਨੀਅਰਾਂ, ਨੌਜਵਾਨਾਂ ਅਤੇ ਕਈ ਹੋਰਨਾਂ ਦੇ ਪਹੁੰਚ …
Read More »ਤਕਨਾਲੋਜੀ ਨੂੰ ਵਿਕਾਸ ਵਜੋਂ ਵਰਤਿਆ ਜਾਵੇ : ਨਰਿੰਦਰ ਮੋਦੀ
ਮੋਦੀ ਨੇ ਭਾਰਤ ਵਿਚ ਤਕਨਾਲੋਜੀ ਨੂੰ ਯਕੀਨੀ ਬਣਾਉਣ ਦਾ ਕੀਤਾ ਦਾਅਵਾ ਦੁਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਬਰ ਸਪੇਸ ਦੀ ਦੁਰਵਰਤੋਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਗਰਮਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ …
Read More »ਮੋਦੀ ਦਾ ‘ਗਰੈਂਡ ਕਾਲਰ ਆਫ਼ ਦਾ ਸਟੇਟ’ ਨਾਲ ਸਨਮਾਨ
ਰਾਮੱਲਾ/ਬਿਊਰੋ ਨਿਊਜ਼ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਅਤੇ ਫ਼ਲਸਤੀਨ ਵਿਚਕਾਰ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੇਖਦਿਆਂ ਉਨ੍ਹਾਂ ਨੂੰ ‘ਗਰੈਂਡ ਕਾਲਰ ਆਫ਼ ਦਾ ਸਟੇਟ ਆਫ਼ ਫ਼ਲਸਤੀਨ’ ਨਾਲ ਸਨਮਾਨਤ ਕੀਤਾ। ਦੋਹਾਂ ਆਗੂਆਂ ਦੀ ਦੁਵੱਲੀ ਬੈਠਕ ਮਗਰੋਂ ਅੱਬਾਸ ਨੇ ਮੋਦੀ ਨੂੰ ਉਕਤ ਸਨਮਾਨ …
Read More »ਭਾਰਤ ਅਤੇ ਫਲਸਤੀਨ ਵਿਚਕਾਰ 5 ਕਰੋੜ ਡਾਲਰ ਦੇ ਸਮਝੌਤਿਆਂ ‘ਤੇ ਦਸਤਖਤ
ਰਾਮੱਲ੍ਹਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਉਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਮੋਦੀ ਨੇ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਸੁਤੰਤਰ ਰੂਪ ਵਿਚ ਸਬੰਧ ਹਨ ਅਤੇ ਉਹ ਕਿਸੇ ਇਕ ਨੂੰ ਨਿਰਲੇਪ ਕਰਕੇ ਨਹੀਂ ਚਲ …
Read More »