ਵਾਰਸਾ (ਪੋਲੈਂਡ) : ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ ਪੰਜ ਹਜ਼ਾਰ ਕਿਲੋਮੀਟਰ ਪੂਰਬ ਵਿਚ ਸਥਿਤ ਸੁਰਦ ਸ਼ੁਕੁਸ਼ੀਆ ਨਾਂਅ ਦੇ ਕਸਬੇ ਵਿਚ ਇਸ ਹਫ਼ਤੇ ਮਨਫ਼ੀ 67 ਤੱਕ ਤਾਪਮਾਨ ਦਰਜ ਕੀਤਾ ਗਿਆ। ਇਹ ਸਥਾਨ ਧਰਤੀ ਦੇ ਸਭ ਤੋਂ ਠੰਢੇ ਇਲਾਕਿਆਂ ਵਿਚ ਜਾਣਿਆਂ ਜਾਂਦਾ ਹੈ। ਏਨੀ ਕੜਾਕੇ ਦੀ ਠੰਢ ਦੇ ਚੱਲਦਿਆਂ ਸਭ ਸਕੂਲ …
Read More »ਸਰੀ ਯੂਨੀਵਰਸਿਟੀ ਨੇ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਕੀਤੀ ਨਾਂਹ
ਕੈਨੇਡਾ/ਬਿਊਰੋ ਨਿਊਜ਼ : ਬੀਤੇ ਦਿਨੀਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ ਰਾਹੀਂ ਪੋਸਟ ਕਰਕੇ ਪੁਸ਼ਟੀ ਕੀਤੀ ਗਈ ਹੈ। ਦਰਅਸਲ ਦੁਨੀਆ ਭਰ ਤੋਂ ਜੋ ਵਿਦਿਆਰਥੀ ਕੈਨੇਡਾ ਵਿਚ ਪੜਾਈ ਕਰਨ ਆਉਂਦੇ ਹਨ …
Read More »ਪਾਕਿਸਤਾਨ ਵਿਚ ਸ਼ਹੀਦ ਭਗਤ ਸਿੰਘ ਨੂੰ ਸਰਵਉਚ ਵੀਰਤਾ ਪੁਰਸਕਾਰ ਦੇਣ ਦੀ ਮੰਗ ਉਠੀ
ਲਾਹੌਰ ਦੇ ਸ਼ਾਦਮਾਨ ਚੌਕ ਵਿਚ ਭਗਤ ਸਿੰਘ ਦੀ ਮੂਰਤੀ ਵੀ ਲਗਾਈ ਜਾਵੇ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਇਕ ਸੰਗਠਨ ਨੇ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਦੇਸ਼ ਦਾ ਸਰਵਉਚ ਵੀਰਤਾ ਪੁਰਸਕਾਰ ‘ਨਿਸ਼ਾਨ ਏ ਹੈਦਰ’ ਦਿੱਤਾ ਜਾਣਾ ਚਾਹੀਦਾ ਹੈ। ਸੰਗਠਨ ਨੇ ਇਹ ਵੀ ਮੰਗ ਕੀਤੀ ਕਿ ਲਾਹੌਰ ਦੇ ਸ਼ਾਦਮਾਨ ਚੌਕ …
Read More »ਭਾਰਤ ਤੇ ਇਜ਼ਰਾਈਲ ਵੱਲੋਂ 9 ਸਮੌਝਿਆਂ ‘ਤੇ ਦਸਤਖਤ
ਨੇਤਨਯਾਹੂ ਨੇ ਮੋਦੀ ਨੂੰ ਇਨਕਲਾਬੀ ਆਗੂ ਕਰਾਰ ਦਿੱਤਾ ਨਵੀਂ ਦਿੱਲੀ : ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ਵਿਚ ਸਹਿਯੋਗ ਲਈ 9 ਸਮਝੌਤਿਆਂ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅੱਤਵਾਦ ਵਿਰੋਧੀ ਰਣਨੀਤਕ ਖੇਤਰਾਂ ਵਿਚ …
Read More »ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਲਈ ਭਾਰਤ ਅਤੇ ਇੰਗਲੈਂਡ ਹੋਏ ਸਹਿਮਤ
ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਕੀਤੇ ਦਸਤਖਤ ਲੰਡਨ/ਬਿਊਰੋ ਨਿਊਜ਼ : ਭਾਰਤ ਅਤੇ ਇੰਗਲੈਂਡ ਨੇ ਬਰਤਾਨੀਆ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਵਾਪਸੀ ਅਤੇ ਅਪਰਾਧਕ ਰਿਕਾਰਡ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਉਕਤ ਸਮਝੌਤੇ ਉਸ ਸਮੇਂ ਹੋਏ ਹਨ, …
Read More »ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਗੁਰਤੇਜ ਰੰਧਾਵਾ ਨੂੰ 8 ਸਾਲ ਦੀ ਕੈਦ
ਲੰਡਨ/ਬਿਊਰੋ ਨਿਊਜ਼ : ਮਹਿਲਾ ਦੋਸਤ ਨਾਲ ਰਹਿਣ ਦੀ ਇਜਾਜ਼ਤ ਨਾਲ ਮਿਲਣ ‘ਤੇ ਸਿੱਖ ਪਿਤਾ ਦੀ ਹੱਤਿਆ ਲਈ ਆਨਲਾਈਨ ਧਮਾਕਾਖੇਜ਼ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਲੜਕੇ ਨੂੰ ਸਥਾਨਕ ਅਦਾਲਤ ਨੇ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਗੁਰਤੇਜ ਸਿੰਘ ਰੰਧਾਵਾ ਨੂੰ ਲੰਦਨ ਦੀ ਕੌਮੀ ਅਪਰਾਧ ਏਜੰਸੀ ਦੇ …
Read More »ਭਾਰਤੀ ਬੱਚੀ ਸ਼ੈਰਿਨ ਦੀ ਹੱਤਿਆ ‘ਚ ਪਿਤਾ ‘ਤੇ ਦੋਸ਼ ਤੈਅ
ਵੈਸਲੇ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ, ਮਾਂ ‘ਤੇ ਵੀ ਚੱਲੇਗਾ ਮੁਕੱਦਮਾ ਹਿਊਸਟਨ : ਅਮਰੀਕਾ ਦੇ ਡਲਾਸ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਭਾਰਤੀ ਲੜਕੀ ਸ਼ੈਰਿਨ ਭੇਤਭਰੀ ਹਾਲਤ ਵਿਚ ਮ੍ਰਿਤਕ ਮਿਲੀ ਸੀ। ਇੱਥੋਂ ਦੀ ਗਰੈਂਡ ਜਿਊਰੀ ਨੇ ਸ਼ੈਰਿਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ‘ਤੇ ਕਤਲ ਦਾ ਦੋਸ਼ …
Read More »ਅਮਰੀਕਾ ‘ਚ ਪਹਿਲੀ ਵਾਰ ਕਿਸੇ ਭਾਰਤੀ ਕੈਦੀ ਨੂੰ ਮੌਤ ਦੀ ਸਜ਼ਾ ਦੇਣ ਲਈ ਤਰੀਕ ਮੁਕੱਰਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਇਕ ਬੱਚੀ ਅਤੇ ਉਸ ਦੀ ਭਾਰਤੀ ਦਾਦੀ ਨੂੰ ਕਤਲ ਕਰਨ ਲਈ ਮੌਤ ਦੀ ਸਜ਼ਾ ਸਾਹਮਣਾ ਕਰ ਰਹੇ ਭਾਰਤੀ ਅਮਰੀਕੀ ਕੈਦੀ ਨੂੰ ਅਗਲੇ ਮਹੀਨੇ ਮੌਤ ਦੀ ਸਜ਼ਾ ਦੇਣ ਲਈ ਤਰੀਕ ਮੁਕੱਰਰ ਕਰ ਦਿੱਤੀ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਕਿਸੇ ਭਾਰਤੀ ਨੂੰ ਅਮਰੀਕਾ ‘ਚ ਮੌਤ ਦੀ ਸਜ਼ਾ ਦਿੱਤੀ …
Read More »12 ਸਾਲਾ ਲੜਕਾ ਨੀਲ ਨਈਅਰ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸਾਜ
ਐਲਕ ਗਰੋਵ : ਕੈਲੀਫੋਰਨੀਆ ਦਾ ਇਕ 12 ਸਾਲਾ ਸੰਗੀਤ ਪ੍ਰੇਮੀ ਲੜਕਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਸੋਫੋਨ ਤੋਂ ਲੈ ਕੇ ਸਰਸਵਤੀ ਵੀਣਾ ਸਮੇਤ 44 ਤਰ੍ਹਾਂ ਦੇ ਸਾਜ ਵਜਾਉਣ ‘ਚ ਸਮਰਥ ਇਹ ਲੜਕਾ ਨੀਲ ਨਈਅਰ ਸੰਗੀਤ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦਾ …
Read More »ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਬਣੀ ਸ਼ੈਡੋ ਮੰਤਰੀ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (44) ਨੂੰ ਵਿਰੋਧੀ ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਤਰੱਕੀ ਦੇ ਕੇ ਸ਼ੈਡੋ ਮੰਤਰੀ ਨਿਯੁਕਤ ਕੀਤਾ ਹੈ। ਸ਼ੈਡੋ ਕੈਬਨਿਟ ਸੀਨੀਅਰ ਸੰਸਦ ਮੈਂਬਰਾਂ ਦੀ ਟੀਮ ਹੁੰਦੀ ਹੈ ਜਿਸ ਦੀ ਚੋਣ ਸਮਾਨੰਤਰ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਦੇ ਆਗੂ ਵੱਲੋਂ …
Read More »