Breaking News
Home / ਦੁਨੀਆ (page 224)

ਦੁਨੀਆ

ਦੁਨੀਆ

ਟਰੰਪ ਪ੍ਰਸ਼ਾਸਨ ਨੇ ਐਚ 1-ਬੀ ਵੀਜ਼ਾ ਮਨਜ਼ੂਰੀ ਕੀਤੀ ਸਖਤ

ਭਾਰਤੀ ਆਈਟੀ ਕੰਪਨੀਆਂ ‘ਤੇ ਪਵੇਗਾ ਅਸਰ ਵਾਸ਼ਿੰਗਟਨ/ਬਿਊਰੋ ਨਿਊਜ਼ :ਟਰੰਪ ਪ੍ਰਸ਼ਾਸਨ ਨੇ ਨਵੀਂ ਨੀਤੀ ਦਾ ਐਲਾਨ ਕਰਕੇ ਇਕ ਜਾਂ ਵਧ ਤੀਜੀ ਧਿਰ ਵਾਲੀਆਂ ਕੰਮ ਦੀਆਂ ਥਾਵਾਂ ‘ਤੇ ਰੁਜ਼ਗਾਰ ਹਾਸਲ ਕਰਨ ਵਾਲਿਆਂ ਲਈ ਐਚ1-ਬੀ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਖ਼ਤ ਬਣਾ ਦਿੱਤਾ ਹੈ। ਇਸ ਕਦਮ ਦਾ ਵੱਡਾ ਅਸਰ ਭਾਰਤੀ ਆਈਟੀ ਕੰਪਨੀਆਂ …

Read More »

ਐਮ ਪੀ ਅੰਜੂ ਢਿੱਲੋਂ ਨੇ ਖਾਲਸਾ ਸਕੂਲ ਵਿੱਚ ਇਨਾਮ ਵੰਡੇ

ਮੁਕੇਰੀਆਂ/ਬਿਊਰੋ ਨਿਊਜ਼ : ਖ਼ਾਲਸਾ ਕਾਲਜੀਏਟ ਸਕੂਲ, ਗੜ੍ਹਦੀਵਾਲਾ ਵੱਲੋਂ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਢਿੱਲੋਂ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਨੇਡੀਅਨ ਸੰਸਦ ਮੈਂਬਰ ਅੰਜੂ ਢਿੱਲੋਂ ਨੇ ਜੇਤੂਆਂ ਨੂੰ ਇਨਾਮ ਵੰਡੇ।ਸਮਾਗਮ ਦਾ ਆਰੰਭ ਸੰਗੀਤ …

Read More »

ਕੈਨੇਡਾ ‘ਚ ਧਰਮ ਦੇ ਨਾਂ ‘ਤੇ ਸਿਆਸਤ ਨੂੰ ਕੋਈ ਥਾਂ ਨਹੀਂ : ਰੂਬੀ ਢੱਲਾ

ਨਵੀਂ ਦਿੱਲੀ : ਕੈਨੇਡਾ ਵਿੱਚ ਧਰਮ ਦੇ ਨਾਂ ‘ਤੇ ਸਿਆਸਤ ਨੂੰ ਕੋਈ ਥਾਂ ਨਹੀਂ ਹੈ। ਇਸ ਸਬੰਧੀ ਗੱਲ ਕਰਦਿਆਂ ਕੈਨੇਡਾ ਦੀ ਸਾਬਕਾ ਸਿੱਖ ਮਹਿਲਾ ਸੰਸਦ ਮੈਂਬਰ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਚਾਹਿਆ ਹੈ ਕਿ ਭਾਰਤ ਹਮੇਸ਼ਾ ਇਕਮੁੱਠ ਰਹੇ। ਕੈਨੇਡਾ ਅਤੇ ਖਾਲਿਸਤਾਨੀਆਂ ਦੇ ਸਬੰਧਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ …

Read More »

ਫ਼ਿਰੋਜ਼ਪੁਰ ਦਾ ਸਿਮਰਨ ਆਸਟਰੇਲੀਆ ‘ਚ ਬਣਿਆ ਪਾਇਲਟ

ਐਡੀਲੇਡ : ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਪੰਜਾਬੀ ਮੂਲ ਦਾ ਸਿਮਰਨ ਸਿੰਘ ਸੰਧੂ (15 ਸਾਲ) ਰਾਇਲ ਐਰੇ ਕਲੱਬ ਤੋਂ ਸਿਖਲਾਈ ਮੁਕੰਮਲ ਕਰਨ ਮਗਰੋਂ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ। ਸਿਮਰਨ ਨੇ ਦੱਸਿਆ ਕਿ ਉਹ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਆਸਟ੍ਰੇਲੀਅਨ ਏਅਰ ਫੋਰਸ ਵਿੱਚ …

Read More »

ਇੰਡੀਆਨਾ ਦੀ ਸੰਸਦ ‘ਚ ਅਮਰੀਕੀ ਸਿੱਖਾਂ ਦੇ ਹੱਕ ‘ਚ ਮਤਾ ਪਾਸ

ਸਿੱਖਾਂ ਵਲੋਂ ਅਮਰੀਕਾ ਦੇ ਵਿਕਾਸ ‘ਚ ਪਾਏ ਯੋਗਦਾਨ ਦੀ ਸ਼ਲਾਘਾ ਇੰਡੀਆਨਾਪੋਲਿਸ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡੀਆਨਾ ਦੀ ਸੰਸਦ ਦੇ ਦੋਵਾਂ ਸਦਨਾਂ ਨੇ ਅਮਰੀਕੀ ਸਿੱਖਾਂ ਦੇ ਹੱਕ ਵਿੱਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧ ਸਭਾ ਨੇ ਸਿੱਖਾਂ ਸਬੰਧੀ ਮਤਾ ਪਾਸ ਕੀਤਾ। ਸੈਨੇਟ ਵਿੱਚ ਇਹ ਮਤਾ ਪਹਿਲਾਂ …

Read More »

ਕੈਨੇਡਾ ਤੇ ਭਾਰਤ ਦੇ ਰਿਸ਼ਤੇ ‘ਚ ਕੁੜੱਤਣ ਨਹੀਂ ਆਵੇਗੀ : ਰਾਜ ਗਰੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਅਤੇ ਭਾਰਤ ਦਾ ਰਿਸ਼ਤਾ ਮਹਿਜ਼ ਰਾਜੀਨਤਕ ਨਹੀਂ ਸਗੋਂ ਲੋਕਾਂ ਦੇ ਆਪਸੀ ਪਿਆਰ ਦਾ ਰਿਸ਼ਤਾ ਹੈ। ਇਸ ਰਿਸ਼ਤੇ ਵਿਚ ਕੁੜੱਤਣ ਆਉਣਾ ਮੁਸ਼ਕਲ ਹੈ। ਇਹ ਗੱਲਾਂ ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ। ਉਨ੍ਹਾਂ ਨਾਲ ਕੈਨੇਡਾ ਦਾ ਪ੍ਰਤੀਨਿਧੀ ਮੰਡਲ ਵੀ ਮੌਜੂਦ ਸੀ। …

Read More »

ਗਗਨ ਸਿਕੰਦ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ

ਕਿਹਾ, ਬਚਪਨ ਦੀਆਂ ਯਾਦਾਂ ਜੁੜੀਆਂ ਹਨ ਨਾਨਕੇ ਪਿੰਡ ਨਾਲ ਮਾਛੀਵਾੜਾ/ਬਿਊਰੋ ਨਿਊਜ਼ ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਦੋਹਤੇ ਮਿਸੀਸਾਗਾ ਸਟਰੀਟਵੈਲ ਤੋਂ?ਮੈਂਬਰ ਪਾਰਲੀਮੈਂਟ ਗਗਨ ਸਿਕੰਦ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ ਜਿੱਥੇ ਉਨ੍ਹਾਂ ਦੇ ਮਾਮਾ ਅਨੂਪਰਾਜ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਦੈਰਾਜ ਸਿੰਘ ਗਿੱਲ, …

Read More »

ਕੰਵਲਜੀਤ ਸਿੰਘ ਕੰਵਲ ਦਾ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰ ਕਮੇਟੀ ਵੱਲੋਂ ਸਨਮਾਨ

ਅੰਮ੍ਰਿਤਸਰ/ਬਿਊਰੋ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਮੇਂ ਉਹਨਾਂ ਦੇ ਨਾਲ ਆਈ ਮੀਡੀਆ ਟੀਮ ‘ਚ ਪਹੁੰਚੇ ਵਤਨੋਂ ਪਾਰ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਅਤੇ ਉੱਘੇ ਪੱਤਰਕਾਰ ਕੰਵਲਜੀਤ ਸਿੰਘ ਕੰਵਲ ਨੂੰ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਗੋਲਡ ਪਲੇਟਡ …

Read More »

ਭਾਰਤੀ ਮੂਲ ਦੀ ਟੀਚਰ ਸ਼ਾਂਤੀ ਦੀ ਸੂਝ-ਬੂਝ ਨਾਲ ਬਚੀ ਕਈ ਬੱਚਿਆਂ ਦੀ ਜਾਨ

ਅਧਿਆਪਕ ਸ਼ਾਂਤੀ ਨੇ ਕਲਾਸ ਦੇ ਪਰਦੇ ਖਿੱਚੇ, ਖਿੜਕੀਆਂ ਢਕ ਦਿੱਤੀਆਂ, ਕਮਾਂਡੋਜ਼ ਦੇ ਲਈ ਵੀ ਗੇਟ ਨਹੀਂ ਖੋਲ੍ਹਿਆ ਫਰੋਰਿਡਾ/ਬਿਊਰੋ ਨਿਊਜ਼ : ਫਲੋਰਿਡਾ ਦੇ ਇਕ ਸਕੂਲ ‘ਤੇ ਲੰਘੇ ਦਿਨੀਂ ਹੋਏ ਹਮਲੇ ‘ਚ 17 ਬੱਚਿਆਂ ਦੀ ਜਾਨ ਚਲੀ ਗਈ ਸੀ। ਹਮਲੇ ਦੀ ਤਸਵੀਰ ਹੋਰ ਵੀ ਭਿਆਨਕ ਹੋ ਸਕਦੀ ਸੀ ਜੇਕਰ ਸ਼ਾਂਤੀ ਵਿਸ਼ਵਾਨਾਥਨ ਆਪਣੀ …

Read More »

ਐਫ.ਬੀ.ਆਈ. ‘ਤੇ ਟਰੰਪ ਨੂੰ ਆਇਆ ਗੁੱਸਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ‘ਤੇ ਜੰਮ ਕੇ ਭੜਕੇ। ਉਨ੍ਹਾਂ ਕਿਹਾ ਕਿ ਐਫ. ਬੀ. ਆਈ. ਫਲੋਰੀਡਾ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ਼ ਬਾਰੇ ਸੂਚਨਾ ਮਿਲਣ ‘ਤੇ ਵੀ ਅੱਗੇ ਕਾਰਵਾਈ ਨਹੀਂ ਕਰ ਸਕੀ, ਇਹ ਬਹੁਤ ਦੁੱਖ ਵਾਲੀ ਗੱਲ ਹੈ। ਐਫ. ਬੀ. …

Read More »