Breaking News
Home / ਦੁਨੀਆ (page 214)

ਦੁਨੀਆ

ਦੁਨੀਆ

ਕੈਲੀਫੋਰਨੀਆ ਏਅਰਪੋਰਟ ‘ਤੇ ਸਿੱਖ ਨੌਜਵਾਨ ਨੂੰ ਪੱਗ ਲਾਹੁਣ ਲਈ ਕੀਤਾ ਮਜਬੂਰ

ਕੈਲੀਫੋਰਨੀਆ/ਬਿਊਰੋ ਨਿਊਜ਼ ਅਮਰੀਕਾ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਐਨ ਆਰ ਆਈ ਨੌਜਵਾਨ ਕਰਨਬੀਰ ਸਿੰਘ ਪੰਨੂ ਨੂੰ ਕੈਲੀਫੋਰਨੀਆ ਹਵਾਈ ਅੱਡੇ ‘ਤੇ ਪੱਗ ਲਾਹੁਣ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਨੂ ਨੇ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਇਕ ਕਿਤਾਬ ਵੀ ਲਿਖੀ ਹੈ।  18 ਸਾਲ ਦੇ …

Read More »

ਅਫਗਾਨਿਸਤਾਨ ‘ਚ ਅਮਰੀਕੀ ਦੂਤਾਵਾਸ ਨੇੜੇ ਧਮਾਕਾ

28 ਵਿਅਕਤੀਆਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ ਕਾਬੁਲ/ਬਿਊਰੋ ਨਿਊਜ਼ ਅਫਗਨਿਸਤਾਨ ਦੇ ਡਿਫੈਂਸ ਵਿਭਾਗ ਦੇ ਦਫਤਰ ਉਤੇ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਵਿੱਚ 28 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 320 ਦੇ ਕਰੀਬ ਜ਼ਖਮੀ ਹੋਏ ਹਨ। ਦੂਜੇ ਪਾਸੇ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਸਾਰੇ ਕਰਮੀਂ ਸੁਰਖਿਅਤ ਹਨ। ਭਾਰਤੀ ਦੂਤਾਵਾਸ …

Read More »

ਭਾਰਤ-ਮਾਲਦੀਵ ਵੱਲੋਂ ਰੱਖਿਆ ਸਹਿਯੋਗ ‘ਚ ਵਿਸਥਾਰ ਦਾ ਅਹਿਦ

ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਦੀ ਪਹਿਲ; ਮੋਦੀ ਅਤੇ ਗਯੂਮ ਨੇ ਅੱਤਵਾਦ ਅਤੇ ਕੱਟੜਪੰਥੀਆਂ ਨਾਲ ਸਿੱਝਣ ਬਾਰੇ ਵੀ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਮਾਲਦੀਵ ਵਿਚਕਾਰ ਰੱਖਿਆ ਸਹਿਯੋਗ ਸਮੇਤ ਛੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਅਬਦੁੱਲ ਗਯੂਮ ਵਿਚਕਾਰ ਗੱਲਬਾਤ …

Read More »

ਬਾਨ ਵੱਲੋਂ ਭਾਰਤ-ਪਾਕਿ ਮਸਲਾ ਸੁਲਝਾਉਣ ਦੀ ਪੇਸ਼ਕਸ਼

ਦੋਵੇਂ ਮੁਲਕਾਂ ਦੇ ਰਾਜ਼ੀ ਹੋਣ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਕਰਨਗੇ ਕੋਈ ਪਹਿਲ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਪਾਕਿਸਤਾਨ ਵੱਲੋਂ ਭਾਰਤ ਨਾਲ ਦੁਵੱਲੀ ਸ਼ਾਂਤੀ ਪ੍ਰਕਿਰਿਆ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਦੋਹਾਂ ਮੁਲਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਹਾਇਤਾ ਦੀ ਪੇਸ਼ਕਸ਼ …

Read More »

ਅਮਰੀਕਾ ‘ਚੋਂ 21 ਪੰਜਾਬੀਆਂ ਨੂੰ ਡੀਪੋਰਟ ਕਰਕੇ ਭੇਜਿਆ ਭਾਰਤ

ਡੀਪੋਰਟ ਕੀਤੇ ਗਏ ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਸਨੀਕ ਨਿਊਯਾਰਕ/ਬਿਊਰੋ ਨਿਊਜ਼ : ਕਈ ਮਹੀਨਿਆਂ ਤੋਂ ਪੰਜਾਬ ਵਿਚੋਂ ਦੋ ਨੰਬਰ ‘ਚ ਏਜੰਟਾਂ ਰਾਹੀਂ 30 ਤੋਂ 40 ਲੱਖ ਰੁਪਏ ਦੀ ਮੋਟੀ ਰਕਮ ਖ਼ਰਚ ਕੇ ਅਮਰੀਕਾ ਵਿਚ ਆਏ 21 ਪੰਜਾਬੀਆਂ ਨੂੰ ਕਾਫ਼ੀ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਅਮਰੀਕਾ …

Read More »

ਕੋਟ ਲਖ਼ਪਤ ਰਾਏ ਜੇਲ੍ਹ ‘ਚ ਬੰਦ ਕ੍ਰਿਪਾਲ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ

ਸਤਲਾਣੀ ਸਾਹਿਬ/ਬਿਊਰੋ ਨਿਊਜ਼ : ਪਾਕਿਸਤਾਨ ਦੀ ਕੋਟ ਲਖਪਤ ਜ਼ੇਲ੍ਹ ਲਾਹੌਰ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਅੰਮ੍ਰਿਤਸਰ ਦੇ ਮੁਸਤਫਾਬਾਦ ਬਟਾਲਾ ਰੋਡ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਪੁੱਤਰ ਦਾਸ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕੈਦੀ ਕ੍ਰਿਪਾਲ …

Read More »

ਦੁਬਈ ‘ਚ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਬਣਾਉਣ ਦੀ ਯੋਜਨਾ

ਦੁਬਈ : ਦੁਬਈ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਸੰਯੁਕਤ ਅਰਬ ਅਮੀਰਾਤ ਦੀ ਰਿਅਲ ਅਸਟੇਟ ਕੰਪਨੀ ਐਮਾਰ ਦੇ ਚੇਅਰਮੈਨ ਮੁਹੰਮਦ ਅਲੱਬਰ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਾਵਰ ‘ਤੇ ਕੁੱਲ 1 …

Read More »

ਯੁਕਰੇਨ ‘ਚ ਦੋ ਭਾਰਤੀ ਵਿਦਿਆਰਥੀਆਂ ਦਾ ਕਤਲ

ਯੁਕਰੇਨ/ਬਿਊਰੋ ਨਿਊਜ਼ ਯੁਕਰੇਨ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਯੁਕਰੇਨ ਦੇ ਮੈਡੀਕਲ ਕਾਲਜ ਵਿੱਚ ਪੜ੍ਹਾਈ ਲਈ ਗਏ ਤਿੰਨ ਵਿਦਿਆਰਥੀਆਂ ਉੱਤੇ ਐਤਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਵਿਦਿਆਰਥੀਆਂ ਦੀ ਮੌਕੇ ਉੱਤੇ ਹੀ ਮੌਤ …

Read More »

ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ

ਫ਼ਰੀਜ਼ਨੋ, ਕੈਲੀਫ਼ੋਰਨੀਆ/ ਬਿਊਰੋ ਨਿਊਜ਼ ਇਕ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ‘ਤੇ ਹਮਲੇ ਦੇ ਮਾਮਲੇ ‘ਚ ਦੋ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। 68 ਸਾਲ ਦੇ ਬੱਲ ‘ਤੇ 17 ਅਤੇ 22 ਸਾਲ ਦੇ ਦੋ ਮੁੰਡਿਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਦਾ ਨਾਮ ਡੇਨੀਅਲ ਵਿਲਸਨ ਜੂਨੀਅਰ ਅਤੇ ਦੂਜਾ ਇਲੇਕਿਸਸ …

Read More »

ਭਾਰਤ ਤੇ ਸਾਊਦੀ ਅਰਬ ਵੱਲੋਂ ਦਹਿਸ਼ਤੀ ਢਾਂਚੇ ਦੇ ਸਫ਼ਾਏ ਦਾ ਸਾਂਝਾ ਹੋਕਾ

ਦੋਹਾਂ ਮੁਲਕਾਂ ਵਿਚਕਾਰ ਹੋਏ ਪੰਜ ਸਮਝੌਤੇ, ਮੋਦੀ ਨੂੂੰ ਸਾਊਦੀ ਅਰਬ ਦੇ ਸਰਵਉਚ ਸਨਮਾਨ ਨਾਲ ਨਿਵਾਜਿਆ ਰਿਆਧ/ਬਿਊਰੋ ਨਿਊਜ਼ ਭਾਰਤ ਅਤੇ ਸਾਊਦੀ ਅਰਬ ਨੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਉਣ ਦਾ ਅਹਿਦ ਲੈਂਦਿਆਂ ਸਾਰੇ ਮੁਲਕਾਂ ਨੂੰ ਆਖਿਆ ਹੈ ਕਿ ਉਹ ਦਹਿਸ਼ਤੀ ਢਾਂਚੇ ਨੂੰ ਖ਼ਤਮ ਕਰਨ ਅਤੇ ਹੋਰ ਮੁਲਕਾਂ ਖ਼ਿਲਾਫ਼ ਅੱਤਵਾਦ ਦੀ ਕੀਤੀ ਜਾ …

Read More »