ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ ਇਕ ਹੋਟਲ ਵਿੱਚ ਕੰਮ ਕਰਦੇ ਭਾਰਤੀ ਲੜਕੇ ਨੂੰ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਹਮਲਾਵਰ ਲੁੱਟ ਦੀ ਨੀਅਤ ਨਾਲ ਹੋਟਲ ਵਿੱਚ ਆਏ ਸਨ। ਕਨਸਾਸ ਸਿਟੀ ਦੀ ਪੁਲਿਸ ਨੇ ਦੱਸਿਆ ਕਿ …
Read More »ਬਰਤਾਨੀਆ ‘ਚ ਨਵੇਂ ਵੀਜ਼ੇ ਦਾ ਐਲਾਨ
ਭਾਰਤੀ ਵਿਗਿਆਨੀਆਂ ਨੂੰ ਵੀ ਹੋਵੇਗਾ ਲਾਭ ਲੰਡਨ : ਬਰਤਾਨੀਆ ਸਰਕਾਰ ਨੇ ਭਾਰਤੀਆਂ ਸਮੇਤ ਵਿਦੇਸ਼ੀ ਵਿਗਿਆਨੀਆਂ ਅਤੇ ਖੋਜਕਾਰਾਂ ਲਈ ਨਵੀਂ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਹੈ। ਇਹ ਨਵਾਂ ਵੀਜ਼ਾ ਯੂ.ਕੇ.ਆਰ.ਆਈ.ਸਾਇੰਸ, ਖੋਜ ਅਤੇ ਅਕੈਡਮੀਆਂ ਸਕੀਮ ਹੈ, ਜਿਸ ਨੂੰ 2 ਯੀਅਰ 5 ਵੀਜ਼ਾ ਰੂਟ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਵੀਜ਼ਾ ਖੋਲ੍ਹਿਆ ਗਿਆ ਹੈ। …
Read More »ਪਨਾਮਾ ਦੇ ਜੰਗਲਾਂ ‘ਚ ਪੰਜਾਬੀ ਨੌਜਵਾਨ ਦੀ ਮੌਤ
ਨਡਾਲਾ/ਬਿਊਰੋ ਨਿਊਜ਼ : ਸੁਨਹਿਰੇ ਭਵਿੱਖ ਖ਼ਾਤਰ ਅਮਰੀਕਾ ਜਾ ਰਹੇ ਨਡਾਲਾ ਵਾਸੀ ਸੁਨੀਲ ਕੁਮਾਰ ਦੀ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ ਹੈ। ਸੁਨੀਲ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਇਕ ਜਾਣਕਾਰ ਪਿੰਡ ਟਾਂਡੀ ਦਾਖ਼ਲੀ ਵਾਸੀ ਏਜੰਟ ਜਸਬੀਰ ਸਿੰਘ ਨੇ 23.50 ਲੱਖ ਰੁਪਏ ਵਿੱਚ ਸੁਨੀਲ ਨੂੰ ਅਮਰੀਕਾ ਭੇਜਣ …
Read More »ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਲੋਕ ਆਏ ਸੜਕਾਂ ‘ਤੇ
ਇਮੀਗ੍ਰੇਸ਼ਨ ਨੀਤੀ ਕਾਰਨ ਪਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਕੀਤਾ ਗਿਆ ਸੀ ਵੱਖ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਖ਼ਿਲਾਫ਼ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਤੁਰੰਤ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲਾਉਣ ਦੀ ਮੰਗ …
Read More »ਭਾਰਤੀ-ਅਮਰੀਕੀ ਉੱਤਮ ਢਿੱਲੋਂ ਬਣੇ ਫੈਡਰਲ ਏਜੰਸੀ ਦੇ ਨਵੇਂ ਮੁਖੀ
ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਸੀਨੀਅਰ ਵਕੀਲ ਭਾਰਤੀ ਮੂਲ ਦੇ ਅਮਰੀਕੀ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਸੰਸਥਾ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਵਰਤੋਂ ਵਿਰੁੱਧ ਕੰਮ ਕਰਦੀ ਹੈ। ਢਿੱਲੋਂ ਨੇ ਰੌਬਰਟ ਪੈਟਰਸਨ ਦੀ ਜਗ੍ਹਾ ਲਈ ਹੈ। 30 ਸਾਲ …
Read More »ਜਲ੍ਹਿਆਂਵਾਲਾ ਬਾਗ ਦੇ ਸਾਕੇ ਸਬੰਧੀ ਬਰਤਾਨਵੀ ਸੰਸਦ ‘ਚ ਸਮਾਗਮ
ਲੰਡਨ/ਬਿਊਰੋ ਨਿਊਜ਼ : 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਦੇ ਖੂਨੀ ਸਾਕੇ ਸਬੰਧੀ ਬਰਤਾਨਵੀ ਸੰਸਦ ‘ਚ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਉੱਦਮ ਸਦਕਾ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਮੂਹ ਧਰਮਾਂ ਅਤੇ ਵੱਖ-ਵੱਖ ਭਾਸ਼ਾਈ ਖੇਤਰਾਂ ਦੇ ਭਾਰਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਬੁਲਾਰਿਆਂ ਨੇ ਇਸ ਕਤਲੇਆਮ ਦੀ ਨਿਖੇਧੀ ਕਰਦਿਆਂ ਮਨੁੱਖੀ …
Read More »ਪਾਕਿਸਤਾਨ ‘ਚ ਹਰਮੀਤ ਸਿੰਘ ਬਣਿਆ ਪਹਿਲਾ ਸਿੱਖ ‘ਨਿਊਜ਼ ਐਂਕਰ’
ਕਰਾਚੀ : ਪਾਕਿਸਤਾਨ ਦੇ ਨਿਊਜ਼ ਚੈਨਲ ਨੇ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਐਂਕਰ ਬਣਾਇਆ ਹੈ। ਖੈਬਰ ਪਖਤੁਨਖਵਾ ਸੂਬੇ ਦੇ ਚਾਕੇਸਰ ਸ਼ਹਿਰ ਦੇ ਰਹਿਣ ਵਾਲੇ ਹਰਮੀਤ ਸਿੰਘ ਨਿਊਜ਼ ਐਂਕਰ ਬਣ ਕੇ ਬੇਹੱਦ ਖੁਸ਼ ਹਨ। ਉਨ੍ਹਾਂ (ਹਰਮੀਤ) ਨੂੰ ਨਿਊਜ਼ ਐਂਕਰ ਬਣਨ ਦੀ ਜਾਣਕਾਰੀ ਖੁਦ ਚੈਨਲ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ …
Read More »ਪਾਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ
ਇਮਰਾਨ ਖ਼ਾਨ ਲੜ ਰਹੇ ਪੰਜ ਸੀਟਾਂ ਤੋਂ ਚੋਣ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣ ਦੀ ਤਸਵੀਰ ਸਾਫ਼ ਹੋ ਗਈ ਹੈ। ਚੋਣ ਕਮਿਸ਼ਨ ਨੇ ਨਾਮਜ਼ਦਗੀ ਕਾਗ਼ਜ਼ਾਂ ਦੀ ਜਾਂਚ ਪਿੱਛੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ।ਪਾਕਿਸਤਾਨ ਦੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਮੁਖੀ ਕਈ-ਕਈ …
Read More »ਲਾਹੌਰ ‘ਚ ਮਨਾਈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ
ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 179ਵੀਂ ਬਰਸੀ ਲਾਹੌਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਈ ਗਈ, ਜਿਸ ਵਿਚ ਬਰਸੀ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੇ ਭਾਰਤ ਤੋਂ ਗਏ 266 ਸਿੱਖ ਸ਼ਰਧਾਲੂਆਂ ਸਮੇਤ ਲਾਹੌਰ, ਸ੍ਰੀ ਨਨਕਾਣਾ ਸਾਹਿਬ, ਪਿਸ਼ਾਵਰ …
Read More »ਅਫਗਾਨ ਦੇ ਸਿੱਖਾਂ ‘ਚ ਸਖਤ ਰੋਸ, ਦੇਸ਼ ਛੱਡਣ ਬਾਰੇ ਲੱਗੇ ਸੋਚਣ
ਘੱਟ ਗਿਣਤੀਆਂ ਨੂੰ ਬਣਾਏ ਨਿਸ਼ਾਨੇ ਦੌਰਾਨ ਸਿੱਖ ਤੇ ਹਿੰਦੂ ਭਾਈਚਾਰੇ ਦੇ 19 ਵਿਅਕਤੀਆਂ ਦੀ ਗਈ ਸੀ ਜਾਨ ਕਾਬੁਲ,ਜਲਾਲਾਬਾਦ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਸਿੱਖ ਤੋ ਹਿੰਦੂ ਭਾਈਚਾਰੇ ਦੇ 19 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਤੋਂ …
Read More »