ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿ ਨੂੰ 2008 ਦੇ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਇਸ ਖੌਫ਼ਨਾਕ ਹਮਲੇ ‘ਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਜਾਂ ਉਨ੍ਹਾਂ ਨੂੰ ਕਿਸੇ ਵੀ ਮੁਲਕ ‘ਚ ਸਜ਼ਾ ਦਿਵਾਉਣ ਵਿਚ ਸਹਾਇਕ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਪੰਜਾਹ ਲੱਖ ਅਮਰੀਕੀ …
Read More »ਕਸਾਬ ਨਾਲ ਟ੍ਰੇਨਿੰਗ ਲੈ ਚੁੱਕਾ ਮੋਸਟ ਵਾਂਟਿਡ ਅੱਤਵਾਦੀ ਨਵੀਦ ਵੀ ਮਾਰਿਆ ਗਿਆ
ਇਕ ਹਫਤੇ ਵਿਚ ਸੁਰੱਖਿਆ ਬਲਾਂ ਨੇ 20 ਤੋਂ ਜ਼ਿਆਦਾ ਅੱਤਵਾਦੀ ਮਾਰੇ ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚੋਂ ਇਕ ਮੋਸਟ ਵਾਂਟਿਡ ਲਸ਼ਕਰ ਏ ਤੋਇਬਾ ਦਾ ਕਮਾਂਡਰ ਨਵੀਦ ਜਟ ਵੀ ਸ਼ਾਮਲ ਹੈ। ਨਵੀਦ ਇਸੇ ਸਾਲ ਫਰਵਰੀ ਵਿਚ ਸ੍ਰੀਨਗਰ ਦੇ ਹਰਿ ਸਿੰਘ …
Read More »ਭਾਰਤ ‘ਚ ਦਾਜ ਕਾਰਨ ਵੱਡੀ ਗਿਣਤੀ ‘ਚ ਹੋ ਰਹੇ ਹਨ ਔਰਤਾਂ ਦੇ ਕਤਲ
ਯੂਐਨ ਦੀ ਇਕ ਰਿਪੋਰਟ ‘ਚ ਹੋਇਆ ਖੁਲਾਸਾ ਸੰਯੁਕਤ ਰਾਸ਼ਟਰ : ਯੂਐੱਨ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਵਿਚ ਦਾਜ ਖਿਲਾਫ਼ ਕਾਨੂੰਨ ਹੋਣ ਦੇ ਬਾਵਜੂਦ ਦਾਜ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਦੇ ਕਤਲ ਹੋ ਰਹੇ ਹਨ। ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਔਰਤਾਂ ਲਈ ਉਨ੍ਹਾਂ ਦੇ ਘਰ ਸਭ ਤੋਂ ਵੱਧ ਖਤਰਨਾਕ ਥਾਵਾਂ …
Read More »ਇਮਰਾਨ ਖ਼ਾਨ ਨੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਰੱਖਿਆ ਨੀਂਹ ਪੱਥਰ
ਸਿੱਧੂ ਦਾ ਕੀਤਾ ਵਿਸ਼ੇਸ਼ ਸਵਾਗਤ, ਕਿਹਾ -ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਇਆ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੀ ਤਹਿਸੀਲ ਸ਼ੱਕਰਗੜ੍ਹ ਵਿਚ ਸਥਿਤ ਹੈ। ਸਮਾਗਮ …
Read More »ਸਿਰਫ ਇਕ ਸੈਕਿੰਡ ਲਈ ਮਿਲਿਆ ਸੀ ਪਾਕਿ ਫੌਜੀ ਨੂੰ ਗਲੇ, ਇਹ ਕੋਈ ਰਾਫੇਲ ਡੀਲ ਨਹੀਂ ਸੀ : ਸਿੱਧੂ
ਕਿਹਾ- ਜਦ ਦੋ ਪੰਜਾਬੀ ਮਿਲਦੇ ਹਨ ਤਾਂ ਉਹ ਇਕ ਦੂਜੇ ਗਲੇ ਲਗਾਉਂਦੇ ਹੀ ਹਨ ਲਾਹੌਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਨੇ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਮਿਲਣ ਲਈ ਇਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਹ ਪਾਕਿ ਫੌਜ ਮੁਖੀ ਨੂੰ ਸਿਰਫ ਇਕ ਸੈਕਿੰਡ ਲਈ ਗਲੇ ਮਿਲੇ …
Read More »ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਪੁਲਿਸ ਕਾਫ਼ਲੇ ‘ਤੇ ਹਮਲਾ
22 ਅਧਿਕਾਰੀਆਂ ਦੀ ਹੋਈ ਮੌਤ ਕਾਬੁਲ/ਬਿਊਰੋ ਨਿਊਜ਼ ਅਫ਼ਗਾਨਿਸਤਾਨ ਦੇ ਪੱਛਮੀ ਇਲਾਕੇ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਸੁਰੱਖਿਆ ਕਾਫ਼ਲੇ ‘ਤੇ ਅੱਜ ਹਮਲਾ ਕਰ ਦਿੱਤਾ, ਜਿਸ ਵਿਚ 22 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਇਹ ਹਮਲਾ ਤਾਲਿਬਾਨੀ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤਾ ਗਿਆ ਸੀ। ਹਮਲੇ ਵਿਚ ਜ਼ਖ਼ਮੀ ਹੋਏ …
Read More »ਐਚ-4 ਵੀਜ਼ਾ ਨੂੰ ਬਚਾਉਣ ਦੇ ਪੱਖ ‘ਚ ਉਤਰੇ ਅਮਰੀਕੀ ਐਮ ਪੀਜ਼
ਟਰੰਪ ਪ੍ਰਸ਼ਾਸਨ ਨੂੰ ਵੀਜ਼ੇ ‘ਚ ਬਦਲਾਅ ਕਰਨ ਤੋਂ ਰੋਕਣ ਲਈ ਸੰਸਦ ‘ਚ ਪੇਸ਼ ਕੀਤਾ ਬਿੱਲ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਐੱਚ-4 ਵੀਜ਼ਾ ਦੇ ਬਚਾਅ ਵਿਚ ਅਮਰੀਕਾ ਦੇ ਕਈ ਐੱਮਪੀਜ਼ ਉਤਰ ਆਏ ਹਨ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਵੀਜ਼ਾ ਦੀ …
Read More »ਭਾਰਤ ਖਰੀਦੇਗਾ ਅਮਰੀਕਾ ਕੋਲੋਂ ਐਮ.ਐਚ.-60 ਰੋਮੀਓ ਹੈਲੀਕਾਪਟਰ
ਭਾਰਤ ‘ਚ ਵੀ ਅਜਿਹੇ 123 ਹੈਲੀਕਾਪਟਰ ਬਣਾਉਣ ਦੀ ਯੋਜਨਾ ਵਾਸ਼ਿੰਗਟਨ : ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰੁਖ਼ ਨੂੰ ਦੇਖਦੇ ਹੋਏ ਭਾਰਤ ਜਲਦ ਹੀ ਦੁਨੀਆ ਦੇ ਸਭ ਤੋਂ ਉੱਨਤ ਮੰਨੇ ਜਾਣ ਵਾਲੇ ਐਂਟੀ ਸਬਮਰੀਨ ਹੈਲੀਕਾਪਟਰ ਮਲਟੀ ਰੋਲ ਐਮ.ਐਚ.-60 ਰੋਮੀਓ ਸੀ-ਹਾਕ ਹੈਲੀਕਾਪਟਰ ਖ਼ਰੀਦਣ ਜਾ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਅਜਿਹੇ …
Read More »ਅਮਰੀਕਾ ਦੇ ਹੌਲੀਓਕ ਵਿਚ ’84 ਕਤਲੇਆਮ ਸਬੰਧੀ ਸਿੱਖ ਨਸਲਕੁਸ਼ੀ ਦਾ ਮਤਾ ਪਾਸ
ਕਨੈਕਟੀਕਟ ਤੇ ਪੈਨਸਲਵੇਨੀਆ ਸੂਬਿਆਂ ਵਿਚ ਵੀ ਪਾਸ ਹੋ ਚੁੱਕਾ ਹੈ ਮਤਾ ਹੌਲੀਓਕ : ਅਮਰੀਕਾ ਦੇ ਸੂਬੇ ਮੈਸਾਚੂਸਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿੱਲੀ ‘ਚ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ। ਇਸ ਮਤੇ ਨੂੰ ਵਿਸ਼ੇਸ਼ ਕਰਕੇ ਮੇਅਰ ਅਲੈਕਸ ਬੀ ਮੋਰਸ …
Read More »ਅੰਡੇਮਾਨ ‘ਚ ਅਮਰੀਕੀ ਸੈਲਾਨੀ ਨੂੰ ਆਦਿਵਾਸੀਆਂ ਨੇ ਮਾਰ ਦਿੱਤਾ
ਪੋਰਟ ਬਲੇਅਰ : ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਸੰਘਣੇ ਜੰਗਲਾਂ ‘ਚ ਇਕ ਅਮਰੀਕੀ ਸੈਲਾਨੀ ਜਾਨ ਏਲਨ ਚਾਊ (27) ਨੂੰ ਉਥੋਂ ਦੇ ਆਦਿਵਾਸੀਆਂ ਨੇ ਮਾਰ ਦਿੱਤਾ। ਉਤਰੀ ਸੈਂਟੀਨਲ ਟਾਪੂ ‘ਚ ਵੜਨ ਦੀ ਮਨਾਹੀ ਦੇ ਬਾਵਜੂਦ ਉਹ ਮਛੇਰਿਆਂ ਦੀ ਮਦਦ ਨਾਲ ਉਥੇ ਚਲਾ ਗਿਆ ਸੀ। ਪੁਲਿਸ ਨੇ ਇਸ ਸਿਲਸਿਲੇ ‘ਚ ਗੈਰ …
Read More »