ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਭਾਰਤੀ ਸਟੇਟ ਬੈਂਕ ਸਮੇਤ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਬਤ ਜਾਇਦਾਦ ਵੇਚ ਕੇ ਕਰਜ਼ ਵਸੂਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜਤ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਨੇ ਦਿੱਤੀ। ਵਿਜੇ ਮਾਲਿਆ ਦੇ ਵਕੀਲਾਂ ਨੇ ਇਤਰਾਜ਼ ਕੀਤਾ ਸੀ ਕਿ ਇਸ ਸਬੰਧੀ ਮਿਤੀ ਕੇਵਲ ਰਿਕਵਰੀ ਟ੍ਰਿਬਿਊਨਲ …
Read More »2019 ਇਟਲੀ ਦੇ ਭਾਰਤੀਆਂ ਲਈ ਕਿਸੇ ਅਣਹੋਣੀ ਤੋਂ ਨਹੀਂ ਰਿਹਾ ਘੱਟ
ਪ੍ਰਵੀਨ ਕੁਮਾਰ ਦੀ ਲਾਸ਼ 8 ਮਹੀਨੇ ਤੋਂ ਪਈ ਹੈ ਮੁਰਦਾਘਰ ‘ਚ ਮਿਲਾਨ : ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ, ਜਿਥੇ ਸਭ ਤੋਂ ਵੱਧ ਕੁਦਰਤ ਤਬਾਹੀ ਮਚਾਈ ਰੱਖਦੀ ਹੈ, ਜਦੋਂਕਿ ਦੂਜੇ ਪਾਸੇ ਇਸ ਸਾਲ ਖੇਤ ਮਜ਼ਦੂਰਾਂ ਤੇ ਡੇਅਰੀ ਫਾਰਮ ਮਜ਼ਦੂਰਾਂ ਨੂੰ ਮਿਹਨਤ ਕਰਨ ਦੇ ਬਦਲੇ ਗੋਲੀਆਂ ਅਤੇ ਧੱਕੇ ਮਿਲੇ। ਇਟਲੀ …
Read More »ਪਿਸ਼ਾਵਰ ‘ਚ ਸਿੱਖਾਂ ਨੂੰ ਮਿਲੀ ਬਿਨਾ ਹੈਲਮਟ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਪ੍ਰਸ਼ਾਸਨ ਵਲੋਂ ਟਰੈਫਿਕ ਸੇਫ਼ਟੀ ਐਕਟ ਦੇ ਅਧੀਨ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਜਦਕਿ ਪਾਕਿ ਸਿੱਖ ਆਗੂਆਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਪਗੜੀ ਦੀ ਮਹੱਤਤਾ ਦੱਸੇ ਜਾਣ ਬਾਅਦ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਛੋਟ …
Read More »ਨਾਗਰਿਕਤਾ ਕਾਨੂੰਨ ਖਿਲਾਫ਼ ਵਾਸ਼ਿੰਗਟਨ ‘ਚ ਪ੍ਰਦਰਸ਼ਨ
ਭਾਰਤ ‘ਚ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਪੱਖ ‘ਚ ਹੋਇਆ ਇਕੱਠ ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ-ਅਮਰੀਕੀਆਂ ਨੇ ਨਾਗਰਿਕਤਾ ਐਕਟ ਅਤੇ ਪ੍ਰਸਤਾਵਿਤ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਖਿਲਾਫ ਇਥੇ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ। ਭਾਰਤੀ-ਅਮਰੀਕੀ ਮਾਈਕ ਗੌਸ ਨੇ ਕਿਹਾ ਕਿ ਉਹ ਭਾਰਤ ‘ਚ …
Read More »ਅਮਰੀਕੀ ਫ਼ੌਜ ਨੇ ਸਭ ਧਰਮਾਂ ਲਈ ਖੋਲ੍ਹੇ ਦਰਵਾਜ਼ੇ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਅਮਰੀਕੀ ਫ਼ੌਜ ਨੇ ਨਵੇਂ ਨਿਯਮ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਦਸਤਾਰ ਬੰਨਣ, ਦਾੜੀ ਰੱਖਣ ਜਾਂ ਹਿਜਾਬ ਪਹਿਨਣ ਵਾਲੇ ਵੀ ਫ਼ੌਜ ਵਿਚ ਭਰਤੀ ਹੋ ਸਕਣਗੇ। ਇਸ ਤਰ੍ਹਾਂ ਅਮਰੀਕਾ ਨੇ ਘੱਟ ਗਿਣਤੀਆਂ ਲਈ ਆਪਣੀ ਫ਼ੌਜ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਰਮੀ ਏਰਿਕ ਫੈਨਿੰਗ ਦੇ ਸਕੱਤਰ ਵਲੋਂ ਜਾਰੀ ਨਵੇਂ …
Read More »ਭਾਰਤੀ-ਅਮਰੀਕੀ ਮਹਿਲਾ ਮਨੀਸ਼ਾ ਘੋਸ਼ ਬਣੀ ਚੀਫ ਤਕਨਾਲੋਜੀ ਅਫਸਰ
ਹਿਊਸਟਨ : ਭਾਰਤੀ-ਅਮਰੀਕੀ ਮਨੀਸ਼ਾ ਘੋਸ਼ ਅਮਰੀਕੀ ਸਰਕਾਰ ਦੇ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ ਵਿਚ ਪਹਿਲੀ ਮਹਿਲਾ ਚੀਫ ਤਕਨਾਲੋਜੀ ਅਫਸਰ ਬਣ ਗਈ ਹੈ। ਉਹ ਐਫਸੀਸੀ ਦੇ ਭਾਰਤੀ-ਅਮਰੀਕੀ ਚੇਅਰਮੈਨ ਅਜੀਤ ਪਾਲ ਅਤੇ ਤਕਨਾਲੋਜੀ ਅਤੇ ਇੰਜੀਨੀਅਰਿੰਗ ਮਾਮਲਿਆਂ ਵਿਚ ਆਪਣੀ ਸਲਾਹ ਦੇਵੇਗੀ। ਘੋਸ਼ ਅਗਲੇ ਸਾਲ 13 ਜਨਵਰੀ ਨੂੰ ਆਪਣਾ ਅਹੁਦਾ ਸੰਭਾਲੇਗੀ। ਐਫਸੀਸੀ ਕੋਲੰਬੀਆ ਸਣੇ 50 ਰਾਜਾਂ …
Read More »ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ ‘ਚ 5 ਵਿਅਕਤੀਆਂ ਨੂੰ ਮਿਲੀ ਮੌਤ ਦੀ ਸਜ਼ਾ
ਰਿਆਦ/ਬਿਊਰੋ ਨਿਊਜ਼ : ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ ਵਿਚ ਸਾਊਦੀ ਦੀ ਅਦਾਲਤ ਨੇ 8 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਵਿਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਤਿੰਨ ਹੋਰਾਂ ਨੂੰ 24 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਾਊਦੀ ਦੇ …
Read More »ਵਿੱਤ ਮੰਤਰਾਲੇ ਵਲੋਂ ਭਾਰਤੀਆਂ ਦੇ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰਾਲੇ ਨੇ ਭਾਰਤੀਆਂ ਦੇ ਸਵਿਸ ਬੈਂਕ ‘ਚ ਖ਼ਾਤਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਕਰ ਸੰਧੀ ਦੀਆਂ ‘ਭੇਦ ਗੁਪਤ ਰੱਖਣ ਦੀਆਂ ਵਿਵਸਥਾਵਾਂ’ ਦੇ ਦਾਇਰੇ ਵਿਚ ਆਉਂਦੀ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ …
Read More »ਏਅਰ ਇੰਡੀਆ ਦੇ ਪਾਇਲਟਾਂ ਦੀ ਮੰਗ, ਬਿਨਾ ਨੋਟਿਸ ਦਿੱਤੇ ਨੌਕਰੀ ਛੱਡਣ ਦੀ ਮਿਲੇ ਇਜਾਜ਼ਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਦੇ ਪਾਇਲਟਾਂ ਨੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਦੇ ਬਕਾਇਆ ਭੱਤਿਆਂ ਦਾ ਭੁਗਤਾਨ ਜਲਦ ਕੀਤਾ ਜਾਵੇ। ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਬਿਨਾ ਨੋਟਿਸ ਦਿੱਤੇ ਏਅਰਲਾਈਨ ਛੱਡਣ ਦੀ ਇਜਾਜ਼ਤ ਵੀ ਦਿੱਤੇ ਜਾਵੇ। ਪਾਇਲਟਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਬੰਧੂਆ ਮਜ਼ਦੂਰਾਂ ਵਰਗਾ …
Read More »ਭਾਰਤ ਕੋਲੋਂ ਪੋਲੀਓ ਮਾਰਕਰ ਖਰੀਦੇਗੀ ਇਮਰਾਨ ਖਾਨ ਸਰਕਾਰ
ਚੀਨ ਕੋਲੋਂ ਮੰਗਵਾਏ ਮਾਰਕਰਾਂ ਨੂੰ ਦੱਸਿਆ ਘਟੀਆ ਇਸਲਾਮਾਬਾਦ : ਚੀਨ ਦੇ ਪੋਲੀਓ ਮਾਰਕਰਾਂ ਦੀ ਕੁਆਲਿਟੀ ਤੋਂ ਨਾਖੁਸ਼ ਪਾਕਿਸਤਾਨ ਸਰਕਾਰ ਨੇ ਹੁਣ ਇਨ੍ਹਾਂ ਮਾਰਕਰਾਂ ਨੂੰ ਭਾਰਤ ਕੋਲੋਂ ਖਰੀਦਣ ਦਾ ਫੈਸਲਾ ਕੀਤਾ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਧਿਆਨ ਰਹੇ ਕਿ …
Read More »