Breaking News
Home / ਦੁਨੀਆ (page 140)

ਦੁਨੀਆ

ਦੁਨੀਆ

ਜਲੰਧਰ ਦੇ ਨੌਜਵਾਨ ਦੀ ਕਿਊਬਕ ਸਿਟੀ ਨੇੜੇ ਦਰਿਆ ‘ਚ ਡੁੱਬਣ ਨਾਲ ਮੌਤ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਕਿਊਬਕ ਸਿਟੀ ਨੇੜੇ ਜੇਕੁਏਸ-ਕਾਰਟੀਏ ਦਰਿਆ ਵਿਚ ਅਮਰਪ੍ਰੀਤ ਸਿੰਘ ਮੁੱਧੜ (20) ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ਜਲੰਧਰ ਨਾਲ ਸਬੰਧਿਤ ਅਮਰਪ੍ਰੀਤ ਪਿਛਲੇ ਦਿਨੀਂ ਦਰਿਆ ਵਿਚ ਤੈਰਨ ਗਿਆ ਸੀ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਸੰਭਲ ਨਾ ਸਕਿਆ। ਉਸ ਨੂੰ …

Read More »

ਅਮਰੀਕਾ ‘ਚ ਪੰਜਾਬੀ ਬਲਜੀਤ ਸਿੰਘ ਦੇ ਰੈਸਟੋਰੈਂਟ ਵਿਚ ਭੰਨ ਤੋੜ

ਕੰਧਾਂ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖੇ ਵਾਸ਼ਿੰਗਟਨ: ਅਮਰੀਕਾ ‘ਚ ਪੈਂਦੇ ਨਿਊ ਮੈਕਸੀਕੋ ਸ਼ਹਿਰ ਦੀ ਸੈਂਟਾ ਫੇ ਸਿਟੀ ਵਿਚ ਭਾਰਤ ਖਿਲਾਫ ਨਫਰਤੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਵਿਅਕਤੀਆਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਜ਼ਬਰਦਸਤੀ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਭਗਵਾਨ ਦੀ ਮੂਰਤੀ ਨੂੰ ਵੀ …

Read More »

ਅਮਰੀਕਾ ‘ਚ ਪੰਜਾਬੀ ਬਲਜੀਤ ਸਿੰਘ ਦੇ ਰੈਸਟੋਰੈਂਟ ਵਿਚ ਭੰਨ ਤੋੜ

ਕੰਧਾਂ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖੇ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ‘ਚ ਪੈਂਦੇ ਨਿਊ ਮੈਕਸੀਕੋ ਸ਼ਹਿਰ ਦੀ ਸੈਂਟਾ ਫੇ ਸਿਟੀ ਵਿਚ ਭਾਰਤ ਖਿਲਾਫ ਨਫਰਤੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਵਿਅਕਤੀਆਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਜ਼ਬਰਦਸਤੀ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਭਗਵਾਨ ਦੀ ਮੂਰਤੀ ਨੂੰ …

Read More »

ਗੁਜਰਾਤ ਦੇ ਜੋੜੇ ਦੀ ਦੁਬਈ ‘ਚ ਲੁੱਟ ਦੌਰਾਨ ਹੱਤਿਆ

ਪਾਕਿਸਤਾਨ ਦਾ ਰਹਿਣ ਵਾਲਾ ਆਰੋਪੀ ਗ੍ਰਿਫਤਾਰ ਦੁਬਈ/ਬਿਊਰੋ ਨਿਊਜ਼ ਦੁਬਈ ਵਿਚ ਗੁਜਰਾਤ ਦੇ ਪਤੀ-ਪਤਨੀ ਦੀ ਲੁੱਟ ਦੌਰਾਨ ਹੱਤਿਆ ਕਰ ਦਿੱਤੀ ਗਈ। ਂਿੲਸ ਹੱਤਿਆ ਦੇ ਆਰੋਪ ਵਿਚ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਆਰੋਪੀ ਪੌਸ਼ ਇਲਾਕੇ ਵਿਚ ਗੁਜਰਾਤੀ ਜੋੜੇ ਦੇ ਘਰ ਚੋਰੀ ਦੇ ਇਰਾਦੇ ਨਾਲ …

Read More »

ਟਰੰਪ ਨੇ ਐੱਚ1-ਬੀ ਵੀਜ਼ਾ ‘ਤੇ ਲਗਾਈਆਂ ਪਾਬੰਦੀਆਂ

ਭਾਰਤ ‘ਤੇ ਪਏਗਾ ਸਭ ਤੋਂ ਜ਼ਿਆਦਾ ਅਸਰ ਵਾਸ਼ਿੰਗਟਨ/ਬਿਊਰੋ ਨਿਊਜ਼ ਕੋਰੋਨਾ ਸੰਕਟ ਕਾਰਨ ਅਮਰੀਕਾ ਵਿਚ ਵਧੀ ਬੇਰੁਜ਼ਗਾਰੀ ਦੀ ਦਰ ਦੇ ਚੱਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ ਐੱਚ1-ਬੀ ਵੀਜ਼ਾ ‘ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਧਿਆਨ ਰਹੇ ਕਿ 31 ਦਸੰਬਰ 2020 ਤੱਕ ਐੱਚ1-ਬੀ ਵੀਜ਼ਾ ‘ਤੇ ਰੋਕ …

Read More »

ਸੰਸਾਰ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 91 ਲੱਖ ਵੱਲ ਨੂੰ ਵਧੀ

ਵਾਸ਼ਿੰਗਟਨ/ਬਿਊਰੋ ਨਿਊਜ਼ ਸੰਸਾਰ ਭਰ ਵਿਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 91 ਲੱਖ ਨੂੰ ਵਧ ਗਈ ਹੈ, ਜੋ ਕਿ 90 ਲੱਖ 75 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ। ਦੁਨੀਆ ਭਰ ਵਿਚ ਕਰੋਨਾ ਕਾਰਨ ਹੁਣ ਤੱਕ 4 ਲੱਖ 71 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ ਅਤੇ 48 ਲੱਖ …

Read More »

ਦੁਨੀਆ ਭਰ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 86 ਲੱਖ ਤੋਂ ਪਾਰ

ਬੀਜਿੰਗ ‘ਚ ਕਰੋਨਾ ਦੇ ਅੰਕੜਿਆਂ ‘ਤੇ ਅਮਰੀਕਾ ਨੇ ਉਠਾਏ ਸਵਾਲ ਵਾਸ਼ਿੰਗਟਨ/ਬਿਊਰੋ ਨਿਊਜ਼ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕਰੋਨਾ ਵਾਇਰਸ ਦੇ ਦੂਜੇ ਦੌਰ ਦੇ ਅੰਕੜਿਆਂ ‘ਤੇ ਅਮਰੀਕਾ ਨੇ ਸਵਾਲ ਉਠਾਏ ਹਨ। ਅਮਰੀਕਾ ਨੇ ਕਿਹਾ ਕਿ ਚੀਨ ਸਰਕਾਰ ਬੀਜਿੰਗ ਦੇ ਅੰਕੜੇ ਸਹੀ ਨਹੀਂ ਦੱਸ ਰਹੀ। ਅਮਰੀਕਾ ਦਾ ਕਹਿਣਾ ਸੀ ਕਿ ਬੀਜਿੰਗ ਦੇ …

Read More »

ਕੈਲੀਫ਼ੋਰਨੀਆ ‘ਚ ਪੰਜਾਬੀ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਪੰਜਾਬੀ ਵਿਅਕਤੀ ਜੰਗ ਬਹਾਦਰ ਸਿੰਘ ਸੰਧੂ ਨੇ ਆਪਣੇ 12 ਸਾਲ ਦੇ ਬੱਚੇ ਤੇ ਘਰ ਵਾਲੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੀਰੀਸ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵਿਭਾਗ ਨੇ …

Read More »

ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਆਪਣੇ ਦੇਸ਼ ਵਾਪਸ ਜਾਓ ਦੇ ਲਗਾਏ ਨਾਅਰੇ ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੇ ਕੋਲੋਰਾਡੋ ਵਿਚ ਜੈਫ਼ਰਸਨ ਕਾਊਂਟੀ ਵਿਚ ਇਕ ਗੋਰੇ ਨੇ ਪੰਜਾਬੀ ਬਜ਼ੁਰਗ ਲਖਵੰਤ ਸਿੰਘ (61) ‘ਤੇ ਆਪਣੀ ਕਾਰ ਚੜ੍ਹਾ ਦਿੱਤੀ ਤੇ ‘ਆਪਣੇ ਦੇਸ਼ ਵਾਪਸ ਜਾਓ’ ਦੇ ਨਾਅਰੇ ਲਗਾਏ। ਇਸ ਅਚਨਚੇਤ ਕਾਰ ਹਮਲੇ ਕਾਰਨ ਬਜ਼ੁਰਗ ਦੀ ਬਾਂਹ ਟੁੱਟ ਗਈ, ਪਸਲੀਆਂ ਨੂੰ …

Read More »

ਪਾਕਿਸਤਾਨ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ

ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ ਦੇ ਸਬੰਧ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ …

Read More »