Breaking News
Home / ਦੁਨੀਆ (page 115)

ਦੁਨੀਆ

ਦੁਨੀਆ

ਭਾਰਤ ‘ਚ ਹਿੰਸਾ ਤੇ ਜਾਤ ਆਧਾਰਿਤ ਸਿਆਸਤ ਦਾ ਬੋਲਬਾਲਾ : ਓਬਾਮਾ

ਨਵੀਂ ਕਿਤਾਬ ‘ਚ ਕੀਤਾ ਖ਼ੁਲਾਸਾ; ‘ਲੱਖਾਂ ਲੋਕ ਗੰਦਗੀ ‘ਚ ਰਹਿਣ ਲਈ ਮਜਬੂਰ ਪਰ ਵੱਡੇ ਕਾਰੋਬਾਰੀ ਸ਼ਾਹੀ ਜੀਵਨ ਬਿਤਾ ਰਹੇ’ ਨਿਊਯਾਰਕ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਇਕ ਤਰ੍ਹਾਂ ਨਾਲ ਪੱਛਮ ਦੀ ਭਾਰਤ ਬਾਰੇ ਬਣੀ ਉਸ ਧਾਰਨਾ ਦੀ ਹੀ ਵਿਆਪਕ ਤਸਵੀਰ ਪੇਸ਼ ਕੀਤੀ ਗਈ …

Read More »

ਅਮਰੀਕੀ ਕੰਪਨੀ ਫਾਇਜ਼ਰ ਵੱਲੋਂ ਤਿਆਰ ਕਰੋਨਾ ਵੈਕਸੀਨ ਦੀ ਡਲਿਵਰੀ ਜਲਦੀ

ਦਿੱਲੀ ਵਿੱਚ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਿਆਂ ਤਾਂ ਲੱਗੇਗਾ 2 ਹਜ਼ਾਰ ਰੁਪਏ ਜੁਰਮਾਨਾ ਵਾਸ਼ਿੰਗਟਨ/ਬਿਊਰੋ ਨਿਊਜ਼ ਜੇਕਰ ਸਭ ਕੁਝ ਠੀਕ ਰਿਹਾ ਤਾਂ ਅਮਰੀਕੀ ਕੰਪਨੀ ਫਾਇਜ਼ਰ ਤੇ ਬਾਇਓਐੱਨਟੈੱਕ ਵੱਲੋਂ ਵਿਕਸਤ ਕਰੋਨਾ ਵੈਕਸੀਨ ਦੀ ਡਲਿਵਰੀ ਕ੍ਰਿਸਮਸ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਫਾਇਜ਼ਰ ਵੱਲੋਂ ਤਿਆਰ ਵੈਕਸੀਨ ਟਰਾਇਲ ਦੇ ਤੀਜੇ ਤੇ ਆਖਰੀ ਗੇੜ …

Read More »

ਬਰਾਕ ਓਬਾਮਾ ਨੇ ਭਾਰਤੀ ਉਦਯੋਗਪਤੀਆਂ ‘ਤੇ ਸਾਧਿਆ ਨਿਸ਼ਾਨਾ

ਕਿਹਾ – ਭਾਰਤ ‘ਚ ਲੱਖਾਂ ਲੋਕ ਬੇਘਰ, ਪਰ ਉਦਯੋਗਪਤੀ ਬਣੇ ਗਏ ਮਹਾਰਾਜੇ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ਵਿਚ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਆਪਣੀ ਕਿਤਾਬ ਵਿਚ ਲਿਖਿਆ ਕਿ ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਦਿੱਤਾ ਹੈ, ਜਦੋਂਕਿ …

Read More »

ਨਵਾਜ਼ ਸ਼ਰੀਫ਼ ਦੀ ਬੇਟੀ ਨੇ ਲਾਏ ਇਮਰਾਨ ਸਰਕਾਰ ‘ਤੇ ਗੰਭੀਰ ਆਰੋਪ

ਮਰੀਅਮ ਸ਼ਰੀਫ਼ ਨੇ ਕਿਹਾ ਕਿ ਜੇਲ੍ਹ ਦੇ ਬਾਥਰੂਮ ‘ਚ ਵੀ ਲਗਵਾਏ ਕੈਮਰੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਇਮਰਾਨ ਖਾਨ ਸਰਕਾਰ ‘ਤੇ ਬੇਹੱਦ ਗੰਭੀਰ ਆਰੋਪ ਲਗਾਏ ਹਨ। ਮਰੀਅਮ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ‘ਚ ਸੀ ਤਾਂ ਉਥੋਂ ਦੇ ਪ੍ਰਸ਼ਾਸਨ ਨੇ ਮੇਰੀ ਬੈਰਕ …

Read More »

ਕਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ

ਬਿਡੇਨ ਰਾਸ਼ਟਰਪਤੀ, ਕਮਲਾ ਉਪ ਰਾਸ਼ਟਰਪਤੀ 77 ਸਾਲ ਦੇ ਬਿਡੇਨ ਅਮਰੀਕਾ ਦੇ ਸਭ ਤੋਂ ਵਡੇਰੀ ਦੇ ਰਾਸ਼ਟਰਪਤੀ ਬਿਡੇਨ 32 ਸਾਲਾਂ ਵਿਚ ਤਿੰਨ ਵਾਰ ਕੋਸ਼ਿਸ਼ਾਂ ਤੋਂ ਬਾਅਦ ਰਾਸ਼ਟਰਪਤੀ ਬਣੇ ਅਮਰੀਕੀ ਇਤਿਹਾਸ ‘ਚ ਬਿਡੇਨ ਨੂੰ ਉਸ ਤੋਂ ਜ਼ਿਆਦਾ 7.5 ਕਰੋੜ ਵੋਟਾਂ ਮਿਲੀਆਂ ਕਮਲਾ ਪਾਰਟੀ ‘ਚ ਬਿਡੇਨ ਦੀ ਵਿਰੋਧੀ ਰਹੀ, ਹੁਣ ਇਕਜੁੱਟ ਨਿਊਯਾਰਕ : …

Read More »

ਅਮਰੀਕੀ ਸਿੱਖਾਂ ਵਲੋਂ ਜੋ ਬਿਡੇਨ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ

ਵਾਸ਼ਿੰਗਟਨ/ ਹੁਸਨ ਲੜੋਆ ਬੰਗਾ : ਅਮਰੀਕਾ ਭਰ ਦੇ ਸਿੱਖਾਂ ਨੇ ਜੋ ਬਿਡੇਨ ਦੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਦੀ ਚੋਣ ਜਿੱਤਣ ‘ਤੇ ਖੁਸ਼ੀ ਦਾ ਇਜਹਾਰ ਕਿਤਾ ਹੈ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ (ਐਸਸੀਓਈਆਰ) ਦੇ ਚੇਅਰਮੈਨ ਅਤੇ ਈਕੋ ਸਿੱਖ ਦੇ ਸੰਸਥਾਪਕ ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਇਨ੍ਹਾਂ ਸਖਤ …

Read More »

ਸਾਬਕਾ ਰਾਸ਼ਟਰਪਤੀ ਬੁੱਸ਼ ਨੇ ਫੋਨ ਉਪਰ ਬਿਡੇਨ ਤੇ ਹੈਰਿਸ ਨੂੰ ਦਿੱਤੀ ਵਧਾਈ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲੂਯ ਬੁੱਸ਼ ਨੇ ਜੋ ਬਿਡੇਨ ਤੇ ਕਮਲਾ ਹੈਰਿਸ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਰਿਪਬਲੀਕਨ ਆਗੂ ਬੁੱਸ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਹੁਣੇ ਹੀ ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਨਾਲ ਫੋਨ ‘ਤੇ ਗੱਲ ਕੀਤੀ ਹੈ। ਮੈਂ ਉਨ੍ਹਾਂ …

Read More »

ਅਮਰੀਕਾ ਚੋਣਾਂ ਵਿਚ ‘ਸਮੋਸਾ ਕਾਕਸ’ ਦੀ ਮੁੜ ਜਿੱਤ

ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਜਿੱਤੇ ਵਾਸ਼ਿੰਗਟਨ/ਬਿਊਰੋ ਨਿਊਜ਼ ਡੈਮੋਕ੍ਰੈਟਿਕ ਪਾਰਟੀ ਦੇ ਚਾਰੇ ਭਾਰਤੀ-ਅਮਰੀਕੀ ਕਾਨੂੰਨਸਾਜ਼ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ઠਮੁੜ ਅਮਰੀਕਾ ਦੇ ਹਾਊਸ ਆਫ ਰੀਪ੍ਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੋਣ ਜਿੱਤ ਗਏ ਹਨ। ਕ੍ਰਿਸ਼ਨਾਮੂਰਤੀ ਵਲੋਂ ਇਨ੍ਹਾਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੇ ਗੈਰ-ਰਸਮੀ ਸਮੂਹ ਨੂੰ …

Read More »

ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਦੀ ਝੰਡੀ

ਸੈਕਰਾਮੈਂਟੋ : ਅਮਰੀਕਾ ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹਾਲਾਂਕਿ ਕੁਝ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਲੈਥਰੋਪ, ਕੈਲੀਫੋਰਨੀਆ ਸ਼ਹਿਰ ਵਿਚ ਪੰਜਵੀਂ ਵਾਰ ਮੇਅਰ ਲਈ ਖੜ੍ਹੇ ਸੁਖਮਿੰਦਰ ਸਿੰਘ ਧਾਲੀਵਾਲ ਬਿਨਾ ਮੁਕਾਬਲਾ ਚੁਣੇ ਗਏ। ਧਾਲੀਵਾਲ ਬੰਗਾ ਨੇੜਲੇ ਪਿੰਡ ਲੰਗੇਰੀ ਦੇ ਵਸਨੀਕ ਹਨ …

Read More »

ਫਰਾਂਸ ਨੇ ਏਅਰ ਸਟਰਾਈਕ ਕਰਕੇ ਮਾਰੇ50 ਅੱਤਵਾਦੀ

ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਅੱਤਵਾਦੀ ਹਮਲੇ ਦੌਰਾਨ 2 ਮੌਤਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਫਰਾਂਸ ਨੇ ਮਾਲੀ ਵਿਚ ਅੱਤਵਾਦੀ ਟਿਕਾਣਿਆਂ ‘ਤੇ ਏਅਰ ਸਟਰਾਈਕ ਕੀਤੀ। ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿਚ ਅਲਕਾਇਦਾ ਦੇ ਕਰੀਬ 50 ਅੱਤਵਾਦੀ ਮਾਰੇ ਗਏ ਹਨ। ਫਰਾਂਸ ਦੀ ਫੌਜ ਦੇ ਬੁਲਾਰੇ ਕਰਨਲ ਫੇਡਰਿਕ ਬਾਰਬਰੀ ਨੇ ਦੱਸਿਆ …

Read More »