19.1 C
Toronto
Friday, September 4, 2026
spot_img
Homeਦੁਨੀਆਵਿਜੇ ਮਾਲਿਆ ਦੀ ਹਵਾਲਗੀ 'ਚ ਹੋ ਸਕਦੀ ਹੈ ਦੇਰੀ

ਵਿਜੇ ਮਾਲਿਆ ਦੀ ਹਵਾਲਗੀ ‘ਚ ਹੋ ਸਕਦੀ ਹੈ ਦੇਰੀ

ਵਿਜੇ ਮਾਲਿਆ ਦੀ ਹਵਾਲਗੀ ‘ਚ ਹੋ ਸਕਦੀ ਹੈ ਦੇਰੀਯੂ.ਕੇ ਹਾਈ ਕਮਿਸ਼ਨ ਨੇ ਕਿਹਾ ਮਾਲਿਆ ਦੀ ਹਵਾਲਗੀ ਮਾਮਲੇ ‘ਚ ਇਕ ਹੋਰ ਮਸਲੇ ਦਾ ਹੱਲ ਹੋਣਾ ਬਾਕੀ

ਲੰਡਨ/ਬਿਊਰੋ ਨਿਊਜ਼
ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਲਹਾਲ ਇਸ ‘ਚ ਥੋੜੀ ਦੇਰੀ ਹੋ ਰਹੀ ਜਾਪਦੀ ਹੈ। ਮਾਲਿਆ ਦੀ ਹਵਾਲਗੀ ‘ਤੇ ਬ੍ਰਿਟੇਨ ਹਾਈ ਕਮਿਸ਼ਨ ਨੇ ਕਿਹਾ ਕਿ ਇਸ ਦਿਸ਼ਾ ‘ਚ ਇਕ ਹੋਰ ਕਾਨੂੰਨੀ ਮਸਲਾ ਹੱਲ ਹੋਣਾ ਬਾਕੀ ਹੈ ਹਾਲਾਂਕਿ ਇਸ ਮੁੱਦੇ ਨੂੰ ਗੁਪਤ ਹੋਣ ਕਰਕੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਵਿਜੈ ਮਾਲਿਆ ਦੀ ਹਵਾਲਗੀ ਮਾਮਲੇ ‘ਚ ਇਕ ਹੋਰ ਕਾਨੂੰਨੀ ਮਸਲੇ ਦਾ ਹੱਲ ਹੋਣਾ ਅਜੇ ਬਾਕੀ ਹੈ ਜਿਹੜਾ ਗੁਪਤ ਹੈ।

RELATED ARTICLES
POPULAR POSTS