Breaking News
Home / ਕੈਨੇਡਾ (page 870)

ਕੈਨੇਡਾ

ਕੈਨੇਡਾ

ਸਵੈਚਾਲਕ ਸੇਵਾ ਦਲ ਨੇ ਭਵਿੱਖ ਦੇ ਪ੍ਰੋਗਰਾਮਾਂ ਦਾ ਬਲੂਪਰਿੰਟ ਪੇਸ਼ ਕੀਤਾ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ, 9 ਅਕਤੂਬਰ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਦੀ ਮੀਟਿੰਗ ਬ੍ਰਿਗੇਡੀਅਰ ਨਵਾਬ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਕੁਝ ਨਵੇਂ ਚਿਹਰੇ ਵੀ ਸ਼ਮਾਲ ਸਨ ਜੋ ਸੇਵਾਦਲ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਗਰੁੱਪ ਨਾਲ ਜੁੜੇ ਹਨ। ਸਰਦਾਰ ਹਰਬੰਸ ਸਿੰਘ ਬੰਸਲ ਅਤੇ ਪ੍ਰਿਤਪਾਲ ਸਿੰਘ ਚੱਘਰ …

Read More »

ਟੋਰਾਂਟੋ ਡਾਊਨ ਟਾਊਨ ਵਿੱਚ ਹੋਈ ‘ਸਕੋਸ਼ੀਆ ਟੋਰਾਂਟੋ ਵਾਟਰ ਫਰੰਟ ਮੈਰਾਥਨ’ ਲਈ ਪੰਜਾਬੀ ਕਮਿਊਨਿਟੀ ਨੇ ਭਾਰੀ ਉਤਸ਼ਾਹ ਵਿਖਾਇਆ

ਸਿਹਤ-ਸੰਭਾਲ ਸਬੰਧੀ ਦੌੜ ਨੇ ਲੋਕਾਂ ਨੂੰ ਭਾਵ-ਪੂਰਤ ਸੰਦੇਸ਼ ਦਿੱਤਾ ਟੋਰਾਂਟੋ/ਡਾ. ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਗਈ। ਪ੍ਰੰਪਰਾ ਅਨੁਸਾਰ ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ …

Read More »

ਭਾਰਤ ਤੋਂ ਆਏ ਸਵਰਨ ਸਿੰਘ ਸੰਧੂ ਦਾ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਨਿੱਘਾ ਸਵਾਗਤ

ਬਰੈਂਪਟਨ : ਗਰੈਂਡ ਤਾਜ ਬੈਂਕੁਇਟ ਹਾਲ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨਿਰਮਲ ਸਿੰਘ, ਰਾਜਿੰਦਰ ਸਿੰਘ ਤੇ ਗਰਚਾ ਸਾਹਿਬ ਆਦਿ ਵੱਲੋਂ ਇਕ ਇਕਠ ਕੀਤਾ ਗਿਆ ਜਿਸ ਕਾਂਗਰਸ ਨੇਤਾ ਸ. ਸਵਰਨ ਸਿੰਘ ਸੰਧੂ ਦਾ ਨਿਘਾ ਸਵਾਗਤ ਕੀਤਾ ਗਿਆ। ਸਟੇਜ ਦੀ ਕਾਰਵਾਈ ਕਮਲ ਸਿੰਘ ਕਾਂਗਰਸ ਨੇਤਾ ਨੇ ਬਾਖੂਬੀ ਨਿਭਾਈ। ਸ. ਸਵਰਨ ਸਿੰਘ ਸੰਧੂ …

Read More »

ਬਰੈਂਪਟਨ ਕੈਂਪਸ ਨੂੰ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ

ਬਰੈਂਪਟਨ : ਸ਼ੇਰੀਡਨ ਕਾਲਜ ਦੇ ਬਰੈਂਪਟਨ ਕੈਂਪਸ ਲਈ 9.88 ਮਿਲੀਅਨ ਡਾਲਰ ਦੀ ਮਾਲੀ ਮੱਦਦ ਦਾ ਐਲਾਨ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ। ਉਹਨਾਂ ਦੀ ਜਾਣ ਪਹਿਚਾਣ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਰਵਾਈ। ਇਸ ਮੌਕੇ ਮੰਤਰੀ ਅਤੇ ਸੰਸਦ ਮੈਂਬਰ ਨਾਲ ਵਿਧਾਇਕ, ਮੇਅਰ, ਸਿਟੀ ਕੌਂਸਲਰ ਅਤੇ ਸ਼ੇਰੀਡਨ ਕਾਲਜ ਦਾ ਸਟਾਫ ਦੇ ਅਧਿਕਾਰੀ …

Read More »

ਅਹਿਮਦੀਆ ਮੁਸਲਿਮ ਜਮਾਤ ਦੇ 40ਵੇਂ ਸਲਾਨਾ ਜਲਸੇ ‘ਚ ਤਿੰਨੇ ਦਿਨ ਰਹੀ ਭਾਰੀ ਰੌਣਕ

ਲੰਡਨ ਤੋਂ ਜਮਾਤ ਦੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਕੀਤੀ ਸ਼ਿਰਕਤ, ਵੱਖ-ਵੱਖ ਦੇਸ਼ਾਂ ਤੋਂ 25,960 ਲੋਕ ਸ਼ਾਮਲ ਹੋਏ ਮਿਸੀਸਾਗਾ/ਡਾ. ਸੁਖਦੇਵ ਸਿੰਘ ਝੰਡ ਲੰਘੀ 7, 8 ਤੇ 9 ਅਕਤੂਬਰ ਨੂੰ ਅਹਿਮਦੀਆ ਜਮਾਤ ਵੱਲੋਂ ਕੈਨੇਡਾ ਵਿੱਚ ਆਮਦ ਦੇ 50 ਵਰ੍ਹੇ ਪੂਰੇ ਕਰਨ ‘ਤੇ ‘ਜੁਬਲੀ ਜਸ਼ਨ’ ਮਨਾਉਂਦਿਆਂ ਹੋਇਆਂ ਇੱਥੇ ਟੋਰਾਂਟੋ ਦੀ ਧਰਤੀ …

Read More »

ਪਰਵਾਸੀ ਪੈਨਸ਼ਨਰਾਂ ਦਾ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨੂੰ ਮਿਲਿਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਮੰਗਲਵਾਰ ਨੂੰ ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਇੱਕ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਅਕਾਲੀ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਕੇ ਆਪਣੀਆਂ ਪੈੱਨਸ਼ਨਾਂ ਵਿੱਚ ਮਹਿੰਗਾਈ ਭੱਤੇ ਅਤੇ ਮੈਡੀਕਲ ਸਹੂਲਤਾਂ ਦੀ ਕਟੌਤੀ ਵਾਲੇ ਪੱਤਰ ਨੂੰ …

Read More »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 16 ਨੂੰ

ਬਰੈਂਪਟਨ : ਇਥੋਂ ਦੇ ਗੁਰਦੁਆਰਾ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਲੋਂ ਸਿੱਖ ਜਗਤ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਅਯੋਜਿਨ 16 ਅਕਤੂਬਰ  2016  ਦਿਨ ਐਤਵਾਰ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਸੰਗਤਾਂ …

Read More »

ਪੰਜਾਬ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਨੇ ਕੀਤੀ ਮੀਟਿੰਗ

ਪੈਨਸ਼ਨ ਤੇ ਭੱਤਿਆਂ ਦੀ ਕਟੌਤੀ ਬਾਰੇ ਸਰਗਰਮੀ ਦੀ ਰਿਪੋਰਟਿੰਗ ਕੀਤੀ ਬਰੈਂਪਟਨ/ਬਾਸੀ ਹਰਚੰਦ : ਲੰਘੇ ਐਤਵਾਰ ਗਲਿਡਨ ਗੁਰੂਘਰ ਵਿਖੇ ਪੰਜਾਬ ਸਰਕਾਰ ਦੇ ਰੀਟਾਇਰਡ ਕਰਮਚਾਰੀਆਂ ਦੀ ਭਰਵੀਂ ਮੀਟਿੰਗ ਹੋਈ ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਬਿਦੇਸ਼ਾਂ ਵਿੱਚ ਵਸੇ, ਪੈਨਸ਼ਨ ਲੈ ਰਹੇ ਕਰਮਚਾਰੀਆਂ ਦੀ ਪੈਨਸ਼ਨ ਤੇ ਮਿਲਣ ਵਾਲੇ …

Read More »

ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦਾ ਸੰਘਰਸ਼ ਮਹਿੰਗਾਈ ਤੇ ਮੈਡੀਕਲ ਭੱਤਿਆਂ ਦੀ ਕਟੌਤੀ ਵਾਲਾ ਪੱਤਰ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ

ਤਿੰਨਾਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਮਿਲਣ ਦਾ ਪ੍ਰੋਗਰਾਮ ਤੈਅ ਹੋਇਆ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਪੰਜਾਬ ਸਰਕਾਰ ਵੱਲੋਂ ਪੈੱਨਸ਼ਨਰਾਂ ਦੇ ਭੱਤਿਆਂ ਦੀ ਕਟੌਤੀ ਸਬੰਧੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਦਾ ਪਰਵਾਸੀ ਪੈੱਨਸ਼ਨਰਾਂ ਵਿੱਚ ਬੜਾ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਰਵਾਸੀ ਪੈੱਨਸ਼ਨਟਰਾਂ ਵੱਲੋਂ …

Read More »

ਬਾਪੂ ਕਰਨੈਲ ਸਿੰਘ ਪਾਰਸ ਬਾਰੇ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ 22 ਨੂੰ ਬਰੈਂਪਟਨ ਵਿੱਚ

ਬਰੈਂਪਟਨ : 1916 ‘ਚ ਜਨਮਿਆ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ 2 ਫ਼ਰਵਰੀ 2009 ਨੂੰ ਇਸ ਫਾਨੀ ਸੰਸਾਰ ਦੇ ਮੇਲੇ ‘ਚੋਂ ਚਲਾ ਗਿਆ। ਕਵੀਸ਼ਰੀ ‘ਚ ਵੱਡਾ ਨਾਮ ਕਮਾਉਣ ਦੇ ਨਾਲ ਨਾਲ ਉਹ ਬੜਾ ਹੀ ਰੌਚਿਕ, ਤਰਕਵਾਦੀ, ਮਸਤ-ਮੌਲਾ ਅਤੇ ਬੇਬਾਕ ਮਨੁੱਖ ਸੀ। ਉਸਦੇ ਪ੍ਰਸੰਸਕ ਤੇ ਸਨੇਹੀ ਦੁਨੀਆਂ ਭਰ ਵਿਚ ਵਸਦੇ ਹਨ। ਬਾਪੂ …

Read More »