Breaking News
Home / ਕੈਨੇਡਾ (page 846)

ਕੈਨੇਡਾ

ਕੈਨੇਡਾ

ਵਿਧਾਇਕ ਅਜੀਤ ਸਿੰਘ ਮੋਫਰ ਟੋਰਾਂਟੋ ਵਿੱਚ

ਬਰੈਂਪਟਨ/ਬਿਊਰੋ ਨਿਊਜ਼ : ਅਜੀਤ ਇੰਦਰ ਸਿੰਘ ਮੋਫਰ, ਮੌਜੂਦਾ ਹਲਕਾ ਵਿਧਾਇਕ ਸਰਦੂਲਗੜ੍ਹ ਜ਼ਿਲਾ ਮਾਨਸਾ, ਇਹਨਾਂ ਦੇ ਨਾਲ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੁਲਜੀਤ ਸਿੱਧੂ 25 ਅਗਸਤ, 2016 ਨੂੰ ਕੈਨੇਡਾ ਪਹੁੰਚ ਰਹੇ ਹਨ। ਇਹ 3 ਸਤੰਬਰ, 2016 ਤੱਕ ਕੈਨੇਡਾ ਵਿਚ ਹੀ ਰਹਿਣਗੇ। ਹਲਕਾ ਨਿਵਾਸੀ ਜਾਂ ਦੋਸਤ ਇਸ ਨੰਬਰ ‘ਤੇ ਇਹਨਾਂ ਨਾਲ ਸੰਪਰਕ …

Read More »

ਨੌਰਥ ਅਮੈਰਿਕਨ ਸਿੱਖ ਲੀਗ ਟਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਸੈਮੀਨਾਰ ਐਤਵਾਰ 4 ਸਤੰਬਰ ਨੂੰ

ਬਰੈਂਪਟਨ/ਕੁਲਦੀਪ ਰੰਧਾਵਾ ਨੌਰਥ ਅਮੈਰਿਕਨ ਸਿੱਖ ਲੀਗ ਚੈਰੀਟੇਬਲ ਫਾਉਂਡੇਸ਼ਨ ਟਰਾਂਟੋ  ਵਲੋਂ ਆਉਣ ਵਾਲੇ ਐਤਵਾਰ 4 ਸਤੰਬਰ  ਸਵੇਰ 10 ਤੋਂ 3 ਵਜੇ ਦੁਪਹਿਰ ਨੂੰ ਕੈਸੀ ਕੈਂਬਲ ਰੈਕਰੀਏਸ਼ਨ ਸੈਂਟਰ (ਸੈਂਡਲਵੁਡ ਤੇ ਚਿੰਗੂਸੀ) ਵਿਖੇ ਸਿਹਤ, ਪੁਲਿਸ ਅਤੇ ਲੋੜੀਂਦੀਆਂ ਸਥਾਨਕ ਸਰਕਾਰੀ ਸੇਵਾਂਵਾਂ ਸੰਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਡਾਇਆਬੀਟਿਜ (ਸ਼ਕਰ ਰੋਗ) ਤੋਂ ਰਾਹਤ …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਆਜ਼ਾਦੀ ਦਿਵਸ 11 ਸਤੰਬਰ ਨੂੰ ਮਨਾਇਆ ਜਾਵੇਗਾ

ਕਲੱਬ ਦੀ ਚੋਣ ਵੀ ਹੋਵੇਗੀ ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ 70ਵਾਂ ਆਜ਼ਾਦੀ ਦਿਵਸ ਸ਼ਾਮੀਂ 4.00 ਵਜੇ ਤੋਂ 6.00 ਵਜੇ ਤੱਕ ਦਿਨ ਐਤਵਾਰ, ਸਤੰਬਰ 11, 2016 ਨੂੰ ਬਲੂ ਓਕ ਪਾਰਕ ਵਿਚ ਮਨਾਇਆ ਜਾ ਰਿਹਾ ਹੈ। ਉਸ ਦਿਨ ਕਲੱਬ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਵੀ ਕੀਤੀ ਜਾਵੇਗੀ। …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 9 ਸਤੰਬਰ ਨੂੰ

ਬਰੈਂਪਟਨ/ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਮਿਿਟੰਗ 9 ਸਤੰਬਰ ਦਿਨ ਸ਼ੁਕਰਵਾਰ 10:30 ਵਜੇ ਜਗਮੀਤ ਸਿੰਘ ਐਮ ਐਮ ਪੀ ਦੇ ਦਫਤਰ ਵਿੱਚ ਹੋਵੇਗੀ ਜੋ ਕਿ ਕਰਾਈਸਲਰ ਡਰਾਈਵ ਅਤੇ ਵਿਲੀਅਮ ਪਾਰਕਵੇਅ ਦੇ ਇੰਟਰਸੈਕਸ਼ਨ ਤੇ ਹੈ। ਇਸ ਮੀਟਿੰਗ ਵਿੱਚ ਅੱਪਡੇਟਸ, ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾ ਅਤੇ ਐਸੋਸੀਏਸ਼ਨ ਦੇ ਵਿਧਾਨ ਸਬੰਧੀ …

Read More »

ਹਰਭਜਨ ਸਿੰਘ ਝੱਜ ਨਮਿਤ ਅੰਤਮ ਅਰਦਾਸ 3 ਨੂੰ

ਬਰੈਂਪਟਨ : ਹਰਭਜਨ ਸਿੰਘ ਝੱਜ ਪਿੰਡ ਬੁਆਣੀ, ਜ਼ਿਲ੍ਹਾ ਲੁਧਿਆਣਾ, ਜੋ ਲੰਮੇ ਸਮੇਂ ਤੋਂ ਬਰੈਂਪਟਨ ਵਿਚ ਰਹਿ ਰਹੇ ਸਨ। ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਮ ਦਰਸ਼ਨ ਅਤੇ ਫਿਊਨਰਲ 3 ਸਤੰਬਰ ਦਿਨ ਸ਼ਨੀਵਾਰ ਨੂੰ 2.30 ਵਜੇ ਤੋਂ 4.00 ਵਜੇ ਸ਼ਾਮ ਤੱਕ Brampton Crematorium & Visitation …

Read More »

ਪ੍ਰੋ. ਮੋਹਿੰਦਰਦੀਪ ਗਰੇਵਾਲ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਨਿਯੁੱਕਤ

ਉਹ ਪਹਿਲਾਂ ਵੀ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਪੋਇਟਰੀ’ ਦੇ ਮੁੱਢਲੇ ਪ੍ਰਧਾਨ ਹਨ   ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਪ੍ਰੋ; ਮੋਹਿੰਦਰਦੀਪ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੂੰ ਬੀਤੇ ਦਿਨੀਂ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਰਾਈਟਰਜ਼’ ਕੋਲੋਂ ਈ-ਮੇਲ ਰਾਹੀਂ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਡਾਇਰੈਕਟਰ ਵਜੋਂ ਅਪਵਾਇੰਟਮੈਂਟ ਸਰਟੀਫੀਕੇਟ ਪ੍ਰਾਪਤ ਹੋਇਆ ਹੈ। …

Read More »

ਜਨਗਣਨਾ 2016 ਨੂੰ ਰਿਸਪਾਂਸ ਦੀ ਦਰ 98 ਫ਼ੀਸਦੀ ਤੋਂ ਵਧੇਰੇ

ਮਿਸੀਸਾਗਾ : 2016 ਦੀ ਜਨਗਣਨਾ ਲਈ ਪੂਰੇ ਦੇਸ਼ ਤੋਂ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਹੈ ਅਤੇ 98 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਸਰਕਾਰ ਨੂੰ ਅੰਕੜੇ ਮੁਹੱਈਆ ਕਰਵਾਉਣ ‘ਚ ਸਹਿਯੋਗ ਦਿੱਤਾ ਹੈ। ਇਹ ਸਹਿਯੋਗ ਦਰ ਹੁਣ ਤੱਕ ਦੀ ਸਭ ਤੋਂ ਬਿਹਤਰ ਦਰ ਰਹੀ ਹੈ। ਇਕੱਤਰ ਅੰਕੜਿਆਂ ਨਾਲ ਮਿਸੀਸਾਗਾ-ਮਾਲਟਨ ਦੇ ਲੋਕਾਂ ਦੀਆਂ …

Read More »

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ 6 ਮੈਂਬਰਾਂ ਦੇ ਜਨਮ ਦਿਨ ਮਨਾਏ

ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਵਲੋਂ ਮਿਤੀ 28 ਅਗਸਤ ਨੂੰ ਅਗਸਤ ਵਿਚ ਜਨਮੇ ਕਲੱਬ ਦੇ 6 ਮੈਂਬਰਾਂ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਧਾਨ, ਉਪ ਪ੍ਰਧਾਨ ਤੇ ਹੋਰ ਮੈਂਬਰਾਂ ਵਲੋ ਮੈਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਭਨਾਂ ਨੂੰ ਕੇਕ, ਮਿਠਾਈਆਂ, ਸਮੋਸੇ ਤੇ ਚਾਹ ਵਰਤਾਈ ਗਈ। ਪ੍ਰਧਾਨ ਬਖਸ਼ੀਸ਼ ਸਿੰਘ …

Read More »

‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਮਿਸੀਸਾਗਾ ਵਿਖੇ ਰਿਲੀਜ਼

ਮਿਸੀਸਾਗਾ/ਬਿਊਰੋ ਨਿਊਜ਼ :  ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਅੰਤਰ-ਰਾਸਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਏਅਰਪੋਰਟ ਬੁਖਾਰਾ ਰੇਸਟੋਰੈਟ ਮਿਸੀਸਾਗਾ ਵਿਖੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾ ਦੀ ਹਾਜਰੀ ਵਿੱਚ ਰਿਲੀਜ ਕੀਤਾ ਗਿਆ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਰਿਲੀਜ ਸਮਾਰੋਹ ਤੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ …

Read More »

ਕਾਫ਼ਲੇ ਦੀ ਅਗਸਤ2016 ਮਿਲਣੀ ਨਾਰੀ ਚੇਤਨਾ ਨੂੰ ਸਮਰਪਿਤ ਹੋਵਗੀ

ਬਰੈਂਪਟਨ : ਪੰਜਾਬੀ ਕਲਮਾਂ ਦਾ ਕਾਫਲਾ ਦੀ ਇਸ ਵਾਰੀ ਦੀ ਮੀਟਿੰਗ ਨਾਰੀ ਚੇਤਨਾ ਨੂੰ ਸਮਰਪਿਤ ਹੋਵੇਗੀ। ਸਮਾਗਮ ਦੌਰਾਨ, ਵਿਸ਼ਵ-ਪੱਧਰੀ ਨਵੀਂ ਪੰਜਾਬੀ ਕਹਾਣੀ ਦੇ ਨਾਮਵਰ ਹਸਤਾਖਰ ਸਰਦਾਰ ਜਰਨੈਲ ਸਿੰਘ ਕਹਾਣੀਕਾਰ ਹੁਰਾਂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਰੀ ਪਾਤਰਾਂ ਦੇ ਆਧਾਰ ਤੇ ਗੱਲਬਾਤ ਹੋਵੇਗੀ। ਉੱਘੀ ਕਵਿੱਤਰੀ ਅਤੇ ਨਾਰੀ ਚੇਤਨਾ ਚਿੰਤਕ ਸ੍ਰੀਮਤੀ ਸੁਰਜੀਤ ਕੌਰ …

Read More »