ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 9 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਆਸਟ੍ਰੇਲੀਆ ਤੋਂ ਆਏ ਮਨਜੀਤ ਸਿੰਘ ਬੋਪਾਰਾਏ ਨਾਲ 2565 ਸਟੀਲਜ਼ ਐਵੀਨਿਊ (ਈਸਟ) ਸਥਿਤ ‘ਗਿੱਲ ਢਿੱਲੋਂ ਲਾਅ ਫ਼ਰਮ’ ਦੇ ਮੀਟਿੰਗ ਹਾਲ ਵਿਚ ਦਿਲਚਸਪ ਰੂ-ਬ-ਰੂ ਰਚਾਇਆ ਗਿਆ। ਸਮਾਗ਼ਮ ਦੀ ਸ਼ੁਰੂਆਤ ਸੰਨੀ ਸ਼ਿਵਰਾਜ ਵੱਲੋਂ ਗਾਈ ਗਈ …
Read More »ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ
ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ …
Read More »ਇਕਬਾਲ ਰਾਮੂਵਾਲੀਆ ਤੇ ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਰੋਹ ઠ22 ਜੁਲਾਈ ઠਨੂੰઠਮਿਸੀਸਾਗਾ ‘ਚ ਹੋਵੇਗਾ
ਮਿਸੀਸਾਗਾ : ਟੋਰਾਂਟੋ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਸਦੇ ਪਰਵਾਸੀ ਪੰਜਾਬੀ , ਸਾਹਿਤਕਾਰ , ਰੰਗਕਰਮੀ ઠਅਤੇ ਤਰਕਸ਼ੀਲ ਇਕੱਠੇ ਹੋ ਕੇ 22 ਜੁਲਾਈ, 2017 ਦਿਨ ਸਨਿਚਰਵਾਰ ਨੂੰ ਮਿਸੀਸਾਗਾ ਦੇ Royal Banquet Hall ( 185 Statesman Dr) ਵਿਚ ਉੱਘੇ ਕਵੀ ਤੇ ઠਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਵਾਂ …
Read More »ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ 6 ਅਗਸਤ ਨੂੰ ਹੋਵੇਗੀ
ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਆਪਣੀ ਪਰਿਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪਰਿਵਾਰਕ ਪਿਕਨਿਕ ਬੜੀ ਧੂਮਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ 11-00 ਵਜੇ ਤੋਂ ਸ਼ਾਮ ਦੇ …
Read More »ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗਾ
ਬਰੈਂਪਟਨ/ਬਾਸੀ ਹਰਚੰਦ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਸੂਚਨਾ ਦਿੰਦੇ ਹਨ ਕਿ ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ 30 ਜੁਲਾਈ ਨੂੰ 10-30 ਤੋਂ 5-00 ਵਜੇ ਤੱਕ ਮਨਾਇਆ ਜਾਏਗਾ। ਇਸ ਦੇ ਪਹਿਲੇ ਸੈਸ਼ਨ ਵਿੱਚ ਪਤਵੰਤੇ ਸੱਜਣਾ ਦੇ ਕੈਨੇਡਾ ਦਿਵਸ ਬਾਰੇ ਭਾਸ਼ਣ ਹੋਣਗੇ ਅਤੇ …
Read More »ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ
ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ …
Read More »ਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ
ਮਿਸੀਸਾਗਾ : ਪਹਿਲੀ ਜੁਲਾਈ 2017 ਨੂੰ ਕੈਨੇਡਾ ਡੇਅ ਅਤੇ ਕੈਨੇਡਾ 150 ਦਿਵਸ ਦੇ ਜਸ਼ਨ ਸਾਰੇ ਦੇਸ਼ ਅੰਦਰ ਮਨਾਏ ਜਾ ਰਹੇ ਸਨ; ਫ਼ਿਰ ਮਿਸੀਸਾਗਾ ਸੀਨੀਅਰ ਕਲੱਬ, ਜੋ ਹਰ ਸਾਲ ਕੈਨੇਡਾ ਡੇਅ ਜਸ਼ਨ ਮਨਾਉਂਦੀ ਰਹੀ ਹੈ, ਕਿਵੇਂ ਬਾਹਰ ਰਹਿ ਸਕਦੀ ਸੀ। ਇਸ ਚਾਵਾਂ ਭਰੇ ਜਸ਼ਨ ਨੂੰ ਰਮਣੀਕ ਹਰਿਆਵਲ ਵੱਸੇ ਏਰਿਨਡੇਲ ਪਾਰਕ, ਮਿਸੀਸਾਗਾ …
Read More »ਪੰਜਾਬੀਆਂ ਨੇ ਰਲ ਮਿਲ ਕੇ ਮਨਾਇਆ ਕੈਨੇਡਾ ਡੇਅ
ਪੈਰਿਟੀ ਰੋਡ ਵਿਖੇ ਮਨਾਏ ਕੈਨੇਡਾ ਡੇਅ ‘ਤੇ ਸੰਤ ਸੀਚੇਵਾਲ ਵੀ ਪਹੁੰਚੇ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ ਨਵੇਂ ਬਣੇ ਪਾਰਕ ਵਿਚ ਰਲ ਮਿਲ ਕੇ ‘ਕੈਨੇਡਾ ਡੇਅ’ ਮਨਾਇਆ ਜਿਸ ਵਿਚ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ …
Read More »ਕੈਨੇਡਾ-150 ਮਨਾਉਣ ਲਈ ‘ਮਸਕੌਟਾ ਚੇਅਰਜ਼’ ਤੋਂ ਪਰਦਾ ਹਟਾਇਆ
ਬਰੈਂਪਟਨ/ਬਿਊਰੋ ਨਿਊਜ਼: ਇਸ ਵੀਕ-ਐਂਡ ‘ਤੇ ਕੈਨੇਡਾ ਡੇਅ ਮਨਾਉਣ ਲਈ ਬਰੈਂਪਟਨ-ਵਾਸੀ ਜਦੋਂ ਚਿੰਗੂਆਕੂਜ਼ੀ ਪਾਰਕ ਵਿਚ ਇਕੱਠੇ ਹੋਏ ਤਾਂ ਉੱਥੇ ‘ਕੈਨੇਡਾ-150 ਮਸਕੌਟਾ ਚੇਅਰਜ ਪ੍ਰਜੈੱਕਟ’ ਤੋਂ ਪਰਦਾ ਹਟਾਉਣ ਦੀ ਰਸਮ ਬੜੇ ਦਿਲਚਸਪ ਢੰਗ ਨਾਲ ਕੀਤੀ ਗਈ। ਕੁਰਸੀਆਂ ਉੱਪਰ ਪਾਏ ਗਏ ਪਰਦਿਆਂ ਨੂੰ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ ਤੇ ਕਮਲ ਖਹਿਰਾ, ਬਰੈਂਪਟਨ ਦੀ ਮੇਅਰ ਲਿੰਡਾ …
Read More »ਆਹਲੂਵਾਲੀਆ ਐਸੋਸੀਏਸ਼ਨ ਦੀ ਪਰਿਵਾਰਕ ਪਿਕਨਿਕ ਵਿੱਚ ਭਾਰੀ ਰੌਣਕਾਂ
ਮਿਸੀਸਾਗਾ/ਬਿਊਰੋ ਨਿਊਜ਼ ਕੈਨੇਡਾ ਦੇ 150ਵੇਂ ਜਨਮ ਦਿਨ ਤੇ ਆਹਲੂਵਾਲੀਆ ਐਸੋਸੀਏਸ਼ਨ ਵਲੋਂ ਮਿਸੀਸਾਗਾ ਦੇ ਐਰਿਨਡੇਲ ਪਾਰਕ ਵਿੱਚ 1 ਜੁਲਾਈ ਨੂੰ ਤੀਜੀ ਪਰਿਵਾਰਕ ਪਿਕਨਿਕ ਮਨਾਈ ਗਈ। ਇਸ ਪਿਕਨਿਕ ਵਿੱਚ ਇੱਕ ਦੂਜੇ ਨੂੰ ਕੈਨੇਡਾ ਡੇਅ ਦੀ ਵਧਾਈ ਦਿੰਦਿਆਂ ਅਤੇ ਦੂਜੇ ਪਰਿਵਾਰਾਂ ਨੂੰ ਮਿਲ ਕੇ ਖੁਸ਼ੀਆਂ ਭਰਿਆ ਦਿਨ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਅਤੇ …
Read More »