ਸਰਬਜੀਤ ਚੀਮਾ, ਫ਼ਤਹਿ ਦੋਏ, ਸਬਰੀਨਾ, ਏਵੇਂਜਰਸ, ਸ਼ਿਆਮ ਡਾਂਸ ਟਰੂਪ ਅਤੇ ਕਈ ਹੋਰ ਦਰਜ ਕਰਵਾਉਣਗੇ ਹਾਜ਼ਰੀ ਬਰੈਂਪਟਨ : ਗੈਰ-ਲਾਭਕਾਰੀ ਗਰੁੱਪ ਆਰਟਸ ਐਂਡ ਕਲਚਰ ਇਨੀਸ਼ਿਏਟਿਵ ਆਫ਼ ਸਾਊਥ ਏਸ਼ੀਅਨ (ਏ.ਸੀ.ਆਈ.ਐੱਸ.) ਵਲੋਂ 23 ਜੁਲਾਈ ਨੂੰ ਆਪਣਾ ਪਹਿਲਾ ਪ੍ਰੋਗਰਾਮ ਵਾਈਬ੍ਰੇਂਟ ਬਰੈਂਪਟਨ ਵਿਚ ਕਰਵਾਇਆ ਗਿਆ। ਇਹ ਪ੍ਰੋਗਰਾਮ ਗਾਰਡਨ ਸਕਵਾਇਰ, ਰੋਜ਼ ਥਿਏਟਰ, ਬਰੈਂਪਟਨ ‘ਚ ਕਰਵਾਇਆ ਜਾ ਰਿਹਾ …
Read More »ਡਾ. ਸਾਧੂ ਸਿੰਘ ਹਮਦਰਦ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ ਦਾ ਕੈਨੇਡਾ ਵਿੱਚ ਹੋਇਆ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਡਾ. ਸਾਧੂ ਸਿੰਘ ਹਮਦਰਦ ਸੱਭਿਆਚਾਰਕ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ (ਧੌਲਾਂ) ਦਾ ਬੀਤੇ ਦਿਨੀ ਟੋਰਾਂਟੋ ਪਹੁੰਚਣ ‘ਤੇ ਐਲ ਪੀ ਰੂਫਿੰਗ ਦੇ ਸੰਚਾਲਕ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਤੋਂ ਇਲਾਵਾ ਕਈ ਵਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਦਾ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੁੱਕਣ ਅਤੇ ਸਾਫ ਸੁਥਰੇ ਸੱਭਿਆਚਾਰ …
Read More »ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 17, 2016 ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ਵਿਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ …
Read More »ਸੁਖਦੇਵ ਸੁੱਖ ਦਾ ਗੀਤ ‘ਆਜਾ ਨੱਚ’ ਭਰਵੇਂ ਇਕੱਠ ਦੌਰਾਨ ਲੋਕ ਅਰਪਣ ਹੋਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸੱਭਿਆਚਾਰਕ ਸਫਾਂ ਵਿੱਚ ਆਪਣਾ ਚੰਗਾ ਨਾਮ ਬਣਾ ਚੁੱਕੇ ਲਾਲੀ ਪ੍ਰੋਡਕਸ਼ਨ ਦੇ ਦਲਜੀਤ ਲਾਲੀ ਅਤੇ ਦੀਪ ਬੈਂਸ ਵੱਲੋਂ ਲਾਲੀ ਪ੍ਰੋਡਕਸ਼ਨ ਦੇ ਬੈਂਨਰ ਹੇਠ ਤਿਆਰ ਹੋਇਆ ਗਾਇਕ ਸੁਖਦੇਵ ਸੁੱਖ ਦਾ ਨਵਾਂ ਗੀਤ ‘ਆਜਾ ਨੱਚ’ ਬਰੈਂਪਟਨ ਵਿਖੇ ਭਰਵੇਂ ਇਕੱਠ ਦੌਰਾਨ ਲੋਕ ਅਰਪਣ ਕੀਤਾ ਗਿਆ …
Read More »ਮਝੈਲਾਂ ਦੀ ਪਿਕਨਿਕ ‘ਵਾਈਲਡਵੁੱਡ ਪਾਰਕ’ ਵਿੱਚ 24 ਜੁਲਾਈ ਐਤਵਾਰ ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਪਰਮਜੀਤ ਸਿੰਘ ਸੰਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡ ਪਾਰਕ’ ਵਿਖੇ ਮਨਾਈ ਜਾ ਰਹੀ ਹੈ। ਇਹ ਪਾਰਕ 3430 ਡੈਰੀ ਰੋਡ (ਈਸਟ) ‘ਤੇ ਸਥਿਤ ਹੈ ਅਤੇ ਨੇੜੇ ਦਾ ਮੇਨ-ਇੰਟਰਸੈੱਕਸ਼ਨ ਗੋਰਵੇਅ ਅਤੇ ਡੈਰੀ ਰੋਡ …
Read More »ਰੇਰੂ ਨਿਵਾਸੀਆਂ ਦੀ ਪਿਕਨਿਕ 24 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਂਾਂ ਜਲੰਧਰ ਜ਼ਿਲੇ ਦੇ ਪ੍ਰਸਿੱਧ ਪਿੰਡ ਰੇਰੂ ਜੋ ਪਠਾਨਕੋਟ ਰੋਡ ਤੇ ਜਲੰਧਰ ਬਾਈਪਾਸ ਦੇ ਨੇੜੇ ਹੈ ਨਾਲ ਸਬੰਧਤ ਪਰੀਵਾਰਾਂ ਦੀ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ। ਇਹ ਪਿਕਨਿਕ ਬਹੁਤ ਹੀ ਰਮਣੀਕ ਗਲੈਨ ਹਾਫੀ ਪਾਰਕ ਜੋ 19245 ਏਅਰਪੋਰਟ ਰੋਡ ਕੈਲਡਨ ਵਿੱਚ ਹੈ ਵਿੱਖੇ ਰੱਖੀ …
Read More »ਮਾਝਾ ਪਿਕਨਿਕ 24 ਜੁਲਾਈ ਨੂੰ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਦੇ ਪਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਹਰ ਸਾਲ ਦੀ ਤਰ੍ਹਾਂ 24 ਜੁਲਾਈ ਐਤਵਾਰ ਨੂੰ ਸਵੇਰੇ 11 30 ਵਜੇ ਤੋਂ ਸ਼ਾਮ 5 ਵਜੇ ਤੱਕ ਮਾਲਟਨ ਦੇ 3430 ਡੇਰੀ ਰੇਡ ਈਸਟ ਅਤੇ ਗੋਰਵੇਅ ਦੇ ਇੰਟਰਸੈਕਸ਼ਨ ਤੇ ਸਥਿੱਤ ਵਾਈਲਡ …
Read More »ਭਾਈ ਕੁਲਤਾਰ ਸਿੰਘ ਵਲੋਂ ਜੀਟੀਏ ਦੇ ਗੁਰੂਘਰਾਂ ਵਿਚ ਕੀਤੀ ਜਾ ਰਹੀ ਹੈ ਕੀਰਤਨ ਦੀ ਸੇਵਾ
ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਨਿੱਘੇ ਪਿਆਰ ਭਰੀ ਮੰਗ ਨੂੰ ਮੁੱਖ ਰੱਖਦਿਆਂ ਨੌਰਥ ਅਮਰੀਕਾ ਦੀ ਕੀਰਤਨ ਪ੍ਰਚਾਰ ਫ਼ੇਰੀ ਦਾ ਪ੍ਰੋਗਰਾਮ ਬਣਾ ਕੇ ਟੋਰਾਂਟੋ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਕੀਰਤਨ ਸੇਵਾ …
Read More »ਵਿਰਕ ਨਿਵਾਸੀਆਂ ਵਲੋਂ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 107ਵੀਂ ਸਲਾਨਾ ਬਰਸੀ 24 ਜੁਲਾਈ ਨੂੰ
ਰੈਕਸਡੇਲ/ਬਿਊਰੋ ਨਿਊਜ਼ : ਪਿੰਡ ਵਿਰਕਾਂ (ਜ਼ਿਲ੍ਹਾ ਜਲੰਧਰ) ਨਿਵਾਸੀਆਂ ਵਲੋ ਸੰਤ ਬਾਬਾ ਫੂਲਾ ਸਿੰਘ ਜੀ ਦੀ ઠਯਾਦ ਵਿੱਚ, ਉਨ੍ਹਾਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਰੇਕਸਡੇਲ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ઠ22 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ …
Read More »ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ
ਈਟੋਬੀਕੋ : ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ) ਦੇ ਪਿਕਨਿਕ ਏਰੀਆ ਨੰਬਰ 7 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ …
Read More »