ਟੋਰਾਂਟੋ : ਪਿਛਲੇ 31 ਸਾਲਾਂ ਤੋਂ ਸੰਘਰਸ਼ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਇਸ ਸੰਘਰਸ਼ ਨੂੰ ਹੁਣ ਰਿਫਰੈਂਡਮ ਤੱਕ ਲੈਕੇ ਗਈ ਹੈ। ਉਸੇ ਕੜੀ ਤਹਿਤ ਸਿਖ ਰਿਫਰੈਂਡਮ 2020 ਦੇ ਅਰੰਭੇ ਹੋਏ ਸੰਘਰਸ਼ ਦੇ ਸਬੰਧ ਵਿਚ ਸਿਖਸ ਫਾਰ ਜਸਟਿਸ ਵਲੋਂ ਇਕ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ …
Read More »ਬਰੈਂਪਟਨ ਦੇ ਪਾਰਕ ਬਿਆਨ ਕਰਦੇ ਹਨ ਇਥੋਂ ਦੀਆਂ ਜ਼ਰੂਰਤਾਂ : ਗੁਰਪ੍ਰੀਤ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ ਸਿਟੀ ਕਾਊਂਸਲ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਪਲਾਨਿੰਗ ਐਂਡ ਇਨਫਰਾਸਟਰੱਚਰ ਸਰਵਿਸਿਜ਼ ਕਮੇਟੀ ਨੇ ਪਾਰਕਾਂ ਦੇ ਉਪਯੋਗ ਨੂੰ ਵਧਾਉਣ ਅਤੇ ਬਰੈਂਪਟਨ ਵਿਚ ਗਰੀਨ ਸਪੇਸ ਵਧਾਉਣ ਸਬੰਧੀ ਉਹਨਾਂ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਹੈ। ਕਾਊਂਸਲ ਨੇ ਪਾਰਕਾਂ ਲਈ ਇਕ ਨਵੇਂ ਪ੍ਰੋਟੋਕਾਲ ਸਬੰਧੀ …
Read More »ਐਮ ਪੀ ਕਮਲ ਖੈਹਰਾ ਦੇ ਓਪਨ ਹਾਊਸ ਵਿੱਚ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ
ਬਰੈਂਪਟਨ/ਬਿਊਰੋ ਨਿਊਜ਼: ઠਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ 14 ਮਾਰਚ ਦਿਨ ਐਤਵਾਰ ਨੂੰ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਅਤੇ ਓਪਨ ਹਾਊਸ ਲਾਇਆ। ਇਸ ਮੌਕੇ ਕੈਨੇਡਾ ਦੇ ਫੈਡਰਲ ਇੰਮੀਗਰੇਸ਼ਨ, ਰਿਫਿਊਜੀઠ ਅਤੇ ਸਿਟੀਜ਼ਨਸ਼ਿੱਪ ਮੰਤਰੀ ਜੌਹਨ ਮੈਕਲਮ, ਐਮ ਪੀ ਰਮੇਸ਼ ਸਾਂਘਾ, ਐਮ ਪੀ ਪੀ ਵਿੱਕ ਢਿੱਲੋਂ, ਰੀਜਨਲ ਕਾਉਂਸਲਰ ਜੌਹਨ ਸਪਰੋਵਰੀ …
Read More »ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਨੇ ਮਹਿਲਾ ਦਿਵਸ ਮਨਾਇਆ
ਔਰਤਾਂ ਦੀ ਸੰਪੂਰਨ ਆਜ਼ਾਦੀ ਲਈ ਹੁਣ ਕੇਵਲ ‘ਸਮਾਜਵਾਦ’ ਦਾ ਹੀ ਰਾਹ ਬਚਿਆ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਕੈਨੇਡਾ ਵਿੱਚ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਨੇ 116ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਇਆ। ਮਿਸ ਸਰਬਜੀਤ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਦੀ ਸੰਪੂਰਨ …
Read More »ਕਮਲ ਖੈਹਰਾ ਵੱਲੋਂ ਦਫ਼ਤਰ ਦਾ ਰਸਮੀ ਉਦਘਾਟਨ 13 ਮਾਰਚ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਐਮ ਪੀ ਕਮਲ ਖੈਹਰਾ ਵੱਲੋਂ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ 13 ਮਾਰਚ ਨੂੰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਕਮਲ ਖੈਹਰਾ ਵੱਲੋਂ ਬੀਤੇ ਮਹੀਨੇ ਤੋਂ ਦਫ਼ਤਰ ਖੋਲ ਕੇ ਕਮਿਉਨਿਟੀ ਨੂੰ ਸੇਵਾਵਾਂ ਪੇਸ਼ ਕੀਤੀਆਂ ਜਾ ਰਹੀਆਂ ਸਨ ਲੇਕਿਨ ਦਫ਼ਤਰ …
Read More »ਸਵੈਚਾਲਕ ਸੇਵਾ ਦਲ, ਹਰਿੰਦਰ ਮੱਲੀ ਨੂੰ ਮੁਬਾਰਕਾਂ ਦੇਣ ਪਹੁੰਚਿਆ
ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ੁਕਰਵਾਰ, 4 ਮਾਰਚ, 2016 ਨੂੰ ਬਰੈਂਪਟਨ ਵਾਸੀਆਂ ਨੂੰ ਸੋਸ਼ਲ ਸੇਵਾਵਾਂ ਦੇਣ ਵਾਲਾ ਇਕ ਸਵੈਚਾਲਕ ਗਰੁੱਪ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਲਿਬਰਲ ਐਮ ਪੀਪੀ ਬੀਬੀ ਹਰਿੰਦਰ ਮੱਲੀ ਨੂੰ ਉਨ੍ਹਾਂ ਦੇ ਦਫਤਰ ਮਿਲਿਆ। ਪਿਛਲੇ ਦਿਨਾ ਵਿਚ ਹਰਿੰਦਰ ਮੱਲੀ ਨੇ ਇਸੇ ਗਰੁੱਪ ਨਾਲ ਵਾਇਦਾ ਕੀਤਾ ਸੀ ਕਿ ਉਹ …
Read More »ਅੱਠਵੀਂ ਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ
ਬਰੈਂਪਟਨ : 26 ਮਾਰਚ 2016 ਨੂੰ ਦਿਨ ਸ਼ਨੀਵਾਰ 6 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਂਪਟਨ ਵਿਖੇ ਹੋ ਰਹੀ ਹੈ। ਜੋ ਕਿ ਬਹੁਤ ਵੱਡਾ ਖੂਬਸੁਰਤ ਹੈ, ਇਹ ਪ੍ਰੀਵਾਰਕ, ਸਭਿਆਚਾਰਕ, ਮਨੋਰੰਜਨ ਭਰਪੂਰ ਯਾਦਗਾਰੀ ਰਾਤ ਹੋਵੇਗੀ। ਜਿਸ ਵਿਚ ਹਰ ਇੱਕ ਨੂੰ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ,ਆਪਣੀ ਆਈਟਮ ਪੇਸ਼ …
Read More »ਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ
ਮਿਸੀਸਾਗਾ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿੱਘ ਐਪਲ ਦੀ ਮੈਨਜ਼ਮੈਂਟ ਵਲੋ ਬਹੁਤ ਹੀ ਸ਼ਾਨਦਾਰ ਹਾਕੀ ਦਾ ਇੰਨਡੋਰ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ ਕੈਨੇਡਾ ਦੇ ਅਤੇ ਅਮਰੀਕਾ ਵੱਖ ਵੱਖ ਸ਼ਹਿਰਾਂ ਤੋਂ ਹਾਕੀ ਦੀਆਂ ਟੀਮਾਂ ਨੇ ਹਿੱਸਾ ਲਿਆ । ਇਸ ਟੂਰਨਾਮੈਂਟ ਵਿੱਚ ਓ ਕੇ ਡੀ ਨੇ ਵੀ …
Read More »ਬਰੈਂਪਟਨ ਦੇ ਨਵੇਂ ਪਾਰਲੀਮੈਂਟ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਪਿੰਕ ਸ਼ਰਟ ਡੇ ਮਨਾਇਆ
ਔਟਵਾ/ਬਿਊਰੋ ਨਿਊਜ਼ ਬਰੈਂਪਟਨ ਦੇ ਸਾਰੇ ਨਵੇਂ ਪਾਰਲੀਮੈਂਟ ਮੈਂਬਰਾਂ ਨੇਂ 25 ਫਰਵਰੀ ਨੂੰ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਪਿੰਕ ਸ਼ਰਟ ਡੇ ਮਨਾ ਕੇ ਬਰੈਂਮਟਨ ਨੂੰ ਗੁਲਾਬੀ ਸਮੁੰਦਰ ਵਿੱਚ ਤਬਦੀਲ ਕਰਨ ਵਿੱਚ ੳਹਿਮ ਭੁਮਿਕਾ ਨਿਭਾਈ। ਪਿੰਕ ਸ਼ਰਟ ਡੇ ਦੌਰਾਨ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਬੁਲਿੰਗ ਦੇ ਵਿਰੱਧ ਦੂਸਰਿਆਂ ਤੇ ਦਯਾ ਕਰਨ ਦਾ …
Read More »ਫਲਾਵਰ ਸਿਟੀ ਦੇ ਹੁਕਮਾਂ ਨਾਲ ਅਵਤਾਰ ਸਿੰਘ ਅਰਸ਼ੀ ਨੂੰ ਕਲੱਬ ਨੇ ਵਾਪਸ ਲਿਆ
ਬਰੈਂਪਟਨ/ਬਿਊਰੋ ਨਿਊਜ਼ : ਖਬਰ ਮਿਲੀ ਹੈ ਕਿ ਕੈਸਲਮੋਰ ਸੀਨੀਅਰਜ਼ ਕਲੱਬ ਨੇ ਦੋ ਸਾਲ ਪਹਿਲਾਂ ਅਵਤਾਰ ਸਿੰਘ ਅਰਸ਼ੀ ਨੂੰ ਇਕ ਤਰਫਾ ਫੈਸਲੇ ਨਾਲ ਕਲੱਬ ਵਿਚੋਂ ਕੱਢ ਦਿੱਤਾ ਸੀ। ਉਹ ਦੋ ਸਾਲਾਂ ਤੋਂ ਫਲਾਵਰ ਸਿਟੀ ਸੀਨੀਅਰ ਸੈਂਟਰ ਕੋਲ ਫਰਿਆਦੀ ਸੀ ਕਿ ਕਲੱਬ ਨੇ ਉਸਨੂੰ ਨਜਾਇਜ਼ ਤੌਰ ਉਪਰ ਨਿਕਾਲਿਆ ਹੈ। ਉਸਦਾ ਕਸੂਰ ਸਿਰਫ …
Read More »