ਬਰੈਂਪਟਨ/ਬਿਊਰੋ ਨਿਊਜ਼ ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਵਸ ਮਿਤੀ 15 ਮਈ ਦਿਨ ਐਤਵਾਰ ਸ਼ਾਮੀਂ 4.00 ਵਜੇ ਤੋਂ ਠੰਡੇ ਮੌਸਮ ਵਿਚ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 2016 ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 22 ਮਈ ਨੂੰ ਹੋ ਰਹੇ 17ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ'” ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਜਰ ਮਾਂਗਟ ਇਕ ਦਰਜਨ ਤੋਂ ਵੱਧ ਕਹਾਣੀ, ਕਵਿਤਾ, …
Read More »ਨਰਿੰਦਰਪਾਲ ਸਿੰਘ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀ ਅਤੇ ਹਰਦਿਲ ਅਜ਼ੀਜ਼ ਨਰਿੰਦਰਪਾਲ ਸਿੰਘ ਉਰਫ਼ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਬਰੈਂਪਟਨ ਦੇ ਗਲਿੱਡਨ ਗੁਰੂਘਰ ਵਿਖੇ 15 ਮਈ ਨੂੰ ਸਵੇਰੇ ਦਸ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ …
Read More »ਗੋਰ ਸੀਨੀਅਰਜ਼ ਕਲੱਬ ਵਲੋਂ ਤਾਸ਼ ਟੂਰਨਾਮੈਂਟ 28 ਮਈ ਨੂੰ
ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸਲਾਨਾ ਤਾਸ਼ ਟੂਰਨਾਮੈਂਟ ਮਿਤੀ 28 ਮਈ ਦਿਨ ਸ਼ਨਿੱਚਰਵਾਰ ਦੁਪਹਿਰ 12.00 ਵਜੇ ਤੋਂ 5.00 ਵਜੇ ਤੱਕ 4494 ਐਬੀਨੀਜ਼ਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਸਵੀਪ ਅਤੇ ਦੋ ਸਰੀ ਦੀਆਂ ਟੀਮਾਂ ਕਲੱਬ ਲੈਵਲ ‘ਤੇ ਭਾਗ ਲੈ ਸਕਣਗੀਆਂ ਅਤੇ ਟੀਮ ਦੇ ਮੈਂਬਰ 60 ਸਾਲ ਤੋਂ ਉਪਰ …
Read More »ਕੁਲਵੰਤ ਸਿੰਘ ਆਰਟਿਸਟ ਦੀਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ‘ਕਲਰਜ਼ ਆਫ਼ ਲਾਈਫ਼’ 30 ਮਈ ਤੋਂ
ਬਰੈਂਪਟਨ/ਡਾ. ਝੰਡ : ਕਲਾ-ਪ੍ਰੇਮੀਆਂ ਲਈ ਇਹ ਬੜੀ ਖ਼ੁਸ਼ੀ ਵਾਲੀ ਖ਼ਬਰ ਹੈ ਕਿ ਕੁਲਵੰਤ ਸਿੰਘ ਆਰਟਿਸਟ ਆਪਣੀਆਂ ਕਲਾ-ਚਿਤਰਾਂ ਦੀ ਪ੍ਰਦਰਸ਼ਨੀ ਬਰੈਂਪਟਨ ਡਾਊਨ ਟਾਊਨ ਸਥਿਤ ‘ਬੀਔਕਸ ਆਰਟਸ ਹਾਲ’ ਵਿੱਚ 30 ਮਈ ਤੋਂ ਲਗਾ ਰਹੇ ਹਨ। ਇਹ ਪ੍ਰਦਰਸ਼ਨੀ 11 ਜੂਨ ਤੀਕ ਚੱਲੇਗੀ ਅਤੇ ਇਸ ਦੌਰਾਨ ਬੱਚਿਆਂ ਨੂੰ ਚਿੱਤਰ-ਕਲਾ ਨਾਲ ਜੋੜਨ ਲਈ ਵਰਕਸ਼ਾਪ ਵੀ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਮਾਂ-ਦਿਵਸ’ ਤੇ ‘ਪਿਤਾ-ਦਿਵਸ’ ਸਾਂਝੇ ਤੌਰ ‘ਤੇ 21 ਮਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਆਉਂਦੇ ਸ਼ਨੀਵਾਰ 21 ਮਈ ਨੂੰ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਸ਼ਾਨਦਾਰ ਸਮਾਗ਼ਮ ‘ਸ਼ਾਹ ਪਬਲਿਕ ਸਕੂਲ’ ਜੋ ਕਿ ਟੌਰਬਰਮ ਅਤੇ ਫ਼ਾਦਰ ਟੌਬਿਨ ਦੇ ਮੇਨ ਇੰਟਰਸੈਕਸਨ ‘ਤੇ ‘ਪੰਜਾਬੀ ਬਾਜ਼ਾਰ’ ਦੇ ਨੇੜੇ ਸਥਿਤ ਹੈ, …
Read More »ਨੈਸ਼ਨਲ ਕਾਊਂਸਲ ਆਫ ਇੰਡੋ-ਕੈਨੇਡੀਅਨਜ਼ ਨੇ ਕਰਨ ਵਾਲੇ ਕੰਮਾਂ ਦੀ ਸੂਚੀ ਤਿਆਰ ਕੀਤੀ
ਬਰੈਂਪਟਨ/ਬਿਊਰੋ ਨਿਊਜ਼ 7 ਮਈ 2016 ਨੂੰ ਨੈਸ਼ਨਲ ਕਊਂਸਲ ਆਫ ਇੰਡੋਕਨੇਡੀਅਨਜ਼ ਅਤੇ ਸਹਾਰਾ ਸੀਨੀਅਰਜ਼ ਸਰਵਿਸਜ਼ ਦੇ ਸਾਂਝੇ ਉਦਮ ਨਾਲ ਕਿੰਗ ਤੰਦੂਰੀ ਬਾਰ ਐਡ ਗਰਿਲ ਰੈਸਟੋਰੈਂਟ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਭਾਈਚਾਰੇ ਦੇ ਸੰਜੀਦਾ ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਕਿ ਬਜ਼ੁਰਗਾਂ ਨੂੰ ਦਰਪੇਸ਼ ਜਰੂਰਤਾਂ ਦਾ ਮੁਆਇਨਾ ਕਰਕੇ ਸੂਚੀਵਧ ਕੀਤਾ ਜਾਵੇ …
Read More »ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਸਿੱਖ ਮੋਟਰ ਸਾਈਕਲ ਚਾਲਕਾਂ ਲਈ ਹੈਲਮਟ ਪਹਿਨਣ ਦੀ ਛੋਟ ਲਈ ਬਿਲ ਲਿਆਂਦਾ
ਕੂਈਨਜ਼ ਪਾਰਕ : ਇਸ ਹਫਤੇ ਬ੍ਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਆਪਣਾ 2013 ਵਾਲਾ ਬਿਲ ਦੋਬਾਰਾ ਲਿਆਂਦਾ ਜਿਹੜਾ ਜੇਕਰ ਪਾਸ ਹੋ ਗਿਆ ਤਾਂ ਪਗੜੀਧਾਰੀ ਸਿੱਖਾਂ ਨੂੰ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਓਦੇ ਸਮੇ ਹੈਲਮਟ ਪਹਿਨਣ ਤੋਂ ਛੋਟ ਮਿਲ ਜਾਵੇਗੀ। ਪਿਛਲੇ ਦਸ ਸਾਲਾਂ ਤੋਂ ਸਾਡਾ …
Read More »ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਸਮੂਹਿਕ ਸਮਝੌਤੇ ਨੂੰ ਤਸਦੀਕ ਕੀਤਾ
ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਅਮੈਲਗਮੈਟਿਡ ਟ੍ਰਾਂਜ਼ਿਟ ਯੂਨੀਅਨ (ਏਟੀਯੂ) ਲੋਕਲ 1573 ਨੇ ਇਕ ਨਵੇਂ ਸਮੂਹਿਕ ਸਮਝੌਤੇ ਨੂੰ ਤਸਦੀਕ ਕਰ ਦਿੱਤਾ ਹੈ। ਯੂਨੀਅਨ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਨਵੇਂ ਸਮਝੌਤੇ ਦੇ ਹੱਕ ਵਿਚ ਵੋਟ ਪਾਈ, ਕਾਊਂਸਲ ਨੇ ਪਹਿਲਾਂ ਤੋਂ ਨੀਯਤ ਕਾਊਂਸਲ ਮੀਟਿੰਗ ਵਿਚ ਆਪਣੀ ਪ੍ਰਵਾਨਗੀ ਦਿੰਦੇ ਹੋਏ ਨਿਪਟਾਰੇ ਨੂੰ ਅੰਤਿਮ …
Read More »ਮਾਲਟਨ ਸੀਨੀਅਰਜ਼ ਨੇ ਆਪਣੇ ਸਾਥੀਆਂ ਦੇ ਜਨਮ ਦਿਨ ਮਨਾਏ
ਮਾਲਟਨ : ਲੰਘੇ ਵੀਰਵਾਰ ਮਾਲਟਨ ਸੀਨੀਅਰਜ਼ ਐਸੋਸੀਏਸ਼ਨ ਨੇ ਆਪਣੇ ਦੋ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਸਨ ਅਮਰੀਕ ਸਿੰਘ ਲਾਲੀ ਅਤੇ ਕਰਤਾਰ ਸਿੰਘ ਗਿਲ। ਚਾਹ ਪਾਰਟੀ ਵਿੱਚ ਮਿੱਠੀ, ਸਲੂਨੀ ਸਮਗਰੀ ਦੇ ਆਨੰਦ ਲੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਬਾਬੂ ਸਿੰਘ ਕਲਸੀ ਸਟੇਜ ਦੇ ਧਨੀ ਅਤੇ ਪ੍ਰਸਿੱਧ …
Read More »