Breaking News
Home / ਕੈਨੇਡਾ (page 743)

ਕੈਨੇਡਾ

ਕੈਨੇਡਾ

ਮਾਲਟਨ ਸੀਨੀਅਰਜ਼ ਨੇ ਆਪਣੇ ਸਾਥੀਆਂ ਦੇ ਜਨਮ ਦਿਨ ਮਨਾਏ

ਮਾਲਟਨ/ਬਿਊਰੋ ਨਿਊਜ਼ : ਮਾਲਟਨ ਸੀਨੀਅਰਜ਼ ਐਸੋਸੀਏਸ਼ਨ ਨੇ ਅਪਨੇ ਦੋ ਸੀਨੀਅਰ ਸਾਥੀਆਂ ਅਮਰੀਕ ਸਿੰਘ ਲਾਲੀ ਅਤੇ ਸ. ਕਰਤਾਰ ਸਿੰਘ ਗਿੱਲ  ਦੇ ਜਨਮ ਦਿਨ ਮਨਾਏ ਸ ਚਾਹ ਪਾਰਟੀ ਵਿੱਚ ਮਿੱਠੀ, ਸਲੂਨੀ ਸਮੱਗਰੀ ਦੇ ਆਨੰਦ ਲੈਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਸ. ਬਾਬੂ ਸਿੰਘ ਕਲਸੀ ਸਟੇਜ ਦੇ ਧਨੀ ਅਤੇ ਪ੍ਰਸਿੱਧ ਗਜ਼ਲ …

Read More »

ਪੀਲ ਰੀਜਨ ਦੇ ਵਾਸੀਆਂ ਨੂੰ 105 ਸਾਲ ਦੇ ਫ਼ੌਜਾ ਸਿੰਘ ਤੋਂ ਮਿਲੀ ਪ੍ਰੇਰਨਾ

ਬਰੈਂਪਟਨ/ ਬਿਊਰੋ ਨਿਊਜ਼ ਪੀਲ ਰੀਜਨ ਦੇ ਵਾਸੀ 105 ਸਾਲ ਦੇ ਮੈਰਾਥਨ ਦੌੜਾਕ ਫ਼ੌਜਾ ਸਿੰਘ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਨੇ ਸਟਾਪ ਡਾਇਬਟੀਜ਼ ਫ਼ਾਊਂਡੇਸ਼ਨ ਦੇ ਤੀਜੇ ਸਾਲਾਨਾ ਮੁਫ਼ਤ ਹੈਲਦੀ ਲਿਵਿੰਗ ਐਜੂਕੇਸ਼ਨ ਦੇ ਮੌਕੇ ‘ਤੇ ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਿਆ। ਇਹ ਪ੍ਰੋਗਰਾਮ ਵਿਕਟੋਰੀਆ ਡੇਅ ਲਾਂਗ ਵੀਕ ਐਂਡ ‘ਤੇ ਕਰਵਾਇਆ ਗਿਆ। ਇਸ ਮੌਕੇ …

Read More »

ਮੇਲਾ ਬੀਬੀਆਂ ਦਾ ਰੌਣਕ ਅਤੇ ਮਨੋਰੰਜਨ ਭਰਪੂਰ ਰਿਹਾ

97 ਸਾਲਾ ਰਜਿੰਦਰ ਕੌਰ ਬੜਿੰਗ ਦਾ ਗੋਲਡ ਮੈਡਲ ਨਾਲ ਸਨਮਾਨ ਟੋਰਾਂਟੋ/ਬਿਊਰੋ ਨਿਊਜ਼ ਪੰਜਾਬ ਦੇ ਸਭਿੱਆਚਾਰ ਵਿੱਚ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬੀ ਜਿੱਥੇ ਵੀ ਜਾਂਾਦੇ ਹਨ ਉੱਥੇ ਆਪਣੀ ਵਿਰਾਸਤ ਵੀ ਨਾਲ ਲੈ ਜਾਂਦੇ ਹਨ ।ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਅਨੇਕਾਂ ਪਰਕਾਰ ਦੇ ਮੇਲੇ ਲਗਦੇ ਹਨ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ …

Read More »

ਰੈਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਵਲੋਂ ਪਾਰਕਾਂ ਅਤੇ ਆਲੇ ਦੁਆਲੇ ਦੀ ਕਲੀਨਿੰਗ ਦਾ ਕੰਮ ਸ਼ੁਰੂ

ਬਰੈਂਪਟਨ /ਬਿਊਰੋ ਨਿਊਜ਼ ਪਿਛਲੇ ਚਾਰ ਸਾਲਾਂ ਤੋਂ ਚਲੀ ਆ ਰਹੀ ਕਲੀਨਿੰਗ ਮੁਹਿੰਮ ਜਾਰੀ ਰਖਦੇ ਹੋਏ ਵਾਲੰਟੀਅਰਾਂ ਵਲੋਂ ਹਰ ਸ਼ਨੀਵਾਰ ਪਾਰਕਾਂ ਅਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮੁਹਿੰਮ ਦੇ ਪ੍ਰੇਰਣਾ-ਸਰੋਤ ਜੰਗੀਰ ਸਿੰਘ ਸੈਂਭੀ, ਕਲੱਬ ਦੇ ਵਾਈਸ-ਪ੍ਰੈਜੀਡੈਂਟ ਜੋਗਿੰਦਰ ਪੱਡਾ, ਕੈਸ਼ੀਅਰ ਪਰਮਜੀਤ ਬੜਿੰਗ (ਪਰਧਾਨ …

Read More »

18 ਜੂਨ ਨੂੰ ਥਊਜ਼ੈਂਡ ਆਈਲੈਂਡ ਲਈ ਬੱਸਾਂ ਤਿਆਰ

ਬਰੈਂਪਟਨ/ਬਿਊਰੋ ਨਿਊਜ਼ : ‘ਸਵੈਚਾਲਕ ਸੇਵਾ ਦਲ’ ਦੇ ਬਜ਼ੁਰਗਾਂ ਵਲੋਂ ਦਸਿਆ ਜਾਂਦਾ ਹੈ ਕਿ 18 ਜੂਨ ਵਾਲੇ ਟਰਿਪ ਲਈ ਇਕ ਤੋਂ ਵਧ ਬੱਸਾ ਜਾਣਗੀਆਂ। ਜੋ ਸੱਜਣ ਕੇਵਲ ਇਸ ਮਸ਼ਹੂਰ ਜਗਾਹ ਨੂੰ ਵੇਖਣ ਦੇ ਸ਼ੌਕੀਨ ਹਨ ਉਹ ਫੋਨ ਕਰਕੇ ਸੀਟ ਬੁਕ ਕਰਵਾ ਸਕਦੇ ਹਨ। ਇਸ ਟਰਿਪ ਵਿਚ ਕਿੰਗਸਟਨ ਸ਼ਹਿਰ ਦਾ ਟੂਰ ਵੀ …

Read More »

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਨੇ ‘ਮਦਰਜ਼ ਡੇਅ’ ਮਨਾਇਆ

ਬਰੈਂਪਟਨ/ਡਾ. ਝੰਡ : ‘ਮਾਊਂਟੇਨਐਸ਼ ਸੀਨੀਅਰਜ਼ ਕਲੱਬ’ ਦੀ ਉੱਪ-ਪ੍ਰਧਾਨ ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਇਸ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ‘ਮਦਰਜ਼ ਡੇਅ’ ਅਤੇ ਮਈ ਮਹੀਨੇ ਵਿੱਚ ਆਉਣ ਵਾਲੇ ਮੈਂਬਰਾਂ ਦੇ ਜਨਮ-ਦਿਨ ਸਾਂਝੇ ਤੌਰ ‘ਤੇ ਮਨਾਏ। ਉਨ੍ਹਾਂ ਦੱਸਿਆ ਕਿ ਇੱਕ ਵੱਡਾ ਕੇਕ ਲਿਆ ਕੇ ਜਨਮ-ਦਨ ਵਾਲੇ ਮੈਂਬਰਾਂ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਇਕੱਠੇ ਹੀ ਮਨਾਏ ਗਏ

ਬਰੈਂਪਟਨ/ਡਾ. ਝੰਡ : ਇਕਬਾਲ ਸਿੰਘ ਘੋਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਬੀਤੇ ਸ਼ਨੀਵਾਰ 21 ਮਈ ਨੂੰ ਸ਼ਾਅ ਪਬਲਿਕ ਸਕੂਲ ਦੇ ਜਿੰਮ ਹਾਲ ਵਿੱਚ ‘ਫ਼ਾਦਰਜ਼ ਡੇਅ’ ਅਤੇ ‘ਮਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਤਾਰ ਸਿੰਘ ਚਾਹਲ ਨੇ ਕੀਤੀ। ਇਸ ਸਮਾਗ਼ਮ ਵਿੱਚ ਜਿੱਥੇ ਰਾਜ …

Read More »

ਪੰਜਾਬ ਨਾਲ ਸਬੰਧਤ ਕਈ ਗੰਭੀਰ ਵਿਸ਼ਿਆਂ ਨੂੰ ਬੜੀ ਪ੍ਰਪੱਕਤਾ ਨਾਲ ਬਿਆਨ ਕਰ ਗਿਆ ਨਾਟਕ ‘ਟੈਨਸ਼ਨ ਨਈਂ ਲੈਣੀ’

ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਬੀਤੇ ਦਿਨੀ ਸੰਦੀਪ ਭੱਟੀ ਅਤੇ ਗੁਰਤਾਜ ਭੱਟੀ ਦੀ ਟੀਮ ਵੱਲੋਂ ਇੱਕ ਕਮੇਡੀ (ਹਾਸਰਸ ਸ਼ੋਅ) ਨਾਟਕ ਉੱਘੇ ਹਾਸਰਸ ਕਲਾਕਾਰ/ਅਦਾਕਾਰ ਬੀਨੂੰ ਢਿੱਲੋਂ, ਸਰਦਾਰ ਸੋਹੀ ਅਤੇ ਸਾਥੀਆਂ ਵੱਲੋਂ ਤਿਆਰ ”ਟੈਨਸ਼ਨ ਨਈੰ ਲੈਣੀ” ਲਾਗਲੇ ਸ਼ਹਿਰ ਓਕਵਿਲ ਦੇ ਮੀਟਿੰਗ ਹਾਊਸ ਹਾਲ ਵਿੱਚ ਖੇਡਿਆ ਗਿਆ ਜੋ ਕਿ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ …

Read More »

ਆਦਮਪੁਰ ਦੋਆਬਾ ਇਲਾਕੇ ਦੀਆਂ ਸੰਗਤਾਂ ਵਲੋਂ ਡਿਕਸੀ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ 29 ਨੂੰ

ਡਿਕਸੀ : ਆਦਮਪੁਰ ਦੋਆਬਾ ਦੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਹਰਦਿਆਲ ਸਿੰਘ ਮੁਸਾਫਰ ਤੇ ਬਾਬਾ ਮਲਕੀਤ ਸਿੰਘ ਡੇਰਾ ਜੱਬੜ ਵਾਲਿਆਂ ਦੀ ਮਿੱਠੀ ਯਾਦ ਵਿਚ ਡਿਕਸੀ ਗੁਰੂ ਘਰ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 29 ਮਈ ਦਿਨ …

Read More »

ਕਾਫ਼ਲੇ ਦੀ ਮਈ ਮੀਟਿੰਗ ਰੰਗਮੰਚ ਅਤੇ ਕਲਾ ਨੂੰ ਸਮਰਪਿਤ ਹੋਵੇਗੀ

ਬਰੈਂਪਟਨ/ਬਿਊਰੋ ਨਿਊਜ਼ ਸਾਹਿਤਕ ਸੰਸਥਾ, ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ, ਦੀ ਮਈ ਮਹੀਨੇ ਦੀ ਮਿਲਣੀ ਆਉਂਦੇ ਸ਼ਨੀਵਾਰ (28 ਮਈ 2016) ਨੂੰ ਬਰੈਂਪਟਨ ਲਾਇਬਰੇਰੀ (150 ਸੈਂਟਰਲ ਪਾਰਕਵੇਅ ਬਰੈਂਪਟਨ) ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੀਕ ਹੋਵੇਗੀ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਸਵਰਗੀ ਡਾ. ਹਰਚਰਨ ਸਿੰਘ ਨਾਟਟਕਾਰ ਦੇ ਜੀਵਨ …

Read More »