ਕੈਲਡਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾਦਲ (ਸੀਨੀਅਰਜ਼ ਸੋਸ਼ਿਲ ਸਰਵਸਿਜ਼ ਗਰੁੱਪ) ਜਿਸ ਦਾ ਲੀਗਲ ਨਾਮ ਹੁਣ ‘ਇੰਡੀਅਨ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਆਰਗੇਨਾਈਜ਼ੇਸ਼ਨ’ ਹੋ ਗਿਆ ਹੈ, ਕਿ ਕੈਲਡਨ ਦੀ ਐਮਪੀਪੀ ਸਿਲਵੀਆ ਜੋਨ ਬਜ਼ੁਰਗਾਂ ਦਾ ਕੰਮ ਕਰਨ ਲਈ ਇਸ ਤਰ੍ਹਾ ਗਤੀਸ਼ੀਲ ਹੈ ਜਿਵੇਂ ਉਸਦਾ ਨਿਜੀ ਕੰਮ ਹੋਵੇ। ਇਹ ਦੂਸਰੀ ਵਾਰ ਹੈ ਕਿ ਇਕੋ ਮਹੀਨੇ ਵਿਚ …
Read More »ਤਾਸ਼ ਮੁਕਾਬਲੇ 10 ਜੂਨ ਨੂੰ ਕਰਵਾਏ ਜਾਣਗੇ
ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 17 ਮਈ ਨੂੰ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਪ੍ਰਧਾਨਗੀ ਬਾਰੇ ਅਮਰੀਕ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਸ਼ ਟੂਰਨਾਮੈਂਟ ਗੋਰ ਮੀਡੋਅ ਕਮਿਊਨਿਟੀ ਸੈਂਟਰ ਬਰੈਂਪਟਨ (ਕੈਸਲਮੋਰ ਗੋਰ ਰੋਡ) ਵਿਖੇ …
Read More »‘ਹਾਸੀਆਂ ਖੇਡੀਆਂ’ 26 ਮਈ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਹਰਪ ਗਰੇਵਾਲ (ਜੁੜਾਹਾਂ) ਅਤੇ ਗੁਰਪ੍ਰੀਤ ਸਿੰਘ ਵੱਲੋਂ ਪਾਕਿਸਤਾਨੀ ਫਿਲਮ ਅਤੇ ਰੰਗਮੰਚ ਦੇ ਅਦਾਕਾਰਾਂ ਦੁਆਰਾ ਤਿਆਰ ਹਾਸੇ ਮਖੌਲ ਵਾਲਾ ਨਾਟਕ ‘ਹਾਸੀਆਂ ਖੇਡੀਆਂ’ 26 ਮਈ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਚੰਗੂਜ਼ੀ ਸੰਕੈਡਰੀ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹੋਰਨਾਂ ਅਦਾਕਾਰਾਂ ਤੋਂ ਇਲਾਵਾ ਨਵਾਜ਼ ਅੰਜ਼ਮ, ਹਮਾਉ ਗੁੱਡਾ, …
Read More »ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇੱਕ ਪਰਿਵਾਰਕ ਸੈਮੀਨਾਰ
ਬਰੈਂਪਟਨ : 27 ਮਈ 2017 ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ ਮਾਤਾ ਪਿਤਾ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਠੀਕ ਤਰਾਂ ਗਾਈਡ ਕਰ ਸਕਣ। ਜਿਸਦੇ ਪ੍ਰਮੁੱਖ ਬੁਲਾਰੇ …
Read More »ਵਿਸਾਖੀ ਮੇਲਾ 28 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਮੇਲੇ ਦੇ ਸਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 23 ਮਈ 2017 ਨੂੰ 210 ਰਦਰਫੋਰਡ ਵਿਖੇ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਤਨਾਮ ਸਿੰਘ ਗੈਦੂ , ਇੰਦਰਜੀਤ ਸਿੰਘ …
Read More »ਰੋਡ ਟੂਡੇ ਸ਼ੋਅ 27 ਮਈ ਨੂੰ
ਟੋਰਾਂਟੋ/ਹਰਜੀਤ ਬਾਜਵਾ : ਰੋਡ ਟੂਡੇ ਮੀਡੀਆ ਗਰੁੱਪ ਵੱਲੋਂ 9ਵਾਂ ਸਲਾਨਾ ਰੋਡ ਟੂਡੇ ਸ਼ੋਅ ਐਂਡ ਜੌਬ ਫੇਅਰ 27ਮਈ ਸਨਿੱਚਰਵਾਰ ਨੂੰ ਬਰੈਂਪਟਨ ਵਿਖੇ ਬਰੈਂਪਟਨ ਸ਼ੌਕਰ ਸੈਂਟਰ (ਨੇੜੇ ਡਿਕਸੀ ਐਂਡ ਸੈਂਡਲਵੁੱਡ) ਵਿੱਚ ਕਰਵਾਇਆ ਜਾ ਰਿਹਾ ਹੈ ਸਮਾਗਮ ਦੇ ਸੰਚਾਲਕ ਮਨਨ ਗੁਪਤਾ ਨੇ ਦੱਸਿਆ ਕਿ ਬਿਲਕੁਲ ਮੁਫਤ ਰੱਖੇ ਗਏ ਇਸ ਟਰੱਕਿੰਗ ਸ਼ੋਅ ਦੀ ਜਿੱਥੇ …
Read More »ਹੁਣ ਕਿਰਾਏ ‘ਤੇ ਰਹਿਣ ਵਾਲੇ ਰੈਂਟ ਨੂੰ ਕਰ ਸਕਣਗੇ ਕੰਟਰੋਲ: ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਲੰਘੇ ਹਫਤੇ ਇਕ ਕਾਨੂੰਨ ਪਾਸ ਕੀਤਾ ਜਿਸ ਵਿਚ ਬਰੈਂਪਟਨ ਵੈਸਟ ਦੇ ਲੋਕ ਅਤੇ ਉਹਨਾਂ ਦੇ ਪਰਿਵਾਰਾਂ ਲਈ ਕਿਰਾਏ ਦੇ ਮਕਾਨ ਜਾਂ ਅਪਾਰਟਮੈਂਟ ਦੇ ਕਿਰਾਏ ਨੂੰ ਕਿਫਾਇਤੀ ਅਤੇ ਅਨੁਮਾਨ …
Read More »ਬਰੈਂਪਟਨ ‘ਚ ਹੋਏ ਅਗਨੀਕਾਂਡ ਦੌਰਾਨ ਪੰਜ ਵਿਅਕਤੀਆਂ ਦੀ ਮੌਤ
ਅੰਗਦਾਨ ਨਾਲ ਇਕ ਵਿਅਕਤੀ ਦੀ ਜਾਨ ਬਚੀ ਬਰੈਂਪਟਨ/ਬਿਊਰੋ ਨਿਊਜ਼ : ਲੰਘੀ 15 ਮਈ ਨੂੰ ਮੈਨਿਏਲਾ ਨਿਕੋਲੇਟੀ ਦੇ ਪਰਿਵਾਰ ਦੇ ਪੰਜ ਮੈਂਬਰ ਘਰ ਵਿਚ ਲੱਗੀ ਅੱਗ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਇਸ ਅੱਗ ਤੋਂ ਪ੍ਰਭਾਵਿਤ ਹੋਏ ਪਰਿਵਾਰ ਦੇ ਇਕ ਮੈਂਬਰ ਦੀ ਜਾਨ, ਮ੍ਰਿਤਕ ਮੈਂਬਰਾਂ ਦੇ ਅੰਗਦਾਨ ਨਾਲ ਬਚਾ ਲਈ ਗਈ। …
Read More »ਤੰਦੂਰੀ ਲੇਮ ‘ਚ ਹਰ ਵੀਕਐਂਡ ‘ਤੇ ਫ਼ਨ ਅਤੇ ਯੂਨਿਕ ਡਾਈਨਿੰਗ ਲੁਤਫ਼ ਮਿਲੇਗਾ
ਟੋਰਾਂਟੋ/ ਬਿਊਰੋ ਨਿਊਜ਼ : ਤੰਦੂਰੀ ਲੇਮ, ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ ਬਫ਼ੇ ਐਂਡ ਰੈਸਟੋਰੈਂਟ ‘ਚ ਮਹਿਮਾਨਾਂ ਅਤੇ ਸਵਾਦ ਦੇ ਸ਼ੌਕੀਨਾਂ ਲਈ 19 ਮਈ ਤੋਂ 25 ਜੂਨ ਤੱਕ ਹਰ ਵੀਕਐਂਡ ‘ਤੇ ਮਸਤੀ ਅਤੇ ਰੋਮਾਂਸ ਨਾਲ ਭਰਪੂਰ ਡਾਈਨਿੰਗ ਲੁਤਫ਼ ਦੇਣ ਦਾ ਐਲਾਨ ਕੀਤਾ ਹੈ। ਤੰਦੂਰੀ ਲੇਮ, ਵਲੋਂ ਮਿਸੀਸਾਗਾ ਅਤੇ ਬਰੈਂਪਟਨ …
Read More »ਬੀਸੀ ਚੋਣਾਂ ‘ਚ ਕੋਰਟੇਨੈਕੋਮਾਕਸ ਸੀਟ ਐਨਡੀਪੀ ਨੇ ਜਿੱਤੀ
ਬੀ.ਸੀ. ‘ਚ ਘੱਟ-ਗਿਣਤੀ ਸਰਕਾਰ ਬਣਨੀ ਤੈਅ ਸਰੀ/ ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਬੇਹੱਦ ਉਲਝਣਾਂ ‘ਚ ਫ਼ਸੀ ਕੋਰਟੇਨਕੋਮਾਕਸ ਸੀਟ ਜਿੱਤ ਲਈ ਹੈ। ਇਸ ਸੀਟ ਲਈ ਆਖ਼ਰੀ ਗਿਣਤੀ ਤੋਂ ਬਾਅਦ ਐਨ.ਡੀ.ਪੀ. ਦੀ ਉਮੀਦਵਾਰ ਰੋਨਾਰੇ ਨੇ ਲਿਬਰਲ ਪਾਰਟੀ ਦੇ ਜਿਮ ਬੇਨਿੰਗਰ ਨੂੰ 189 ਵੋਟਾਂ ਨਾਲ ਹਰਾ ਦਿੱਤਾ ਹੈ। …
Read More »