Breaking News
Home / ਕੈਨੇਡਾ (page 715)

ਕੈਨੇਡਾ

ਕੈਨੇਡਾ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮਹੱਤਵਪੂਰਨ ਮੀਟਿੰਗ

ਬਰੈਂਪਟਨ/ਬਿਊਰੋ ਨਿਊਜ਼ ਬੀਤੇ ਸ਼ੁੱਕਰਵਾਰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਨਿਰਮਲ ਸੰਧੂ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਪੰਜਾਬ ਜਾ ਰਹੇ ਮੈਂਬਰਾਂ ਨੂੰ ਬਹੁਤ ਹੀ ਮਹੱਤਵ-ਪੂਰਨ ਸਲਾਹ ਦਿੰਦਿਆਂ ਕਿਹਾ …

Read More »

ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ‘ਚ ਆਖੰਡ ਪਾਠ ਸਾਹਿਬ ਦੇ ਭੋਗ 16 ਨੂੰ

ਬਰੈਂਪਟਨ : ਪਿੰਡ ਖੁਰਦਪੁਰ ਦੀ ਸੰਗਤ ਵਲੋਂ ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ‘ਚ ਡਿਕਸੀ ਗੁਰਦੁਵਾਰਾ ਸਾਹਿਬ ਵਿਖੇ 14 ਅਕਤੂਬਰ ਨੂੰ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 16 ਅਕਤੂਬਰ ਨੂੰ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜਣਗੇ ਅਤੇ ਗੁਰੂ ਕਾ …

Read More »

‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ 30 ਅਕਤੂਬਰ ਨੂੰ ਹੋਵੇਗੀ ਅਮਨ ਰੈਲੀ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਸੋਮਵਾਰ 10 ਅਕਤੂਬਰ ਨੂੰ ‘ਫੌਰਮ ਫ਼ਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਬੁਲਾਈ ਗਈ ਪਰੈੱਸ ਕਾਨਫਰੰਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈਆਂ ਜੰਗਾਂ ਦੇ ਮਾੜੇ ਨਤੀਜਿਆਂ, ਜੰਗੀ ਮਾਹੌਲ ਕਾਰਨ ਦੋਹਾਂ ਦੇਸ਼ਾਂ ਦੇ ਆਮ ਲੋਕਾਂ ‘ਤੇ ਪੈ ਰਹੇ ਜਾਨੀ ਤੇ ਮਾਨਸਿਕ …

Read More »

ਮਿਸੀਸਾਗਾ ‘ਚ ਭਾਰਤ ਤੇ ਪਾਕਿਸਤਾਨ ਦੀ ਕਮਿਊਨਿਟੀ ਇਕਜੁੱਟਤਾ ਦਿਖਾਏਗੀ

ਮਿਸੀਸਾਗਾ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਦੀ ਕਮਿਊਨਿਟੀ ਏਕਤਾ ਦਿਖਾਉਣ ਦੇ ਲਈ ਮਿਸੀਸਾਗਾ ‘ਚ ਇਕ ਸ਼ਾਂਤੀ ਪ੍ਰਾਥਨਾ ਆਯੋਜਿਤ ਕਰ ਰਹੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਗੈਰ ਰਾਜਨੀਤਿਕ ਹੈ ਅਤੇ ਇਸ ‘ਚ ਸਾਰੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਆਯੋਜਕਾਂ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਪੂਰੀ ਦੁਨੀਆ …

Read More »

ਮਾਊਂਨਟੇਨਐਸ਼ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੀਟਰਬਰੋ ਦਾ ਟੂਰ

ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੇ ਮਾਊਨਟੇਨਐਸ਼ ਸੀਨੀਅਰ ਕਲੱਬ ਵੱਲੋਂ ਪੀਟਰਬਰੋ ਵਿੱਚ ਇਸ ਸੀਜ਼ਨ ਦਾ ਆਖਰੀ ਟੂਰ ਆਯੋਜਿਤ ਕੀਤਾ ਗਿਆ। ਇਸ ਟਰਿੱਪ ਵਿੱਚ 49 ਮੈਂਬਰਾਂ ਨੇ ਹਿੱਸਾ ਲਿਆ। ਸਵੇਰੇ 8.20 ਉੱਤੇ ਉਨ੍ਹਾਂ ਬੱਸ ਲਈ ਤੇ ਦੋ ਘੰਟੇ ਦੇ ਸਫਰ ਤੋਂ ਬਾਅਦ ਉਹ ਸਾਰੇ ਰਿਵਰਵਿਊ ਪਾਰਕ ਤੇ ਜ਼ੂ ਪਹੁੰਚੇ। ਰਾਹ ਵਿੱਚ …

Read More »

ਆਪਣੀ ਕਮਿਊਨਿਟੀ ਲਈ ਹਮੇਸ਼ਾ ਕੰਮ ਕਰਨ ਲਈ ਉਤਸੁਕ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਸਿਆਸੀ ਸਰਗਰਮੀਆਂ ਬਾਰੇ ਸੂਚਿਤ ਕਰਨਾ ਚਾਹੁੰਦੇ ਹਨ। ਉਹਨਾਂ ਨੇ ਦੱਸਿਆ ਕਿ ਅਕਸਰ ਮੈਨੂੰ ਲੋਕੀ ਪੁਛਦੇ ਹਨ ਕਿ ਮੈਂ ਕਵੀਨਸ ਪਾਰਕ ਵਿਚ ਕਿ ਕਰਦਾ ਹਾਂ …

Read More »

ਨਾਟਕ ‘ਕੰਧਾਂ ਰੇਤ ਦੀਆਂ’ ਦੇ ਤੀਸਰੇ ਸ਼ੋਅ ਨੇ ਸਾਰੇ ਰਿਕਾਰਡ ਤੋੜੇ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ 10 ਅਕਤੂਬਰ ਐਤਵਾਰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਪਿਛਲੇ ਕੁੱਝ ਸਮੇਂ ਵਿੱਚ ਹੀ ਤੀਸਰਾ ਸ਼ੋਅ ਬਹੁਤ ਹੀ ਸਫਲਤਾ ਨਾਲ ਕੀਤਾ। ਇਹ ਸ਼ੋਅ ਸ਼ਹੀਦ ਭਗਤ ਸਿੰਘ ਅਤੇ ਪੰਜਾਬੀ ਨਾਟਕਾਂ ਦੇ ਸ਼ਾਹ-ਅਸਵਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੀ। ਨਾਟਕ ‘ਕੰਧਾਂ ਰੇਤ ਦੀਆਂ’ …

Read More »

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ

ਬਰੈਂਪਟਨ/ਡਾ. ਸੋਹਨ ਸਿੰਘ : ਸਾਰੀਆਂ ਸੀਨੀਅਰ ਕਲੱਬਜ਼ ਆਪਣੇ ਮੈਂਬਰਜ਼ ਦੇ ਮਨੋਰੰਜਨ ਵਾਸਤੇ ਕੋਈ ਨਾ ਕੋਈ ਪਰੋਗਰਾਮ ਕਰਦੀਆਂ ਰਹਿੰਦੀਆਂ ਹਨ ।ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ ਆਪਣੀ ਕਲੱਬ ਦੇ ਭਾਰਤ ਦੀ ਫੇਰੀ ਤੇ ਜਾਣ ਵਾਲੇ ਸਾਥੀਆਂ ਅਤੇ ਹੋਰ ਸਾਰੇ ਕਲੱਬ ਮੈਬਰਾਂ ਵਾਸਤੇ ਅੱਠ ਅਕਤੂਬਰ ਦਿਨ ਸਨਿਚਰਵਾਰ ਨੂੰ ਬਾਦ ਦੁਪਹਿਰ 1ਤੋਂ 3 …

Read More »

ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਟੈਰੀ ਫੌਕਸ ਵਾਕ’ ਆਯੋਜਿਤ

ਕੈਂਸਰ ਦੀ ਖੋਜ ਸਬੰਧੀ ਜਾਗਰੂਕਤਾ ਸਾਂਝੀ ਕੀਤੀ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਸ਼ੁਕਰਵਾਰ 7 ਅਕਤੂਬਰ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੰਨਸਟੋਗਾ ਰੋਡ ਨੇੜੇ ਸਥਿਤ ‘ਕਨਸਟੋਗਾ ਪਾਰਕ’ ਵਿੱਚ ਕੈਨੇਡਾ ਵਿੱਚ ਹਰ ਸਾਲ ਹੋਣ ਵਾਲੀ ‘ਟੈਰੀ ਫੌਕਸ ਰਨ-ਕਮ-ਵਾਕ’ ਵਿੱਚ ਵਿਲੱਖਣ ਤਰੀਕੇ ਨਾਲ ਆਪਣੀ ਸ਼ਮੂਲੀਅਤ ਕੀਤੀ। ਸਕੂਲ ਦੇ ਪ੍ਰਿੰਸੀਪਲ …

Read More »

ਰੈੱਡ ਵਿੱਲੋ ਕਲੱਬ ਦੇ ਵਾਲੰਟੀਅਰਜ਼ ਦਾ ਬਰੈਂਪਟਨ ਸਿਟੀ ਕਾਊਂਸਲ ਵਲੋਂ ਸਨਮਾਨ

ਬਰੈਂਪਟਨ/ਹਰਜੀਤ ਬੇਦੀ : ਕੈਨੇਡਾ ਵਿੱਚ ਵਾਲੰਟੀਅਰਜ਼ ਦਾ ਪੂਰਾ ਮਾਨ ਸਨਮਾਨ ਕੀਤਾ ਜਾਂਦਾ ਹੈ ਇਹ ਗੱਲ ਉਦੋਂ ਪਰਤੱਖ ਰੂਪ ਵਿੱਚ  ਸਾਹਮਣੇ ਆਈ ਜਦੋਂ 9 ਅਕਤੂਬਰ ਨੂੰ ਸਿਟੀੰ ਵਲੋਂ ਕਾਊਂਸਲਰ ਪੈਟ ਫੋਰਟੀਨੀ ਨੇ ਰੈਡ ਵਿੱਲੋ ਸੀਨੀਅਰਜ਼ ਕਲੱਬ ਦੇ ਨੇਬਰਹੁੱਡ ਕਲੀਨਿੰਗ ਪਰਾਜੈਕਟ ਦੇ 22 ਵਲੰਟੀਅਰਜ਼ ਦਾ ਸਨਮਾਨ ੳਹਨਾਂ ਨੂੰ ਸਿਟੀ ਵਲੋਂ ਸਾਰਟੀਫਿਕੇਟ ਦੇ …

Read More »