ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਹੁਰਾਂ ਕੋਲੋਂ ਪ੍ਰਾਪਤ ਸੂਚਨਾ ਅਨੁਸਾਰ ਐਕਸ ਸਰਵਿਸਮੈੱਨ ਐਸੋਸੀਏਸ਼ਨ ਅਤੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਸਹਿਯੋਗ ਨਾਲ ਭਾਰਤ ਵਿੱਚ ਪੈੱਨਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਲਾਈਫ਼-ਸਰਟੀਫੀਕੇਟ 6 ਨਵੰਬਰ ਦਿਨ ਐਤਵਾਰ ਨੂੰ ਇਸ ਸਕੂਲ ਵਿੱਚ ਬਣਾਏ ਜਾ ਰਹੇ ਹਨ। ਇਹ …
Read More »ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਨਗਰ ਕੀਰਤਨ
ਬਰੈਂਪਟਨ : ਲੰਘੇ ਦਿਨ ਬਰੈਂਪਟਨ ਦੇ 32 ਰੀਗਨ ਰੋਡ ‘ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਤੇ ਆਸ-ਪਾਸ ਦੀਆਂ ਸਿੱਖ ਸੰਗਤਾਂ ਵੱਲੋਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਿੱਖ ਸੰਗਤ ਉਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਨੇ ਕਰਵਾਇਆ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਛੜ ਨਾਲ ਰੂ-ਬ-ਰੂ
ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣੇ ਅਕਤੂਬਰ ਮਹੀਨੇ ਦੇ ਸਮਾਗ਼ਮ ਵਿੱਚ ਉੱਘੀ ਗ਼ਜ਼ਲਗੋ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਹਿਮ ਅਹੁਦੇਦਾਰ ਡਾ. ਗੁਰਚਰਨ ਕੌਰ ਕੋਛੜ ਨਾਲ ਸਫ਼ਲ ਰੂ-ਬਰੂ ਕਰਵਾਇਆ। ਇਹ ਸਮਾਗ਼ਮ ਪਿਛਲੇ ਸਮਾਗ਼ਮਾਂ ਵਾਂਗ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ ਹਾਲ ਵਿੱਚ 16 …
Read More »ਲਾਈਫ ਸਰਟੀਫੀਕੇਟ 6 ਅਤੇ 19 ਨਵੰਬਰ ਨੂੰ ਬਣਾਏ ਜਾਣਗੇ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਕਾਂ ਨੇ ਸ਼ਿਰਕਤ ਕੀਤੀ। ਇਸ ਵਾਰ ਪਹਿਲੀ ਮੀਟਿੰਗ ਨਾਲੋਂ ਵੀ ਵੱਧ ਗਿਣਤੀ ਵਿਚ ਭਾਰਤ ਦੇ ਸੇਵਾ ਮੁਕਤ ਸੈਨਕਾਂ ਨੇ ਇਸ ਵਿਚ ਹਿੱਸਾ ਲਿਆ। ਮੀਟਿੰਗ ਵਿਚ ਮੈਂਬਰਾਂ …
Read More »ਤੁਹਾਡੇ ਪੈਸੇ ਉਪਰ 7% ਵਿਆਜ਼ ਦੇਣ ਵਾਲੀ ਪੰਜਾਬੀਆਂ ਦੀ ਪਹਿਲੀ ‘ਮਿਕ’ ਖੁੱਲ੍ਹੀ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 17 ਅਕਤੂਬਰ, 2016 ਨੂੰ ਬਰੈਂਪਟਨ ਵਿਚ O2G ਸੈਕਿਓਰਡ ਕੈਪੀਟਲਨਾਮਕ ਕੰਪਨੀ ਨੇ ਪੰਜਾਬੀ ਭਾਈਚਾਰੇ ਵਿਚ ਪਹਿਲੀ ‘ਮਿਕ’ ਕੰਪਨੀ ਖੋਲਣ ਦਾ ਮਾਣ ਹਾਸਲ ਕੀਤਾ ਹੈ। ‘ਮਿਕ’ ਬੈਂਕਾਂ ਵਰਗੀ ਸੁਵਿਧਾ ਜਨਕ ਕੰਪਨੀ ਹੁੰਦੀ ਹੈ ਜਿਥੇ ਲੋਕ ਆਪਣੀ ਮਾਇਆ ਸੁਰਖਿਅਤ ਰਖਦਿਆਂ ਬੈਂਕਾਂ ਤੋਂ ਕਿਤੇ ਵਧ ਵਿਆਜ ਕਮਾ ਸਕਦੇ ਹਨ। …
Read More »ਗੋਰ ਸੀਨੀਅਰਜ਼ ਕਲੱਬ ਨੇ ਤਾਸ਼ ਟੂਰਨਾਮੈਂਟ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ : ਮਿਤੀ 16 ਅਕਤੂਬਰ ਨੂੰ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਗੋਰ ਕੀ ਡੌਅ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦਾ ਟੂਰਨਾਮੈਂਟ ਕਰਵਾਇਆ। ਇਸ ਬਾਰੇ ਜਨਰਲ ਸੈਕਟਰੀ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਟੀਮਾਂ ਦੀ ਐਂਟਰੀ 11.00 ਵਜੇ ਤੋਂ 11.30 ਵਜੇ ਤੱਕ ਹੋਈ। ਠੀਕ 12.00 ਵਜੇ ਮੁਕਾਬਲੇ ਸ਼ੁਰੂ …
Read More »ਅਲਗੋਮਾ ਯੂਨੀਵਰਸਿਟੀ ਦੇ ਗਰੈਜੂਏਟਸ ਨੂੰ ਐਮ ਪੀ ਸੋਨੀਆ ਸਿੱਧੂ ਨੇ ਕੀਤਾ ਸਨਮਾਨਤ
ਬਰੈਂਪਟਨ : ਐਮ ਪੀ ਸੋਨੀਆ ਸਿੱਧੂ ਨੂੰ ਲੰਘੇ ਦਿਨੀਂ ਅਲਗੋਮਾ ਯੂਨੀਵਰਸਿਟੀ ਦੇ ਬਰੈਂਪਟਨ ਕੈਂਪਸ ਵਿਚ ਫੌਲ 2016 ਕਨਵੈਨਸ਼ਨ ਸਮਾਗਮ ਦੌਰਾਨ ਗਰੈਜੂਏਟਸ ਨੂੰ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ। ਇਹ ਸਮਾਗਮ ਬਰੈਂਪਟਨ ਗੋਲਫ ਕਲੱਬ ਵਿਚ ਕੀਤਾ ਗਿਆ। ਇਸ ਮੌਕੇ ‘ਤੇ ਸੋਨੀਆ ਸਿੱਧੂ ਨੇ ਆਖਿਆ ਕਿ ਇਹ ਮੇਰੀ ਚੰਗੀ ਕਿਸਮਤ …
Read More »ਜਾਨਲੇਵਾ ਬਰੈਂਪਟਨ ਹਾਦਸੇ ਦਾ ਕਾਰਨ ਹੋ ਸਕਦਾ ਹੈ ਸਟਰੀਟ ਰੇਸਿੰਗ
ਬਰੈਂਪਟਨ : ਪੁਲਿਸ ਥੈਂਕਸਗਵਿੰਗ ਮੰਡੇ ਨੂੰ ਬਰੈਂਪਟਨ ਵਿਚ ਹੋਏ ਇਕ ਸੜਕ ਹਾਦਸੇ ਦਾ ਮੁੱਖ ਕਾਰਨ ਸਟਰੀਟ ਰੇਸਿੰਗ ਨੂੰ ਮੰਨ ਰਹੀ ਹੈ। ਇਸ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਵਕਤ ਇਕ ਵਾਹਨ ਰੇਸਿੰਗ ਕਰ ਰਿਹਾ ਸੀ। ਹਾਦਸੇ ਵਾਲੀ ਰਾਤ 8.45 ‘ਤੇ …
Read More »ਹਰਿਆਣਾ ਨਾਈਟ 5 ਨਵੰਬਰ ਨੂੰ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿਆਣਾ ਨਾਈਟ 5 ਨਵੰਬਰ ਨੂੰ ਚਾਂਦਨੀ ਬੈਂਕੁਇਟ ਹਾਲ ਵਿਚ ਸ਼ਾਮ ਨੂੰ 6.00 ਵਜੇ ਤੋਂ ਲੈ ਕੇ ਰਾਤ 11.00 ਵਜੇ ਤੱਕ ਮਨਾਈ ਜਾਵੇਗੀ। ਹਰਿਆਣਾ ਕਲਚਰਲ ਅਤੇ ਸਪੋਰਟਸ ਕਲੱਬ ਦੇ ਸੁਭਾਸ਼ ਪੂਨੀਆ ਨੇ ਦੱਸਿਆ ਕਿ ਹਰਿਆਣਾ ਦੇ ਸਭਿਆਚਾਰ ਨੂੰ ਪ੍ਰਗਟਾਉਂਦੇ ਵੱਖੋ ਵੱਖ ਈਵੈਂਟ ਪੇਸ਼ ਕੀਤੇ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਹੋਈ ਇਕੱਤਰਤਾ
ਮੰਗਲ ਚੱਠਾ ਦੀ ਨਵੀਂ ਕਵੀਸ਼ਰੀ ਦਾ ਪੋਸਟਰ ਕੀਤਾ ਰਿਲੀਜ਼ ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 16 ਅਕਤੂਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਰੇਡੀਉ ਰੈਡ ਐਫ ਐਮ ਦੇ ਹੋਸਟ ਰਮਨਜੀਤ ਸਿੰਘ …
Read More »