ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅਲੈਗਜੈਂਡਰ ਲਿੰਕਨ ਸੈਕੰਡਰੀ ਸਕੂਲ ਮਾਲਟਨ ਵਿੱਚ ਪੰਜਾਬ ਚੈਰਿਟੀ ਵਲੋਂ ਕਰਵਾਏ ਗਏ ਪੰਜਾਬੀ ਲੇਖ ਅਤੇ ਚਿੱਤਰਕਾਰੀ ਮੁਕਾਬਲਿਆਂ ਸਮੇਂ ਪੁਸਤਕ ਪਰਦਰਸ਼ਨੀ ਲਾਈ ਗਈ। ਤਰਕਸ਼ੀਲ ਸੁਸਾਇਟੀ ਜਿੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਤਰਕਸ਼ੀਲ ਸੋਚ ਅਪਣਾਉਣ ਲਈ ਉਪਰਾਲੇ ਕਰਦੀ ਹੈ ਉੱਥੇ ਹੋਰ ਸਮਾਜਿਕ …
Read More »ਭਾਰਤ ਦੇ ਐਮ. ਪੀ. ਦੇਵੀ ਪਰਸਾਦ ਤ੍ਰਿਪਾਠੀ ਦਾ ਕੈਨੇਡਾ ਵਿਚ ਸਨਮਾਨ
ਰੈਕਸਡੇਲ/ਬਿਊਰੋ ਨਿਊਜ਼ ਕੈਨੇਡਾ ਦੇ ਮਸ਼ਹੂਰ ਨੇਤਾ ਕਾਮਰੇਡ ਹਰਭਜਨ ਸਿੰਘ ਵੱਲੋਂ ਲੰਘੇ ਐਤਵਾਰ ਨੂੰ ਇਲੀਟ ਬੈਂਕੁਇਟ ਹਾਲ ਰੈਕਸਡੇਲ ਵਿਖੇ ਬੜੇ ਮੋਹ ਭਿਜੇ ਇਕਠ ਵਿਚ ਭਾਰਤ ਤੋਂ ਆਏ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਡੀ. ਪੀ. ਤ੍ਰਿਪਾਠੀ ਨੂੰ ਜੀ ਆਇਆਂ ਕਿਹਾ ਗਿਆ। ਬੜੇ ਮੋਹ ਭਿਜੇ ਮਾਹੌਲ ਵਿਚ ਸਪੀਚਾਂ ਅਤੇ ਪਲੈਕਾਂ …
Read More »ਪਰਮ ਸਰਾਂ ਦਾ ਕਾਵਿ ਸੰਗ੍ਰਹਿ ‘ਤੂੰ ਕੀ ਜਾਣੇ’ ਕੀਤਾ ਗਿਆ ਲੋਕ ਅਰਪਣ
ਬਰੈਂਪਟਨ/ਬਿਊਰੋ ਨਿਊਜ਼ ‘ਤੂੰ ਕੀ ਜਾਣੇ’ ਨਵੰਬਰ 5 ਨੂੂੰ ‘ਗਰੀਨਬਰਾਇਰ ਰੀਕਰਿਏਸ਼ਨ ਸੈੰਟਰ’ ਵਿੱਚ ਲੋਕ ਅਰਪਣ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਪਰਮ ਸਰਾਂ ਦੇ ਹਸਬੈਂਡ ਤਰਸੇਮ ਸਿੰਘ ਨੇ ਸਭ ਨੂੰ ਜੀ ਆਇਆਂ ਆਖ ਕੇ ਕੀਤੀ । ਸਟੇਜ ਦੀ ਜਿੰਮੇਵਾਰੀ ਪਰਮਜੀਤ ਸਿੰਘ ਢਿੱਲੋਂ …
Read More »ਲਿਬਰਲ ਸਰਕਾਰ ਦਾ ਉਪਰਾਲਾ
ਪੈਨਸ਼ਨਰਾਂ ਦੇ ਏਰੀਅਰ ਦੇ ਕੱਟੇ ਪੈਸੇ ਆਉਣੇ ਸ਼ੁਰੂ ਬਰੈਂਪਟਨ/ਅਜੀਤ ਸਿੰਘ ਰੱਖੜਾ ਖਬਰ ਮਿਲੀ ਹੈ ਕਿ ਕੈਲਗਰੀ ਸ਼ਹਿਰ ਵਿਚ ਕੰਸਰਵੇਟਿਵ ਸਰਕਾਰ ਦੀਆਂ ਮਨਮਾਨੀਆਂ ਕਾਰਨ ਕਈ ਸਾਲਾਂ ਤੋਂ ਸੰਤਾਪ ਹੰਡਾਅ ਰਹੇ ਬਜ਼ੁਰਗ ਪੈਨਸ਼ਨਰਾਂ ਦੀ ਜਾਨ ਵਿਚ ਜਾਨ ਆ ਗਈ ਹੈ, ਜਦ ਦਰਜਨ ਤੋਂ ਵਧ ਲੋਕਾਂ ਨੂੰ ਕੱਟੇ ਹੋਏ ਪੈਸੇ ਦੇ ਏਰੀਅਰ ਆਉਣੇ …
Read More »ਯੂਨਾਈਟਿਡ ਸਿਖ਼ਸ ਵਲੋਂ ਕੀਰਤਨ ਦਰਬਾਰ ਕਰਵਾਇਆ
ਹੈਮਿਲਟਨ : ਯੂਨਾਈਟਿਡ ਸਿਖ਼ਸ ਵਲੋਂ ਮਿਤੀ 16 ਅਕਤੂਬਰ 2016 ਨੂੰ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਹੈਮਿਲਟਨ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ‘ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਉਨਟਾਰੀਉ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ …
Read More »ਜਲ੍ਹਿਆਂਵਾਲਾ ਬਾਗ਼ ਦੁਖਾਂਤ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਮੰਗੇ ਮੁਆਫ਼ੀ: ਥਰੂਰ
ਕਾਂਗਰਸੀ ਆਗੂ ਨੇ ਵਿੱਤੀ ਹਰਜਾਨੇ ਨਾਲੋਂ ਸਰਕਾਰੀ ਮੁਆਫ਼ੀ ਨੂੰ ਦੱਸਿਆ ਵੱਧ ਅਹਿਮ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸੀ ਆਗੂ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ ਬਰਤਾਨੀਆ ਵੱਲੋਂ ਬਸਤੀਵਾਦੀ ਸ਼ੋਸ਼ਣ ਲਈ ਹਰਜਾਨੇ ਦਾ ਫਾਰਮੂਲਾ ਮੁਸ਼ਕਲ ਹੈ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂਵਾਲਾ ਬਾਗ਼ ਦੁਖਾਂਤ ਦੀ ਸ਼ਤਾਬਦੀ ਮੌਕੇ ‘ਗੋਡਿਆਂ ਭਾਰ ਹੋ ਕੇ’ ਕਤਲੇਆਮ …
Read More »‘ਫੋਰਮ ਫ਼ਾਰ ਜਸਟਿਸ ਐਂਡ ਇਕੁਐਲਿਟੀ’ ਵੱਲੋਂ ਰੱਖੀ ਗਈ ਅਮਨ ਰੈਲੀ ਨੂੰ ਭਰਵਾਂ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ 30 ਅਕਤੂਬਰ ਨੂੰ ‘ਫੋਰਮ ਫ਼ਾਰ ਜਸਟਿਸ ਐਂਡ ਇਕੁਐਲਿਟੀ’ ਵੱਲੋਂ ਸ਼ਿੰਗਾਰ ਬੈਂਕੁਇਟ ਹਾਲ ਵਿੱਚ ਅਮਨ ਰੈਲੀ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਸੈਂਕੜੇ ਹੀ ਅਮਨ-ਪਸੰਦ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਫ਼ੋਰਮ ਵਿੱਚ ਸ਼ਾਮਲ 10 ਜਥੇਬੰਦੀਆਂ ਤੋਂ ਇਲਾਵਾ ਦਰਜਨਾਂ ਹੀ ਹੋਰ ਜਥੇਬੰਦੀਆਂ ਦੇ …
Read More »ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ
ਸੁਭਾਸ਼ ਚੰਦ ਖੁਰਮੀ ਪ੍ਰਧਾਨ ਚੁਣੇ ਗਏ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਸੀ ਕੈਨਬਲ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ 17-10-2016 ਨੂੰ ਕੈਸੀ ਕੈਂਬਲ ਕਮਿਊਨਿਟੀ ਦੇ ਕਮਰਾ ਨੰਬਰ ਦੋ ਵਿੱਚ ਹੋਈ। ਇਸ ਮੀਟਿੰਗ ਵਿੱਚ ਕਲੱਬ ਦੀ ਪਿਛਲੀ ਕਾਰਗੁਜ਼ਾਰੀ ਤੇ ਚਰਚਾ ਹੋਈ। ਹਾਜ਼ਰ ਮੈਂਬਰਾਂ ਨੇ ਪਿਛਲੇ ਦੋ ਸਾਲਾਂ ਵਿੱਚ ਪੁਰਾਣੀ ਕਮੇਟੀ …
Read More »ਯੂਨੀਵਰਸਿਟੀ ਬਾਰੇ ਸਹੀ ਜਾਣਕਾਰੀ ਲੈਣ ਖਾਤਰ ਵਫਦ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਿਲਿਆ
ਬਰੈਂਪਟਨ/ਬਿਊਰੋ ਨਿਊਜ਼ ਸੋਮਵਾਰ, 31 ਅਕਤੂਬਰ 2016 ਨੂੰ ਸੀਨੀਅਰਜ਼ ਦਾ ਇਕ ਵਫਦ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਉਸਦੇ ਦਫਤਰ ਵਿਚ ਮਿਲਿਆ। ਮਕਸਦ ਸੀ ਯੂਨੀਵਰਸਿਟੀ ਬਾਰੇ ਅਖਬਾਰੀ ਭੰਬਲਭੂਸੇ ਪਿਛੇ ਸੱਚ ਦੀ ਜਾਣਕਾਰੀ ਲੈਣਾ। ਕੁਝ ਅਖਬਾਰਾਂ ਨੇ ਯੂਨੀਵਰਸਿਟੀ ਬਾਰੇ ਸੂਬਾ ਵਿੱਤ ਮੰਤਰੀ ਚਾਰਲਸ ਸੂਸਾ ਦੇ ਬਿਆਨ ਨੂੰ ਆਪਣੇ ਆਪਣੇ ਰੰਗ ਵਿਚ ਲਿਖਿਆ …
Read More »ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੌਤੀ ‘ਤੇ ਲੱਗੀ ਰੋਕ
ਪੈੱਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ 13 ਨਵੰਬਰ ਨੂੰ ਈਟੋਬੀਕੋ ‘ਚ ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਓਨਟਾਰੀਓ (ਕੈਨੇਡਾ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 26 ਅਕਤੂਬਰ ਨੂੰ ਜਾਰੀ ਪੱਤਰ ਨੰ: 3/21/2016-3 ਵਿਪਪਤ/866490/1 ਅਨੁਸਾਰ ਪੰਜਾਬ ਸਰਕਾਰ ਦੇ ਪਰਵਾਸੀ ਪੈੱਨਸ਼ਨਰਾਂ ਦੇ ਮਹਿੰਗਾਈ ਭੱਤੇ ਦੀ ਕਟੋਤੀ ‘ਤੇ ਰੋਕ ਲਗਾ ਦਿੱਤੀ …
Read More »