ਬਰੈਂਪਟਨ : ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵਰਨ ਸਿੰਘ ਕਾਲੀਆ ਦਾ ਅੰਤਿਮ ਸਸਕਾਰ ਬੁੱਧਵਾਰ 14 ਜੂਨ ਨੂੰ ਕੀਤਾ ਗਿਆ। ਸਵਰਨ ਸਿੰਘ ਕਾਲੀਆ ਦੀ ਆਤਮਿਕ ਸ਼ਾਂਤੀ ਲਈ ਭੋਗ 18 ਜੂਨ ਦਿਨ ਐਤਵਾਰ ਨੂੰ ਦੁਪਹਿਰ 2.00 ਵਜੇ ਤੋਂ ਲੈ ਕੇ 4.00 ਵਜੇ ਤੱਕ ਪਾਏ ਜਾਣਗੇ। ਭੋਗ ਅਤੇ ਅੰਤਿਮ ਅਰਦਾਸ 144 …
Read More »ਰੱਤੋਵਾਲ ਪਿੰਡ ਦੇ ਬਰਜਿੰਦਰ ਸਿੰਘ ਧਾਲੀਵਾਲ ਦਾ ਬਰੈਂਪਟਨ ‘ਚ ਦਿਹਾਂਤ, ਸਸਕਾਰ 18 ਨੂੰ
ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਪਿੰਡ ਰੱਤੋਵਾਲ ਦੇ 46 ਸਾਲਾ ਬਰਜਿੰਦਰ ਸਿੰਘ ਧਾਲੀਵਾਲ ਸਪੁੱਤਰ ਪ੍ਰੀਤਮ ਸਿੰਘ ਧਾਲੀਵਾਲ ਲੰਘੀ 11 ਜੂਨ ਨੂੰ ਬਰੈਂਪਟਨ ਵਿਖੇ ਅਚਾਨਕ ਰਾਤ ਨੂੰ ਸੁੱਤੇ ਪਿਆਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਮ ਸਸਕਾਰ 18 ਜੂਨ ਨੂੰ ਬਾਅਦ ਦੁਪਹਿਰ 12.00 ਵਜੇ ਤੋਂ 2.00 …
Read More »ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋ: ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਬਰੈਂਪਟਨ/ਹਰਜੀਤ ਬੇਦੀ ਪੰਜਾਬੀ ਦੇ ਲੋਕ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ ਤੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਵਿੱਚ ਗਹਿਰੇ ਦੁੱਖ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੋ: ਔਲਖ ਪੰਜਾਬੀ ਦੇ ਲੋਕ ਨਾਟਕਕਾਰ ਸਨ ਜਿਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ …
Read More »ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 9 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 9, 2017 ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ਵਿਚ ਕਮਿਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਈਵੈਂਟ ਹੈ। ਵਧੇਰੇ ਜਾਣਕਾਰੀ ਲਈ ਫੋਨ: …
Read More »ਪੁਰਾਣੀ ‘ਪੰਜਾਬੀ ਸਾਹਿਤ ਸਭਾ ਓਨਟਾਰੀਓ’ ਮੁੜ ਸੁਰਜੀਤ
ਬਰੈਂਪਟਨ : ਚੇਤੇ ਰਹੇ ਕਿ ਪੰਜਾਬੀ ਦੇ ਹਿਤੈਸ਼ੀਆਂ ਸਵਰਗੀ ਲਛਮਨ ਸਿੰਘ ਔਜਲਾ ਤੇ ਸ. ਗੁਰਦਿਆਲ ਸਿੰਘ ਦਿਓਲ ਨੇ ਬਹੁਤ ਸਮਾਂ ਪਹਿਲਾਂ ਪੁਰਾਣੀ ‘ਪੰਜਾਬੀ ਸਾਹਿਤ ਸਭਾ ਓਨਟਾਰੀਓ’ ਬਣਾਈ ਸੀ ਜੋ ਕਾਫੀ ਸਮਾਂ ਬੜੀ ਕਾਮਯਾਬੀ ਨਾਲ ਚਲਦੀ। ਇਸ ਪੁਰਾਣੀ ਸਭਾ ਦੇ ਮੋਢੀ ਸ. ਗੁਰਦਿਆਲ ਸਿੰਘ ਦਿਓਲ ਦੇ ਉਤਸ਼ਾਹ ਨਾਲ ਪੰਜਾਬੀ ਮਾਂ ਬੋਲੀ …
Read More »‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਨਾਲ ਰੂ-ਬ-ਰੂ ਤੇ ਉਨ੍ਹਾਂ ਦਾ ਮਾਣ-ਸਨਮਾਨ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਰੇਡੀਓ ‘ਪੰਜਾਬੀ ਦੁਨੀਆਂ’ ਦੇ ਹਰਜੀਤ ਗਿੱਲ ਤੇ ‘ਸਾਂਝਾ ਪੰਜਾਬ’ ਦੇ ਬੌਬ ਦੋਸਾਂਝ ਦੇ ਸੱਦੇ ‘ਤੇ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ਦੇ ਵਸਨੀਕਾਂ ਤੇ ਹੋਰ ਦੋਸਤਾਂ-ਮਿੱਤਰਾਂ ਦੀ ਇੱਕ ਮਹਿਫ਼ਲ ਲੰਘੇ ਐਤਵਾਰ 11 ਮਈ ਨੂੰ 2131 ਵਿਲੀਅਮ ਪਾਰਕਵੇਅ ਸਥਿਤ ਸਟੂਡਿਓ ਹਾਲ ਵਿੱਚ ਸਜਾਈ ਗਈ ਜਿਸ ਵਿੱਚ ਚਾਰ-ਮਾਸਿਕ …
Read More »ਬਰੈਂਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ
ਮਿਸੀਸਾਗਾ/ਬਿਊਰੋ ਨਿਊਜ਼ : ਇਸ ਹਫਤੇ ਜੂਨ 10 ਅਤੇ 11 ਨੂੰ ਮਿਸਿਸਾਗਾ ਦੇ ਹਰਸ਼ੀ ਸੈਂਟਰ ਦੀਆਂ ਆਈਸਲੈਂਡ ਗਰਾਉਂਡਾਂ ਵਿੱਚ ਕੈਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਵੱਲੋ ਸੀਸਨ ਦਾ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਉਨਟਾਰੀਓ ਤੋਂ ਵੱਖ ਵੱਖ ਸ਼ਹਿਰਾਂ ਦੀਆਂ ਟੀੰਮਾਂ ਆਈਆਂ ਸਨ। ਇਸ ਟੂਰਨਾਮੈਂਟ ਵਿੱਚ 6-18 ਸਾਲ ਦੇ ਲੜਕੇ …
Read More »‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ-ਦਿਵਸ ਮਨਾਇਆ ਗਿਆ
ਐੱਮ.ਪੀ.ਸੋਨੀਆ ਸਿੱਧੂ ਤੇ ਐੱਮ.ਪੀ.ਪੀ. ਵਿੱਕ ਢਿੱਲੋਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 9 ਜੂਨ ਨੂੰ ਬਰੈਂਪਟਨ ਵਿੱਚ ਵਿਚਰ ਰਹੀ ‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਨੇ ਮੈਕਲਾਗਲਨ ਤੇ ਰੇਅਲਾਅਸਨ ਸਥਿਤ ਪਬਲਿਕ ਲਾਇਬਰੇਰੀ ਦੇ ਨਾਲ ਲੱਗਵੇਂ ਕਮਿਊਨਿਟੀ ਹਾਲ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਲੋਕ-ਨਾਇਕ ਬਾਬਾ ਬੰਦਾ ਸਿੰਘ ਬਹਾਦਰ …
Read More »ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਬਰੈਂਪਟਨ ਸਿਟੀ ਕਾਊਂਸਲ ਦੇ ਕੰਮ-ਕਾਜ ਬਾਰੇ ਕੀਤਾ ਵਿਚਾਰ-ਵਟਾਂਦਰਾ
ਬਰੈਮਲੀ/ਸੈਂਡਲਵੁੱਡ ਪਬਲਿਕ ਲਾਇਬ੍ਰੇਰੀ ਤੇ ‘ਕਾਮਾਗਾਟਾਮਾਰੂ ਪਾਰਕ’ ਅਕਤੂਬਰ ਤੱਕ ਖੁੱਲ੍ਹਣ ਦੀ ਸੰਭਾਵਨਾ ਬਰੈਂਪਟਨ/ਡਾ.ਝੰਡ : ਲੰਘੇ ਵੀਰਵਾਰ 8 ਜੂਨ ਨੂੰ ਬਰੈਂਪਟਨ ਦੇ ਵਾਰਡ ਨੰ: 9-10 ਦੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਚ ਕਮਿਊਨਿਟੀ ਮੈਂਬਰਾਂ ਨਾਲ ਸਿਟੀ ਕਾਊਂਸਲ ਦੇ ਕੰਮ-ਕਾਜੀ ਢੰਗਾਂ-ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਸਿਟੀ ਕਾਊਂਸਲ …
Read More »ਚੌਧਰੀ ਸ਼ਿੰਗਾਰਾ ਸਿੰਘ ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੇ ਫਿਰ ਪ੍ਰਧਾਨ ਬਣੇ
ਰੈਕਸਡੇਲ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੀ ਮੀਟਿੰਗ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਨੇੜੇ ਰੈਸਟੋਰੈਂਟ ‘ਚ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਚੌਧਰੀ ਸ਼ਿੰਗਾਰਾ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਜਿੰਦਰ ਸਹਿਗਲ ਨੇ ਅਹੁਦੇਦਾਰਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਨਾਮ ਪੜ੍ਹ ਕੇ …
Read More »