ਕਿਹਾ ਮੈਨੂੰ ਭਾਰਤੀ ਮੂਲ ਦੀ ਹੋਣ ‘ਤੇ ਮਾਣ ਹੈ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਵਾਸ਼ਿੰਗਟਨ (ਡੀਸੀ) ‘ਚ ਭਾਰਤੀ ਦੂਤਾਵਾਸ ਦੇ ਦਫ਼ਤਰ ਵਿਖੇ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਭਾਰਤੀ ਮੂਲ ਦੀ ਹੋਣ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਿਸੇ ਨੂੰ …
Read More »ਗੈਂਗਸਟਰਾਂ ਦਾ ਸਫਾਇਆ ਵੀ ਮੈਨੀਫੈਸਟੋ ਦਾ ਵਾਅਦਾ
ਸੂਬੇ ‘ਚ ਛੋਟੇ ਵੱਡੇ ਤਕਰੀਬਨ 56 ਗੈਂਗਸਟਰ ਸਰਗਰਮ ਹਨ। 10 ਮਹੀਨੇ ਦੀ ਕੈਪਟਨ ਸਰਕਾਰ ਨੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨੇੜਲੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਮਾਰ ਕੇ ਵਾਹ-ਵਾਹ ਖੱਟੀ ਹੈ। ਦਰਅਸਲ ਗੈਂਗਸਟਰਾਂ ਦਾ ਸਫਾਇਆ ਵੀ ਕਾਂਗਰਸ ਮੈਨੀਫੈਸਟੋ ਦਾ ਇਕ ਹਿੱਸਾ ਰਿਹਾ ਹੈ। ਕਹਿਣ ਨੂੰ ਤਾਂ ਕਾਂਗਰਸ ਲਈ …
Read More »ਟੋਰਾਂਟੋ ਭਾਰਤੀ ਕੌਂਸਲੇਟ ‘ਚ ਮਨਾਇਆ ਗਿਆ ਗਣਤੰਤਰ ਦਿਵਸ
ਭਾਰੀ ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਟੋਰਾਂਟੋ ਸਥਿੱਤ ਭਾਰਤੀ ਕੌਂਸਲੇਟ ਜਨਰਲ ਦੇ ਆਫਿਸ ਵਿੱਚ ਭਾਰਤ ਦੇ ਗਣਤੰਤਰ ਦਿਵਸ ‘ਤੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਝੰਡਾ ਝੁਲਾਉਣ ਦੀ ਰਸਮ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਅਤੇ ਉਹਨਾਂ ਦੀ ਪਤਨੀઠ ਨੇ ਨਿਭਾਈ । ਇਸ ਮੌਕੇ …
Read More »ਸੋਨੀਆ ਸਿੱਧੂ ਯੂਨਾਈਟਿਡ ਵੇਅ ਆਫ਼ ਪੀਲ’ਜ਼ ਲੌਂਗੈੱਸਟ ਨਾਈਟ ਪ੍ਰੋਗਰਾਮ ਵਿਚ ਹਿੱਸਾ ਲੈਣਗੇ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਇਕ ਵਾਰ ਫਿਰ ”ਯੂਨਾਈਟਿਡ ਵੇਅ ਆਫ਼ ਪੀਲ’ਜ਼ ਲੌਂਗੈੱਸਟ ਨਾਈਟ” ਪ੍ਰੋਗਰਾਮ ਵਿਚ ਭਾਗ ਲੈਣਗੇ। ਇਹ ਈਵੈਂਟ ਹਰ ਸਾਲ ਪੀਲ ਰਿਜਨ ਵਿਚ ਕੀਤਾ ਜਾਂਦਾ ਹੈ ਜਿਸ ਵਿਚ ਇਸ ਦੇ ਵਸਨੀਕ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਕਮਿਊਨਿਟੀ ਦੇ ਆਗੂ ਬੇ-ਘਰੇ ਲੋਕਾਂ ਦੇ …
Read More »ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਭ ਦਿਹਾੜਾ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵੱਲੋਂ 28 ਜਨਵਰੀ ਐਤਵਾਰ ਵਾਲੇ ਦਿਨ ਰਾਮਗੜ੍ਹੀਆ ਭਵਨ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ! ਇਸ ਸਮੇਂ ਫਾਊਂਡੇਸ਼ਨ ਦੇ ਹਫ਼ਤਾਵਾਰੀ ਪ੍ਰੋਗਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ …
Read More »ਪੰਜਾਬ ਚੈਰਿਟੀ ਫ਼ਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ ਕਰਵਾਏ ਜਾਣਗੇ
ਭਰੈਂਪਟਨ/ਡਾ.ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੱਖ-ਵੱਖ ਪੱਧਰ ‘ਤੇ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ …
Read More »ਇੰਟਰਨੈਸ਼ਨਲ ਵਿਦਿਆਰਥੀਆਂ ਲਈ ਸੈਮੀਨਾਰ ਚਾਰ ਫਰਵਰੀ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਖਾਸ ਕਰਕੇ ਪੰਜਾਬ ਤੋਂ ਆਏ ਇੰਟਰਨੈਸ਼ਨਲ ਵਿਦਿਆਥੀਆਂ ਦੀਆਂ ਜੀਟੀਏ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਉਪਰ ਵਿਚਾਰ ਚਰਚਾ ਕਰਨ ਲਈ ਇੱਕ ਸੈਮੀਨਾਰ ਪੈਰਟੀ ਸੀਨੀਅਰਜ਼ ਕਲੱਬ ਵਲੋਂ 4 ਫਰਵਰੀ ਨੂੰ ਮੈਕਲਾਗਲਿਨ ਅਤੇ ਰੇਲਾਸਨ ਇੰਟਰ ਸੈਕਸ਼ਨ ਦੇ ਨੇੜੇ ਵਾਲੀ ਲਾਇਬ੍ਰਰੀ ਵਿੱਚ ਸ਼ਾਮ ਸਾਡੇ ਤਿੰਨ ਤੋਂ ਸਾਢੇ ਚਾਰ ਵਜੇ ਤੱਕ …
Read More »ਜੀ ਟੀ ਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ – ਅੱਠਵਾਂ “ਗਿਵ ਏ ਹਾਰਟ” 3 ਫਰਵਰੀ ਨੂੰ
ਬਰੈਂਪਟਨ : ਇੱਕ ਦਹਾਕਾ ਪਹਿਲਾਂ ਅੰਗਦਾਨ ਦੀ ਜਾਗਰਤੀ ਦੇ ਮਕਸਦ ਨਾਲ ਸ਼ੁਰੂ ਹੋਈ ਸੰਸਥਾ ਅਮਰ ਕਰਮਾ ਨੇ ਹੁਣ ਤੱਕ ਕਈ ਹੋਰ ਨਵੀਆਂ ਪੁਲਾਂਘਾਂ ਵੀ ਪੁੱਟ ਲਈਆਂ ਹਨ। ਅੰਗਦਾਨ ਦੇ ਬਾਰੇ ਹੋਕਾ ਦਿੰਦਿਆਂ ਇਨਾਂ ਨੌਜਵਾਨਾਂ ਨੇ ਮਹਿਸੂਸ ਕੀਤਾ ਕਿ ਸਿਹਤ ਸੰਬੰਧੀ ਹੋਰ ਕਿਨੇ ਹੀ ਮਸਲੇ ਨੇ ਜਿਹੜੇ ਸਾਨੂੰ ਮਿਲ ਕੇ ਸੁਲਝਾਉਣੇ …
Read More »ਪੱਤਰਕਾਰ ਹਰਪਾਲ ਰਹਿਪਾ ਦਾ ਬੇਵਕਤ ਸਦੀਵੀ ਵਿਛੋੜਾ
ਬਰੈਂਪਟਨ/ਬਿਊਰੋ ਨਿਊਜ਼ : ਪੱਤਰਕਾਰ ਹਰਪਾਲ ਰਹਿਪਾ ਜੋ ਜਲੰਧਰ ਤੋਂ ਛਪਦੇ ਰੋਜਾਨਾ ਅਜੀਤ ਅਖਬਾਰ ਦੇ ਹਲਕਾ ਮੁਕੰਦਪੁਰ ਦੇ ਪ੍ਰਤੀਨਿਧ ਪੱਤਰਕਾਰ ਸਨ ਦਾ ਪਿਛਲੇ ਦਿਨੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਵਿਛੋੜਾ ਦੇ ਗਏ ਹਨ। ਲੱਗਪੱਗ 50 ਸਾਲ ਦੀ ਉਮਰ ਦੇ ਹਰਪਾਲ ਸਿੰਘ ਰਹਿਪਾ ਜੋ ਕਿ ਤਰਕਸ਼ੀਲ਼ ਆਗੂ ਬਲਦੇਵ ਰਹਿਪਾ ਦੇ …
Read More »ਨਿਊ ਹੋਪ ਸੀਨੀਅਰ ਸਿਟੀਜ਼ਨ ਬਰੈਂਪਟਨ ਦਾ ਅਧਾਰ ਕਾਰਡ ਬਾਰੇ ਹੋਇਆ ਸਫਲ ਪ੍ਰੋਗਰਾਮ
ਉਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਵਲੋਂ ਦਿੱਤੀ ਜਾਣਕਾਰੀ ਦੀ ਹੋਈ ਭਾਰੀ ਸ਼ਲਾਘਾ ਬਰੈਂਪਟਨ/ਹਰਜੀਤ ਸਿੰਘ ਬਾਜਵਾ ਉਘੇ ਪੱਤਰਕਾਰ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੇ ਲੰਘੇ ਦਿਨੀਂ ਨਿਊ ਹੋਪ ਸੀਨੀਅਰ ਸਿਟੀਜਨਜ਼ ਬਰੈਂਪਟਨ ਦੇ ਇਕ ਮੀਟਿੰਗ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਅਧਾਰ ਕਾਰਡ ਅਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਬਾਰੇ …
Read More »