ਟੋਰਾਂਟੋ/ਬਿਊਰੋ ਨਿਊਜ਼ : ਹੈਰੀਟੇਜ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਿਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਪਿਛਲੇ 13 ਸਾਲ ਤੋਂ ਲਗਾਤਾਰ ਮਨਾਇਆ ਜਾ ਰਿਹਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਵਰ੍ਹੇ 27 ਮਾਰਚ 2018 ਦਿਨ ਮੰਗਲਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਉਕਤ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦਾ ਵਫਦ ਦੀਪਿਕਾ ਦਮਰੇਲਾ ਨੂੰ ਮਿਲਿਆ
ਬਰੈਂਪਟਨ/ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜ਼ੈਕਟਿਵ ਕਮੇਟੀ ਦਾ ਵਫਦ ਪਰਮਜੀਤ ਸਿੰਘ ਬੜਿੰਗ ਪ੍ਰਧਾਨ ਦੀ ਅਗਵਾਈ ਵਿੱਚ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਦਮੇਰਲਾ ਦੇ ਸੱਦੇ ‘ਤੇ ਉਹਨਾਂ ਨੂੰ ਫੋਰਕਸ ਆਫ ਕਰੈਡਿਟ ਪਟੋਵਿੰਸਲ ਪਾਰਕ ਕੈਲੇਡਨ ਵਿੱਚ ਅਸਥੀਆਂ ਪਾਉਣ ਲਈ ਨਿਰਧਾਰਤ ਸਥਾਨ 303 ਡੋਮੀਨੀਅਨ ਰੋਡ ਵਿਖੇ ਮਿਲਿਆ। ਮਨਿਸਟਰ ਨਾਲ …
Read More »ਫੈਡਰਲ ਸਰਕਾਰ ਵਲੋਂ ਲੋੜਵੰਦਾਂ ਲਈ ‘ਨਿਊ ਕੈਨੇਡਾ ਵਰਕਰਜ਼ ਬੈਨੀਫਿਟ’ ਪ੍ਰੋਗਰਾਮ ਸ਼ੁਰੂ
ਬਰੈਂਪਟਨ : ਮਾਣਯੋਗ ਵਿੱਤ-ਮੰਤਰੀ ਬਿਲ ਮੌਰਨਿਊ ਵੱਲੋਂ ਐਲਾਨ ਕੀਤਾ ਗਿਆ ‘ਨਿਊ ਕੈਨੇਡਾ ਵਰਕਰਜ਼ ਬੈਨੀਫ਼ਿਟ’ ਪ੍ਰੋਗਰਾਮ ਬਰੈਂਪਟਨ-ਵਾਸੀਆਂ ਦੇ ਧਿਆਨ ਵਿਚ ਲਿਆਉਂਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਬੱਜਟ-2018 ਦਾ ਅਹਿਮ ਹਿੱਸਾ ਹੈ ਅਤੇ ਲੋੜਵੰਦ ਲੋਕਾਂ ਨੂੰ ਇਸ ਦਾ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਇੱਥੇ ਇਹ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਕਰਵਾਏ
ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਬੱਚਿਆਂ ਦਾ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿਚ ਸਰੋਤਿਆਂ ਦੇ ਭਾਰੀ ਇੱਕਠ ਵਿਚ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ, ਪ੍ਰਧਾਨ ਬਲਜਿੰਦਰ ਸੰਘਾ, ਲੈ: ਕਰਨਲ ਰਤਨ ਸਿੰਘ ਪਰਮਾਰ ਅਤੇ ਸੁਟਨ ਗਾਰਨਰ ਸ਼ਾਮਿਲ ਸਨ। ਇਸ ਸਮਾਗਮ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਹੋਇਆ
ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 18 ਮਾਰਚ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ ਹੋਇਆ ਜਿਸ ਵਿਚ ਹਰ ਸਾਲ 8 ਮਾਰਚ ਨੂੰ ਸਾਰੀ ਦੁਨੀਆ ਵਿਚ ਮਨਾਏ ਜਾਂਦੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਭਰਪੂਰ ਚਰਚਾ ਕੀਤੀ ਗਈ ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ ਨਾਟਕ ਲੇਖਕ ਤੇ ਡਾਇਰੈਕਟਰ ਵਰਿਆਮ ਮਸਤ, …
Read More »ਸਬਸੀਡਾਈਜ਼ ਹਾਊਸਿੰਗ ਪੀਲ ਰੀਜ਼ਨ ਲਈ ਰੌਜ਼ਰਸ ਕੈਨੇਡਾ ਵਲੋਂ ਹਾਈ ਸਪੀਡ ਇੰਟਰਨੈੱਟ ਸਿਰਫ 10 ਡਾਲਰ ਵਿੱਚ
ਪੀਲ ਰੀਜ਼ਨ ਦੇ ਸਬਸੀਡਾਈਜ਼ ਹਾਊਸਿੰਗ ਲਈ ਰੌਜ਼ਰਸ ਕੈਨੇਡਾ ਵਲੋਂ (ਕਨੈਕਟਡ ਫਾਰ ਸਕਸੈੱਸ) ਪ੍ਰੋਗਰਾਮ ਅਧੀਨ, ਇੰਟਰਨੈੱਟ ($10) ਦੀਆਂ ਸੇਵਾਵਾਂ ਦੇ ਐਲਾਨ ਦੌਰਾਨ, ਪੀਟਰ ਕਿੰਗ, ਸੀਨੀਅਰ ਡਾਇਰੈਕਟਰ ਆਫ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਟੀ, ਬਰੈਂਪਟਨ ਮੇਅਰ ਲਿੰਡਾ ਜੈਫਰੀ, ਲੌਰੀ ਰਾਈਡਲਰ ਚੀਫ ਐਗਜ਼ੈਕਟਿਵ ਅਫਸਰ ਸਰਵਿਸਜ਼ ਐਂਡ ਹਾਊਸਿੰਗ, ਰਮੇਸ਼ ਸੰਘਾ ਐਮ ਪੀ (ਬਰੈਂਪਟਨ ਸੈਂਟਰ), ਵਿੱਕ ਢਿੱਲੋਂ ਐਮ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ
ਬਰੈਂਪਟਨ : ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 10 ਮਾਰਚ, ਦਿਨ ਸ਼ਨਿਚਰਵਾਰ ਨੂੰ ਸੋਲਵਾਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ ਗ੍ਰੇਡ 3 ਅਤੇ ਗ੍ਰੇਡ 5 ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ-2 ਬੱਚਿਆਂ …
Read More »ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਬਰੈਂਪਟਨ ਆਉਣ ‘ਤੇ ਸੋਨੀਆ ਸਿੱਧੂ ਨੇ ਕੀਤਾ ਸੁਆਗ਼ਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁਭ-ਇੱਛਾਵਾਂ ਦਿੱਤੀਆਂ ਬਰੈਂਪਟਨ : ਰੌਜਰਜ਼ ਹੋਮਟਾਊਨ ਹਾਕੀ ਟੂਰ ਦੇ ਓਨਟਾਰੀਓ ਦੌਰੇ ਦੌਰਾਨ ਬਰੈਂਪਟਨ ਡਾਊਨ ਟਾਊਨ ਪਹੁੰਚਣ ‘ਤੇ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਇਸ ਦਾ ਭਰਵਾਂ ਸੁਆਗ਼ਤ ਕੀਤਾ ਗਿਆ ਅਤੇ ਇਸ ਦੇ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਗਿਆ। ਲੰਘੇ ਸ਼ਨੀਵਾਰ ਸ਼ੁਰੂ ਹੋਏ ਅਤੇ …
Read More »‘ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ
ਛੋਟੇ ਤੇ ਵੱਡੇ ਬੱਚਿਆਂ ਲਈ ਰੱਖੇ ਗਏ ਵੱਖ-ਵੱਖ ਟਾਪਿਕ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ‘ਪੰਜਾਬ ਚੈਰਿਟੀ ਫ਼ਾਊਂਡੇਸ਼ਨ ਟੋਰਾਂਟੋ’ ਨਾਲ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ …
Read More »ਸੋਨੀਆ ਸਿੱਧੂ ਨੇ ਜੀਟੀਏ ਦੇ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਬੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ‘ਚ ਆਉਣ ‘ਤੇ ਜੀ-ਆਇਆਂ ਆਖਿਆ
ਬਰੈਂਪਟਨ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਜੀਟੀਏ ਦੇ ਆਪਣੇ ਹਮ-ਰੁਤਬਾ ਪਾਰਲੀਮੈਂਟ ਮੈਂਬਰਾਂ ਨੂੰ ਐਮਾਜ਼ੋਨ ਰੋਗੌਟਿਕਸ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਆਉਣ ‘ਤੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ਜੀ-ਆਇਆਂ ਕਿਹਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਪਿਛਲੇ ਸਾਲ ਇੱਥੇ ਇਸ ਜਗ੍ਹਾ ਮੇਰੇ ਪਾਰਲੀਮੈਂਟ ਸਾਥੀ, ਮੈਂ ਅਤੇ ਪ੍ਰਧਾਨ …
Read More »