ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਿੱਖ ਸਪਿਰਚੂਅਲ ਸੈਂਟਰ ਗੁਰਦੁਆਰਾ ਸਾਹਿਬ ਟੋਰਾਂਟੋ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮੁਹੱਲਾ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ‘ਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਜਸਪਾਲ ਸਿੰਘ ਜਵੱਦੀ ਵਾਲਿਆਂ …
Read More »ਸਿਟੀ ਕੌਂਸਲਰ ਜੈਫ ਬੋਮੈਨ ਨੇ ਵਿਦਿਆਰਥੀਆਂ ਨੂੰ ਕੰਮ ਦੇਣ ਸਬੰਧੀ ਮਤਾ ਕੀਤਾ ਪੇਸ਼
ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 3 ਅਤੇ 4 ਤੋਂ ਸਿਟੀ ਕੌਂਸਲਰ ਜੈਫ ਬੋਮੈਨ ਨੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਾਰਪੋਰੇਟ ਡਿਵੀਜ਼ਨਾਂ ਅਤੇ ਵਿਭਾਗਾਂ ਵਿੱਚ ਕੰਮ ‘ਤੇ ਰੱਖਣ ਲਈ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਇੱਕ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਕੌਂਸਲ ਸਟਾਫ ਨੂੰ ਇਸ ਮਤੇ ‘ਤੇ ਡੂੰਘਾਈ ਨਾਲ ਵਿਚਾਰ …
Read More »ਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਵਲੋਂ ਹਸਪਤਾਲ ਨੂੰ ਦਾਨ ਦੇਣ ਲਈ ਕਰਵਾਇਆ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ : ਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਨੇ ਇੱਥੇ ਦਾਨ ਇਕੱਤਰ ਕਰਨ ਦੇ ਮਕਸਦ ਨਾਲ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ। ਇਸ ਮੌਕੇ ਕੈਨੇਡਾ ਅਤੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਗਾਏ ਗਏ। ਸਮਾਗਮ ਨੂੰ ਮਰਖਮ ਦੇ ਮੇਅਰ ਫਰੈਂਕ ਸਕਾਰਪਿਟੀ, ਪਾਕਿਸਤਾਨ ਦੇ ਕੌਂਸਲ ਜਨਰਲ ਇਮਰਾਨ ਅਹਿਮਦ ਸਿਦੀਕੀ ਅਤੇ ਮੰਤਰੀ ਮੇਰੀ ਐੱਨਜੀ ਨੇ ਸੰਬੋਧਨ ਕੀਤਾ। …
Read More »ਐਡਮਿੰਟਨ ਵਿੱਚ ‘ਬੀਬੀ ਸਹਿਬਾ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ
ਬਰੈਂਪਟਨ ‘ਚ 31 ਮਾਰਚ ਨੂੰ ਖੇਡਿਆ ਜਾਵੇਗਾ ‘ਬੀਬੀ ਸਾਹਿਬਾ’ ਨਾਟਕ ਟੋਰਾਂਟੋ/ਬਿਊਰੋ ਨਿਊਜ਼ ਲੰਘੇ ਐਤਵਾਰ ਨੂੰ ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਐਲਬਰਟਾ ਵੱਲੋਂ ਐਡਮਿੰਟਨ ਸ਼ਹਿਰ ਵਿੱਚ ‘ਨਾਟਕਾਂ ਦੀ ਇੱਕ ਸ਼ਾਮ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਖਿੱਚ ਨਾਟਕ ਸੁਖਜੀਤ ਦੀ ਪੰਜਾਬੀ ਕਹਾਣੀ ਉੱਤੇ ਅਧਾਰਿਤ ਗੁਰਿੰਦਰ ਮਕਨਾ ਦਾ ਲਿਖਿਆ ਤੇ ਹੀਰਾ ਰੰਧਾਵਾ …
Read More »ਗੁਰਪ੍ਰੀਤ ਢਿੱਲੋਂ ਵੱਲੋਂ ਜਿਣਸੀ ਅਪਰਾਧੀ ਨੂੰ ਬਰੈਂਪਟਨ ਤੋਂ ਬਾਹਰ ਕਰਨ ਦੀ ਮੰਗ
ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਲਿਖਿਆ ਪੱਤਰ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੇਸ਼ ਦੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਪੱਤਰ ਲਿਖ ਕੇ ਰਜਿਸਟਰਡ ਜਿਣਸੀ ਅਪਰਾਧੀ ਨੂੰ ਬਰੈਂਪਟਨ ਤੋਂ ਬਾਹਰ ਭੇਜਣ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਮੈਥਿਊ ਹਾਰਕਸ ਜਿਸ ਨੂੰ ਹੁਣ …
Read More »ਕੰਸਰਵੇਟਿਵ ਉਮੀਦਵਾਰ ਅਰਪਣ ਖੰਨਾ ਨੇ ਵੀ ਜਿਣਸੀ ਅਪਰਾਧੀ ਹਾਰਕਸ ਨੂੰ ਛੱਡਣ ਦਾ ਕੀਤਾ ਵਿਰੋਧ
ਬਰੈਂਪਟਨ : ਕੁਝ ਦਿਨ ਪਹਿਲਾਂ ਇਕ ਸਜ਼ਾਯਾਫ਼ਤਾ ਯੋਨ ਅਪਰਾਧੀ ਮੈਡਲਿਨ ਹਾਰਕਸ, ਜਿਸ ਨੂੰ ਪਹਿਲਾਂ ਮੈਥਿਊ ਹਾਰਕ ਦੇ ਰੂਪ ‘ਚ ਜਾਣਿਆ ਜਾਦਾ ਸੀ, ਕੈਨੇਡਾ ਦੀ ਕੋਰੇਕਸ਼ਨਲ ਸਰਵਿਸਜ਼ ਨੇ ਰਿਹਾਅ ਕਰ ਦਿੱਤਾ। ਉਸ ਨੂੰ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਰੀਰਕ ਸ਼ੋਸ਼ਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ‘ਤੇ …
Read More »ਬੱਜਟ ਵਿਚ ਕੈਨੇਡਾ-ਵਾਸੀਆਂ ਲਈ ਸੁਰੱਖਿਅਤ ਤੇ ਸਨਮਾਨਯੋਗ ਸੇਵਾ-ਮੁਕਤੀ ਦੀ ਯੋਜਨਾ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਕਿ ਸਾਡੇ ਸੀਨੀਅਰਜ਼ ਨੇ ਜੀਵਨ-ਭਰ ਸਖ਼ਤ ਮਿਹਨਤ ਨਾਲ ਕਮਾਈ ਕਰਕੇ ਕੈਨੇਡਾ ਦੀਆਂ ਵੱਖ-ਵੱਖ ਕਮਿਊਨਿਟੀਆਂ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਕੋਲ ਗਿਆਨ, ਤਜਰਬੇ ਅਤੇ ਸਕਿੱਲਜ਼ ਦਾ ਅਣਮੁੱਲਾ ਖ਼ਜ਼ਾਨਾ ਹੈ ਜੋ ਉਹ ਹੁਣ ਆਪਣੀ ਕਮਿਊਨਿਟੀ ਅੱਗੋਂ ਸਹਿਜੇ ਹੀ ਪ੍ਰਦਾਨ …
Read More »ਟੋਰਾਂਟੋ ‘ਚ ਵਿਸ਼ਵ ਟੀਬੀ ਦਿਵਸ ਮੌਕੇ ਕੀਤਾ ਗਿਆ ਸਮਾਗਮ
ਟੋਰਾਂਟੋ/ਬਿਊਰੋ ਨਿਊਜ਼ ਵਿਸ਼ਵ ਟੀਬੀ ਦਿਵਸ ਮੌਕੇ 24 ਮਾਰਚ ਨੂੰ ਟੋਰਾਂਟੋ ਵਿਖੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਮਾਗਮ ਕੀਤਾ ਗਿਆ। ਟੋਰਾਂਟੋ ਪਬਲਿਕ ਹੈਲਥ, ਕਮਿਊਨਿਟੀ ਪਾਰਟਨਰਜ਼ ਅਤੇ ਸਟੌਪ ਟੀਬੀ ਪਾਰਟਨਰਸ਼ਿਪ ਇਸ ਬਿਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਘਟਾਉਣ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਟੋਰਾਂਟੋ ਦੇ ਮੈਡੀਕਲ …
Read More »ਸਮਾਨ ਆਟੋ ਇੰਸ਼ੋਰੈਂਸ ਸਬੰਧੀ ਬਿੱਲ ਦੀ ਦੂਜੀ ਰੀਡਿੰਗ ਪਾਸ
ਬਰੈਂਪਟਨ/ਬਿਊਰੋ ਨਿਊਜ਼ ਐਮਪੀਪੀ ਪਰਮ ਗਿੱਲ ਦੇ ਆਟੋ ਇੰਸ਼ੋਰੈਂਸ ਵਿੱਚ ਪੋਸਟਲ ਕੋਡ ਭੇਦਭਾਵ ਖਤਮ ਕਰਨ ਸਬੰਧੀ ਪੇਸ਼ ਕੀਤੇ ਗਏ ਪ੍ਰਾਈਵਟ ਬਿੱਲ ਨੇ ਦੂਜੀ ਰੀਡਿੰਗ ਪਾਸ ਕਰ ਲਈ ਹੈ। ਬਿੱਲ ਨੂੰ ਅਗਲੇਰੀ ਵਿਚਾਰ ਚਰਚਾ ਲਈ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇੱਥੋਂ ਦੇ ਡਰਾਈਵਰ ਭਾਈਚਾਰੇ ਨੇ ਇਸਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ …
Read More »ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਬਰੈਂਪਟਨ ਵਿੱਚ 14 ਅਪਰੈਲ ਨੂੰ
ਬਰੈਂਪਟਨ/ਹਰਜੀਤ ਬੇਦੀ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ ਸ਼ਤਾਬਦੀ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਰਧਾਂਜਲੀ ਸਮਾਗਮ 14 …
Read More »