ਟੋਰਾਂਟੋ/ਬਿਊਰੋ ਨਿਊਜ਼ : 12ਵਾਂ ਸਲਾਨਾ ਦੇਸੀ ਫੈਸਟ ਇਕ ਵਾਰ ਫਿਰ ਤੋਂ ਆਯੋਜਿਤ ਕੀਤਾ ਗਿਆ । ਮਨੋਰੰਜਨ ਦੇ ਇਸ ਭੰਡਾਰ ਵਿਚ 25 ਤੋਂ ਜ਼ਿਆਦਾ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਹ ਆਯੋਜਨ ਟੋਰਾਂਟੋ ਵਿਚ ਯੋਂਗੇ ਐਂਡ ਡੰਡਾਸ ਸਕੁਏਅਰ ‘ਤੇ ਹੋਇਆ। ਇਸ ਸਾਲ ਇਸ ਫੈਸਟੀਵਲ ਵਿਚ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਕਲਾਕਾਰ ਸ਼ਾਮਲ ਹੋਏ, ਜਿਨ੍ਹਾਂ …
Read More »ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ
ਬਰੈਂਪਟਨ : ਇਕ ਕਾਰ ਅਤੇ ਇਕ ਮੋਟਰ ਸਾਈਕਲ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸਾ ਕਵੀਨ ਸਟਰੀਟ ਈਸਟ ਅਤੇ ਬ੍ਰਾਮੇਲਿਆ ਰੋਡ, ਬਰੈਂਪਟਨ ‘ਤੇ ਹੋਇਆ ਸੀ। ਪੁਲਿਸ ਅਨੁਸਾਰ ਪੈਰਾ ਮੈਡੀਕਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕੀਤਾ, ਪਰ ਦੋ ਵਿਅਕਤੀਆਂ ਦੀ ਜਾਨ ਬਚਾਈ …
Read More »‘ਸਿੱਖ ਸ਼ਹੀਦੀ-ਦਿਵਸ’ ਮੌਕੇ ਸ਼ਹੀਦੀ ਨਗਰ ਕੀਰਤਨ ਐਤਵਾਰ 10 ਜੂਨ ਨੂੰ
ਬਰੈਂਪਟਨ/ਡਾ.ਝੰਡ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮੱਰਪਿਤ ਸ਼ਹੀਦੀ ਨਗਰ ਕੀਰਤਨ 10 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ (ਪੀਟਰ ਰੌਬਰਟਸਨ ਤੇ ਡਿਕਸੀ ਰੋਡ) ਤੋਂ ਠੀਕ ਸਾਢੇ ਬਾਰਾਂ ਵਜੇ ਰਵਾਨਾ ਹੋਵੇਗਾ ਅਤੇ ਇਸ ਦੀ ਸਮਾਪਤੀ …
Read More »ਰੈਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਹੋਈ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਪਹਿਲੀ ਜੂਨ ਨੂੰ ਰੈੱਡ ਵਿੱਲੋ ਸਕੂਲ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਜਿਸ ਦੀ ਜਿੰਮੇਵਾਰੀ ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ, ਮਾ: …
Read More »ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਨੇ ਕੀਤੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਦੀ ਸਵੈ-ਪੜਚੋਲ
ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 3 ਜੂਨ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਅਤੇ ਇਸ ਦੇ ਨਾਲ ਜੁੜੀ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਮੀਟਿੰਗ ਗੋਰਮੀਡੋਜ਼ ਕਮਿਊਨਿਟੀ ਸੈਂਟਰ ਦੇ ਹਾਲ ਨੰ:1 ਵਿਚ ਬਾਅਦ ਦੁਪਹਿਰ ਇਕ ਵਜੇ ਹੋਈ। ਮੀਟਿੰਗ ਵਿਚ 20 ਮਈ ਨੂੰ ਹੋਏ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਈਵੈਂਟ ਦੀ ਵਿਸਥਾਰ-ਪੂਰਵਕ ਸਮੀਖਿਆ …
Read More »10 ਜੂਨ ਦੇ ਭਾਸ਼ਣ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ
ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੁੱਬਪਾ) ਅਤੇ ਉਨਟਾਰੀਓ ਫਰੈਂਡਜ਼ ਕਲੱਬ ਵਲੋਂ ਨੈਤਿਕਤਾ ਵਿਸ਼ੇ ‘ਤੇ ਭਾਸ਼ਣ ਮੁਕਾਬਲੇ 10 ਜੂਨ 2018 ਐਤਵਾਰ ਨੂੰ ਸ਼ਾਮ 2 ਵਜੇ ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਹਨ। ਭਾਸ਼ਣ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਨੂੰ ਪੰਜ ਗੁੱਟਾਂ ਵਿਚ ਵੰਡਿਆ ਗਿਆ …
Read More »ਉਨਟਾਰੀਓ ਚੋਣਾਂ ਵੇਲੇ ਨਰਪਾਲ ਸਿੰਘ ਸ਼ੇਰਗਿੱਲ ਕੈਨੇਡਾ ਪੁੱਜੇ
ਬਰੈਂਪਟਨ/ਬਿਊਰੋ ਨਿਊਜ਼ ਵਿਸ਼ਵ ਦੀ ਪੂਰੀ ਪਰਿਕਰਮਾ ਦੇ ਪਾਂਧੀ ਅਤੇ ਅੰਤਰਰਾਸ਼ਟਰੀ ਪੱਤਰਕਾਰ, ਨਰਪਾਲ ਸਿੰਘ ਸ਼ੇਰਗਿੱਲ, ਅੱਜ ਕੱਲ੍ਹ ਕੈਨੇਡਾ ਦੇ ਪੂਰਬੀ ਤੱਟ ‘ਤੇ ਸਥਿਤ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਵਾਲੇ ਵਿਸ਼ਾਲ ਉਨਟਾਰੀਓ ਪ੍ਰਾਂਤ ਦੇ ਦੌਰੇ ‘ਤੇ ਹਨ, ਜਿਥੇ ਉਹ 7 ਜੂਨ ਨੂੰ ਹੋਣ ਵਾਲੀਆਂ ਪ੍ਰਾਂਤਿਕ ਚੋਣਾਂ ਵਿੱਚ ਇਥੇ ਵੱਸਦੇ ਭਾਰਤੀ ਮੂਲ ਦੇ ਲੱਖਾਂ …
Read More »ਏਅਰਪੋਰਟ ਲੈਕੋਸਟੇ ਸੈਂਟਰ ਦਾ ਦੂਜਾ ਸਮਰ ਫੈਸਟੀਵਲ ਆਯੋਜਿਤ
ਬਰੈਂਪਟਨ : ਏਅਰਪੋਰਟ ਲੈਕੋਸਟੋ ਸੈਂਟਰ ਦਾ ਪਹਿਲਾ ਸਲਾਨਾ ਸਮਰ ਫੈਸਟੀਵਲ ਸਫਲ ਰਹਿਣ ਤੋਂ ਬਾਅਦ ਇਸ ਸਾਲ ਦੂਜਾ ਸਮਰ ਫੈਸਟੀਵਲ ਦੋ ਜੂਨ ਸ਼ਨੀਵਾਰ ਤੋਂ ਸ਼ਾਪਿੰਗ ਸੈਂਟਰ ਵਿਚ ਆਯੋਜਿਤ ਕੀਤਾ ਗਿਆ। ਇਸ ਵਿਚ ਹਜ਼ਾਰਾਂ ਬਰੈਂਪਟਨ ਨਿਵਾਸੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਇਸ ਫੈਸਟੀਵਲ ਨੂੰ ਏਅਰਪੋਰਟ ਲੈਕੋਸਟੋ ਸੈਂਟਰ ਮੈਨੇਜਮੈਂਟ ਦੁਆਰਾ ਆਯੋਜਿਤ ਕੀਤਾ …
Read More »ਮੁਕਤਸਰ ਦੇ ਸਰਬਜੀਤ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਕੁਝ ਸਾਥੀਆਂ ਨਾਲ ਸ਼ੁਰੂ ਕੀਤਾ ਰੱਦੀ ਟੂ ਐਜੂਕੇਸ਼ਨ ਸੈਂਟਰ
ਐਮ ਏ, ਬੀਐਡ ਪਾਸ ਪ੍ਰੰਤੂ ਘਰ-ਘਰ ਜਾ ਕੇ ਇਕੱਠੀ ਕਰਦੇ ਨੇ ਰੱਦੀ, ਫਿਰ ਉਸ ਨੂੰ ਵੇਚ ਕੇ ਮਿਲੇ ਪੈਸੇ ਨਾਲ ਖਰੀਦਦੇ ਹਨ ਕਿਤਾਬਾਂ, ਸਵੇਰੇ 2 ਘੰਟੇ ਅਤੇ ਸ਼ਾਮ ਨੂੰ 4 ਘੰਟੇ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਨੇ ਮੁਫ਼ਤ ਮੁਕਤਸਰ/ਬਿਊਰੋ ਨਿਊਜ਼ : ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ ਬਸ ਹੁਨਰ ਹੋਣਾ ਚਾਹੀਦਾ …
Read More »ਕਾਫ਼ਲੇ ਦੀ ਮੀਟਿੰਗ ‘ਚ ਮਹੱਤਵਪੂਰਨ ਗੱਲਬਾਤ ਨੂੰ ਭਰਵਾਂ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਈ ਮਹੀਨੇ ਦੀ ਇਕੱਤਰਤਾ ਨਵੇਂ ਚੁਣੇ ਗਏ ਸੰਚਾਲਕਾਂ: ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਅਗਵਾਈ ਹੇਠ ਇੱਕ ਸਫ਼ਲ ਇਕੱਤਰਤਾ ਹੋ ਨਿੱਬੜੀ ਜਿਸ ਵਿੱਚ ਦਿੱਲੀ ਤੋਂ ਸਾਹਿਤ ਅਕੈਡਮੀ ਦੇ ਕਨਵੀਨਰ ਡਾ. ਵਨੀਤਾ, ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫ਼ੈਸਰ ਡਾ. ਦਵਿੰਦਰ ਲੱਧੜ, …
Read More »