Breaking News
Home / ਕੈਨੇਡਾ (page 610)

ਕੈਨੇਡਾ

ਕੈਨੇਡਾ

ਸਿੱਖ ਕੌਮ ਵਲੋਂ ਸਾਲਾਨਾ ਖੂਨਦਾਨ ਮੁਹਿੰਮ 2016 ਦਾ ਆਯੋਜਨ

ਟੋਰਾਂਟੋ : ਸਿੱਖ ਕੌਮ ਵਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖ ਕੌਮ ਵਲੋਂ ਖੂਨਦਾਨ ਕਰਕੇ 113,000 ਤੋਂ ਵੀ ਵਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਸਿੱਖ ਕੌਮ ਵੱਲੋਂ ਇੱਕ ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। …

Read More »

ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਨੇ 7ਵੀਂ ਸਲਾਨਾ ਦੀਵਾਲੀ ਮਨਾਈ

ਈਟੋਬੀਕੋ : ਪਿਛਲੇ ਸ਼ਨੀਵਾਰ ਮਿਤੀ 15 ਅਕਤੂਬਰ ਨੂੰ ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਵੱਲੋਂ 7ਵੀਂ ਸਲਾਨਾ ਦੀਵਾਲੀ ਦਾ ਪ੍ਰੋਗਰਾਮ ਮੀਰਾਜ਼ ਬੈਂਕਟ ਹਾਲ, ਈਟੋਬੀਕੋਕ ਵਿੱਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ  ਨਾਲ ਕੀਤੀ ਗਈ । ਇਸ ਦੀਵਾਲੀ ਡਿਨਰ ਵਿੱਚ ਫੈਡਰਲ ਸਰਕਾਰ ਦੀ ਸਾਇੰਸ ਮੰਤਰੀ ਮਾਨਯੋਗ ਕ੍ਰਿਸਟੀ ਡੰਕਨ, ਐਮ ਪੀ ਦੀਪਕ ਉਭਰਾਏ, …

Read More »

19 ਸਾਲਾ ਸੈਮ ਨੇ ਨਿਆਗਰਾ ਵੈਸਟ ਤੋਂ ਹਾਸਲ ਕੀਤੀ ਨਾਮਜ਼ਦਗੀ

ਨਿਆਗਰਾ/ ਬਿਊਰੋ ਨਿਊਜ਼ ਸਿਰਫ਼ 19 ਸਾਲਾ ਸੈਮ ਆਸਟਰਹਾਫ਼ ਨੇ ਨਿਆਗਰਾ ਵੈਸਟ ਗਲੈਨਰਰੂਕ ਤੋਂ ਪੀ.ਸੀ.ਨਾਮਜ਼ਦਗੀ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸੀਟ ਪੀ.ਸੀ. ਨੇਤਾ ਟਿਮ ਹੁਡਕ ਵਲੋਂ ਅਸਤੀਫ਼ਾ ਦਿੱਤੇ ਜਾਣ ਨਾਲ ਖਾਲੀ ਹੋਈ ਹੈ। 19 ਸਾਲ ਦਾ ਸੈਮ ਇਕ ਯੂਨੀਵਰਸਿਟੀ ਵਿਦਿਆਰਥੀ ਹੈ ਅਤੇ ਉਨਾਂ ਨੇ ਪ੍ਰੋਗ੍ਰੈਸਿਵ ਪਾਰਟੀ ਦੇ …

Read More »

ਸੇਵਾ ਫੂਡ ਬੈਂਕ ਨੇ ਨਵੇਂ ਹੋਮ ਡਲਿਵਰੀ ਪ੍ਰੋਗਰਾਮ ਲਈ 20 ਹਜ਼ਾਰ ਡਾਲਰ ਇਕੱਠੇ ਕੀਤੇ

ਮਿਸੀਸਾਗਾ/ਬਿਊਰੋ ਨਿਊਜ਼ : ਸੇਵਾ ਫੂਡ ਬੈਂਕ ਨੇ ਆਪਣੇ ਨਵੇਂ ਹੋਮ ਡਲਿਵਰੀ ਪ੍ਰੋਗਰਾਮ ਦੇ ਲਈ 20 ਹਜ਼ਾਰ ਤੋਂ ਜ਼ਿਆਦਾ ਡਾਲਰ ਇਕੱਠੇ ਕਰ ਲਏ ਹਨ ਅਤੇ ਬੈਂਕ ਆਪਣੀ ਨਵੀਂ ਮੁਹਿੰਮ ਵੱਡੀ ਪੱਧਰ ‘ਤੇ ਸ਼ੁਰੂ ਕਰਨ ਜਾ ਰਿਹਾ ਹੈ। ਸੇਵਾ ਫੂਡ ਬੈਂਕ ਮਿਸੀਸਾਗਾ ‘ਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੇ ਕਲਚਰ ਅਨੁਸਾਰ …

Read More »

ਡਕੈਤੀ ਦੇ ਆਰੋਪ ‘ਚ ਬਰੈਂਪਟਨ ਨਿਵਾਸੀ ਗ੍ਰਿਫਤਾਰ

ਬਰੈਂਪਟਨ/ਬਿਊਰੋ ਨਿਊਜ਼ ਲੰਘੀ 24 ਅਕਤੂਬਰ ਨੂੰ ਟ੍ਰਿਨਿਟੀ ਕਾਮਨ ਮਾਲ ਵਿਚ ਇਕ ਪਾਰਕਿੰਗ ਏਰੀਏ ਵਿਚ ਹੋਈ ਡਕੈਤੀ ਦੇ ਮਾਮਲੇ ਵਿਚ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਕ ਬਰੈਂਪਟਨ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਇਕ ਵਿਅਕਤੀ ਆਪਣੀ ਕਾਰ ਦੀ ਸੀਟ ‘ਤੇ ਬੈਠਾ ਸੀ ਕਿ ਆਰੋਪੀ ਕਾਰ ਦੇ …

Read More »

ਮਾਤਾ ਸਾਹਿਬ ਕੌਰ ਜੀ ਦਾ ਪੁਰਬ ਗੁਰੂਘਰ ਮਾਲਟਨ ਵਿਖੇ 6 ਨਵੰਬਰ ਨੂੰ

ਮਾਲਟਨ/ਬਿਊਰੋ ਨਿਊਜ਼ ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਇਥੋਂ ਦੀਆਂ ਸੰਗਤਾਂ ਵਲੋਂ 6 ਨਵੰਬਰ ਨੂੰ ਸ੍ਰੀ ਗੁਰੁ ਸਿੰਘ ਸਭਾ ਗੁਰੂਘਰ ਮਾਲਟਨ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਦਿਨ ਸ਼ੁਕਰਵਾਰ 4 ਨਵੰਬਰ 2016 ਨੂੰ ਸ੍ਰੀ ਅਖੰਡ ਪਾਠ …

Read More »

ਯੂਨਾਈਟਿਡ ਸਿੱਖਜ਼ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ

ਮਿਸੀਸਾਗਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਯੂਨਾਈਟਿਡ ਸਿਖ਼ਸ ਵਲੋਂ ਖੂਨ-ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਮਿਊਨਿਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਇਹ ਕੈਂਪ ਦੋ ਦਿਨ ਮਿਤੀ 8 ਅਤੇ 15 ਅਕਤੂਬਰ 2016 ਨੂੰ ਸਵੇਰ ਵੇਲੇ ਹਾਰਟਲੈਂਡ ਬਲੱਡ ਕਲੀਨਿਕ ਵਿਖੇ ਲਗਾਇਆ ਗਿਆ ਸੀ। ਕੈਨੇਡੀਅਨ ਬਲੱਡ ਸਰਵਿਸਿਜ਼ ਇਕ ਚੈਰੀਟੇਬਲ ਸੰਸਥਾ ਹੈ ਜਿਹੜੀ …

Read More »

6 ਨਵੰਬਰ ਨੂੰ ਪੈੱਨਸ਼ਨਰਾਂ ਦੇ ਲਾਈਫ਼-ਸਰਟੀਫਿਕੇਟ ਬਣਾਉਣ ਵਿੱਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਹਿਯੋਗ ਦੇਵੇਗੀ

ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਹੁਰਾਂ ਕੋਲੋਂ ਪ੍ਰਾਪਤ ਸੂਚਨਾ ਅਨੁਸਾਰ ਐਕਸ ਸਰਵਿਸਮੈੱਨ ਐਸੋਸੀਏਸ਼ਨ ਅਤੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਸਹਿਯੋਗ ਨਾਲ ਭਾਰਤ ਵਿੱਚ ਪੈੱਨਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਲਾਈਫ਼-ਸਰਟੀਫੀਕੇਟ 6 ਨਵੰਬਰ ਦਿਨ ਐਤਵਾਰ ਨੂੰ ਇਸ ਸਕੂਲ ਵਿੱਚ ਬਣਾਏ ਜਾ ਰਹੇ ਹਨ। ਇਹ …

Read More »

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਨਗਰ ਕੀਰਤਨ

ਬਰੈਂਪਟਨ : ਲੰਘੇ ਦਿਨ ਬਰੈਂਪਟਨ ਦੇ 32 ਰੀਗਨ ਰੋਡ ‘ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਤੇ ਆਸ-ਪਾਸ ਦੀਆਂ ਸਿੱਖ ਸੰਗਤਾਂ ਵੱਲੋਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਿੱਖ ਸੰਗਤ ਉਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਨੇ ਕਰਵਾਇਆ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਛੜ ਨਾਲ ਰੂ-ਬ-ਰੂ

ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣੇ  ਅਕਤੂਬਰ ਮਹੀਨੇ ਦੇ ਸਮਾਗ਼ਮ ਵਿੱਚ ਉੱਘੀ ਗ਼ਜ਼ਲਗੋ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਹਿਮ ਅਹੁਦੇਦਾਰ ਡਾ. ਗੁਰਚਰਨ ਕੌਰ ਕੋਛੜ ਨਾਲ ਸਫ਼ਲ ਰੂ-ਬਰੂ ਕਰਵਾਇਆ। ਇਹ ਸਮਾਗ਼ਮ ਪਿਛਲੇ ਸਮਾਗ਼ਮਾਂ ਵਾਂਗ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ ਹਾਲ ਵਿੱਚ 16 …

Read More »