ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਦੇ ‘ਲੇਬਰ ਫ਼ੋਰਸ ਸਰਵੇ’ ਨੇ ਸਤੰਬਰ ਮਹੀਨੇ ਵਿਚ ਨੌਕਰੀਆਂ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਵਿਖਾਇਆ ਹੈ, ਜਦਕਿ ਪਿਛਲੇ ਮਹੀਨੇ ਅਗਸਤ ਵਿਚ ਇਹ ਵਾਧਾ 51,600 ਸੀ। ਇਸ ਦੇ ਨਾਲ ਹੀ ਲੇਬਰ ਫ਼ੋਰਸ ਸਰਵੇ ਅਨੁਸਾਰ ਦੇਸ਼ ਵਿਚ ਬੇਰੋਜ਼ਗਾਰੀ ਦਰ 0.1% ਘਟ ਕੇ 5.9% ਹੋ ਗਈ ਹੈ। ਇਸ …
Read More »ਭਾਈ ਵਰਿਆਮ ਸਿੰਘ ਜੀ ਦੀ ਸਲਾਨਾ ਬਰਸੀ 14 ਅਕਤੂਬਰ ਨੂੰ ਮਨਾਈ ਜਾਵੇਗੀ
ਪਿੰਡ ਖੁਰਦਪੁਰ ਅਤੇ ਫਤਿਹਪੁਰ ਦੀ ਸੰਗਤ ਵਲੋਂ ਭਾਈ ਵਰਿਆਮ ਸਿੰਘ ਜੀ ਦੀ ਸਲਾਨਾ ਬਰਸੀ ਉਨਟਾਰੀਓ ਖਾਲਸਾ ਦਰਬਾਰ ਵਿਖੇ ਮਨਾਈ ਜਾ ਰਹੀ ਹੈ। 12 ਅਕਤੂਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 14 ਅਕਤੂਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। …
Read More »ਸਲਮਾ ਜ਼ਹੀਦ ਦੇ ਸਮਰਥਨ ਵਿੱਚ ਪ੍ਰੋਗਰਾਮ
ਉਨਟਾਰੀਓ : ਐੱਮਪੀ ਸਲਮਾ ਜ਼ਹੀਦ ਦੀ ਮੁੜ ਚੋਣ ਨੂੰ ਸਮਰਥਨ ਦੇਣ ਲਈ ਫੰਡ ਇਕੱਠੇ ਕਰਨ ਲਈ ਇੱਕ ਸਮਾਗਮ ਕੀਤਾ ਗਿਆ। ਇਸ ਮੌਕੇ ‘ਤੇ ਲਿਬਰਲ ਪਾਰਟੀ ਆਫ ਕੈਨੇਡਾ ਦੀ ਪ੍ਰਧਾਨ ਸੁਜ਼ਾਨਾ ਕਾਊਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਨੇ ਇਸ ਮੌਕੇ ‘ਤੇ ਸਲਮਾ ਜ਼ਹੀਦ ਨੂੰ ਮੁੜ ਮੌਕਾ ਦੇਣ ਦੀ ਅਪੀਲ ਕੀਤੀ। …
Read More »ਬਰੈਂਪਟਨ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਰੋਹਿਤ ਸਿੱਧੂ
ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਹਨ ਸਿੱਧੂ ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਤੁਹਾਡਾ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਿਹਾ। ਉਹ ਮਰਹੂਮ ਕਵੀਸ਼ਰ …
Read More »ਵਾਰਡ 3 ਤੇ 4 ਤੋਂ ਕੌਂਸਲਰ ਜੈਫ ਬੋਮੈਨ ਨੂੰ ਹਰਾਉਣਾ ਬਰੈਂਪਟਨ ਵਾਸੀਆਂ ਲਈ ਜ਼ਰੂਰੀ : ਹਰਪ੍ਰੀਤ ਹੰਸਰਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਜੈਫ ਬੋਮੈਨ ਨੇ ਪਿਛਲੇ ਚਾਰ ਸਾਲਾਂ ਦੌਰਾਨ ਬਰੈਂਪਟਨ ਸ਼ਹਿਰ ਦੇ ਖਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ, ਇਸ ਕਰਕੇ ਕੌਂਸਲਰ ਬੋਮੈਨ ਨੂੰ ਹਰਾਉਣਾ ਬਰੈਂਪਟਨ ਵਾਸੀਆਂ ਲਈ ਬੜਾ ਜਰੂਰੀ ਹੈ। ਇਹ ਵਿਚਾਰ ਹਰਪ੍ਰੀਤ ਸਿੰਘ ਹੰਸਰਾ ਨੇ ਪ੍ਰਗਟ ਦਿੱਤੇ। ਇਹੀ ਕਾਰਣ ਹੈ ਕਿ …
Read More »ਬਲਬੀਰ ਸੋਹੀ ਦੇ ਵਾਲੰਟੀਅਰ ਦੇ ਰਹੇ ਨੇ ਘਰ-ਘਰ ਦਸਤਕ
ਬਰੈਂਪਟਨ ‘ਚ ਉਮੀਦਵਾਰਾਂ ਦੇ ਸਾਈਨ ਬਣੇ ਖਿੱਚ ਦੇ ਕੇਂਦਰ ਬਰੈਂਪਟਨ/ਕੰਵਲਜੀਤ ਸਿੰਘ ਕੰਵਲ 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਚੋਣ ਪ੍ਰਚਾਰ ਆਪਣੀ ਚਰਮ ਸੀਮਾਂ ਵੱਲ ਵੱਧਦਾ ਜਾ ਰਿਹਾ ਹੈ,ਹਰ ਉਮੀਦਵਾਰ ਆਪਣੇ ਵਾਲੰਟੀਅਰਜ਼ ਦੀ ਮਦਦ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਅਤੇ ਆਪਣੇ ਇਲਾਕੇ ਦੇ ਨੂੰ ਵੋਟਰਾਂ ਇਹ ਸਮਝਾਉਣ …
Read More »ਸਤਪਾਲ ਜੌਹਲ ਨੂੰ ਕਮਿਊਨਿਟੀ ਦੀਆਂ ਭਾਵਨਾਵਾਂ ਦੀ ਜਾਣਕਾਰੀ : ਲਾਲੀ ਕਿੰਗ
ਸਕੂਲ ਟਰੱਸਟੀ ਚੋਣ ਵਿੱਚ ਪੂਰਾ ਸਾਥ ਦਿਆਂਗੇ : ਭਾਈ ਕਰਨੈਲ ਸਿੰਘ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਾਰਡ 9 ਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਦੇ ਹੱਕ ਵਿੱਚ ਮਾਹੌਲ ਬਣਨਾ ਜਾਰੀ ਹੈ। ਸਫਲ ਕਾਰੋਬਾਰੀ ਲਾਲੀ ਕਿੰਗ ਦੀ ਅਗਵਾਈ ਵਿੱਚ ਪਿਛਲੇ ਦਿਨ ਟ੍ਰੈਂਡਲਾਈਨ ਫਰਨੀਚਰ ਦੇ ਮੁਲਾਜ਼ਮਾਂ ਦੀ ਇਕੱਤਰਤਾ ਹੋਈ …
Read More »ਬਰੈਂਪਟਨ ਦੇ ਵਾਰਡ 7-8 ਤੋਂ ਸਿਟੀ ਕਾਊਂਸਲਰ ਉਮੀਦਵਾਰ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਸਿਖ਼ਰ ‘ਤੇ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਚੋਣ ਦਾ ਬੁਖ਼ਾਰ ਅੱਜ ਕੱਲ੍ਹ ਸਿਖ਼ਰਾਂ ‘ਤੇ ਹੈ ਅਤੇ ਇਸ ਚੋਣ-ਬੁਖ਼ਾਰ ਦੌਰਾਨ ਇਸ ਦੇ ਵਾਰਡ ਨੰਬਰ 7-8 ਵਿਚ ਸਿਟੀ ਕਾਊਂਸਲਰ ਉਮੀਦਵਾਰ ਵਜੋਂ ਮਾਰਟਿਨ ਸਿੰਘ ਦੀ ਚੋਣ-ਮੁਹਿੰਮ ਵੀ ਸਿਖ਼ਰ ‘ਤੇ ਹੈ। ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨਾਲ ‘ਡੋਰ-ਨੌਕਿੰਗ’ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਵਧੀਆ …
Read More »ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਨਵੀਨਤਾ ਦਾ ਅਗਲਾ ਹੱਬ ਦੱਸਿਆ
ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਆਉਣ ਵਾਲੇ ਸਮੇਂ ਵਿੱਚ ਨਵੀਨਤਾ ਦੇ ਕੇਂਦਰ ਵਜੋਂ ਉੱਭਰਨ ਵਾਲਾ ਦੱਸਿਆ। ਉਨਾਂ ਕਿਹਾ ਕਿ ਰੇਅਰਸਨ ਯੂਨੀਵਰਸਿਟੀ ਵੱਲੋਂ ਇੱਥੇ ਖੋਲੇ ਜਾਣ ਵਾਲੇ ਕੈਂਪਸ ਨਾਲ ਇਸਨੂੰ ਸਮਰਥਨ ਮਿਲੇਗਾ ਅਤੇ ਟੋਰਾਂਟੋ ਅਤੇ ਵਾਟਰਲੂ …
Read More »ਉਮੀਦਵਾਰਾਂ ਦੇ ਸਾਈਨ-ਬੋਰਡ ਪੁੱਟੇ ਜਾਣ ਅਤੇ ਤਰੋੜ-ਮਰੋੜ ਕੇ ਸੁੱਟੇ ਜਾਣ ਦੀਆਂ ਘਟਨਾਵਾਂ ਨਿੰਦਣਯੋਗ
ਬਰੈਂਪਟਨ/ਡਾ. ਝੰਡ : ਫ਼ੋਨ ਰਾਹੀਂ ਪ੍ਰਾਪਤ ਇਕ ਸੂਚਨਾ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ 3-4 ਵਿਚ ਕਈ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੀਆਂ ਅਤੇ ਇਹ ਅਤਿ-ਨਿੰਦਣਯੋਗ ਹਨ। ਪਤਾ ਲੱਗਾ ਹੈ ਕਿ ਰਾਤ ਦੇ ਸਮੇਂ ਕਈ ਸ਼ਰਾਰਤੀ ਅਨਸਰ ਇਨ੍ਹਾਂ ਚੋਣਾਂ ਵਿਚ ਖੜ੍ਹੇ …
Read More »