ਟੋਰਾਂਟੋ/ਬਿਊਰੋ ਨਿਊਜ਼ : ਇੱਕ ਰਿਪੋਰਟ ਵਿੱਚ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿਣ ‘ਤੇ ਇਤਰਾਜ਼ ਕਰਦੇ ਹੋਏ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਮੀਟਿੰਗ ਕੀਤੀ। ਇਸ ਵਿੱਚ ਬੀਸੀ ਸਿੱਖ ਗੁਰਦੁਆਰਾ ਕੌਂਸਲ, ਉਨਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਅਤੇ ਉਨਟਾਰੀਓ ਗੁਰਦੁਆਰਾ ਕਮੇਟੀ ਸ਼ਾਮਲ ਹਨ। ਇਹ ਤਿੰਨੋਂ ਜਥੇਬੰਦੀਆਂ ਕੈਨੇਡਾ ਵਿੱਚ ਸਿੱਖਾਂ ਦੇ ਹਿੱਤਾਂ …
Read More »ਗੁਰਮੇਜ ਕੌਰ ਪੁਰੇਵਾਲ ਦਾ ਅੰਤਿਮ ਸਸਕਾਰ 22 ਨੂੰ
ਬਰੈਂਪਟਨ : ਸ੍ਰੀਮਤੀ ਗੁਰਮੇਜ ਕੌਰ ਪੁਰੇਵਾਲ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸਸਕਾਰ 22 ਦਸੰਬਰ ਨੂੰ ਦੁਪਹਿਰ 2 ਵਜੇ ਲੋਟਸ ਸ਼ਮਸ਼ਾਨਘਾਟ ਵਿਖੇ ਕੀਤਾ ਜਾਏਗਾ। ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ, 4555 ਅਬੀਨੀਜ਼ਰ ਰੋਡ, ਬਰੈਂਪਟਨ ਵਿਖੇ ਹੋਏਗੀ। ਜ਼ਿਆਦਾ ਜਾਣਕਾਰੀ ਲਈ ਜਗਤਾਰ ਪੁਰੇਵਾਲ ਨਾਲ 647-961-9616 ਅਤੇ ਕੁਲਦੀਪ ਪੁਰੇਵਾਲ …
Read More »‘ਪਬਲਿਕ ਸੇਫਟੀ ਰਿਪੋਰਟ’ ਸਬੰਧੀ ਅਸੀਂ ਆਪਣੀਆਂ ਸਿੱਖ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵਧੀਆ ਕੈਨੇਡੀਅਨ ਬਣੀਏ : ਰਮੇਸ਼ ਸੰਘਾ
ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਮੀਡੀਆ ਰਿਲੀਜ਼ ਜਾਰੀ ਕਰਦੇ ਕਿਹਾ ਹੈ ਕਿ ਪਿਛਲੇ ਕੁੱਝ ਦਿਨ ਪਹਿਲਾਂ ‘ਪਬਲਿਕ ਰਿਪੋਰਟ ਆਨ ਟੈਰੋਰਿਸਮ ਥਰੈੱਟ ਕੈਨੇਡਾ 2018’ ਪੇਸ਼ ਕੀਤੀ ਗਈ ਜਿਸ ਵਿੱਚ ਸ਼ਬਦ ‘ਸਿੱਖ’ ਦੇ ਕਾਰਣ, ਸਿੱਖ ਕਮਿਊਨਿਟੀ ਵਿੱਚ ਇੱਕ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ। ਕੈਨੇਡਾ ਸਕਿਉਰਟੀਜ਼ ਅਤੇ ਇੰਟੈਲੀਜੈਂਸ ਏਜੰਸੀਆਂ …
Read More »ਮਿਸੀਸਾਗਾ ਦੇ ਨਿਵਾਸੀਆਂ ਨਾਲ ਕ੍ਰਿਸਮਸ ਓਪਨ ਆਫਿਸ ਵਿਚ ਸ਼ਾਮਲ ਹੋਏ ਦੀਪਕ ਆਨੰਦ
ਦੀਪਕ ਆਨੰਦ ਨੇ ਦਫਤਰ ਵਿਚ ਮਿਸੀਸਾਗਾ ਅਤੇ ਮਾਲਟਨ ਨਿਵਾਸੀਆਂ ਨਾਲ ਖੁੱਲ੍ਹੀ ਗੱਲਬਾਤ ਕੀਤੀ ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਸ਼ਨੀਵਾਰ ਨੂੰ ਐਮਪੀਪੀ ਦੀਪਕ ਆਨੰਦ ਨੇ ਆਪਣੇ ਕਮਿਊਨਿਟੀ ਦਫਤਰ ਵਿਚ ਕ੍ਰਿਸਮਸ ਓਪਨ ਹਾਊਸ ਆਯੋਜਿਤ ਕੀਤਾ। ਇਹ ਪ੍ਰੋਗਰਾਮ ਜਨਤਾ ਲਈ ਖੁੱਲ੍ਹਾ ਸੀ ਅਤੇ ਇਸ ਦੌਰਾਨ ਕ੍ਰਿਸਮਸ ਦੀਆਂ ਛੁੱਟੀਆਂ ਦਾ ਅਨੰਦ ਮਾਣਨ ਲਈ ਮਿਸੀਸਾਗਾ ਮਾਲਟਨ ਕਮਿਊਨਿਟੀ …
Read More »ਸਿੱਖਾਂ ਨੂੰ ਅੱਤਵਾਦੀ ਕਹਿਣ ‘ਤੇ ਠੇਸ ਪੁੱਜੀ : ਰੂਬੀ ਸਹੋਤਾ
ਰਿਪੋਰਟ ਦੀ ਸਮੀਖਿਆ ਕਰਨ ਦੀ ਮੰਗ ਬਰੈਂਪਟਨ/ਬਿਊਰੋ ਨਿਊਜ਼ : ਐੱਮਪੀ ਰੂਬੀ ਸਹੋਤਾ ਨੇ ਹਾਲ ਹੀ ਵਿੱਚ ‘ਪਬਲਿਕ ਸੇਫਟੀ ਕੈਨੇਡਾ’ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਸਿੱਖਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ‘ਤੇ ਗਹਿਰਾ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਸੰਬਧਿਤ ਮੰਤਰੀ ਨੂੰ ਇਸ ਰਿਪੋਰਟ ਦੀ ਸਮੀਖਿਆ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ …
Read More »ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼ਰੰਸ 9,10 ਤੇ 11 ਜਨਵਰੀ 2019 ਨੂੰ
ਬਰੈਂਪਟਨ/ਡਾ. ਝੰਡ : ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਹੁਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ-ਦਿਨਾਂ ਅੰਤਰ-ਰਾਸ਼ਟਰੀ ਕਾਨਫ਼ਰੰਸ ਨਵੇਂ ਸਾਲ 2019 ਵਿਚ 9 ਜਨਵਰੀ ਤੋਂ 11 ਜਨਵਰੀ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੱਖ-ਵੱਖ ਵਿਸ਼ੇ ਰੱਖੇ ਗਏ ਹਨ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗ਼ਮ 23 ਤੋਂ 25 ਦਸੰਬਰ ਨੂੰ
ਮਿਸੀਸਾਗਾ/ਡਾ. ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ …
Read More »ਯਾਦਗਾਰੀ ਹੋ ਨਿੱਬੜਿਆ ਕਾਫਲੇ ਦਾ ਸਲਾਨਾ ਸਮਾਗਮ
ਉਂਕਾਰਪ੍ਰੀਤ ਦੀ ਕਿਤਾਬ ਕੀਤੀ ਗਈ ਰਲੀਜ਼ ਬਰੈਂਪਟਨ/ਪਰਮਜੀਤ ਦਿਓਲ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 16 ਦਸੰਬਰ ਨੂੰ ਆਪਣਾ ਸਲਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਦੁਪਹਿਰ ਦੇ ਖਾਣੇ ਦੇ ਨਾਲ਼ ਨਾਲ਼, ਕਾਫ਼ਲੇ ਦੀਆਂ ਇਸ ਸਾਲ ਦੀਆਂ ਸਰਗਰਮੀਆਂ ‘ਤੇ ਸੰਖੇਪ ਝਾਤ ਪਾਈ ਗਈ, ਉਂਕਾਰਪ੍ਰੀਤ ਦੀ ਨਵੀਂ ਕਾਵਿ ਪੁਸਤਕ ‘ਆਪਣੀ ਛਾਂ ਦੇ ਸ਼ਬਦ’ …
Read More »ਗੁਰਪ੍ਰੀਤ ਢਿੱਲੋਂ ਵਲੋਂ ਮੁੜ ਉਠਾਇਆ ਗਿਆ ਐਲ.ਆਰ.ਟੀ.ਦਾ ਮੁੱਦਾ ਸਿਟੀ ਕਾਊਂਸਲ ਵਿਚ ਸਰਬ ਸੰਮਤੀ ਨਾਲ ਪਾਸ
2015 ਵਿਚ ਕਾਊਂਸਲ ਮੈਂਬਰਾਂ ਨੇ ਬਹੁ-ਸੰਮਤੀ ਨਾਲ ਇਸ ਅਹਿਮ ਪ੍ਰਾਜੈੱਕਟ ਨੂੰ ਠੁਕਰਾ ਦਿੱਤਾ ਸੀ ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਨਵੀਂ ਬਣੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਬੁੱਧਵਾਰ ਹੋਈ ਇਸ ਦੀ ਮੀਟਿੰਗ ਵਿਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹੱਰਨਟਾਰੀਓ ਐੱਲ.ਆਰ.ਟੀ. ਦਾ ਮੁੱਦਾ ਮੁੜ ਉਠਾਇਆ ਗਿਆ ਜਿਸ ਉੱਪਰ …
Read More »ਫੁਲਕਾਰੀ ਮੀਡੀਆ ਵਲੋਂ ‘ਚਿੜੀਆਂ ਦਾ ਚੰਬਾ’ ਦਾ ਸਫਲ ਆਯੋਜਨ
ਬਰੈਂਪਟਨ : ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁਲਕਾਰੀ ਮੀਡੀਆ ਵੱਲੋਂ ਮੀਰਾਜ ਬੈਂਕੁਅਟ ਹਾਲ ਵਿੱਚ ‘ਚਿੜੀਆਂ ਦਾ ਚੰਬਾ’ ਨਾਮੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ- ਜਿਸ ਦਾ ਮੌਟੋ ਹੁੰਦਾ ਹੈ ‘ਐਕਸਪਰੈਸ-ਸੈਲੀਬਰੇਟ-ਇਮਪਾਵਰ’ ਦੀ ਰੂਹੇ ਰਵਾਂ ਮਾਂ-ਧੀ ਦੀ ਜੋੜੀ ਰਾਜ ਘੁੰਮਣ ਅਤੇ ਜੋਤ ਘੁੰਮਣ ਮਠਾੜੂ ਹੁੰਦੀ ਹੈ। ਫੁਲਕਾਰੀ ਮੀਡੀਆ ਹਰ …
Read More »