ਬਰੈਂਪਟਨ: ਬੜੇ ਦੁੱਖ ਨਾਲ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਨਿਵਾਸੀ ਕੈਲਾ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਹਰਕਮਲ ਸਿੰਘ ਕੈਲਾ ਲੰਘੇ ਮੰਗਲਵਾਰ ਨੂੰ 62 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਹਰਕਮਲ ਸਿੰਘ …
Read More »ਸੋਮ ਦੱਤ ਸ਼ਰਮਾ ਦਾ ਅਕਾਲ ਚਲਾਣਾ
ਸੋਮ ਦੱਤ ਸ਼ਰਮਾ ਜੋ ਫਗਵਾੜਾ ਨੇੜੇ ਪੈਂਦੇ ਪਿੰਡ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਸਨ, ਅਕਾਲ ਚਲਾਣਾ ਕਰ ਗਏ ਹਨ। ਸੋਮ ਦੱਤ ਸ਼ਰਮਾ ਕੈਨ ਏਸ਼ੀਆ ਦੇ ਯਸ਼ ਪਾਲ ਸ਼ਰਮਾ ਦੇ ਵੱਡੇ ਭਰਾ ਸਨ ਅਤੇ ਆਸਟ੍ਰੇਲੀਆ ਵਿਚ ਰਹਿ ਰਹੇ ਸਨ ਅਤੇ ਆਪਣੀ ਪੰਜਾਬ ਫੇਰੀ ਦੌਰਾਨ 10 ਜਨਵਰੀ, 2019 ਨੂੰ ਆਪਣੇ ਰਿਸ਼ਤੇਦਾਰਾਂ ਨੂੰ …
Read More »ਹੌਸਪਾਇਸ ਨੂੰ ਮਾਲੀ ਸਹਾਇਤਾ ਦੇਣ ਦੀ ਐੱਮਪੀਪੀ ਮਾਈਕਲ ਏ. ਟਿਬੇਲੋ ਨੇ ਪੁਸ਼ਟੀ ਕੀਤੀ
ਬਰੈਂਪਟਨ : ਸੈਰ ਸਪਾਟਾ, ਸੱਭਿਆਚਾਰ ਅਤੇ ਖੇਡ ਮੰਤਰੀ ਅਤੇ ਵੌਨ (Vaughan)-ਵੁੱਡਬ੍ਰਿਜ ਤੋਂ ਐੱਮਪੀਪੀ ਮਾਈਕਲ ਏ. ਟਿਬੇਲੋ ਨੇ ਪੁਸ਼ਟੀ ਕੀਤੀ ਕਿ ਸੂਬਾ ਸਰਕਾਰ ਲੋਕਾਂ ਦੀ ਜੀਵਨ ਦੇ ਅੰਤਿਮ ਸਮੇਂ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਜਿੱਥੇ ਉਨ੍ਹਾਂ ਨੂੰ ਘਰੇਲੂ ਮਾਹੌਲ ਮਿਲੇ। ਇਸ ਤਹਿਤ ਸਰਕਾਰ ਵੱਲੋਂ ਵੌਨ ਵਿਖੇ ਅਤਿ ਆਧੁਨਿਕ ਕੇਂਦਰ ਅਤੇ …
Read More »ਅਮਰ ਕਰਮਾ ਨੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਆ
ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ ਬਰੈਂਪਟਨ/ਬਿਊਰੋ ਨਿਊਜ਼ : ਅਮਰ ਕਰਮਾ ਹੈਲਥ ਐਂਡ ਵੈੱਲਨੈੱਸ ਅਵੇਅਰਨੈੱਸ ਨੈੱਟਵਰਕ ਵੱਲੋਂ ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਂਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਚ ਅੰਗ ਦਾਨ ਪ੍ਰਤੀ ਪਰੰਪਰਿਕ ਭੁਲੇਖਿਆਂ ਨੂੰ …
Read More »ਸੋਨੀਆ ਸਿੱਧੂ ਨੇ ਪਾਰਲੀਮੈਂਟ ਵਿਚ ਕੈਨੇਡਾ ਸਰਕਾਰ ਦੀ ਕੈਂਸਰ ਵਿਰੁੱਧ ਲੜਾਈ ਬਾਰੇ ਸੁਆਲ ਕੀਤਾ
ਸਰਕਾਰ ਦੀਆਂ ਕੈਂਸਰ ਸਬੰਧੀ ਪਾਲਿਸੀਆਂ ਬਾਰੇ ਸਿਹਤ ਮੰਤਰੀ ਕੋਲੋਂ ਮੰਗੀ ਜਾਣਕਾਰੀ ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ‘ਵਰਲਡ ਕੈਂਸਰ ਦਿਵਸ’ ਮੌਕੇ ਹਾਊਸ ਆਫ਼ ਕਾਮਨਜ਼ ਵਿਚ ਫੈੱਡਰਲ ਸਿਹਤ ਮੰਤਰੀ ਕੋਲੋਂ ਕੈਨੇਡਾ ਵਿਚ ਸਰਕਾਰ ਵੱਲੋਂ ਕੈਂਸਰ ਦੀ ਬੀਮਾਰੀ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸੁਆਲ ਕੀਤਾ। …
Read More »ਬਰੈਂਪਟਨ ਵਾਸੀਆਂ ਲਈ ਆਸ ਦੀ ਨਵੀਂ ਕਿਰਨ ਬਣ ਸਕਦੀ ਹੈ ਬਰੈਂਪਟਨ ਐਕਸ਼ਨ ਕੋਲੀਸ਼ਨ
ਬਰੈਂਪਟਨ : 30 ਤੋਂ ਵੀ ਵੱਧ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਬਣਾਈ ਬਰੈਂਪਟਨ ਐਕਸ਼ਨ ਕੋਲੀਸਨ ਦੀ ਸ਼ੁਰੂਆਤ ਨੂੰ ਦੇਖਦਿਆਂ ਇਹ ਕਥਨ ਸੱਚ ਹੋ ਸਕਦੇ ਕਿ ”ਟੀਮ ਵਰਕ ਮੇਕਸ ਡਰੀਮ ਵਰਕ” 27 ਜਨਵਰੀ ਨੂੰ ਦਿਨ ਐਤਵਾਰ ਨੂੰ ਇਸ ਸੰਸਥਾ ਦੀ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਕੌਂਸਲਰ ਹਰਕੀਰਤ ਸਿੰਘ ਨਾਲ …
Read More »25 ਮਿਲੀਅਨ ਡਾਲਰ ਸਰਪਲੱਸ ਬਜਟ ਮੁੜ ਨਿਵੇਸ਼ ਕੀਤਾ ਜਾਏਗਾ : ਗੁਰਪ੍ਰੀਤ ਢਿੱਲੋਂ
ਬਰੈਂਪਟਨ ਸਿਟੀ ਕੌਂਸਲ ਦਾ ਅਹਿਮ ਫੈਸਲਾ – ਐਫਡੀਆਈ ਆਕਰਸ਼ਿਤ ਕਰਨ, ਪਾਰਕਾਂ ਦਾ ਢਾਂਚਾਗਤ ਵਿਕਾਸ ਅਤੇ ਆਵਾਜਾਈ ‘ਤੇ ਹੋਏਗਾ ਖਰਚ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ, ਆਵਾਜਾਈ ਮਜ਼ਬੂਤ ਕਰਨ ਅਤੇ ਪਾਰਕਾਂ ਦੇ ਢਾਂਚਾਗਤ ਵਿਕਾਸ ਲਈ ਸਾਲ 2018 ਦੇ ਸਰਪਲੱਸ ਬਜਟ ਵਿੱਚੋਂ 20 ਫੀਸਦੀ (25 ਮਿਲੀਅਨ …
Read More »ਪੰਜਾਬ ਦੀ ਸੱਚੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’
ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼ ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ। ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ …
Read More »ਟਰੱਕਿੰਗ ਦੇ ਖੇਤਰ ਨਾਲ ਸਬੰਧਤ ਮੈਗਜ਼ੀਨ ਦਾ ਨਵਾਂ ਅੰਕ ਜਾਰੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਕਾਫੀ ਸਮੇਂ ਤੋਂ ਟਰੱਕਿੰਗ ਵਪਾਰ ਦੇ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰ ਰਹੇ ਮਨਨ ਗੁਪਤਾ ਜੋ ਮਹੀਨਾਵਾਰ ਮੈਗਜ਼ੀਨ (ਰਸਾਲਾ) ਰੋਡ ਟੂਡੇ ਦੇ ਸੰਚਾਲਕ ਵੀ ਹਨ ਵੱਲੋਂ ਰੋਡ ਟੂਡੇ ਮੈਗਜ਼ੀਨ ਦਾ ਇਸ ਸਾਲ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਮਨਨ ਗੁਪਤਾ …
Read More »ਕੋਟਕਪੂਰਾ ਨਿਵਾਸੀਆਂ ਵੱਲੋਂ ਬਰੈਂਪਟਨ ਵਿਚ ਫੈਮਲੀ ਡੇਅ 18 ਫ਼ਰਵਰੀ ਨੂੰ ਮਨਾਇਆ ਜਾਵੇਗਾ
ਬਰੈਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟੋਰਾਂਟੋ ਏਰੀਏ ਵਿੱਚ ਵਸਦੇ ਪਰਿਵਾਰਾਂ ਵੱਲੋਂ ਪਰਿਵਾਰਕ ਦਿਵਸ ਮਨਾਉਣ ਲਈ ਸਮੂਹ ਪਰਿਵਾਰਾਂ ਦਾ ਦਸਵਾਂ ਸਲਾਨਾ ਇਕੱਠ ઠ18 ਫਰਵਰੀ, ਦਿਨ ਸੋਮਵਾਰ ( ਫੈਮਲੀ ਡੇ ਵਾਲੇ ਦਿਨ) ઠ99 ઠਗਲਿਡਨ ਰੋਡ ઠਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ। ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ …
Read More »