ਕਿਹਾ : ਬਰੈਂਪਟਨ ਨਾਰਥ ਦੇ ਜਿਹੜੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਉਨ੍ਹਾਂ ਨੂੰ ਮਹੱਤਵਪੂਰਨ ਸਥਾਨ ਮਿਲਿਆ ਬਰੈਂਪਟਨ : ਵਿੱਤ ਮੰਤਰੀ ਬਿਲ ਮੌਰਨਿਊ ਨੇ 2019 ਦਾ ਬਜਟ ਪੇਸ਼ ਕੀਤਾ। ਬਰੈਂਪਟਨ ਨਾਰਥ ਦੀ ਐਮ ਪੀ ਰੂਬੀ ਸਹੋਤਾ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਰੈਂਪਟਨ ਨਾਰਥ ਦੇ ਜਿਹੜੇ ਮੁੱਦਿਆਂ ਨੂੰ ਉਨ੍ਹਾਂ ਨੇ …
Read More »ਬਰੈਂਪਟਨ ਵਾਸੀਆਂ ਲਈ ਬਜਟ ਅਰਥ ਭਰਪੂਰ : ਕਮਲ ਖਹਿਰਾ
ਓਟਾਵਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ 2019 ਲਈ ਬੱਜਟ ਪੇਸ਼ ਕੀਤਾ ਅਤੇ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ ਨੇ ਕਿਹਾ ਹੈ ਕਿ ਇਸ ਯੋਜਨਾ ਵਿੱਚ ਬਰੈਂਪਟਨ ਵਾਸੀਆਂ ਲਈ ਅਰਥ-ਭਰਪੂਰ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਵਾਰ ਘਰ ਖਰੀਦਣ ਲਈ ਮਿਲਣ ਵਾਲੇ ਲਾਭ ਨਾਲ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਨੂੰ ਹਰ …
Read More »ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ‘ਚ ਗਰੌਸਰੀ-ਚੇਨ ‘ਚਲੋ ਫ਼ਰੈੱਸ਼ਕੋ’ ਦੀ ਨਵੀਂ ਲੋਕੇਸ਼ਨ ਦਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਗਰੌਸਰੀ-ਚੇਨ ‘ਚਲੋ ਫ਼ਰੈਸ਼ਕੋ’ ਵੱਲੋਂ ਬਰੈਂਪਟਨ ਸਾਊਥ ਵਿਚ ਆਪਣੀ ਤੀਸਰੀ ਲੋਕੇਸ਼ਨ ਖੋਲ੍ਹਣ ‘ਤੇ ਉਸ ਦੇ ਮਾਲਕ ਜੌਹਨ ਕੈਂਡਰਿਕ ਅਤੇ ਸਟਾਫ਼ ਨੂੰ ਜੀ-ਆਇਆਂ ਕਹਿੰਦਿਆਂ ਹੋਇਆਂ ਉਨ੍ਹਾਂ ਦਾ ਸੁਆਗ਼ਤ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਰੋਹ ਵਿਚ ਸੋਨੀਆ ਸਿੱਧੂ ਦੇ ਨਾਲ ਬਰੈਂਪਟਨ ਦੇ ਕਾਊਂਸਲਰਜ਼ ਪਾਲ ਵਸੰਤੇ …
Read More »ਜੱਲ੍ਹਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜ਼ਲੀ ਸਮਾਗਮ 14 ਅਪਰੈਲ ਨੂੰ
ਬਰੈਂਪਟਨ : ਜੱਲ੍ਹਿਆਂਵਾਲਾ ਬਾਗ ਕਾਂਡ ਨੂੰ ਸੌ ਸਾਲ ਪੂਰੇ ਹੋਣ ਉਤੇ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਪ੍ਰੋਗਰਾਮ ਇਸ ਸਾਲ 14 ਅਪਰੈਲ ਦਿਨ ਐਤਵਾਰ ਨੂੰ ਚਿੰਗੂਜ਼ੀ ਸੈਕੰਡਰੀ ਪਬਲਿਕ ਸਕੂਲ ਬਰੈਂਪਟਨ ਵਿੱਚ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਨੌਰਥ ਅਮਰੀਕਨ ਤਰਕਸ਼ੀਲ ਸੋਸਾਈਟੀ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ …
Read More »ਉਨਟਾਰੀਓ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦਾ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਨੇ ਕੀਤਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਪੱਛਮੀ ਤੋਂ ਐੱਮਪੀਪੀ ਅਮਰਜੋਤ ਸੰਧੂ ਅਤੇ ਬਰੈਂਪਟਨ ਦੱਖਣੀ ਤੋਂ ਐੱਮਪੀਪੀ ਪ੍ਰਭਮੀਤ ਸਰਕਾਰੀਆ ਨੇ ਉਨਟਾਰੀਓ ਸਰਕਾਰ ਦੀ ਸਿੱਖਿਆ ਸਬੰਧੀ ਭਵਿੱਖੀ ਯੋਜਨਾ ‘ਤੁਹਾਡੇ ਲਈ ਲਾਭਕਾਰੀ ਸਿੱਖਿਆ’ ਦਾ ਸਵਾਗਤ ਕੀਤਾ ਹੈ। ਸੰਧੂ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਅੱਜ ਦੀਆਂ ਹਕੀਕਤਾਂ ਮੁਤਾਬਿਕ ਤਿਆਰ ਨਹੀਂ ਕਰਦੀ। ਇਸ ਲਈ …
Read More »ਅਮੀਰਾਂ ਦੇ ਹੱਕ ਵਿੱਚ ਭੁਗਤੀ ਫੋਰਡ ਸਰਕਾਰ: ਮਾਈਕਲ ਕੋਟਿਓ
ਬਰੈਂਪਟਨ : ਦੂਨ ਵੈਲੀ ਪੂਰਬੀ ਤੋਂ ਐੱਮਪੀਪੀ ਮਾਈਕਲ ਕੋਟਿਓ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੰਸਰਵੇਟਿਵ ਪਾਰਟੀ ਨੇ ਅਮੀਰਾਂ ਦੇ ਹੱਕ ਵਿੱਚ ਭੁਗਤਦਿਆਂ ਉਨ੍ਹਾਂ ਦੇ ਟੈਕਸ ਲਗਭਗ 275 ਮਿਲੀਅਨ ਡਾਲਰ ਘਟਾ ਕੇ ਆਪਣੇ ਉਨ੍ਹਾਂ ਪ੍ਰਤੀ ਵਾਅਦਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਖਿਆ ਮੰਤਰੀ ਲੀਸਾ ਥੌਮਸਨ ਨੇ ਇਸ …
Read More »ਐਡਮਿੰਟਨ ਵਿਚ ‘ਬੀਬੀ ਸਾਹਿਬਾ’ ਨਾਟਕ ਦੀ ਪੇਸ਼ਕਾਰੀ 24 ਮਾਰਚ ਨੂੰ
ਟੋਰਾਂਟੋ : ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਕਹਾਣੀਕਾਰ ਸੁਖਜੀਤ ਦੀ ਪੰਜਾਬੀ ਕਹਾਣੀ ਉੱਤੇ ਅਧਾਰਿਤ ਗੁਰਿੰਦਰ ਮਕਨਾ ਦੇ ਲਿਖੇ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ 24 ਮਾਰਚ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਐਡਮਿੰਟਨ ਸ਼ਹਿਰ ਦੇ …
Read More »ਤਰਕਸ਼ੀਲ ਸੁਸਾਇਟੀ ਵਲੋਂ 24 ਮਾਰਚ ਦੇ ਕਵਿੱਜ ਮੁਕਾਬਲਿਆਂ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ
ਜੇਤੂ ਬੱਚਿਆਂ ਲਈ 200,175 ਅਤੇ 150 ਡਾਲਰ ਨਕਦ ਇਨਾਮ ਬਰੈਂਪਟਨ/ਹਰਜੀਤ ਬੇਦੀ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਜਾਗਰੂਕਤਾ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਲੋਕਾਂ ਨੂੰ ਵਿਗਿਆਨਕ ਸੋਚ ਅਪਣਾ ਕੇ ਵਹਿਮਾਂ ਭਰਮਾਂ ਤੋਂ ਛੁਟਕਾਰਾ, ਪਖੰਡੀ ਅਤੇ ਠੱਗ ਬਾਬਿਆਂ ਤੋਂ ਬਚਾਓ, ਸਿਹਤ …
Read More »ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜ਼ੋਰਾਂ ਉਤੇ
ਬਰੈਂਪਟਨ : ਬਰੈਂਪਟਨ ਸਾਊਥ ਫੈਡਰਲ ਕੰਸਰਵੇਟਿਵ ਰਾਈਡਿੰਗ ਲਈ ਨੌਮੀਨੇਸ਼ਨ ਚੋਣ 6 ਅਪਰੈਲ ਦਿਨ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਇਹ ਨੌਮੀਨੇਸ਼ਨ ਚੋਣ ਗੁਰੁਦਆਰਾ ਸਿੱਖ ਲਹਿਰ ਦੇ ਨਜ਼ਦੀਕ ਬਰੈਮ-ਸਟੀਲ ਉੱਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਵੇਗੀ। ਇਸ ਨੌਮੀਨੇਸ਼ਨ ਚੋਣ ਵਿੱਚ ਕੈਨੇਡਾ ਦਾ ਜੰਮਪਲ ਅਤੇ ਇੱਥੇ ਦਾ ਪੜ੍ਹਿਆ ਲਿਖਿਆ ਹਰਦੀਪ ਸਿੰਘ ਗਰੇਵਾਲ …
Read More »ਟਾਊਨ ਹਾਲ ਦੀ ਮੀਟਿੰਗ ‘ਚ ਸਥਾਨਕ ਮੁੱਦਿਆਂ ‘ਤੇ ਐਮ ਪੀ ਪੀ ਦੀਪਕ ਆਨੰਦ ਨੇ ਕੀਤੀ ਚਰਚਾ
ਮਾਲਟਨ ਨਿਵਾਸੀਆਂ ਨੇ ਸਥਾਨਕ ਮੁੱਦਿਆਂ ਨੂੰ ਲੈ ਕੇ ਐਮ ਪੀ ਪੀ ਦੀਪਕ ਆਨੰਦ ਨਾਲ ਬੈਠਕ ਦੌਰਾਨ ਚਰਚਾ ਕੀਤੀ। ਮਾਲਟਨ ਕਮਿਊਨਿਟੀ ਸੈਂਟਰ ਵਿਚ ਹੋਈ ਇਸ ਬੈਠਕ ‘ਚ ਦੀਪਕ ਆਨੰਦ ਨੇ ਸਥਾਨਕ ਲੋਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਫਿਰ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਧਿਆਨ ‘ਚ ਰੱਖਦਿਆਂ ਯੋਜਨਾਵਾਂ ਅਨੁਸਾਰ ਕੰਮ …
Read More »