ਬਰੈਂਪਟਨ/ਬਿਊਰੋ ਨਿਊਜ਼ ਕੈਨੇਡੀਅਨ ਮਲਟੀਕਲਚਰ ਕੌਂਸਲ ਵੱਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਵਿਚ ਉੱਘੇ ਸਮਾਜ ਸੇਵਕ ਅਤੇ ਬਰੈਂਪਟਨ ਦੇ ਵਕੀਲ ਮੁਰਾਰੀਲਾਲ ਥਪਲਿਆਲ ਨੂੰ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਿਚਮੰਡ ਹਿੱਲ ਵਿਖੇ ਇਹ ਐਵਾਰਡ ਏਸ਼ੀਅਨ ਹੈਰੀਟੇਜ਼ ਮਹੀਨੇ ਦੇ ਮਨਾਏ ਗਏ ਜਸ਼ਨਾਂ ਮੌਕੇ ਪ੍ਰਦਾਨ ਕੀਤਾ ਗਿਆ ਜਿਸ ਵਿੱਚ 23 ਏਸ਼ੀਅਨ …
Read More »ਪੀਲ ਪੁਲਿਸ ਵੱਲੋਂ ‘ਫਿਸ਼ਿੰਗ’ ਈਮੇਲਜ਼ ਤੋਂ ਸੁਚੇਤ ਰਹਿਣ ਦੀ ਅਪੀਲ
ਬਰੈਂਪਟਨ/ਬਿਊਰੋ ਨਿਊਜ਼ : ਵਧ ਰਹੇ ‘ਫਿਸ਼ਿੰਗ ਘਪਲਿਆਂ’ ਦੇ ਚੱਲਦਿਆਂ ਪੀਲ ਰੀਜ਼ਨ ਪੁਲਿਸ ਦੇ ਧੋਖਾਧੜੀ ਬਾਰੇ ਬਿਓਰੋ ਨੇ ਕੈਨੇਡਾ ਵਾਸੀਆਂ ਨੂੰ ‘ਫਿਸ਼ਿੰਗ’ ਈਮੇਲਜ਼ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਉਨਾਂ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਵਰਤਣ ਨਾਲ ਲੋਕ ਇਸ ਇਲੈੱਕਟ੍ਰੌਨਿਕ ਧੋਖਾਧੜੀ ਤੋਂ ਬਚ ਸਕਦੇ ਹਨ। ਜ਼ਿਕਰਯੋਗ ਹੈ ਕਿ ਅਜਿਹੀਆਂ ਈਮੇਲਜ਼ ਫਰਜ਼ੀ …
Read More »ਜ਼ੀਰੋਇਮਿਸ਼ਨ ਗੱਡੀਆਂ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਦਾ ਲਾਭ ਉਠਾ ਸਕਣਗੇ ਹੁਣ ਕੈਨੇਡਾ ਵਾਸੀ : ਸੋਨੀਆ ਸਿੱਧੂ
ਫ਼ੈੱਡਰਲ ਸਰਕਾਰ ਗਾਹਕਾਂ ਨੂੰ 5 ਹਜ਼ਾਰ ਡਾਲਰ ਤੱਕ ਦਾ ਦੇਵੇਗੀ ਇਨਸੈਂਟਿਵ ਬਰੈਂਪਟਨ/ਬਿਊਰੋ ਨਿਊਜ਼ : ਫ਼ੈੱਡਰਲ ਸਰਕਾਰ ਵੱਲੋਂ ਜ਼ੀਰੋ ਇਮਿਸ਼ਨ ਗੱਡੀਆਂ ਦੀ ਖ਼ਰੀਦ ਲਈ ਹੱਲਾਸ਼ੇਰੀ ਸ਼ੁਰੂ ਹੋ ਗਈ ਹੈ ਅਤੇ ਕੈਨੇਡਾ-ਵਾਸੀ ਇਸ ਮਹੀਨੇ ਦੀ ਪਹਿਲੀ ਤਰੀਕ ਤੋਂ ਬੱਜਟ 2019 ਵਿਚ ਜ਼ੀਰੋ-ਇਮਿਸ਼ਨ ਗੱਡੀਆਂ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਦਾ ਲਾਭ ਉਠਾ ਸਕਣਗੇ। …
Read More »ਐਮਪੀਪੀ ਦੀਪਕ ਆਨੰਦ ਨੇ ਕਲੀਨ ਅਪ ਡੇਅ ਦਾ ਕੀਤਾ ਆਯੋਜਨ
ਮਿਸੀਸਗਾ : ਮਿਸੀਸਾਗਾ-ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਨੇ ਅਰਥ ਡੇਅ ਦੇ ਮੌਕੇ ‘ਤੇ ਏਕਰੋਨ ਪਲੇਸ ਟਾਊਨ ਹਾਲ ਕੰਪਲੈਕਸ ਵਿਚ ਕਲੀਨਅਪ ਡੇਅ ਦਾ ਆਯੋਜਨ ਕੀਤਾ ਅਤੇ ਲੋਕਾਂ ਨੂੰ ਸਾਫ ਸਫਾਈ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਐਮਪੀਪੀ ਦੀਪਕ ਆਨੰਦ ਨੇ ਦੱਸਿਆ ਕਿ ਉਹ ਮਿਸੀਸਾਗਾ ਅਤੇ ਮਾਲਟਨ ਨੂੰ ਸਾਫ ਅਤੇ ਬਿਹਤਰ ਕਮਿਊਨਿੀ …
Read More »ਖਾਲਸਾ ਏਡ ਇੰਟਰਨੈਸ਼ਨਲ 11 ਮਈ ਨੂੰ ਮਨਾਏਗਾ ਆਪਣੀ 20ਵੀਂ ਵਰ੍ਹੇਗੰਢ
ਬਰੈਂਪਟਨ : ਖਾਲਸਾ ਏਡ ਕੈਨੇਡਾ ਨੇ 11 ਮਈ ਨੂੰ ਸਪਰੈਂਜਾ ਬੈਂਕੁਇਟ ਹਾਲ ਵਿਚ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਮਨਾ ਰਿਹਾ ਹੈ। ਇਸ ਮੌਕੇ ਰਵੀ ਸਿੰਘ, ਫਾਊਂਡਰ ਅਤੇ ਸੀਈਓ, ਖਾਲਸਾ ਏਡ ਇੰਟਰਨੈਸ਼ਨਲ ਮੁੱਖ ਬੁਲਾਰੇ ਹੋਣਗੇ ਅਤੇ ਉਹ ਖਾਲਸਾ ਏਡ ਦੀਆਂ ਰਣਨੀਤੀਆਂ ਦੇ ਬਾਰੇ ਵਿਚ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨਗੇ। ਖਾਲਸਾ ਏਡ ਕੈਨੇਡਾ …
Read More »ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਕਰੇਗਾ ਵਾਪਸੀ
ਟੋਰਾਂਟੋ : ਟੋਰਾਂਟੋ ਕਰੀ ਫੀਵਰ 3 ਜੂਨ ਨੂੰ ਵਾਪਸੀ ਕਰ ਰਿਹਾ ਹੈ। ਟੋਰਾਂਟੋ ਕਰੀ ਐਵਾਰਡਜ਼ ਦਾ ਆਯੋਜਨ ਲਗਾਤਾਰ ਦੂਜੇ ਸਾਲ ਕੀਤਾ ਜਾ ਰਿਹਾ ਹੈ ਅਤੇ ਰੋਮੇਲ ਗੁਲਜ਼ਾਰ ਇਕ ਵਾਰ ਫਿਰ ਤੋਂ ਟੋਰਾਂਟੋ ਏਰੀਏ ਦੇ ਲੋਕਾਂ ਨੂੰ ਇਕ ਨਵਾਂ ਅਨੁਭਵ ਦੇਣ ਲਈ ਤਿਆਰ ਹੈ। ਇਹ ਸ਼ਾਨਦਾਰ ਐਵਾਰਡ ਸ਼ੋਅ ਬੈਸਟ ਸਾਊਥ ਏਸ਼ੀਅਨ …
Read More »ਸ਼ਹੀਦ ਭਗਤ ਸਿੰਘ ਤੇ ਹੋਰ ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਇਆ ਐੱਫ਼.ਬੀ.ਆਈ. ਸਕੂਲ ‘ਚ ਭਾਵਪੂਰਤ-ਸਮਾਗ਼ਮ
ਸ਼ਹੀਦਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਗ਼ਤੀਵਿਧੀਆਂ ਸਬੰਧੀ ਕੁਇਜ਼, ਭਾਸ਼ਣ ਮੁਕਾਬਲੇ ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਹੋਏ ਬਰੈਂਪਟਨ/ਡਾ. ਝੰਡ :ਲੰਘੇ ਦਿਨੀਂ ਐੱਫ਼ ਬੀ.ਆਈ. ਸਕੂਲ ਅਤੇ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ ਦੇ ਰਲਵੇਂ-ਮਿਲਵੇਂ ਸਹਿਯੋਗ ਨਾਲ ਇਸ ਸਕੂਲ ਵਿਚ ਸ਼ਹੀਦ ਭਗਤ ਸਿੰਘ, ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਅਤੇ ਹੋਰ ਕੌਮੀ ਪ੍ਰਵਾਨਿਆਂ ਦੀਆਂ …
Read More »ਐਫ.ਬੀ.ਆਈ. ਸਕੂਲ ਵਲੋਂ ਖਾਲਸਾ ਸਾਜਨਾ ਦਿਵਸ ‘ਤੇ ਸਿੱਖ ਹੈਰੀਟੇਜ਼ ਮੰਥ ਮਨਾਇਆ ਗਿਆ
ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਇੱਥੋਂ ਦੇ ਐੱਫ਼.ਬੀ.ਆਈ. ਸਕੂਲ ਵਿਚ ਖ਼ਾਲਸਾ ਸਾਜਨਾ ਦਿਵਸ ਤੇ ਬਰੈਂਪਟਨ ਵਿਚ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਏ ਜਾਣ ਸਬੰਧੀ ਵਿਸ਼ੇਸ਼ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗ਼ਮ ਵਿਚ ਸਕੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਬਰੈਂਪਟਨ-ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। …
Read More »ਕਵੀਨਜ਼ ਪਾਰਕ ਵਿਚ ਮਨਾਈ ਗਈ ਹੋਲੀ
ਕਵੀਨਜ਼ ਪਾਰਕ : ਪਿਛਲੇ ਦਿਨੀਂ ਕਵੀਨਜ਼ ਪਾਰਕ ਵਿਚ ਪੂਰੇ ਜੋਸ਼ ਨਾਲ ਹੋਲੀ ਮਨਾਈ ਗਈ। ਇਸ ਮੌਕੇ ‘ਤੇ ਐਮਪੀਪੀ ਦੀਪਕ ਆਨੰਦ, ਐਮਪੀਪੀ ਏਫੀ ਟ੍ਰੇਂਟਾਫਿਲੋਪੁਲੋਸ, ਐਮਪੀਪੀ ਸ਼ੇਰੀਫ ਸਬਵੇ, ਐਮਪੀਪੀ ਮਾਈਕਲ ਪਾਰਸਾ, ਐਮਪੀਪੀ ਰਿਕ ਨਿਕੋਲਸ ਅਤੇ ਐਮਪੀਪੀ ਨੀਨਾ ਤਾਂਗੜੀ ਵੀ ਮੌਜੂਦ ਸਨ। ਉਨਟਾਰੀਓ ਪੀਸੀ ਕਾਕਸ ਦੇ ਮੈਂਬਰਾਂ ਨੇ ਪੂਰੇ ਸੂਬੇ ਤੋਂ ਇੰਡੋ-ਕੈਨੇਡੀਅਨਾਂ ਨੂੰ …
Read More »ਮਈ ਦਿਵਸ ਸਬੰਧੀ ਪ੍ਰੋਗਰਾਮ 5 ਮਈ ਨੂੰ ਕਰਵਾਇਆ ਜਾਵੇਗਾ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ ਰਲ ਕੇ 5 ਮਈ, 2019 ਦਿਨ ਐਤਵਾਰ ਨੂੰ ਸ਼ਾਮ 1 ਤੋਂ 5 ਵਜੇ ਤੱਕ, 8910 ਮੈਕਲਾਗਲਿੰਨ ਰੋਡ ਦੱਖਣ ‘ਤੇ …
Read More »