Breaking News
Home / ਕੈਨੇਡਾ (page 544)

ਕੈਨੇਡਾ

ਕੈਨੇਡਾ

ਪੀਲ ਪੁਲਿਸ ਨੇ 2.2 ਮਿਲੀਅਨ ਡਾਲਰ ਦੀਆਂ ਲਗਜ਼ਰੀ ਕਾਰਾਂ ਤੇ ਐਸ.ਯੂ.ਵੀ. ਕੀਤੀਆਂ ਬਰਾਮਦ

ਲਗਾਤਾਰ ਕਾਰਾਂ ਚੋਰੀ ਕਰ ਰਿਹਾ ਸੀ ਗਿਰੋਹ, ਪੁਲਿਸ ਨੇ ਟੀਮ ਬਣਾ ਕੇ ਕੀਤਾ ਕਾਬੂ ਪੀਲ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਹਾਲਟਨ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਮਿਲ ਕੇ 2.2 ਮਿਲੀਅਨ ਡਾਲਰ ਦੀਆਂ ਲਗਜ਼ਰੀ ਕਾਰਾਂ ਅਤੇ ਐਸ.ਯੂ.ਵੀ. ਬਰਾਮਦ …

Read More »

ਅਰਪਣ ਖੰਨਾ ਅਤੇ ਸੀਈਓ ਦੀ ਮੁਲਾਕਾਤ ਰਹੀ ਸਕਾਰਾਤਮਕ

ਟੋਰਾਂਟੋ : ਬਰੈਂਪਟਨ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਅਰਪਣ ਖੰਨਾ ਨੇ ਉਨਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ ਦੇ ਸੀਈਓ ਟਿਮ ਹੁਡਕ ਨਾਲ ਕਾਫੀ ਸਕਾਰਾਤਮਕ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਿਆ। ਦੋਵਾਂ ਨੇ ਲਿਬਰਲ ਸਰਕਾਰ ਦੇ ਮਾਰਗੇਜ਼ ਸਟਰੈਸ ਟੈਸਟ ਨੂੰ ਲੈ ਕੇ ਵੀ ਗੱਲਬਾਤ ਕੀਤੀ ਅਤੇ ਮਾਰਕਿਟ ਵਿ ਸਪਲਾਈ ਵਧਾਉਣ ਲਈ …

Read More »

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਫੈਸਟੀਵਲ ਆਫ ਇੰਡੀਆ ਪ੍ਰੋਗਰਾਮ ਲਈ ਸੈਂਟਰ ਆਈਲੈਂਡ ਦਾ ਟੂਰ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਟਰਿੱਪ ਅਤੇ ਮੇਲਿਆਂ ਵਿੱਚ ਜਾਣ ਦਾ ਪ੍ਰਬੰਧ ਕਰਕੇ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਸੈਰ ਸਪਾਟੇ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਆਪਣੀ ਇਸ ਪਰੰਪਰਾ ਅਨੁਸਾਰ ਪਿਛਲੇ ਦਿਨੀਂ ਕਲੱਬ ਵਲੋਂ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ …

Read More »

ਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਦੇ ਸਲਾਨਾ ਮਲਟੀਕਲਚਰਲ ਪ੍ਰੋਗਰਾਮ ਵਿਚ ਸਾਰੇ ਸੀਨੀਅਰਜ਼ ਨੂੰ ਖੁੱਲ੍ਹਾ ਸੱਦਾ

ਚਾਹ ਪਾਣੀ ਦਾ ਪ੍ਰੋਗਰਾਮ 11:00 ਤੋਂ 2:00 ਵਜੇ ਤੱਕ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਸਾਲਾਨਾ ਮਲਟੀਕਲਚਰ ਮੇਲਾ 28 ਜੁਲਾਈ ਦਿਨ ਐਤਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ 11:00 ਵਜੇ ਤੋਂ 4:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ …

Read More »

ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਮਨਾਇਆ ਜਾ ਰਿਹਾ ਹੈ ਕੈਨਡਾ ਡੇਅ ਮੇਲਾ

ਬਰੈਂਪਟਨ : ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ (2800 ਸੈਂਡਲਵੁੱਡ ਮਾਊਂਟਨੇਸ਼ ਰੋਡ ਪਾਰਕਵੇਅ ਈਸਟ ਇੰਟਰਸੈਕਸ਼ਨ ਕਾਰਨਰ) ਮਾਊਂਟਨੇਸ਼ ਪਾਰਕ ‘ਤੇ ਦਿਨ ਸ਼ੁੱਕਰਵਾਰ 26 ਜੁਲਾਈ 2019 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨੇਡਾ ਡੇਅ ਮੇਲਾ ਮਨਾਇਆ ਜਾ ਰਿਹਾ ਹੈ। ਮੇਲੇ ਵਿਚ 2 ਵੱਜ ਕੇ 45 ਮਿੰਟ ‘ਤੇ ਰਾਸ਼ਟਰੀ ਗੀਤ …

Read More »

ਬਰੈਂਪਟਨ ਸੀਨੀਅਰ ਵੂਮੈਨਸ ਕਲੱਬ ਵਲੋਂ ਤੀਆਂ ਦਾ ਮੇਲਾ

ਬਰੈਂਪਟਨ : 30 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿਂਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰੇ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ। ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। …

Read More »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ ‘ਚ ਖੂਬ ਰੌਣਕਾਂ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ ਲੰਘੇ ਐਤਵਾਰ ਬੜੇ ਰਮਣੀਕ ਸੰਘਣੇ ਜੰਗਲ, ਟੈਰਾ-ਕੋਟਾ ਕੰਸਰਵੇਸ਼ਨ ਏਰੀਆ ਵਿਚ ਹੋਈ। ਯੂਨੀਵਰਸਿਟੀ ਨਾਲ ਸਬੰਧਿਤ ਬਹੁਤ ਸਾਰੇ ਵਿਦਿਆਰਥੀਆਂ ਪ੍ਰੋਫੈਸਰਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਇਸ ਪਿਕਨਿਕ ਦਾ ਆਨੰਦ ਮਾਣਿਆਂ। ਪਿਕਨਿਕ ਦੌਰਾਨ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ ਡਾ. ਯੱਸ਼ …

Read More »

ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇਅ

ਬਰੈਂਪਟਨ : ਲੰਘੀ 7 ਜੁਲਾਈ ਨੂੰ ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਨਾਰਥ ਪਾਰਕ ਰੋਡ ਸਥਿਤ ਜੇ ਬੀ ਟ੍ਰਾਂਸਪੋਰਟ ਵਿਖੇ ਕੈਨੇਡਾ ਡੇਅ ਮਨਾਇਆ ਗਿਆ। ਜਿਸ ਵਿੱਚ ਭਰਪੂਰ ਮਨੋਰੰਜਨ ਦੇ ਨਾਲ ਹਾਜ਼ਰ ਰਾਜਨੀਤਕਾਂ ਦਾ ਸੁਆਗਤ ਕਰਦਿਆਂ ਮੇਅਰ ਪੈਟਰਿਕ ਬਰਾਊਨ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਢਿੱਲੋਂ, ਬਲਬੀਰ ਸੋਹੀ, ਸੋਨੀਆ ਸਿੱਧੂ …

Read More »

ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ

ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀਪੀਏਆਰ) ਕਲੱਬ ਦੇ ਉੱਦਮ ਸਦਕਾ ਸਕੋਸ਼ੀਆ ਬੈਂਕ ਨੇ ਵਿਲੀਅਮ ਔਸਲਰ ਫ਼ਾਊਂਡੇਸ਼ਨ ਦੇ ਪ੍ਰਬੰਧ ਹੇਠ ਚੱਲ ਰਹੇ ਤਿੰਨੇ ਹਸਪਤਾਲਾਂ ਨੂੰ ਆਪਣੀ ਚੈਰਿਟੀ ਲਿਸਟ ਵਿਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਅਕਤੂਬਰ 2019 ਵਿਚ ਹੋਣ ਵਾਲੀ ઑਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ਼ ਦੇ ਹਰ ਉਸ ਦੌੜਾਕ ਦੀ ਰਜਿਸਟ੍ਰੇਸ਼ਨ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਮਨਾਇਆ

ਬਰੈਂਪਟਨ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਸੂਚਨਾ ਅਨੁਸਾਰ ਉਨ੍ਹਾਂ ਦੇ ਕਲੱਬ ਨੇ 21 ਜੁਲਾਈ ਨੂੰ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਡਮੱਟਾ ਪਾਰਕ ਵਿਖੇ ਮਨਾਇਆ ਗਿਆ। ਇਸ ਮੇਲੇ ਦਾ ਆਰੰਭ ਸੁਖਮਨੀ ਸਾਹਿਬ ਦੇ ਪਾਠ ਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੇਲੇ ਵਿਚ …

Read More »