ਬਰੈਂਪਟਨ : ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ (2800 ਸੈਂਡਲਵੁੱਡ ਮਾਊਂਟਨੇਸ਼ ਰੋਡ ਪਾਰਕਵੇਅ ਈਸਟ ਇੰਟਰਸੈਕਸ਼ਨ ਕਾਰਨਰ) ਮਾਊਂਟਨੇਸ਼ ਪਾਰਕ ‘ਤੇ ਦਿਨ ਸ਼ੁੱਕਰਵਾਰ 26 ਜੁਲਾਈ 2019 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨਡਾ ਡੇਅ ਮੇਲਾ ਕਰਵਾਇਆ ਗਿਆ। ਇਸ ਮੌਕੇ ਸਾਡੀਆਂ ਵਿਰਾਸਤੀ ਖੇਡਾਂ, ਲੋਕ ਨਾਚਾਂ ਅਤੇ ਖਾਣਿਆਂ ਨੇ ਸਭ ਨੂੰ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਓਕਵਿੱਲ ਵਿਖੇ ‘ਸਾਵਣ ਕਵੀ ਦਰਬਾਰ’ ਦਾ ਸਫਲ ਆਯੋਜਨ
ਬਰੈਂਪਟਨ, ਮਿਸੀਸਾਗਾ, ਮਿਲਟਨ ਅਤੇ ਹੋਰ ਸ਼ਹਿਰਾਂ ਤੋਂ ਪਹੁੰਚੇ ਕਵੀ, ਗਾਇਕ ਅਤੇ ਸਰੋਤੇ ਓਕਵਿਲ/ਡਾ. ਝੰਡ : ਲੰਘੇ ਸ਼ਨੀਵਾਰ 20 ਜੁਲਾਈ ਦਾ ਦਿਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਅਤੇ ਓਕਵਿੱਲ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਸਾਹਿਤ-ਪ੍ਰੇਮੀਆਂ ਤੇ ਸਾਹਿਤ-ਰਸੀਆਂ ਲਈ ਇਕ ਯਾਦਗਾਰੀ ਦਿਨ ਬਣ ਗਿਆ, ਜਦੋਂ ਓਕਵਿੱਲ-ਵਾਸੀ ਡਾ. ਪਰਗਟ ਸਿੰਘ …
Read More »ਸੰਜੂ ਗੁਪਤਾ ਨੇ ‘ਐੱਮ.ਈ.ਸੀ. ਟੋਰਾਂਟੋ ਰੇਸ ਫ਼ੋਰ’ ਵਿਚ ਭਾਗ ਲਿਆ
ਟੋਰਾਂਟੋ/ਡਾ. ਝੰਡ : ਮੈਰਾਥਨ ਦੌੜਾਕ ਜੋ ਹਰ ਹਫ਼ਤੇ ਕਿਸੇ ਨਾ ਕਿਸੇ ਫੁੱਲ/ਹਾਫ਼-ਮੈਰਾਥਨ ਜਾਂ 10 ਕਿਲੋਮੀਟਰ ਦੌੜਾਂ ਵਿਚ ਅਕਸਰ ਭਾਗ ਲੈਂਦਾ ਹੈ, ਨੇ ਇਸ ਹਫ਼ਤੇ ਸ਼ਨੀਵਾਰ 20 ਜੁਲਾਈ ਨੂੰ ਟੋਰਾਂਟੋ ਵਿਚ ਹੋਈ ‘ਐੱਮ.ਈ.ਸੀ. ਟੋਰਾਂਟੋ ਰੇਸ ਫ਼ੋਰ’ ਨਾਮਕ ਦੌੜ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਇਹ ਦੌੜ 7 ਕਿਲੋਮੀਟਰ ਲੰਮੀ ਸੀ ਅਤੇ ਇਸ …
Read More »ਗੁਰੂ ਨਾਨਕ ਅਕੈਡਮੀ ਰੈਕਸਡੇਲ ਵੱਲੋਂ ਆਯੋਜਿਤ ਗੁਰਮਤਿ ਕੈਂਪ ਸਫ਼ਲਤਾ ਪੂਰਵਕ ਸੰਪੰਨ
ਰੈਕਸਡੇਲ/ਡਾ. ਝੰਡ : ਗੁਰੂ ਨਾਨਕ ਅਕੈਡਮੀ ਰੈਕਸਡੇਲ ਵੱਲੋਂ ਪਹਿਲੀ ਜੁਲਾਈ ਤੋਂ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਆਰੰਭ ਕੀਤਾ ਗਿਆ ਕੈਂਪ 12 ਜੁਲਾਈ ਨੂੰ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਇਸ ਕੈਂਪ ਵਿਚ 120 ਵਿਦਿਆਰਥੀ ਅਤੇ ਸੇਵਾਦਾਰਾਂ ਨੇ ਭਾਗ ਲਿਆ ਅਤੇ ਇਸ ਵਿਚ ਬੱਚਿਆਂ ਨੂੰ ਪੰਜਾਬੀ ਬੋਲੀ, ਗੁਰਮਤਿ, ਗਰੁਬਾਣੀ ਕੀਰਤਨ, ਸਿੱਖ-ਇਤਿਹਾਸ, ਤਬਲਾ, ਗਤਕਾ ਅਤੇ …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਦਾ 152ਵਾਂ ਜਨਮ-ਦਿਵਸ ਮਨਾਇਆ
ਬਰੈਂਪਟਨ/ਡਾ.ਝੰਡ : ਸਪਰਿੰਗਡੇਲ ਸੰਨੀਮੈਡੀ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਨੇਡਾ ਦਾ 152ਵਾਂ ਜਨਮ-ਦਿਵਸ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ 20 ਜੁਲਾਈ ਦਿਨ ਸ਼ਨੀਵਾਰ ਨੂੰ ਮਨਾਇਆ ਗਿਆ। ਇਸ ਸਮਾਗ਼ਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸੱਭ ਤੋਂ ਪਹਿਲਾਂ ਸਵੇਰੇ 11.00 ਵਜੇ ਕੈਨੇਡਾ ਦੇ ਝੰਡੇ ਨੂੰ ਲਹਿਰਾਉਣ …
Read More »ਟ੍ਰੀਲਾਈਨ ਪਾਰਕ ਵਿਖੇ ਲੀਫ ਕਨੈਡਾ ਵੱਲੋਂ ਬੱਚਿਆਂ ਲਈ ਖੇਡ ਮਨੋਰੰਜਨ ਕੀਤਾ ਗਿਆ
ਬਰੈਂਪਟਨ : ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਅਤੇ 17 ਜੁਲਾਈ 2019 ਨੂੰ ਲੀਫ ਕੈਨੇਡਾ ਸੰਸਥਾ ਅਤੇ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਟ੍ਰੀਲਾਈਨ ਪਾਰਕ ਬਰੈਂਪਟਨ ਵਿਖੇ ਬੱਚਿਆਂ ਦਾ ਖੇਡ ਮਨੋਰੰਜਨ ਕੀਤਾ ਗਿਆ। ਜਿਸ ਵਿੱਚ ਛੋਟੇ ਵੱਡੇ ਸਾਰੇ ਬੱਚਿਆਂ ਨੇ ਭਾਗ ਲੈਂਦਿਆਂ ਭਰਪੂਰ ਮਨੋਰੰਜਨ ਦੇ ਨਾਲ ਆਪਸੀ ਮਿਲਵਰਤਣ ਦਾ …
Read More »‘ਕੈਨੇਡਾ ਫ਼ੂਡ ਗਾਈਡ’ ਵਿਗਿਆਨਕ ਤੱਥਾਂ ‘ਤੇ ਆਧਾਰਿਤ ਅਤੇ ਕੰਸਰਵੇਟਿਵ ਇਸ ਨਾਲ ਖੇਡ ਰਹੇ ਹਨ ਸਿਆਸਤ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਦਿਨੀਂ ਕੰਸਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਲਿਬਰਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ‘ਕੈਨੇਡਾ ਫ਼ੂਡ ਗਾਈਡ’ ਦੀ ਆਲੋਚਨਾ ਕੀਤੀ ਅਤੇ ਇਸ ਦੇ ਬਾਰੇ ਗ਼ਲਤ ਜਾਣਕਾਰੀ ਫ਼ੈਲਾਈ ਹੈ। ਹੈੱਲਥ ਕੈਨੇਡਾ ਵੱਲੋਂ ਡੂੰਘੀ ਖੋਜ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ‘ਫ਼ੂਡ ਗਾਈਡ’ ਨੂੰ ਇਸ ਸਾਲ ਜਨਵਰੀ ਮਹੀਨੇ ਵਿਚ ਮੁੜ ਵਿਉਂਤਿਆ ਗਿਆ …
Read More »‘ਸੁਨਹਿਰੀ ਯਾਦੇਂ’ ਲਿਵਿੰਗ ਆਰਟ ਸੈਂਟਰ ਵਿਚ ਸਫ਼ਲਤਾ-ਪੂਰਵਕ ਸੰਪੰਨ ਹੋਇਆ
ਮਿਸੀਸਾਗਾ/ਡਾ. ਝੰਡ : ਆਰਜ਼ੀਆਂ ਐਂਟਰਟੇਨਮੈਂਟ ਵੱਲੋਂ ਆਯੋਜਿਤ ਕੀਤਾ ਗਿਆ ਸੱਤਵਾਂ ਸਲਾਨਾ ਸ਼ੋਅ ‘ਸੁਨਹਿਰੀ ਯਾਦੇਂ’ ਲੰਘੇ ਸ਼ਨੀਵਾਰ 20 ਜੁਲਾਈ ਨੂੰ ਮਿਸੀਸਾਗਾ ਦੇ ਵਿਸ਼ਾਲ ‘ਲਿਵਿੰਗ ਆਰਟ ਸੈਂਟਰ’ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਪਹਿਲਾਂ ਇਹ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਰੱਖਿਆ ਗਿਆ ਸੀ ਪਰ ਪ੍ਰੋਗਰਾਮ ਵੇਖਣ ਦੇ ਚਾਹਵਾਨਾਂ ਦੀ ਗਿਣਤੀ ਵਧੇਰੇ ਹੋ ਜਾਣ ਕਰਕੇ ਪ੍ਰਬੰਧਕਾਂ …
Read More »ਕੈਸਲਮੋਰ ਸੀਨੀਅਰਜ਼ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ
ਗੁਰਮੇਲ ਸਿੰਘ ਸੱਗੂ ਦੂਜੀ ਵਾਰ ਫਿਰ ਪ੍ਰਧਾਨ ਚੁਣੇ ਗਏ ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ 13 ਜੁਲਾਈ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਗੋਰ ਮੀਡੋ ਲਾਇਬ੍ਰੇਰੀ ਦੇ ਹਾਲ ਵਿਚ ਹੋਈ। ਪਿਛਲੇ ਸਾਲ ਦੇ ਕੰਮਾਂ ਅਤੇ ਆਮਦਨ ਖਰਚ ਦੀ ਰਿਪੋਰਟ ਪੜ੍ਹ ਕੇઠઠਕਲੱਬ ਦੇ …
Read More »ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਨੇ ਲਗਾਇਆ ਟੂਰ
ਬਰੈਂਪਟਨ : ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਵਲੋਂ ਅਮਰੀਕ ਸਿੰਘ ਸੰਧੂ ਕਲੱਬ ਦੇ ਪ੍ਰਧਾਨ ਦੀ ਅਗਵਾਈ ‘ਚ 21 ਜੁਲਾਈ ਨੂੰ 1000 ਆਈਲੈਂਡ ਦਾ ਟੂਰ ਲਗਾਇਆ ਗਿਆ। ਕਲੱਬ ਦਾ ਇਹ ਦੂਜਾ ਟੂਰ ਸੀ। ਕਲੱਬ ਦੇ ਮੈਂਬਰ ਬੱਸ ਵਿਚ ਬੈਠ ਕੇ ਮਾਈਕਲ ਮਰਫੀ ਪਾਰਕ ਤੋਂ ਸਵੇਰੇ 8.15 ਵਜੇ ਰਵਾਨਾ ਹੋਏ, ਜਿਸ …
Read More »