ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਵਿਛੜ ਗਈ ਕਾਫ਼ਲੇ ਦੀ ਸੰਚਾਲਕ ਅਤੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਨੂੰ ਭਰੀਆਂ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ ”ਮਿੱਤਰ ਪਿਆਰੇ ਨੂੰ” ਸ਼ਬਦ ਦੇ ਵੈਰਾਗੀਮਈ ਗਾਇਨ ਨਾਲ਼ ਕੀਤੀ ਗਈ। ਜਰਨੈਲ ਸਿੰਘ …
Read More »‘ਸਿੱਖੀ ਪ੍ਰਫੁੱਲਤ ਕਿਵੇਂ ਹੋਵੇ’ ਵਿਸ਼ੇ ਉਤੇ ਕਰਵਾਇਆ ਗਿਆ ਭਾਵਪੂਰਤ ਸੈਮੀਨਾਰ
ਨਾਮਧਾਰੀ-ਆਗੂ ਠਾਕੁਰ ਦਲੀਪ ਸਿੰਘ ਦੀਆਂ ਕੁਝ ਗੱਲਾਂ ਤੇ ਸਰੋਤਿਆਂ ਵੱਲੋਂ ਇਤਰਾਜ਼ ਕੀਤਾ ਗਿਆ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 28 ਦਸੰਬਰ ਨੂੰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅੱਕਤੀਆਂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿਚ ‘ਸਿੱਖੀ ਕਿਵੇਂ ਪ੍ਰਫ਼ੁੱਲਤ ਹੋਵੇ?’ ਵਿਸ਼ੇ ਉਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਹਿਤਕ-ਹਲਕਿਆਂ ਵਿਚ ਜਾਣੀ-ਪਛਾਣੀ …
Read More »ਬਰੈਂਪਟਨ ਵਿਚ ਹਸਪਤਾਲ ਤੇ ਸਿਹਤ ਸੇਵਾਵਾਂ ‘ਚ ਸੁਧਾਰ ਬਾਰੇ ਸੋਨੀਆ ਸਿੱਧੂ ਨਾਲ ਹੋਈ ਅਹਿਮ ਮੀਟਿੰਗ
ਸਿਹਤ ਨਾਲ ਸਬੰਧਿਤ ਕਈ ਅਹਿਮ ਮੁੱਦੇ ਵਿਚਾਰੇ ਗਏ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ ਅਤੇ ਮੌਜੂਦਾ ਸਿਹਤ-ਸੇਵਾਵਾਂ ਵਿਚ ਸੁਧਾਰ ਕਰਨ ਸਬੰਧੀ ਇਕ ਵਫ਼ਦ ਦੀ ਮੀਟਿੰਗ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੰਗਲਵਾਰ 17 ਦਸੰਬਰ ਨੂੰ ਹੋਈ। ਵਫ਼ਦ ਵਿਚ ਪ੍ਰਿੰ. …
Read More »ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਖੇ ਗੁਰਬਾਣੀ ਕੰਠ-ਮੁਕਾਬਲੇ ਤੇ ਸਲਾਨਾ ਇਨਾਮ-ਵੰਡ ਸਮਾਰੋਹ
ਰੈਕਸਡੇਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਚ ਆਯੋਜਿਤ ਕੀਤੇ ਗਏ ਗੁਰਬਾਣੀ ਮੁਕਾਬਲਿਆਂ ਦਾ ਇਨਾਮ-ਵੰਡ ਸਮਾਰੋਹ ਪਿਛਲੇ ਦਿਨੀਂ ਐਤਵਾਰ ਨੂੰ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮੀ ਦਾ ਇਹ ਯਤਨ ਬੇਹੱਦ ਸਫ਼ਲ ਹੋ …
Read More »ਲੁਧਿਆਣੇ ਦੇ ਜੰਮ-ਪਲ ਅਰਪਿਤ ਪੰਧੇਰ ਨੇ ਛੋਟੀ ਉਮਰੇ ਮਾਰੀਆਂ ਵੱਡੀਆਂ ਮੱਲਾਂ
ਬਰੈਂਪਟਨ/ਡਾ. ਝੰਡ : 2001 ਵਿਚ ਲੁਧਿਆਣੇ ਸ਼ਹਿਰ ਵਿਚ ਪੈਦਾ ਹੋਏ ਅਰਪਿਤ ਪੰਧੇਰ ਦਾ ਛੋਟਾ ਨਾਂ ਹੁਣ ਐਰੀ ਪੰਧੇਰ ਹੈ। ਉਸ ਨੇ ਨਰਸਰੀ/ਕੇ.ਜੀ. ਅਤੇ ਗਰੇਡ-1, 2 ਦੀ ਪੜ੍ਹਾਈ ਸ਼ਹਿਰ ਦੇ ਸੱਤ ਪਾਲ ਮਿੱਤਲ ਸਕੂਲ ਤੋਂ ਕੀਤੀ। 2009 ਵਿਚ ਉਸ ਦੇ ਪਿਤਾ ਜੀ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਆ ਗਏ। ਇੱਥੇ …
Read More »ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ ਕਰਵਾਇਆ ਸਭਿਆਚਾਰਕ ਸਮਾਗਮ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਕੈਨੇਡਾ (ਟੋਰਾਂਟੋ ਇਕਾਈ) ਵੱਲੋਂ ਪਿਛਲੇ ਦਿਨੀ ਸਲਾਨਾ ਨਾਈਟ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿੱਥੇ ਕਾਫੀ ਗਿਣਤੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਾਬਕਾ ਪ੍ਰੋਫੈਸਰਜ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਆਖਿਆ …
Read More »ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਵਿਦੇਸ਼ੀ ਪੰਜਾਬੀ ਮਾਪੇ ਮੋਹਰੀ : ਵਿਨੋਦ ਹਰਪਾਲਪੁਰੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ ਵਿੱਚ ਜੰਮੇ-ਪਲੇ ਅਤੇ ਰਹਿ ਰਹੇ ਬੱਚਿਆਂ ਨਾਲੋਂ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜੰਮੇ ਪਲੇ ਅਤੇ ਰਹਿ ਰਹੇ ਬੱਚੇ ਆਪਣੇ ਸੱਭਿਆਚਾਰ ਅਤੇ ਧਰਮ ਪ੍ਰਤੀ ਜ਼ਿਆਦਾ ਸੁਹਿਰਦ ਦਿਖਾਈ ਦੇ ਰਹੇ ਹਨ। ਜਿਸ ਬਾਰੇ ਗੱਲ ਕਰਦਿਆਂ ਪੰਜਾਬੀ ਗਾਇਕ ਵਿਨੋਦ ਹਰਪਾਲਪੁਰੀ ਜੋ ਕਿ ਇੱਥੇ ਆਪਣੇ ਪੁੱਤਰ ਕੋਲ ਆਏ ਹੋਏ ਹਨ, …
Read More »ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼
ਬਰੈਂਪਟਨ/ਡਾ. ਝੰਡ : ‘ਯੂਨਾਈਟਡ ਮੈਗਾ ਮਿਲੇਨੀਅਮ’ ਵੱਲੋਂ ਡਾ. ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼ ਨਾਟਕ ਦੀ ਪੇਸ਼ਕਾਰੀ ਲੰਘੇ ਐਤਵਾਰ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਸਫ਼ਲਤਾ-ਪੂਰਵਕ ਕੀਤੀ ਗਈ। ਡਾ.ਨਿਰਮਲ ਜੌੜਾ ਦੁਆਰਾ ਲਿਖੇ ਇਸ ਨਾਟਕ ਵਿਚ ਮਾਤਾ ਗੁਜਰੀ ਜੀ ਦੁਆਰਾ ਝੱਲੇ ਗਏ ਦੁਖੜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ …
Read More »ਟੀ.ਪੀ.ਏ.ਆਰ. ਕਲੱਬ ਨੇ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ-ਆਇਆਂ ਕਹਿਣ ਲਈ ਕੀਤੀ ਸਲਾਨਾ ਡਿਨਰ-ਪਾਰਟੀ
ਐੱਮ.ਪੀ. ਮਨਿੰਦਰ ਸਿੱਧੂ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਵੱਲੋਂ ਸ਼ਿਰਕਤ ਕਰਨ ਨਾਲ ਮਾਹੌਲ ਬੜਾ ਖੁਸ਼ਗੁਆਰ ਬਣਿਆ ਬਰੈਂਪਟਨ/ਡਾ.ਝੰਡ : 25 ਦਸੰਬਰ ਨੂੰ ਕ੍ਰਿਸਮਸ ਅਤੇ ਹੋਰ ਕੁਝ ਦਿਨਾਂ ਨੂੰ ਨਵੇਂ ਸਾਲ 2020 ਦੀ ਹੋਣ ਵਾਲੀ ਸ਼ੁਭ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਮੈਂਬਰਾਂ ਨੇ ਲੰਘੇ ਸ਼ੁੱਕਰਵਾਰ …
Read More »ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਉਨਟਾਰੀਓ ਨਿਵਾਸੀਆਂ ਦੀ ਕਿਫਾਇਤੀ ਘਰ ਤੱਕ ਪਹੁੰਚ ਹੋਵੇਗੀ ਆਸਾਨ : ਸੋਨੀਆ ਸਿੱਧੂ
ਟੋਰਾਂਟੋ : ਪਿਛਲੇ ਹਫ਼ਤੇ, ਫੈੱਡਰਲ ਅਤੇ ਸੂਬਾਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਦੋਵੇਂ ਸਰਕਾਰਾਂ ਉਨਟਾਰੀਓ ਵਾਸੀਆਂ ਦੀ ਹਾਊਸਿੰਗ ਦੀ ਜ਼ਰੂਰਤ ਦੇ ਮਸਲੇ ਦੇ ਹੱਲ ਲਈ ਸਿੱਧੀ ਕਿਫ਼ਾਇਤੀ ਸਹਾਇਤਾ ਮੁਹੱਈਆ ਕਰਵਾਉਣਗੀਆਂ ਅਤੇ ਕੈਨੇਡਾ ਹਾਊਸਿੰਗ ਬੈਨੀਫਿਟ ਦੇ ਤਹਿਤ 1.4 ਬਿਲੀਅਨ ਡਾਲਰ ਦਾ ਪਹਿਲਾ ਸੰਯੁਕਤ ਨਿਵੇਸ਼ ਹੋਵੇਗਾ। ਕੈਨੇਡਾ- ਉਨਟਾਰੀਓ ਹਾਊਸਿੰਗ ਬੈਨੀਫਿਟ ਨੈਸ਼ਨਲ …
Read More »