ਆਪ ਮੁਹਾਰੇ ਸਹਿਯੋਗ ਲਈ ਕਮਿਊਨਿਟੀ, ਮੀਡੀਆ ਅਤੇ ਸੰਸਥਾਵਾਂ ਦਾ ਕੀਤਾ ਧੰਨਵਾਦ ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਹੋਣ ਵਾਲੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਬੁਲੰਦੀ ਉਪਰ ਪੁੱਜੀ ਹੋਈ ਜਾਪਦੀ ਹੈ ਅਤੇ ਭਾਈਚਾਰੇ ਵਲੋਂ ਉਨ੍ਹਾਂ ਦਾ …
Read More »ਹਾਫ-ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਟੋਰਾਂਟੋ ਡਾਊਨ ਟਾਊਨ ਵਿਚ ਹੋਈ ਟੀ.ਸੀ.ਐੱਸ. ਵਾਟਰ ਫਰੰਟ ਮੈਰਾਥਨ ‘ਚ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਹੋਈ ‘ਟੀ.ਸੀ.ਐੱਸ. ਵਾਟਰਫ਼ਰੰਟ ਮੈਰਾਥਨ’ ਵਿਚ ਬਰੈਂਪਟਨ ਦੇ ਹਾਫ਼-ਮੈਰਾਥਨ ਦੌੜਾਕ ਸੰਜੂ ਗੁਪਤਾ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਉਸ ਨੇ ਇਹ ਦੌੜ ਦੋ ਘੰਟੇ 51 ਮਿੰਟ ਵਿਚ ਸਫ਼ਲਤਾ ਪੂਰਵਕ ਪੂਰੀ ਕੀਤੀ। ਸੱਭ ਤੋਂ ਪਹਿਲਾਂ ਉਸ ਨੇ 1997 ਵਿਚ …
Read More »‘ਟੀ.ਸੀ.ਐੱਸ. ਵਾਟਰਫਰੰਟ ਮੈਰਾਥਨ’ ਵਿਚ ਟੀ.ਪੀ.ਏ.ਆਰ ਕਲੱਬ ਦੇ ਕਈ ਮੈਂਬਰਾਂ ਨੇ ਲਿਆ ਹਿੱਸਾ
ਧਿਆਨ ਸਿੰਘ ਸੋਹਲ, ਕਰਮਜੀਤ ਖੰਗੂਰਾ, ਕੁਲਦੀਪ ਗਰੇਵਾਲ, ਮਨਜੀਤ ਨੋਟਾ ਤੇ ਨਿਰਮਲ ਗਿੱਲ ਦੌੜੇ ਹਾਫ਼-ਮੈਰਾਥਨ ਟੋਰਾਂਟੋ/ਡਾ. ਝੰਡ : ਲੰਘੇ ਐਤਵਾਰ 16 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਇਸ ਵਾਰ ਟਾਟਾ ਕਨਸਲਟੈਂਸੀ ਸਰਵਿਸਿਜ਼ ਵੱਲੋਂ ਸਪਾਂਸਰ ਕੀਤੀ ਗਈ ਟੀ.ਸੀ.ਐੱਸ. ਵਾਟਰਫਰੰਟ ਮੈਰਾਥਨ ਵਿਚ ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ ਦੇ ਕਈ ਮੈਂਬਰਾਂ ਵੱਲੋਂ ਬੜੇ ਉਤਸ਼ਾਹ ਨਾਲ …
Read More »ਮੋਗਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਕੈਨੇਡਾ ਵਿੱਚ ਮਹਾਰਾਣੀ ਐਲਿਜਬਿੱਥ-॥ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨ ਕੀਤਾ
ਮੋਗਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਕੈਨੇਡਾ ਵਿੱਚ ਮਹਾਰਾਣੀ ਐਲਿਜਬਿੱਥ-॥ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਸਟਿਨ ਟਰੂਡੋ ਸਰਕਾਰ ਵਿਚ ਮੰਤਰੀ ਕਮਲ ਖਹਿਰਾ ਨੇ ਬਲਜਿੰਦਰ ਸੇਖਾ ਨੂੰ ਮਹਾਰਾਣੀ ਅਲਿਜਬੈੱਥ ॥ ਦਾ ਪਿੰਨ ਤੇ ਸਰਟੀਫਿਕੇਟ ਵਿਸ਼ੇਸ਼ ਤੌਰ ‘ਤੇ ਭੇਟ ਕੀਤਾ।
Read More »ਡਾਇਬਟੀਜ਼ ਲਈ ਕੈਨੇਡਾ ਸਰਕਾਰ ਨੇ ਨਵੇਂ ਢਾਂਚੇ ਦਾ ਕੀਤਾ ਐਲਾਨ
ਓਟਾਵਾ : ਡਾਇਬਟੀਜ਼ ਕੈਨੇਡਾ ਵਿੱਚ ਸਭ ਤੋਂ ਵੱਧ ਪ੍ਰਚਲਿਤ ਪੁਰਾਣੀਆਂ ਬਿਮਾਰੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਦੇਸ਼ ‘ਚ 3 ਮਿਲੀਅਨ ਤੋਂ ਵੱਧ ਲੋਕ ਸ਼ੂਗਰ ਨਾਲ ਪੀੜਤ ਹਨ ਅਤੇ ਹਰ ਸਾਲ 200,000 ਨਵੇਂ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਚੁਣੌਤੀਆਂ ਪੈਦਾ ਕਰਦਾ ਹੈ, ਜਿਵੇਂ ਕਿ ਡਾਇਬੀਟੀਜ਼ ਤੋਂ ਪ੍ਰਭਾਵਿਤ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਬਰਲਿੰਗਟਨ ‘ਚ 15 ਅਕਤੂਬਰ ਨੂੰ
ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਅਤੇ ਵਰਿਆਮ ਮਸਤ ਵੀ ਭਾਗ ਲੈਣਗੇ ਬਰੈਂਪਟਨ/ਡਾ. ਝੰਡ : ਬਰਲਿੰਗਟਨ ਤੋਂ ਡਾ. ਪਰਗਟ ਸਿੰਘ ਬੱਗਾ ਅਤੇ ਜਰਨੈਲ ਸਿੰਘ ਮੱਲ੍ਹੀ ਵੱਲੋਂ ਆਏ ਮੋਹ ਭਰੇ ਸੱਦੇ ਨੂੰ ਸਵੀਕਾਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿੱਤ ਆਪਣਾ ਦੂਸਰਾ …
Read More »ਦੁੱਖ ਦਾ ਪ੍ਰਗਟਾਵਾ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਸਾਹਿਤਕ ਜਥੇਬੰਦੀ ਸਿਰਜਣਹਾਰੀਆਂ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਅਤੇ ਹੋਰ ਸਾਹਿਤਕ ਸਭਾਵਾਂ ਨਾਲ ਜੁੜ ਕੇ ਕੰਮ ਕਰਨ ਵਾਲੇ ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਦੇ ਸਹੁਰਾ, ਲੇਖਕ, ਗਾਇਕ, ਪੰਜਾਬੀ ਯੁਨੀਵਰਸਿਟੀ ਅਲੁਮਨੀ ਐਸੋਸੀਏਸ਼ਨ ਟੋਰਾਂਟੋ ਦੇ ਪ੍ਰਧਾਨ, ਨਾਮਵਰ ਵਕੀਲ ਅਤੇ ਸ਼ੇਰਗਿੱਲ ਲਾਅ ਫਰਮ ਦੇ ਕਰਤਾ ਧਰਤਾ ਪਰਮਜੀਤ ਸਿੰਘ ਗਿੱਲ …
Read More »ਪੀਲ ਸਕੂਲ ਬੋਰਡ ‘ਚ ਮੁੱਦਿਆਂ ਉਪਰ ਨਿੱਠ ਕੇ ਕੰਮ ਕਰਨ ਵਾਲੇ ਟਰੱਸਟੀ ਦੀ ਜ਼ਰੂਰਤ : ਸਤਪਾਲ ਸਿੰਘ ਜੌਹਲ
ਜੌਹਲ ਦੀ ਚੋਣ ਮੁਹਿੰਮ ਨੂੰ ਭਾਈਚਾਰੇ ਵਲੋਂ ਆਪ ਮੁਹਾਰੇ ਸਾਥ ਮਿਲਣਾ ਜਾਰੀ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਮਿਊਂਸਪਲ ਇਲੈਕਸ਼ਨ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਇਸ ਸਮੇਂ ਕਮਿਊਨਿਟੀ ਨੂੰ ਮੁੱਦਿਆਂ ਉਪਰ ਨਿੱਠ ਕੇ ਕੰਮ …
Read More »‘ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?’ ਦੇ ਲਿਖਾਰੀ ਗੁਰਦਾਸ ਰਾਮ ਆਲਮ ਦੀ ਯਾਦ ‘ਚ ਸਰੀ ਵਿਖੇ ਸਾਹਿਤਕ ਸੰਮੇਲਨ
ਸਰੀ : ਪੰਜਾਬੀ ਦੀ ਪ੍ਰਸਿੱਧ ਨਜ਼ਮ ‘ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?’ ਦੇ ਲਿਖਾਰੀ ਗੁਰਦਾਸ ਰਾਮ ਆਲਮ ਨੂੰ ਸਮਰਪਤ ਸਾਹਿਤਕ ਸੰਮੇਲਨ ਸਰੀ ਦੇ ਸੀਨੀਅਰ ਸੈਂਟਰ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਾਹਿਤ ਸਭਾਵਾਂ ਦੇ ਬੁਲਾਰਿਆਂ ਨੇ ਗੁਰਦਾਸ ਰਾਮ ਆਲਮ ਦੀ ਸਾਹਿਤਕ ਦੇਣ ਬਾਰੇ ਵਿਚਾਰ ਚਰਚਾ ਕੀਤੀ। ਗੁਰਦਾਸ ਰਾਮ ਆਲਮ ਸਾਹਿਤ …
Read More »ਕੈਸਲਮੋਰ ਸੀਨੀਅਰਜ਼ ਕਲੱਬ ਨੇ ਸਮਰ ਫਨ ਫੇਅਰ ਕਰਵਾਇਆ
ਬਰੈਂਪਟਨ/ਬਾਸੀ ਹਰਚੰਦ : ਗੌਰ/ਮੀਡੋਅ ਕਮਿਊਨਿਟੀ ਸੈਂਟਰ ਵਿਖੇ ਐਤਵਾਰ ਨੂੰ ਰੌਕ ਗਾਰਡਨ ਕਲੱਬ ਦੇ ਪ੍ਰੀਤੀ ਭੋਜਨ ਸਮੇਂ ਗੀਤ ਸੰਗੀਤ ਦੇ ਪ੍ਰੋਗਰਾਮ ਨਾਲ ਹਾਲ ਗੂੰਜ ਉਠਿਆ। ਰੌਕ ਗਾਰਡਨ ਸੀਨੀਅਰਜ਼ ਕਲੱਬ ਹਰ ਸਾਲ ਗਰਮੀਆਂ ਦੇ ਅੰਤ ਤੇ ਫਾਲ ਸਮੇਂ ਆਪਣੀ ਕਲੱਬ ਦਾ ਆਮ ਇਜਲਾਸ ਅਤੇ ਆਪਣੇ ਮੈਂਬਰਾਂ ਨੂੰ ਪ੍ਰੀਤੀ ਭੋਜਨ ਵਿਚ ਸ਼ਾਮਲ ਕਰਦੀ …
Read More »