ਮੇਅਰ ਪੈਟ੍ਰਿਕ ਬਰਾਊਨ, ਐੱਮ.ਪੀ. ਮਨਿੰਦਰ ਸਿੱਧੂ, ਐੱਮ.ਪੀ.ਪੀ. ਅਮਰਜੋਤ ਸੰਧੂ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਵੀ ਕੀਤੀ ਸ਼ਿਰਕਤ ਬਰੈਂਪਟਨ/ਡਾ.ਝੰਡ : ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਇਸ ਵਾਰ ‘ਕੈਨੇਡਾ ਡੇਅ’ ਜ਼ੂਮ ਟੈਨਨਾਲੋਜੀ ਦੀ ਵਰਤੋਂ ਕਰਦਿਆਂ ਹੋਇਆਂ 12 ਜੁਲਾਈ …
Read More »ਇਤਿਹਾਸਕ ਕੋਵਿਡ-19 ਯੋਜਨਾ ਕੈਨੇਡੀਅਨਾਂ ਨੂੰ ਆਰਥਿਕ ਸੰਕਟ ਵਿਚੋਂ ਲੰਘਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ
ਓਟਵਾ, ਉਨਟਾਰੀਓ : ਕੋਵਿਡ-19 ਸੰਕਟ ਸਾਡੀ ਪੀੜ੍ਹੀ ਲਈ ਇਕ ਮਹੱਤਵਪੂਰਨ ਚੁਣੌਤੀ ਹੈ। ਕੈਨੇਡਾ ਦੀ ਸਰਕਾਰ ਨੇ ਕੈਨੇਡੀਅਨਾਂ ਦੀ ਸਿਹਤ ਅਤੇ ਆਰਥਿਕ ਤੰਦਰੁਸਤੀ ਦੀ ਰੱਖਿਆ ਲਈ ਤੇਜ਼ ਅਤੇ ਵਿਆਪਕ ਅਧਾਰਤ ਐਮਰਜੈਂਸੀ ਸਹਾਇਤਾ ਉਪਾਵਾਂ ਨਾਲ ਪ੍ਰਤੀਕਿਰਿਆ ਦਿੱਤੀ ਹੈ। ਵਿੱਤ ਮੰਤਰੀ ਬਿੱਲ ਮੋਰਨੋ ਨੇ ਇਕ ਆਰਥਿਕ ਅਤੇ ਵਿੱਤੀ ਸਨੈਪਸ਼ਾਟ ਪੇਸ਼ ਕੀਤਾ। ਫੈਡਰਲ ਸਰਕਾਰ …
Read More »ਕੈਨੇਡੀਅਨਾਂ ਦੀ ਸਮਾਜਿਕ ਤੇ ਆਰਥਿਕ ਤੰਦਰੁਸਤੀ ‘ਤੇ ਅਸਰ ਪਿਆ : ਬਿਲ ਮੋਰਨੋ
ਵਿੱਤ ਮੰਤਰੀ ਬਿਲ ਮੋਰਨੋ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਹਰ ਹਿੱਸੇ ਵਿਚ ਕੈਨੇਡੀਅਨਾਂ ਦੀ ਸਮਾਜਿਕ ਅਤੇ ਆਰਥਿਕ ਤੰਦਰੁਸਤੀ ‘ਤੇ ਵੱਡਾ ਪ੍ਰਭਾਵ ਪਿਆ ਹੈ। ਬਹੁਤਿਆਂ ਲਈ ਇਸਦਾ ਅਰਥ ਹੈ, ਗੁੰਮ ਹੋਈਆਂ ਨੌਕਰੀਆਂ, ਗੁਆਏ ਹੋਏ ਘੰਟੇ ਅਤੇ ਗੁਆਚੀਆਂ ਤਨਖਾਹਾਂ। ਸਾਡੀ ਸਰਕਾਰ ਸਮਝ ਗਈ ਸੀ, ਜਦੋਂ ਤੋਂ ਇਹ ਮਹਾਂਮਾਰੀ ਸ਼ੁਰੂ …
Read More »ਹੁਨਰਮੰਦ ਕਿਰਤ ਬਲ ਤਿਆਰ ਕਰ ਰਿਹਾ ਹੈ ਉਨਟਾਰੀਓ
“ਅਸੀਂ ਬਿਨੈਕਾਰਾਂ ਲਈ ਸਿਸਟਮ ਨੂੰ ਵੱਧ ਤੋਂ ਵੱਧ ਸੌਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ” : ਮੰਤਰੀ ਮੈਕਨੌਟਨ ਟੋਰਾਂਟੋ : ਗਰੇਟਰ ਟੋਰਾਂਟੋ ਖੇਤਰ ਦੇ ਬਾਹਰ ਹੁਨਰਮੰਦ ਮਜ਼ਦੂਰਾਂ ਦੀ ਘਾਟ ਦਾ ਹੱਲ ਕਰਨ ਲਈ ਸੂਬੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਹਿੱਸੇ ਵਜੋਂ, ਉਨਟਾਰੀਓ ਸਭ ਤੋਂ ਵੱਧ ਪ੍ਰਚਲਿਤ ਕਾਮਿਆਂ ਦੀਆਂ 13 ਨਵੀਆਂ …
Read More »ਟੋਰਾਂਟੋ ‘ਚ ਕਮਿਊਨਿਟੀ ਸੈਂਟਰਜ਼ ਤੇ ਇੰਡੋਰ ਪੂਲਜ਼ 20 ਜੁਲਾਈ ਨੂੰ ਖੋਲ੍ਹੇ ਜਾਣਗੇ
ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 20 ਜੁਲਾਈ ਤੋਂ ਉਹ ਕਮਿਊਨਿਟੀ ਸੈਂਟਰਜ਼ ਵੀ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਇੰਡੋਰ ਪੂਲਜ਼ ਹਨ। ਮੇਅਰ ਜੌਹਨ ਟੋਰੀ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ ਪੂਰੇ ਸ਼ਹਿਰ ਦੇ 119 ਸੈਂਟਰਜ਼ ਨੂੰ ਖੋਲ੍ਹਿਆ ਜਾਵੇਗਾ। ਇਹ ਵੀ ਆਖਿਆ …
Read More »ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ
ਟੋਰਾਂਟੋ : ਸੀਆਈਬੀਸੀ ਨੇ ਭਾਰਤ ਵਿਚ ਚੱਕਰਵਾਤ ਪੀੜਤਾਂ ਦੀ ਮੱਦਦ ਲਈ ਵਰਲਡ ਵਿਜ਼ਿਨ ਨਾਲ ਸਾਂਝ ਪਾਈ ਅਤੇ ਇਸ ਨਾਲ ਪੱਛਮੀ ਬੰਗਾਲ, ਭਾਰਤ ਵਿਚ ਆਏ ਇਸ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾਵੇਗੀ। ਇਸ ਉਦੇਸ਼ ਲਈ ਸੀਆਈਬੀਸੀ ਭਾਰਤ ਲਈ ਭੇਜੇ ਜਾਣ ਵਾਲੇ ਗਲੋਬਲ ਮਨੀ ਟਰਾਂਸਫਰ ਟਰਾਂਜੈਕਸ਼ਨ ਤੋਂ ਹੋਣ ਵਾਲੀ ਆਮਦਨ …
Read More »ਸਮੋਸਾ ਫੈਕਟਰੀ ਦੇ ਮਾਲਕ ਹਰਪਾਲ ਸੰਧੂ ਦੇ ਮਾਤਾ ਜੀ ਹਰਬੰਸ ਕੌਰ ਦਾ ਦਿਹਾਂਤ
ਸ਼ੋਕ ਸਮਾਚਾਰ ਅੰਤਿਮ ਸਸਕਾਰ 10 ਜੁਲਾਈ, ਸ਼ੁੱਕਰਵਾਰ ਨੂੰ ਮਿੱਸੀਸਾਗਾ : ਟੋਰਾਂਟੋ ਇਲਾਕੇ ਵਿੱਚ ਪੰਜਾਬੀ ਕਮਿਊਨਿਟੀ ਵਿੱਚ ਨਾਮਵਰ ਸਖ਼ਸ਼ੀਅਤ ਅਤੇ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਅਤੇ ਹਰਮਿੰਦਰ ਸਿੰਘ ਸੰਧੂ ਦੇ ਮਾਤਾ ਜੀ ਸਰਦਾਰਨੀ ਹਰਬੰਸ ਕੌਰ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ 87 …
Read More »ਤਬਲਾ ਵਾਦਕ ਭਰਪੂਰ ਅਲੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਤਬਲੇ ਦੇ ਉਸਤਾਦ, ਸੰਗੀਤ ਦੀਆਂ ਬਾਰੀਕੀਆਂ ਦੀ ਮੁਹਾਰਤ ਰੱਖਣ ਵਾਲੇ ਅਤੇ ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ ਦੇ ਵੱਡੇ ਭਰਾ ਭਰਪੂਰ ਅਲੀ ਦੀ ਮੌਤ ‘ਤੇ ਸੰਗੀਤ ਨਾਲ ਸਬੰਧਤ ਲੋਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਰਪੂਰ ਅਲੀ ਦੇ ਗੁਰਭਾਈ ਸੰਗੀਤਕਾਰ ਰਾਜਿੰਦਰ ਸਿੰਘ ਰਾਜ, ਉਹਨਾਂ ਦੇ ਸ਼ਾਗਿਰਦ …
Read More »ਜੀਪ ਲਵਰ ਤੇ ਰੌਇਲ ਇਨਫੀਲਡ ਵੱਲੋਂ ਸਮਾਗਮ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਟੋਰਾਂਟੋ ਦੇ ਜੀਪ ਲਵਰ ਅਤੇ ਮੋਟਰ ਸਾਈਕਲ ਕਲੱਬ ਵੱਲੋਂ ਸਾਂਝੇ ਤੌਰ ‘ਤੇ ਫਰੰਟ ਲਾਈਨ ਵਰਕਰਾਂ ਦੀ ਹੌਸਲਾ ਹਫਜਾਈ ਲਈ ਕੈਨੇਡਾ ਦਿਵਸ ਨੂੰ ਸਮਰਪਿਤ ਇੱਕ ਰੋਡ ਸੋਅ ਕੀਤਾ ਗਿਆ। ਇਸ ਮੌਕੇ ਪੰਜਾਬੀ ਨੌਜਵਾਨਾਂ ਵੱਲੋਂ ਜਿੱਥੇ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਅਤੇ ਆਪੋ-ਆਪਣੀਆਂ ਜੀਪਾਂ ਅਤੇ ਟਰੈਕਟਰਾਂ ਨੂੰ ਸ਼ਿਗਾਰ ਕੇ …
Read More »ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ
ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ ਇੱਕ ਖੁੱਲ੍ਹਾ ਖ਼ਤ ਲਿਖ ਕੇ ਵੈਨਕੂਵਰ ਵਿੱਚ ਪੁਲਿਸ ਵੱਲੋਂ ਕੀਤੀ ਜਾਂਦੀ ਸਟ੍ਰੀਟ ਚੈਕਿੰਗ ਬੰਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਕੀਤੀ ਜਾਂਦੀ ਇਸ ਚੈਕਿੰਗ ਨੂੰ ਸਵਦੇਸ਼ੀ, ਕਾਲੇ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ਲਈ ਨੁਕਸਾਨਦੇਹ …
Read More »