ਸਰੀ : ਡੈਲਟਾ ਸਿਟੀ ਕੌਂਸਲ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਲਾਗਲੇ ਸ਼ਹਿਰ ਸਰੀ ਦੇ ਮੇਅਰ ਵੱਲੋਂ ਵੀ ਮਤਾ ਪੇਸ਼ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਵੈਨਕੂਵਰ ਅਤੇ ਨਿਊ ਵੈਸਟਮਨਿਸਟਰ ਸਿਟੀ ਕੌਂਸਲ ਵੱਲੋਂ ਵੀ ਇਹ ਮਤੇ ਪਾਸ ਹੋ ਚੁੱਕੇ ਹਨ। …
Read More »ਹਰਬੰਸ ਕੌਰ ਮੱਲੀ ਦਾ ਸਦੀਵੀ ਵਿਛੋੜਾ
ਬਰੈਂਪਟਨ : ਬਰੈਂਪਟਨ ਵੱਸਦੇ ਹਰਬੰਸ ਕੌਰ ਮੱਲੀ ਸੁਪਤਨੀ ਹਰਿੰਦਰ ਸਿੰਘ ਮੱਲੀ 8 ਅਪਰੈਲ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਦਾ ਅੰਤਮ ਸਸਕਾਰ ਤੇ ਆਖਰੀ ਧਾਰਮਿਕ ਰਸਮਾਂ 11 ਅਪਰੈਲ ਦੀ ਸ਼ਾਮ ਨੂੰ ਪੂਰੀਆਂ ਹੋ ਗਈਆਂ ਸਨ। ਕੈਨੇਡਾ ਵਿਚ ਉਹ ਪਿਛਲੇ 25 ਸਾਲਾਂ ਤੋਂ ਪਿੰਡ ਤਲਵੰਡੀ ਮੱਲੀਆਂ …
Read More »ਮਾਂਟਰੀਅਲ ‘ਚ ਕਰਫਿਊ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਕਈ ਥਾਈਂ ਲਾਈ ਅੱਗ
ਮਾਂਟਰੀਅਲ/ਬਿਊਰੋ ਨਿਊਜ਼ : ਮਾਂਟਰੀਅਲ ਵਿੱਚ ਰਾਤੀਂ 8:00 ਵਜੇ ਤੋਂ ਲਾਏ ਗਏ ਕਰਫਿਊ ਦਾ ਵਿਰੋਧ ਕਰ ਰਹੇ ਕੁੱਝ ਮੁਜ਼ਾਹਰਾਕਾਰੀਆਂ ਨੇ ਐਤਵਾਰ ਸ਼ਾਮ ਨੂੰ ਓਲਡ ਮਾਂਟਰੀਅਲ ਵਿੱਚ ਕਈ ਥਾਵਾਂ ਉੱਤੇ ਅੱਗ ਲਗਾ ਦਿੱਤੀ ਤੇ ਕਈ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਸਬੰਧ ਵਿੱਚ ਮਾਂਟਰੀਅਲ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ …
Read More »ਮਿਸੀਸਾਗਾ ਵਿੱਚ ਹੇਟ ਕ੍ਰਾਈਮ ਦੇ ਸਬੰਧ ‘ਚ ਇੱਕ ਪੁਰਸ਼ ਤੇ ਮਹਿਲਾ ਚਾਰਜ
ਮਿਸੀਸਾਗਾ : ਮਿਸੀਸਾਗਾ ਵਿੱਚ ਕਥਿਤ ਤੌਰ ਉੱਤੇ ਵਾਪਰੇ ਹੇਟ ਕ੍ਰਾਈਮ ਦੇ ਸਬੰਧ ਵਿੱਚ ਇੱਕ ਪੁਰਸ਼ ਤੇ ਮਹਿਲਾ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਮੈਵਿਸ ਰੋਡ ‘ਤੇ ਹਿੱਲਕ੍ਰੈਸਟ ਐਵਨਿਊ ਦੇ ਇੱਕ ਹਾਰਡਵੇਅਰ ਸਟੋਰ ਦੇ ਪਾਰਕਿੰਗ ਲੌਟ ਵਿੱਚ ਦੋ ਵਿਅਕਤੀਆਂ ਦੀ …
Read More »ਤਰਕਸ਼ੀਲ ਸੁਸਾਇਟੀ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਦੀ ਲੰਘੇ ਐਤਵਾਰ ਹੋਈ ਕਾਰਜਕਰਨੀ ਦੀ ਜੂੰਮ ਮੀਟਿੰਗ ਵਿਚ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਗਈ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆਂ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨੀ ਸੰਘਰਸ਼ ਨੂੰ ਇਨ੍ਹਾਂ ਔਖੀਆਂ …
Read More »ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਸੋਨੀਆ ਸਿੱਧੂ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਨੇ ਕੈਥਰੀਨ ਮਕੈਨਾ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀਜ਼ ਦੇ ਫੈਡਰਲ ਮੰਤਰੀ ਵੱਲੋਂ ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਹ ਫੰਡਿੰਗ ਡਾਊਨਟਾਊਨ ਵਿਖੇ ਸਥਿਤ ਇਕ ਪ੍ਰਦਰਸ਼ਨਕਾਰੀ ਆਰਟ ਥੀਏਟਰ ‘ਦਿ ਰੋਜ਼’ ਦੀ ਅਪਗ੍ਰੇਡਸ਼ਨ ਲਈ ਵਰਤੀ ਜਾਣੀ ਹੈ। …
Read More »ਇੱਕੋ ਪਰਿਵਾਰ ਦੇ ਨੌਂ ਜੀਆਂ ਨੂੰ ਹੋਇਆ ਕਰੋਨਾ
ਟੋਰਾਂਟੋ : ਸੁਜ਼ਾਨਾ ਇਆਨੇਟਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਵਿਡ-19 ਉਨ੍ਹਾਂ ਦੇ ਪਰਿਵਾਰ ਉੱਤੇ ਕਹਿਰ ਬਣ ਕੇ ਟੁੱਟੇਗਾ। ਆਪਣੇ ਅੱਥਰੂ ਰੋਕਦਿਆਂ ਟੋਰਾਂਟੋ ਦੀ ਇਸ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਮਾਂ ਨੂੰ ਇਹ ਹੋਵੇਗਾ। ਪਿਛਲੇ ਹਫਤੇ ਕੋਵਿਡ ਪਾਜ਼ੀਟਿਵ ਆਉਣ ਤੋਂ ਬਾਅਦ …
Read More »ਮਾਤਾ ਜੀ ਦੇ ਸਦੀਵੀ ਵਿਛੋੜੇ ਦਾ ਡਾ. ਕੰਵਲਜੀਤ ਕੌਰ ਢਿੱਲੋਂ ਨੂੰ ਅਸਹਿ ਸਦਮਾ
ਬਰੈਂਪਟਨ/ਡਾ. ਝੰਡ : ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਅਤੇ ਅਫ਼ਸੋਸ ਨਾਲ ਪੜ੍ਹੀ ਸੁਣੀ ਜਾਏਗੀ ਕਿ ਬਰੈਂਪਟਨ ਵਿਚ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਅਤੇ ਸਾਹਿਤਕ ਹਲਕਿਆਂ ਵਿਚ ਵਿਚਰ ਰਹੇ ਡਾ. ਕੰਵਲਜੀਤ ਕੌਰ ਢਿੱਲੋਂ ਜੋ ਔਰਤਾਂ ਦੀ ਜੱਥੇਬੰਦੀ ઑਦਿਸ਼ਾ਼ ਦੇ ਸੰਸਥਾਪਕ ਅਤੇ ਸਰਪ੍ਰਸਤ ਵੀ ਹਨ, …
Read More »ਫਾਰਮਰਜ਼ ਸਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਣਾਂ ਨਾਲ ਮਨਾਈ ਜਾਏਗੀ
ਡਾ. ਗੁਰਬਖ਼ਸ਼ ਭੰਡਾਲ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ ਤੇ ਪ੍ਰੋ. ਮਨਜੀਤ ਸਿੰਘ ਹੋਣਗੇ ਮੁੱਖ ਬੁਲਾਰੇ ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਪਟਨ ਵਿਚ ਪਿਛਲੇ ਕੁਝ ਸਮੇਂ ਤੋਂ ਵਿਚਰ ਰਹੇ ਫ਼ਾਰਮਰਜ਼ ਸਪੋਰਟ ਗਰੁੱਪ ਵੱਲੋਂ ਇਸ ਵਾਰ ਵਿਸਾਖੀ ਦਾ ਸ਼ੁਭ-ਤਿਉਹਾਰ ਅਗਲੇ ਵੀਕ-ਐਂਡ ‘ਤੇ 17 ਅਤੇ 18 ਅਪ੍ਰੈਲ ਨੂੰ ਜੂਮ ਮਾਧਿਅਮ ਰਾਹੀਂ …
Read More »ਜੂਨ ਦੇ ਅਖੀਰ ਤੱਕ ਕੈਨੇਡਾ ‘ਚ ਪਹੁੰਚ ਜਾਣਗੀਆਂ 44 ਮਿਲੀਅਨ ਵੈਕਸੀਨ ਖੁਰਾਕਾਂ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਤੱਕ ਕੋਵਿਡ ਵੈਕਸੀਨ ਦੀ ਜਲਦ ਅਤੇ ਆਸਾਨ ਪਹੁੰਚ ਕਰਨ ਲਈ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਰੀਬ 10.5 ਮਿਲੀਅਨ ਵੈਕਸੀਨ ਡੋਜ਼ਾਂ ਕੈਨੇਡਾ ਪਹੁੰਚ ਚੁੱਕੀਆਂ …
Read More »