Breaking News
Home / ਜੀ.ਟੀ.ਏ. ਨਿਊਜ਼ (page 97)

ਜੀ.ਟੀ.ਏ. ਨਿਊਜ਼

ਕੈਨੇਡੀਅਨਾਂ ਨੂੰ ਵਾਇਰਸ ਤੋਂ ਬਚਾਉਣ ਲਈ ਸਰਹੱਦਾਂ ‘ਤੇ ਚੌਕਸੀ

ਓਨਟਾਰੀਓ/ਬਿਊਰੋ ਨਿਊਜ਼ : ਯੂ ਕੇ ਵਿਚ ਆਏ ਨਵੇਂ ਅਤੇ ਖਤਰਨਾਕ ਵਾਇਰਸ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਸਰਕਾਰ ਨੇ ਯੂ ਕੇ ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ …

Read More »

ਜਵੈਲਰੀ ਸਟੋਰ ਲੁੱਟਣ ਵਾਲੇ ਗ੍ਰਿਫ਼ਤਾਰ

ਪੀਲ/ਬਿਊਰੋ ਨਿਊਜ਼ : ਸੈਂਟਰਲ ਰੌਬਰੀ ਬਿਊਰੋ ਮਿਸੀਸਾਗਾ ‘ਚ 9 ਨਵੰਬਰ ਨੂੰ ਲੁੱਟੇ ਗਏ ਇਕ ਜਵੈਲਰੀ ਸਟੋਰ ਦੇ ਆਰੋਪੀਆਂ ਨੂੰ ਫੜ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਸਨ। ਇਹ ਲੁੱਟ ਦੁਪਹਿਰ 2 ਵਜੇ ਕੀਤੀ ਗਈ ਸੀ। ਜਵੈਲਰੀ ਸਟੋਰ ਏਅਰਪੋਰਟ ਰੋਡ …

Read More »

ਓਨਟਾਰੀਓ ਦੀ ਸਰਕਾਰ ਵੱਲੋਂ ਡਰਾਈਵਿੰਗ ਰੋਡ ਟੈਸਟ ਮੁਲਤਵੀ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਸੁਮੱਚੇ ਪ੍ਰੋਵਿੰਸ ਵਿਚ 26 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਲੌਕਡਾਊਨ ਦੇ ਚਲਦਿਆਂ ਨੌਰਦਨ ਓਨਟਾਰੀਓ ਵਿਚ 9 ਜਨਵਰੀ ਅਤੇ ਸੌਦਰਨ ਓਨਟਾਰੀਓ ਵਿਚ 23 ਜਨਵਰੀ ਤੱਕ ਪਸੰਜਰ ਰੋਡ ਟੈਸਟ ਰੱਦ ਕੀਤੇ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਕੈਰੋਲੀਨ ਮਲਰੋਨੀ ਨੇ ਕਿਹਾ ਕਿ ਉਹ ਸਮਝਦੇ ਹਨ ਇਸ …

Read More »

ਘਰ ਤੋਂ ਕੰਮ ਕਰਨ ਵਾਲੇ ਕੈਨੇਡੀਅਨ ਨਵੀਂ ਟੈਕਸ ਕਟੌਤੀ ਲਈ ਹੋ ਸਕਦੇ ਹਨ ਯੋਗ

ਵਰਕ ਫਰੌਮ ਹੋਮ ਵਾਲੇ ਕਾਮੇ ਰੋਜ਼ਾਨਾ 2 ਡਾਲਰ ਦਾ ਕਰ ਸਕਦੇ ਹਨ ਕਲੇਮ ਓਟਵਾ/ਬਿਊਰੋ ਨਿਊਜ਼ : ਘਰ ਤੋਂ ਕੰਮ ਕਰਨ ਵਾਲੇ ਲੱਖਾਂ ਕੈਨੇਡੀਅਨ ਨਵੀਂ ਟੈਕਸ ਕਟੌਤੀ ਨੀਤੀ ਦੇ ਬਿਲਕੁਲ ਯੋਗ ਹੋ ਸਕਦੇ ਹਨ। ਕੈਨੇਡਾ ਰੈਵਨਿਊ ਏਜੰਸੀ ਨੇ ਨਿਯਮਾਂ ਨੂੰ ਹੋਰ ਸੁਖਾਲਾ ਕਰਦਿਆਂ ਘਰ ਤੋਂ ਕੰਮ ਕਰਨ ਵਾਲੇ ਕਈ ਮਿਲੀਅਨ ਕੈਨੇਡੀਅਨਾਂ …

Read More »

ਫੋਰਡ ਸਰਕਾਰ ਮਿਊਂਸਪੈਲਟੀਜ਼ ਨੂੰ 695 ਮਿਲੀਅਨ ਡਾਲਰ ਦੀ ਦੇਵੇਗੀ ਮਦਦ

ਇਸ ਮਦਦ ਨਾਲ ਸਿਟੀ ਨੂੰ ਮਿਲੇਗਾ ਵੱਡਾ ਹੁਲਾਰਾ : ਜੌਹਨ ਟੋਰੀ ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ ਲਈ ਓਨਟਾਰੀਓ ਦੀਆਂ ਮਿਊਂਸਪੈਲਿਟੀਜ਼ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 695 ਮਿਲੀਅਨ ਡਾਲਰ ਦੀ ਵਾਧੂ ਮਦਦ ਮੁਹੱਈਆ ਕਰਵਾਈ ਜਾਵੇਗੀ। ਇਹ ਖੁਲਾਸਾ ਪ੍ਰੋਵਿੰਸ ਦੇ ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ। ਇਹ …

Read More »

ਲਾਈਫ ਸਰਟੀਫਿਕੇਟ 28 ਫਰਵਰੀ ਤੱਕ ਕੀਤੇ ਜਾਣਗੇ ਜਾਰੀ

ਟੋਰਾਂਟੋ/ਬਿਊਰੋ ਨਿਊਜ਼ : ਕੌਂਸਲੇਟ ਜਨਰਲ ਆਫ ਇੰਡੀਆ,ਟੋਰਾਂਟੋ ਵੱਲੋਂ ਅਕਤੂਬਰ 2020 ਤੋਂ ਪੈਨਸ਼ਨਰਜ਼ ਨੂੰ 5000 ਲਾਈਫ ਸਰਟੀਫਿਕੇਟ ਤੋਂ ਵੀ ਵੱਧ ਜਾਰੀ ਕੀਤੇ ਜਾ ਚੁੱਕੇ ਹਨ। ਇਹ ਸਰਟੀਫਿਕੇਟ ਬੀ ਐਲ ਐਸ ਬਰੈਂਪਟਨ ਦੇ ਆਫਿਸ ਤੇ ਵੱਖ-ਵੱਖ ਥਾਂਵਾਂ ਉੱਤੇ ਲਾਏ ਗਏ ਕੌਂਸਲਰ ਕੈਂਪ ਰਾਹੀਂ ਜਾਰੀ ਕੀਤੇ ਗਏ। ਹੁਣ ਭਾਰਤ ਸਰਕਾਰ ਵੱਲੋਂ ਲਾਈਫ ਸਰਟੀਫਿਕੇਟ …

Read More »

ਟੋਰਾਂਟੋ ਪੁਲਿਸ ਨੇ ਇਕ ਘਰ ਵਿਚੋਂ 18 ਮਿਲੀਅਨ ਡਾਲਰ ਦੇ ਨਸ਼ੇ ਤੇ 65 ਹਥਿਆਰ ਕੀਤੇ ਬਰਾਮਦ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਇਟੋਬੀਕੋ ਦੇ ਇੱਕ ਅਪਾਰਟਮੈੱਟ ਵਿੱਚੋਂ 18 ਮਿਲੀਅਨ ਡਾਲਰ ਮੁੱਲ ਦੇ ਡਰੱਗਜ਼ ਤੇ 65 ਹਥਿਆਰ ਬਰਾਮਦ ਕਰਨ ਵਿੱਚ ਟੋਰਾਂਟੋ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਸੁਪਰਡੈੱਟ ਡੌਮੀਨਿਕ ਸਿਨੋਪੋਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ …

Read More »

ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ ਨਾਲ ਕੈਨੇਡੀਅਨਾਂ ਵਿਚ ਉਮੀਦ ਦੀ ਕਿਰਨ ਜਾਗੀ : ਸੋਨੀਆ ਸਿੱਧੂ

ਬਰੈਂਪਟਨ : ਫਾਈਜ਼ਰ-ਬਾਇਓਐਨਟੈਕ ਕੰਪਨੀ ਵੱਲੋਂ ਬਣਾਈ ਗਈ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਲੰਘੇ ਵੀਕਐਂਡ ਨੂੰ ਕੈਨੇਡਾ ਪਹੁੰਚ ਗਈ ਹੈ। ਸੋਮਵਾਰ ਨੂੰ ਓਨਟਾਰੀਓ ਤੇ ਕਿਊਬੈਕ ਵਿੱਚ ਪਹਿਲੇ ਗਰੁੱਪ ਨੂੰ ਡੋਜ਼ਾਂ ਦਿੱਤੀਆਂ ਗਈਆਂ ਅਤੇ ਦੇਸ਼ ਦੀ ਸਭ ਤੋਂ ਵੱਡੀ ਟੀਕਾਕਰਣ ਕੰਪੇਨ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ …

Read More »

ਹਰਮਨਜੀਤ ਸਿੰਘ ਗਿੱਲ ਨੂੰ ਬਹਾਦਰੀ ਪੁਰਸਕਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀ ਹਰਮਨਜੀਤ ਸਿੰਘ ਗਿੱਲ (22) ਦੇ ਬਹਾਦਰੀ ਭਰੇ ਕਾਰਜ ਨਾਲ ਸਮੁੱਚੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਹਰਮਨਜੀਤ ਟਰੱਕ ਡਰਾਈਵਰ ਹੈ ਤੇ ਉਸ ਨੇ 29 ਅਗਸਤ 2018 ਨੂੰ ਬਰੈਂਪਟਨ ਇਕ ਸੜਕ ਹਾਦਸੇ ਮਗਰੋਂ ਅੱਗ ਦੀ ਲਪਟਾਂ ‘ਚ ਘਿਰੀ ਗੱਡੀ …

Read More »

ਹੈਲਥ ਕੈਨੇਡਾ ਨੇ ਕਰੋਨਾ ਵੈਕਸੀਨ ਫਾਈਜ਼ਰ ਨੂੰ ਦਿੱਤੀ ਮਨਜ਼ੂਰੀ

ਕੈਨੇਡਾ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ ਪਹਿਲੀ ਡੋਜ਼ ਕਰ ਲਵੇਗਾ ਹਾਸਲ ਓਟਵਾ/ਬਿਊਰੋ ਨਿਊਜ਼ : ਕਰੋਨਾ ਵੈਕਸੀਨ ਫਾਈਜ਼ਰ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦੇ ਦਿੱਤੀਗ ਗਈ ਹੈ। ਅਜਿਹਾ ਕਰਨ ਵਾਲਾ ਕੈਨੇਡਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।ઠ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਦੀ ਵੈਕਸੀਨ ਪਹਿਲੀ ਅਜਿਹੀ ਵੈਕਸੀਨ ਬਣ …

Read More »