ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਭਾਈਚਾਰੇ ‘ਚ ਸ਼ੂਗਰ ਰੋਗ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਕਈ ਜਾਨਲੇਵਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋ ਇਸ ਮਹੀਨ ਬਿੱਲ ਸੀ-237, ਸ਼ੂਗਰ …
Read More »ਕੈਨੇਡਾ ਨੂੰ ਯੂਰਪ ਦੇਵੇਗਾ ਵੈਕਸੀਨ
ਵੈਕਸੀਨ ਦੀ ਨਵੀਂ ਖੇਪ ਜਲਦ ਪਹੁੰਚੇਗੀ ਕੈਨੇਡਾ ਓਟਵਾ/ਬਿਊਰੋ ਨਿਊਜ਼ : ਯੂਰਪੀਅਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਵੱਲੋਂ ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਸਪਲਾਈ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਡੋਜਾਂ ਕੈਨੇਡਾ ਨੂੰ ਐਕਸਪੋਰਟ ਕਰਨ ਉੱਤੇ ਕਿਸੇ ਕਿਸਮ …
Read More »ਮਾਰਚ ਤੱਕ ਹਾਸਲ ਹੋ ਜਾਣਗੀਆਂ 1.1 ਮਿਲੀਅਨ ਡੋਜ
ਓਟਵਾ/ਬਿਊਰੋ ਨਿਊਜ਼ : ਮਾਰਚ ਦੇ ਅੰਤ ਤੱਕ ਵੈਕਸੀਨ ਦੀਆਂ ਮਿਲੀਅਨ ਡੋਜ਼ਿਜ਼ ਹਾਸਲ ਹੋ ਜਾਣਗੀਆਂ। ਅਜਿਹਾ ਗਲੋਬਲ ਵੈਕਸੀਨ ਸੇਅਰਿੰਗ ਪਹਿਲਕਦਮੀ ਕੋਵੈਕਸ ਰਾਹੀਂ ਸੰਭਵ ਹੋਵੇਗਾ। ਕੋਵੈਕਸ ਫੈਸਿਲਿਟੀ, ਵਰਲਡ ਹੈਲਥ ਆਰਗੇਨਾਈਜੇਸਨ ਤੇ ਗੈਵੀ (ਦ ਵੈਕਸੀਨ ਅਲਾਇੰਸ) ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ। ਇਸ ਪ੍ਰਬੰਧ ਤਹਿਤ ਅਮੀਰ ਦੇਸ ਆਪਣੇ ਲਈ ਤੇ 92 ਘੱਟ ਤੇ …
Read More »ਓਨਟਾਰੀਓ ਵਿਚ ਜਲਦ ਖੁੱਲ੍ਹ ਸਕਦੇ ਨੇ ਸਕੂਲ
ਟੋਰਾਂਟੋ/ਬਿਊਰੋ ਨਿਊਜ਼ : ਲੌਕਡਾਊਨ ਤੋਂ ਬਾਅਦ ਓਨਟਾਰੀਓ ਵਿਚ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ ਵਿਚਾਰਾਂ ਹੋ ਰਹੀਆਂ ਹਨ ਅਤੇ ਓਨਟਾਰੀਓ ਸਰਕਾਰ ਸਕੂਲਾਂ ਨੂੰ ਖੋਲ੍ਹਣ ਬਾਰੇ ਜਲਦ ਫੈਸਲਾ ਲੈ ਸਕਦੀ ਹੈ। ਓਨਟਾਰੀਓ ਸਰਕਾਰ ਟੋਰਾਂਟੋ ਤੇ ਪੀਲ ਰੀਜਨ ਵਿੱਚ ਇਨ ਪਰਸਨ ਲਰਨਿੰਗ ਨੂੰ ਹਾਲ ਦੀ ਘੜੀ ਟਾਲਣਾ ਚਾਹੁੰਦੀ ਹੈ ਜਦਕਿ ਦੱਖਣੀ ਓਨਟਾਰੀਓ …
Read More »16 ਫਰਵਰੀ ਤੋਂ ਬਾਅਦ ਟੋਰਾਂਟੋ, ਯੌਰਕ ਤੇ ਪੀਲ ਦੇ ਸਕੂਲ ਖੋਲ੍ਹੇ ਜਾਣ ਬਾਰੇ ਵਿਚਾਰਾਂ
ਟੋਰਾਂਟੋ : ਕੋਵਿਡ 19 ਦੇ ਚਲਦਿਆਂ ਟੋਰਾਂਟੋ, ਯੌਰਕ ਤੇ ਪੀਲ ਰੀਜ਼ਨ ਵਿਚ ਬੰਦ ਪਏ ਸਕੂਲਾਂ ਨੂੰ 16 ਫਰਵਰੀ ਤੋਂ ਬਾਅਦ ਖੋਲ੍ਹੇ ਜਾਣ ਬਾਰੇ ਵਿਚਾਰ ਹੈ। ਇਸ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਸਟੀਫ਼ਨ ਲਿਚੇ ਵੱਲੋਂ ਦਿੱਤੀ ਗਈ। ਉਨ੍ਹਾਂ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਦੱਖਣੀ ਓਨਟਾਰੀਓ ਵਿੱਚ ਹੋਰਨਾਂ ਸਾਰੀਆਂ ਥਾਂਵਾਂ ਉੱਤੇ …
Read More »ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਨੌਜਵਾਨ ਕਿਸੇ ਵੀ ਮੁਲਕ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਮਿਲਣ ‘ਤੇ ਉਹ ਆਪਣੀ ਸਮਰੱਥਾ ਤੋਂ ਕਿਤੇ ਵੱਧ ਸਫਲਤਾ ਹਾਸਲ ਕਰਨ ਦੇ ਕਾਬਲ ਬਣ ਜਾਂਦੇ ਹਨ। ਇਸ ਸਬੰਧ ‘ਚ ਬਰੈਂਪਟਨ ਸਾਊਥ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ, …
Read More »ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਲਈ ਪ੍ਰਦਰਸ਼ਨ 6 ਫ਼ਰਵਰੀ ਨੂੰ
‘ਫ਼ਾਰਮਰਜ਼ ਸਪੋਰਟ ਗਰੁੱਪ ਬਰੈਂਪਟਨ’ ਵੱਲੋਂ ਕਿਸਾਨ ਆਗੂਆਂ ਬਾਰੇ ਕੂੜ ਪ੍ਰਚਾਰ ਦੀ ਭਰਪੂਰ ਨਿਖੇਧੀ ਬਰੈਂਪਟਨ/ਡਾ. ਝੰਡ : ਪ੍ਰੋ. ਜਗੀਰ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਟੋਰਾਂਟੋ ਦੀਆਂ ਇਕ ਦਰਜਨ ਲੋਕ-ਪੱਖੀ ਜੱਥੇਬੰਦੀਆਂ ‘ਤੇ ਆਧਾਰਿਤ ‘ਫ਼ਾਰਮਰਜ਼ ਸਪੋਰਟ ਗਰੁੱਪ’ ਵੱਲੋਂ ਆਪਣੀ ਤਾਜ਼ਾ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 6 ਫ਼ਰਵਰੀ ਨੂੰ ਹਾਈਵੇਅ-10 ਅਤੇ …
Read More »ਵੈਕਸੀਨ ਜਲਦ ਹਾਸਲ ਕਰਨ ਲਈ ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਕੀਤੀ ਗੱਲਬਾਤ
ਸਤੰਬਰ ਤੱਕ ਸਾਰੇ ਕੈਨੇਡੀਅਨਾਂ ਨੂੰ ਲੱਗ ਜਾਵੇਗੀ ਕਰੋਨਾ ਵੈਕਸੀਨ : ਟਰੂਡੋ ਓਟਵਾ/ਬਿਊਰੋ ਨਿਊਜ਼ : ਕਰੋਨਾ ਵੈਕਸੀਨ ਮਿਲਣ ‘ਚ ਹੋ ਰਹੀ ਦੇਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਤੰਬਰ ਮਹੀਨੇ ਤੱਕ ਸਭ ਨੂੰ ਕਰੋਨਾ …
Read More »ਵੈਕਸੀਨ ਦੀ ਵੰਡ ਦਾ ਸਮਾਂ ਨਿਰਧਾਰਤ ਹੋਵੇ : ਜਗਮੀਤ ਸਿੰਘ
ਓਟਵਾ : ਫੈਡਰਲ ਸਰਕਾਰ ਦੇ ਕੋਵਿਡ-19 ਸਬੰਧੀ ਪ੍ਰਤੀਕਿਰਿਆ ਦੇ ਸਬੰਧੀ ਪਾਰਲੀਮੈਂਟ ਵਿੱਚ ਐਮਰਜੈਂਸੀ ਬਹਿਸ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਬਹਿਸ ਕੈਨੇਡਾ ਦੀ ਵੈਕਸੀਨ ਵੰਡ ਤੇ ਫਾਈਜਰ-ਬਾਇਓਐਨਟੈਕ ਡੋਜਾਂ ਦੀ ਖੇਪ ਵਿੱਚ ਹੋਣ ਵਾਲੀ ਦੇਰ ਦੇ ਸਬੰਧ ਵਿੱਚ ਕੀਤੀ ਜਾਵੇਗੀ। ਹਾਊਸ ਆਫ ਕਾਮਨਜ ਵਿੱਚ ਫੈਡਰਲ ਸਰਕਾਰ ਉੱਤੇ ਵਿਰੋਧੀ ਧਿਰਾਂ …
Read More »ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ
ਓਨਟਾਰੀਓ : ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ ਬਦਲ ਲਿਆ ਹੈ। ਓਨਟਾਰੀਓ ਵੱਲੋਂ ਲਾਂਗ ਟਰਮ ਕੇਅਰ ਸਟਾਫ ਤੇ ਅਸੈਂਸੀਅਲ ਵਰਕਰਜ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨੇਸਨ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਜਾ ਰਿਹਾ ਹੈ ਤਾਂ ਕਿ ਡੋਜਾਂ ਦੀ ਘਾਟ ਕਾਰਨ ਇਹ ਸੌਟਸ ਸਾਰੇ ਨਰਸਿੰਗ …
Read More »