ਬੱਚਿਆਂ ਤੇ ਨੌਜਵਾਨਾਂ ਨੂੰ ਵੈਕਸੀਨ ਦੇਣਾ ਜ਼ਰੂਰੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਓਨਟਾਰੀਓ ਵਿਚ ਮੁਕੰਮਲ ਤੌਰ ‘ਤੇ ਲੌਕਡਾਊਨ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਸਿਖਿਆ ਮੰਤਰੀ ਸਟੀਵਨ ਲੈਚੇ ਨੇ ਇਹ ਐਲਾਨ ਕੀਤਾ ਹੈ ਕਿ ਇਸ ਸਭ ਦੇ ਬਾਵਜੂਦ ਵੀ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਏਗਾ …
Read More »ਐਸਟ੍ਰਾਜ਼ੈਨਿਕਾ ਵੈਕਸੀਨ 55 ਸਾਲ ਤੋਂ ਉਪਰ ਉਮਰ ਦੇ ਲੋਕ ਲਗਵਾ ਸਕਦੇ ਹਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ‘ਚ ਸੀਰਮ ਇੰਸਟੀਚਿਊਟ ਤੋਂ ਯੂਰਪ ਤੇ ਕੈਨੇਡਾ ਸਮੇਤ ਵਿਦੇਸ਼ਾਂ ਨੂੰ ਭੇਜੀ ਜਾਂਦੀ ਕੋਵਿਡ-19 ਦੀ ਵੈਕਸੀਨ ਐਸਟ੍ਰਾਜ਼ੈਨਿਕਾ ਹੁਣ 55 ਸਾਲ ਤੋਂ ਉਪਰ ਉਮਰ ਦੇ ਕੈਨੇਡੀਅਨ ਲਗਵਾ ਸਕਦੇ ਹਨ। ਕੈਨੇਡਾ ‘ਚ ਪਹਿਲਾਂ ਇਸ ਦਵਾਈ ਨੂੰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਉਪਰ ਪਾਬੰਦੀ ਲਗਾਈ …
Read More »ਅਪ੍ਰੈਲ ‘ਚ ਹੋਣਗੀਆਂ ਬੱਚਿਆਂ ਨੂੰ ਛੁੱਟੀਆਂ
ਉਨਟਾਰੀਓ : ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਇਨ-ਕਲਾਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਕਾਫੀ ਲੰਬੇ ਸਮੇਂ ਤੋਂ ਸਕੂਲਾਂ ‘ਚ ਲਗਾਤਾਰ ਕੋਵਿਡ ਆਊਟਬ੍ਰੇਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਜਿਸ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ …
Read More »ਕਰੋਨਾ ਵੈਕਸੀਨ ਦੀ ਵੱਡੀ ਖੇਪ ਇਸ ਹਫ਼ਤੇ ਪਹੁੰਚੇਗੀ ਕੈਨੇਡਾ
ਓਟਵਾ : ਕੈਨੇਡਾ ਨੂੰ ਇਸ ਹਫਤੇ ਨਵੀਂ ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਹਾਸਲ ਹੋਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਵੱਖ-ਵੱਖ ਫਾਰਮਾਸਿਊਟੀਕਲਜ਼ ਕੰਪਨੀਆਂ ਤੋਂ ਕੈਨੇਡਾ ਨੂੰ 3.3 ਮਿਲੀਅਨ ਸੌਟਸ ਹਾਸਲ ਹੋਣਗੇ। ਸਰੋਤਾਂ ਤੋਂ ਮਿਲਣ ਵਾਲੀ ਵੈਕਸੀਨ ਕਾਰਨ ਮਹਾਂਮਾਰੀ ੋਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਹਫਤੇ ਮਿਲਣ ਵਾਲੀ …
Read More »ਓਸੀਆਈ ਕਾਰਡ ਪ੍ਰਾਪਤ ਕਰਨ ਦੀ ਸਮਾਂ ਸੀਮਾ ਦਸੰਬਰ ਤੱਕ ਵਧੀ
ਪੁਰਾਣਾ ਪਾਸਪੋਰਟ ਨਾਲ ਲਿਜਾਣ ਦੀ ਜ਼ਰੂਰਤ ਨਹੀਂ ਟੋਰਾਂਟੋ : ਕੌਂਸਲੇਟ ਜਨਰਲ ਆਫ਼ ਇੰਡੀਆ, ਟੋਰਾਂਟੋ ਨੇ ਓਵਰਸੀਜ ਸਿਟੀਜਨ ਆਫ਼ ਇੰਡੀਆ ਕਾਰਡਧਾਰਕਾਂ ਨੂੰ ਹੁਣ ਆਪਣੇ ਓਸੀਆਈ ਕਾਰਡ ਪ੍ਰਾਪਤ ਕਰਨ ਦੀ ਸਹੂਲਤ 31 ਦਸੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਹ ਕਾਰਡ ਧਾਰਕ ਨੂੰ 50 ਸਾਲ ਦੀ ਉਮਰ ਪਾਰ ਹੋਣ ਤੋਂ ਬਾਅਦ …
Read More »ਬਰਫੀਲੇ ਤੂਫ਼ਾਨ ਨੇ ਪੰਜਾਬੀ ਟਰੱਕ ਡਰਾਈਵਰ ਦੀ ਲਈ ਜਾਨ
ਟੋਰਾਂਟੋ : ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਆਏ ਬਰਫੀਲੇ ਤੂਫ਼ਾਨ ‘ਚ ਵਿਨੀਪੈਗ ਨਾਲ ਸਬੰਧਤ ਇਕ ਹੋਰ ਪੰਜਾਬੀ ਨੌਜਵਾਨ ਡਰਾਈਵਰ ਕਿਰਪਾਲ ਸਿੰਘ ਗਿੱਲ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਰਪਾਲ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਲੂ ਨੰਗਲ ਦਾ ਰਹਿਣ ਵਾਲਾ ਸੀ ਅਤੇ ਪੜ੍ਹਾਈ ਕਰਨ ਲਈ ਕੁਝ ਸਾਲ …
Read More »ਤੂਰ ਫਾਊਂਡੇਸ਼ਨ ਨੇ ਮਾਨਸਿਕ ਰੋਗਾਂ ਦੀ ਸੰਸਥਾ ਨੂੰ ਦਿੱਤੇ 1 ਮਿਲੀਅਨ ਡਾਲਰ ਦਾਨ
ਮਿਸੀਸਾਗਾ/ਪਰਵਾਸੀ ਬਿਊਰੋ : ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸੀਅਤ ਸੁਖਦੇਵ ਤੂਰ, ਜਿਨ੍ਹਾਂ ਦਾ ਹੋਟਲਾਂ ਦਾ ਵੱਡਾ ਕਾਰੋਬਾਰ ਹੈ, ਦੇ ਪਰਿਵਾਰ ਵਲੋਂ ਬਣਾਈ ਤੂਰ ਫਾਊਂਡੇਸ਼ਨ ਨੇ ਕਮਿਊਨਿਟੀ ਮੈਂਟਲ ਹੈਲਥ ਇਨੀਸ਼ੀਏਟਿਵ (ਸੀ ਐਮ ਐਚ ਆਈ) ਨਾਮਕ ਸੰਸਥਾ ਨੂੰ ਇੱਕ ਮਿਲੀਅਨ ਡਾਲਰ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਹੈ। ‘ਪਰਵਾਸੀ ਮੀਡੀਆ’ ਗਰੁੱਪ ਨਾਲ ਗੱਲਬਾਤ …
Read More »ਫੋਰਡ ਸਰਕਾਰ ਨੇ ਹਸਪਤਾਲਾਂ ਦੀ ਮਦਦ ਲਈ 1 2 ਬਿਲੀਅਨ ਡਾਲਰ ਰੱਖੇ
ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਵਿੰਸ ਦੇ ਹਸਪਤਾਲ ਨੂੰ ਜਿਹੜੀਆ ਵਿੱਤੀ ਚੁਣੌਤੀਆਂ ਨਾਲ ਸਿੱਝਣਾ ਪੈ ਰਿਹਾ ਹੈ ਉਨ੍ਹਾਂ ਦੌਰਾਨ ਮਦਦ ਲਈ ਓਨਟਾਰੀਓ ਸਰਕਾਰ ਵੱਲੋਂ 1.2 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਪ੍ਰੀਮੀਅਰ ਡੱਗ ਫੋਰਡ, ਓਨਟਾਰੀਓ ਦੇ ਵਿੱਤ ਮੰਤਰੀ ਤੇ …
Read More »ਸੀਨੀਅਰਜ਼ ਤੇ ਅਪਾਹਜ ਵਿਅਕਤੀਆਂ ਦੀ ਵੈਕਸੀਨੇਸ਼ਨ ਲਈ ਵੀ ਸਹਿਯੋਗ ਕਰੇਗੀ ਓਨਟਾਰੀਓ ਸਰਕਾਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਡਗ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਹ ਨਵੇਂ ਬਜਟ ਦੇ ਹਿੱਸੇ ਵਜੋਂ 3.7 ਮਿਲੀਅਨ ਡਾਲਰ ਸੀਨੀਅਰਜ ਤੇ ਅਪਾਹਜ ਲੋਕਾਂ ਦੀ ਮਦਦ ਲਈ ਨਿਵੇਸ਼ ਕਰਨ ਜਾ ਰਹੀ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਅਜਿਹੇ ਇਲਾਕਿਆਂ ਵਿੱਚ ਵੀ ਬਜ਼ੁਰਗਾਂ ਤੇ ਅਪਾਹਜ ਲੋਕਾਂ …
Read More »ਫੈਡਰਲ ਸਰਕਾਰ 19 ਅਪ੍ਰੈਲ ਨੂੰ ਪੇਸ਼ ਕਰੇਗੀ ਬਜਟ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਸਰਕਾਰ 2021 ਦਾ ਆਪਣਾ ਪਹਿਲਾ ਬਜਟ 19 ਅਪ੍ਰੈਲ ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ 19 ਅਪ੍ਰੈਲ ਨੂੰ ਬਜਟ ਪੇਸ਼ ਕਰਨ ਸਮੇਂ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ। ਇਹ ਆਸ ਹੈ …
Read More »