150 ਮਿਲੀਅਨ ਦਾ ਟਰਾਂਜਿਟ ਪ੍ਰੋਜੈਕਟ ਬਰੈਂਪਟਨ ਈਸਟ ਵਿਚ ਲੱਗੇਗਾ ਬਰੈਂਪਟਨ: ਬਰੈਂਪਟਨ ਈਸਟ ਤੋਂ ਐਮ ਪੀ ਮਨਿੰਦਰ ਸਿੱਧੂ ਨੇ ‘ਪਰਵਾਸੀ ਰੇਡੀਓ’ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈਵੇ-50 ਅਤੇ ਕੰਟਰੀ ਸਾਈਡ ਦੇ ਨੇੜੇ 48 ਏਕੜ ਵਿਚ ਟਰਾਂਜਿਟ ਪ੍ਰੋਜੈਕਟ ਦਾ ਨਿਰਮਾਣ ਹੋਵੇਗਾ, ਜਿੱਥੇ ਬੱਸਾਂ ਦੀ ਮੁਰੰਮਤ ਤੋਂ ਇਲਾਵਾ ਕਈ ਹੋਰ ਕੰਮ ਕੀਤੇ ਜਾਣਗੇ, …
Read More »ਉਨਟਾਰੀਓ ਦੇ ਉੱਘੇ ਡਾਕਟਰ ਨੇ ਗੈਰ ਜ਼ਰੂਰੀ ਸਰਜਰੀਜ਼ ਫੌਰਨ ਬੰਦ ਕਰਨ ਦੇ ਦਿੱਤੇ ਹੁਕਮ
ਉਨਟਾਰੀਓ : ਤੀਜੀ ਵੇਵ ਦੌਰਾਨ ਪ੍ਰੋਵਿੰਸ ਦੇ ਹਸਪਤਾਲਾਂ ਵਿੱਚ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਨੂੰ ਦਾਖਲ ਕਰਨ ਦਾ ਸਿਲਸਿਲਾ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਤੇ ਇਸ ਨਾਲ ਹੈਲਥਕੇਅਰ ਸਿਸਟਮ ਵੀ ਬੁਰੀ ਤਰ੍ਹਾਂ ਚਰਮਰਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਓਨਟਾਰੀਓ ਦੇ ਉੱਘੇ ਡਾਕਟਰ ਨੇ ਫੌਰੀ ਤੌਰ ਉੱਤੇ ਪ੍ਰੋਵਿੰਸ ਵਿੱਚ ਸਾਰੀਆਂ …
Read More »ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣਾ ਸਾਡਾ ਪਹਿਲਾ ਫਰਜ਼ : ਅਮਰਜੋਤ ਸੰਧੂ
ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਖਿਲਾਫ ਲੋਕਲ ਸਕੂਲਾਂ ਦੀ ਹਿਫਾਜਤ ਕਰਨ ਤੇ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਲਈ ਓਨਟਾਰੀਓ ਤੇ ਕੈਨੇਡਾ ਸਰਕਾਰ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ 41, 649,300 ਡਾਲਰ ਤੇ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੂੰ 24,606,595 ਡਾਲਰ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਬਰੈਂਪਟਨ ਵੈਸਟ ਤੋਂ ਮੈਂਬਰ ਆਫ ਪ੍ਰੋਵਿੰਸੀਅਲ …
Read More »ਉਨਟਾਰੀਓ ‘ਚ ਸਕੂਲ ਅਣਮਿਥੇ ਸਮੇਂ ਲਈ ਬੰਦ, ਆਨਲਾਈਨ ਪੜ੍ਹਾਈ ਰਹੇਗੀ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਲੰਘੇ ਹਫ਼ਤਿਆਂ ਤੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਵੈਕਸੀਨ ਦੇ ਸਹਾਰੇ, ਮੌਤ ਦਰ ਤਾਂ ਭਾਵੇਂ ਘੱਟ ਹੋ ਚੁੱਕੀ ਹੈ ਪਰ ਵਾਇਰਸ ਦੇ ਬਦਲਵੇਂ ਰੂਪਾਂ ਦਾ ਨੌਜਵਾਨ ਪੀੜ੍ਹੀ (20 ਤੋਂ 50 ਸਾਲ) ਉੱਪਰ ਹਮਲਾ ਵਧ ਗਿਆ ਹੈ ਜਿਸ …
Read More »ਲੋਕ ਸੂਬੇ ਤੋਂ ਬਾਹਰ ਨਾ ਜਾਣ : ਡਗ ਫੋਰਡ
ਟੋਰਾਂਟੋ : ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਅਤੇ ਸਟੇਅ ਐਟ ਹੋਮ ਆਰਡਰ ਲਾਗੂ ਕਰਨ ਤੋਂ ਇੱਕ ਹਫਤੇ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲੋਕਾਂ ਨੂੰ ਤੀਜੀ ਵੇਵ ਦੌਰਾਨ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਹੋਰਨਾਂ ਕੈਨੇਡੀਅਨ ਪ੍ਰੀਮੀਅਰਜ ਨਾਲ ਕਾਨਫਰੰਸ ਦੌਰਾਨ ਫੋਰਡ …
Read More »ਜੌਹਨਸਨ ਐਂਡ ਜੌਹਨਸਨ ਵੈਕਸੀਨ ਪੂਰੀ ਤਰ੍ਹਾਂ ਸੇਫ : ਹੈਲਥ ਕੈਨੇਡਾ
ਅਮਰੀਕਾ ‘ਚ ਜੌਹਨਸਨ ਐਂਡ ਜੌਹਨਸਨ ‘ਤੇ ਲੱਗ ਚੁੱਕੀ ਹੈ ਰੋਕ ਓਟਵਾ/ਬਿਊਰੋ ਨਿਊਜ਼ ਕੈਨੇਡਾ ਵਾਸੀਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਜੌਹਨਸਨ ਐਂਡ ਜੌਹਨਸਨ ਵੈਕਸੀਨ ਖਰੀਦਣ ਦਾ ਫੈਸਲਾ ਕੀਤਾ ਹੈ। ਹੈਲਥ ਕੈਨੇਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੌਹਨਸਨ ਐਂਡ ਜੌਹਨਸਨ ਵੈਕਸੀਨ ਕੈਨੇਡੀਅਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੇਫ ਹੈ। …
Read More »ਕੈਨੇਡਾ ‘ਚ ਗੈਰਕਾਨੂੰਨੀ ਤੌਰ ‘ਤੇ ਰਹਿਰਹੇ ਪਰਵਾਸੀਆਂ ਨੂੰ ਵੱਡੀ ਰਾਹਤ
ਵੈਕਸੀਨ ਲਗਵਾਉਣ ਸਮੇਂ ਨਹੀਂ ਦੇਖਿਆਜਾਵੇਗਾ ਪਛਾਣ ਪੱਤਰ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ‘ਚ ਗ਼ੈਰਕਾਨੂੰਨੀ ਤੌਰ ‘ਤੇ ਰਹਿਰਹੇ ਲੱਖਾਂ ਪਰਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਪਬਲਿਕਹੈਲਥ ਏਜੰਸੀ ਨੇ ਕਿਹਾ ਕਿ ਕਰੋਨਾਵੈਕਸੀਨ ਮੁਲਕ ‘ਚ ਮੌਜੂਦ ਹਰਵਿਅਕਤੀਲਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫ਼ਰਕਨਹੀਂ ਪੈਂਦਾ ਕਿ ਵੈਕਸੀਨਲਗਵਾਉਣਵਾਲਾਕੈਨੇਡੀਅਨਨਾਗਰਿਕ ਹੈ ਜਾਂ ਨਹੀਂ। ਹੈਲਥ ਏਜੰਸੀ ਨੇ ਕਿਹਾ ਕਿ …
Read More »ਬਰੈਂਪਟਨ ਦੇ ਗੈਰਯੂਨੀਅਨਸਿਟੀਮੁਲਾਜ਼ਮਾਂ ਦੀਵਧੇਗੀ ਤਨਖਾਹ
ਬਰੈਂਪਟਨ/ਬਿਊਰੋ ਨਿਊਜ਼ : ਸਿਟੀਆਫਬਰੈਂਪਟਨਵੱਲੋਂ ਆਪਣੇ ਗੈਰਯੂਨੀਅਨਕਰਮਚਾਰੀਆਂ ਨੂੰ ਤਨਖਾਹਵਿੱਚ 2.5 ਮਿਲੀਅਨਡਾਲਰਦਾਵਾਧਾਦੇਣਦੀਤਿਆਰੀਕੀਤੀ ਜਾ ਰਹੀ ਹੈ। ਕੁੱਝ ਸਿਟੀਹਾਲਵਰਕਰਜਦੀਤਨਖਾਹਵਿੱਚਸੱਤਫੀਸਦੀਵਾਧਾਹੋਣਦੀਸੰਭਾਵਨਾ ਹੈ। ਸਿਟੀ ਦੇ ਨਵੇਂ ਪਰਫੌਰਮੈਂਸ ਮੈਨੇਜਮੈਂਟਪ੍ਰੋਗਰਾਮ (ਪੀਐਮਪੀ) ਦੇ ਹਿੱਸੇ ਵਜੋਂ ਹਰ ਗੈਰਯੂਨੀਅਨਵਾਲੇ ਸਿਟੀ ਇੰਪਲੌਈ, ਜਿਨ੍ਹਾਂ ਵਿੱਚ ਕਾਉਂਸਲਰਵੀਸ਼ਾਮਲਹਨ, ਨੂੰ ਪਹਿਲੀਅਪ੍ਰੈਲ ਤੋਂ ਸ਼ੁਰੂ ਹੋ ਕੇ 1.75 ਫੀਸਦੀਦਾਬੇਸਵਾਧਾਮਿਲੇਗਾ। ਇੱਥੇ ਹੀ ਬੱਸਨਹੀਂ ਇਹ ਵਾਧਾਪਿਛਲੇ ਸਾਲ 31 ਦਸੰਬਰ ਤੋਂ ਅਪਲਾਈਹੋਵੇਗਾ। …
Read More »ਬਰੈਂਪਟਨ ‘ਚ ਸੜਕਹਾਦਸੇ ਦੌਰਾਨ ਪੰਜਾਬੀ ਡਰਾਈਵਰਦੀ ਮੌਤ
ਟੋਰਾਂਟੋ/ਸਤਪਾਲ ਸਿੰਘ ਜੌਹਲ ਬਰੈਂਪਟਨ ‘ਚ ਇਕ ਨਿੱਜੀ ਕਾਰੋਬਾਰੀਯਾਰਡਵਿਚ ਦੋ ਟਰੱਕਾਂ ਦੀ ਟੱਕਰ ਹੋ ਗਈ। ਜਿਸ ਦੌਰਾਨ ਟਰੱਕ ਡਰਾਈਵਰਅਮਰਪ੍ਰੀਤ ਸਿੰਘ ਸੰਧੂ ਦੀ ਦੁਖਦਾਈ ਮੌਤ ਹੋਣਦੀਖਬਰ ਹੈ। ਮਿਲੀਜਾਣਕਾਰੀਅਨੁਸਾਰਮ੍ਰਿਤਕ ਦੇ ਟਰੱਕ ਉਪਰਦੂਸਰੇ ਟਰੱਕ ਦੇ ਭਾਰਦਾਦਬਾਅਪੈ ਗਿਆ ਅਤੇ ਨੌਜਵਾਨ ਅਮਰਪ੍ਰੀਤਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਤਿੰਨ ਬੇਟੀਆਂ ਦਾਪਿਤਾ ਸੀ ਅਤੇ ਬਰੈਂਪਟਨਦਾਵਾਸੀ ਸੀ। …
Read More »ਕਰੋਨਾਸਬੰਧੀ ਸੁਚੇਤ ਰਹਿਣਦੀਲੋੜ :ਥੈਰੇਸਾਟੈਮ
ਓਟਵਾ/ਬਿਊਰੋ ਨਿਊਜ : ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੈਨੇਡਾਦੀਚੀਫ਼ਪਬਲਿਕਹੈਲਥਆਫ਼ੀਸਰਡਾ. ਥੈਰੇਸਾਟੈਮ ਨੇ ਆਖਿਆ ਹੈ ਕਿ ਅਜੇ ਵੀਕੈਨੇਡਾਵਾਸੀਆਂ ਪੂਰੀਤਰ੍ਹਾਂ ਚੌਕਸ ਰਹਿਣਦੀਲੋੜਹੈ। ਉਨ੍ਹਾਂ ਆਖਿਆ ਕਿ ਅਜੇ ਕਰੋਨਾਘਟਿਆਨਹੀਂ ਬਲਕਿ ਇਸ ਦੀ ਹੁਣ ਤੀਜੀਲਹਿਰ ਸ਼ੁਰੂ ਹੋ ਚੁੱਕੀ ਜੋ ਕਿ ਪਹਿਲਾਂ ਨਾਲੋਂ ਵੀਜ਼ਿਆਦਾਘਾਤਕਹੈ। ਡਾ. ਥੈਰੇਸਾਟੈਮ ਨੇ ਆਖਿਆ ਕਿ ਅਜਿਹਾ ਦੂਜੀਵਾਰੀ ਹੋਇਆ ਹੈ ਕਿ ਮਹਾਂਮਾਰੀ …
Read More »