ਟੋਰਾਂਟੋ/ਬਿਊਰੋ ਨਿਊਜ਼ : ਇੰਡੀਜੀਨਸ ਮਾਨਤਾਵਾਂ ਦੀ ਪੈਰਵੀ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਕੈਨੇਡੀਅਨ, ਰੈਜੀਡੈਂਸ਼ੀਅਲ ਸਕੂਲ ਸਰਵਾਈਵਰਜ ਦੀਆਂ ਕਹਾਣੀਆਂ ਸੁਣ ਕੇ, ਸੰਤਰੀ ਰੰਗ ਦੀਆਂ ਸਰਟਸ਼ ਪਾ ਕੇ, ਮੂਲਵਾਸੀਆਂ ਨਾਲ ਸਬੰਧਤ ਕੰਮਾਂ ਲਈ ਡੋਨੇਸ਼ਨ ਦੇ ਕੇ ਤੇ ਕਾਰਵਾਈ ਲਈ ਨਿਰਧਾਰਤ 94 ਮਾਮਲਿਆਂ ਵਿੱਚੋਂ ਇੱਕ ਜਾਂ ਵੱਧ ਲਈ ਨਿਜੀ ਤੌਰ ਉੱਤੇ ਲੜਾਈ …
Read More »ਓਨਟਾਰੀਓ ‘ਚ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ
ਰੈਸਟੋਰੈਂਟ, ਬਾਰ ਤੇ ਜਿੰਮ ਜਾਣ ਤੋਂ ਪਹਿਲਾਂ ਵਿਖਾਉਣਾ ਹੋਵੇਗਾ ਵੈਕਸੀਨੇਸ਼ਨ ਦਾ ਸਬੂਤ ਓਨਟਾਰੀਓ : ਓਨਟਾਰੀਓ ਦਾ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਹੁਣ ਲਾਗੂ ਹੋ ਚੁੱਕਿਆ ਹੈ। ਹੁਣ ਸਥਾਨਕ ਵਾਸੀਆਂ ਨੂੰ ਇੰਡੋਰ ਰੈਸਟੋਰੈਂਟ, ਨਾਈਟਕਲੱਬ (ਆਊਟਡੋਰ ਤੇ ਇੰਡੋਰ), ਮੂਵੀ ਥਿਏਟਰ, ਜਿੰਮ ਤੇ ਕੰਸਰਟ ਵੈਨਿਊਜ਼ ਵਿੱਚ ਦਾਖਲ ਹੋਣ ਸਮੇਂ ਇਹ ਸਬੂਤ ਦੇਣਾ ਹੋਵੇਗਾ ਕਿ …
Read More »ਕੈਨੇਡਾ ਨੇ ਕੋਵਿਡ-19 ਵੈਕਸੀਨ ਸਪਲਾਇਰਜ਼ ਨੂੰ ਹੋਰ ਡੋਜ਼ਾਂ ਭੇਜਣ ਤੋਂ ਕੀਤਾ ਮਨ੍ਹਾ
ਓਟਵਾ/ਬਿਊਰੋ ਨਿਊਜ਼ : ਕੋਵਿਡ-19 ਵੈਕਸੀਨ ਦੀ ਕੈਨੇਡਾ ਨੂੰ ਕੀਤੀ ਜਾਣ ਵਾਲੀ ਡਲਿਵਰੀ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਕਿਉਂਕਿ ਪ੍ਰੋਵਿੰਸਾਂ ਕੋਲ ਪਹਿਲਾਂ ਹੀ ਵਰਤੇ ਜਾਣ ਲਈ ਕਾਫੀ ਡੋਜ਼ਾਂ ਹਨ। ਸਤੰਬਰ ਵਿੱਚ ਕੈਨੇਡਾ ਨੂੰ ਫਾਈਜਰ-ਬਾਇਓਐਨਟੈਕ ਤੇ ਮੌਡਰਨਾ ਤੋਂ ਵੈਕਸੀਨ ਦੀਆਂ 95 ਮਿਲੀਅਨ ਡੋਜ਼ਾਂ ਮਿਲਣੀਆਂ ਸਨ ਪਰ ਬੁੱਧਵਾਰ ਤੱਕ ਇਸ …
Read More »ਲੌਕਡਾਊਨ ਤੋਂ ਬਚਣ ਦਾ ਵਧੀਆ ਰਾਹ ਹਨ ਵੈਕਸੀਨ ਪਾਸਪੋਰਟ : ਡਗ ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਨੇ ਕੋਵਿਡ-19 ਵੈਕਸੀਨ ਸਰਟੀਫਿਕੇਟਸ ਲਾਂਚ ਕੀਤੇ ਜਾਣ ਨੂੰ ਸਹੀ ਕਦਮ ਦੱਸਦਿਆਂ ਆਖਿਆ ਕਿ ਇਹ ਸਿਸਟਮ ਪ੍ਰੋਵਿੰਸ ਨੂੰ ਇੱਕ ਹੋਰ ਲੌਕਡਾਊਨ ਵਿੱਚ ਦਾਖਲ ਹੋਣ ਤੋਂ ਰੋਕੇਗਾ। ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ ਹੋਣ ਤੋਂ ਕੁੱਝ ਘੰਟੇ ਬਾਅਦ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਹ ਸਰਟੀਫਿਕੇਟ ਆਰਜੀ ਪਰ ਬਿਮਾਰੀ …
Read More »ਟਰੂਡੋ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਡਾਲਰ ਵਿੱਚ ਆਇਆ ਉਛਾਲ
ਟੋਰਾਂਟੋ : ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਸਥਿਤੀ ਏਸ਼ੀਅਨ ਟਰੇਡਿੰਗ ਵਿੱਚ ਮਜ਼ਬੂਤ ਰਹੀ। ਤੇਲ ਦੀਆਂ ਕੀਮਤਾਂ ਵਧ ਜਾਣ ਕਾਰਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿੱਤ ਨਾਲ ਡਾਲਰ ਦੀ ਸਥਿਤੀ ਨੂੰ ਬਲ ਮਿਲਿਆ। ਲਿਬਰਲ ਪਾਰਟੀ ਨੇ ਇਨਵੈਸਟਰਜ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਲਈ ਆਰਥਿਕ ਮਦਦ ਜਾਰੀ …
Read More »ਕੈਨੇਡਾ-ਭਾਰਤ ਵਿਚਕਾਰ ਸਿੱਧੀਆਂ ਉਡਾਣਾਂ ਬਹਾਲ
ਟੋਰਾਂਟੋ/ਸਤਪਾਲ ਸਿੰਘ ਜੌਹਲ : ਲੰਘੇ ਪੰਜ ਮਹੀਨਿਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਸਿੱਧੀਆਂ ਹਵਾਈ ਉਡਾਨਾਂ ਬਹਾਲ ਹੋ ਗਈਆਂ। ਏਅਰ ਕੈਨੇਡਾ ਦੀ ਟੋਰਾਂਟੋ-ਦਿੱਲੀ-ਟੋਰਾਂਟੋ ਉਡਾਨ ਨਿਰਧਾਰਤ ਸਮੇਂ ਅਨੁਸਾਰ ਚੱਲਣੀ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਟੋਰਾਂਟੋ ਤੋਂ ਏਅਰ ਕੈਨੇਡਾ ਦਾ ਪਹਿਲਾ ਜਹਾਜ਼ ਦਿੱਲੀ ਪੁੱਜਾ ਜੋ ਯਾਤਰੀਆਂ ਨੂੰ ਲੈ ਕੇ ਵਾਪਸ ਟੋਰਾਂਟੋ …
Read More »ਕੀ ਇਸ ਵਾਰੀ ਵੀ ਬਣੇਗੀ ਘੱਟ ਗਿਣਤੀ ਸਰਕਾਰ?
ਓਟਵਾ : 2019 ਦੀ ਕੈਂਪੇਨ ਵਾਂਗ ਹੀ ਇਸ ਵਾਰੀ ਵੀ ਜੋ ਸਮੀਕਰਣ ਬਣ ਰਹੇ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਲਿਬਰਲਾਂ ਜਾਂ ਕੰਸਰਵੇਟਿਵਾਂ ਵਿੱਚੋਂ ਕਿਸੇ ਨੂੰ ਵੀ ਬਹੁਮਤ ਹਾਸਲ ਨਹੀਂ ਹੋਵੇਗਾ ਤੇ ਦੋਵਾਂ ਪਾਰਟੀਆਂ ਲਈ ਬਹੁਮਤ ਸਰਕਾਰ ਪਹੁੰਚ ਤੋਂ ਬਾਹਰ ਨਜ਼ਰ ਆ ਰਹੀ ਹੈ। ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਬਹੁਗਿਣਤੀ …
Read More »ਯਹੂਦੀਆਂ ਖਿਲਾਫ ਟਿੱਪਣੀ ਕਰਨ ਵਾਲੇ ਐਨਡੀਪੀ ਆਗੂਆਂ ਨੇ ਦਿੱਤਾ ਅਸਤੀਫਾ
ਟੋਰਾਂਟੋ: ਐਨਡੀਪੀ ਦੇ ਦੋ ਉਮੀਦਵਾਰਾਂ ਵੱਲੋਂ ਯਹੂਦੀ ਵਿਰੋਧੀ ਟਿੱਪਣੀਆਂ ਕੀਤੇ ਜਾਣ ਕਾਰਨ ਕਾਫੀ ਰੌਲਾ ਪੈ ਜਾਣ ਤੋਂ ਬਾਅਦ ਦੋਵਾਂ ਉਮੀਦਵਾਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਉਮੀਦਵਾਰਾਂ ਨੋਵਾ ਸਕੋਸੀਆ ਤੋਂ ਡੈਨ ਓਸਬੌਰਨ ਅਤੇ ਟੋਰਾਂਟੋ ਤੋਂ ਸਿਡਨੀ ਕੋਲਜ ਨੇ ਅਸਤੀਫਾ …
Read More »ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਾਂ ਨੇ ਨਕਾਰਿਆ
ਓਟਵਾ/ਬਿਊਰੋ ਨਿਊਜ਼ : ਐਰਿਨ ਓਟੂਲ ਵੱਲੋਂ ਵਰਕਰਜ਼ ਦਾ ਸਹਿਯੋਗੀ ਹੋਣ ਦੀਆਂ ਭਾਵੇਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੋਂ ਤੱਕ ਕੈਨੇਡਾ ਦੀਆਂ ਲੇਬਰ ਯੂਨੀਅਨਜ਼ ਦਾ ਸਵਾਲ ਹੈ ਤਾਂ ਕੰਸਰਵੇਟਿਵ ਆਗੂ ਜਨਤਾ ਦੇ ਨੰਬਰ ਇੱਕ ਦੁਸ਼ਮਣ ਹਨ। ਕੁੱਝ ਸਭ ਤੋਂ ਵੱਡੀਆਂ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਕੰਸਰਵੇਟਿਵਾਂ ਨੂੰ ਛੱਡ ਕੇ ਕਿਸੇ …
Read More »ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ (24 ਅਗਸਤ, 2020) ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ …
Read More »