ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੇ ਨਵੇਂ ਹੈਲਥ ਕੇਅਰ ਸੁਧਾਰ ਸਬੰਧੀ ਬਿੱਲ ਦਾ ਬੜੀ ਬਾਰੀਕੀ ਨਾਲ ਮੁਆਇਨਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੁਧਾਰ ਤਹਿਤ ਓਨਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕਸ ਵਿੱਚ ਨਿਵੇਸ਼ ਕੀਤਾ ਜਾਵੇਗਾ। ਇੱਕ ਬਿਆਨ ਵਿੱਚ ਸਿਹਤ ਮੰਤਰੀ ਜੀਨ-ਯਵੇਸ ਡਕਲਸ ਦੇ ਆਫਿਸ ਨੇ …
Read More »ਹਿੰਸਕ ਕਾਰਜੈਕਿੰਗ ਕਰਨ ਵਾਲੇ ਆਰੋਪੀਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ
ਮਿਲਟਨ/ਬਿਊਰੋ ਨਿਊਜ਼ : ਚੋਰੀ ਦੇ ਟਰੱਕ ਵਿੱਚ ਕਈ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀਆਂ ਦੀ ਹਾਲਟਨ ਪੁਲਿਸ ਵੱਲੋਂ ਭਾਲ ਕੀਤੀ ਜਾ ਹੀ ਰਹੀ ਸੀ ਕਿ ਉਨ੍ਹਾਂ ਨੇ ਮਿਲਟਨ ਵਿੱਚ ਇੱਕ ਹੋਰ ਹਿੰਸਕ ਕਾਰਜੈਕਿੰਗ ਕਰ ਲਈ। ਪੁਲਿਸ ਅਧਿਕਾਰੀਆਂ ਨੇ ਇੱਕ ਚੋਰੀ ਦੇ ਪਿੱਕਅੱਪ ਟਰੱਕ ਨੂੰ ਡੈਰੀ ਰੋਡ ਤੇ ਹੋਲੀ ਐਵਨਿਊ …
Read More »ਭਾਰੀ ਬਰਫ਼ਬਾਰੀ ਤੋਂ ਬਾਅਦ ਕੈਨੇਡਾ ‘ਚ ਮੌਸਮ ਫਿਰ ਹੋਇਆ ਖਰਾਬ
ਕਈ ਥਾਵਾਂ ‘ਤੇ ਬਿਜਲੀ ਸਪਲਾਈ ਵੀ ਹੋਈ ਠੱਪ ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਕੱਲ੍ਹ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕੈਨੇਡਾ ਦੇ ਕਈ ਇਲਾਕਿਆਂ ‘ਚ ਮੌਸਮ ਫਿਰ ਤੋਂ ਖਰਾਬ ਹੋ ਗਿਆ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਬਰਫ ਜਮਣ ਕਾਰਨ ਲੋਕਾਂ ਦਾ …
Read More »ਟੋਰੀ ਵੱਲੋਂ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਬਿਲਕਲ ਸਹੀ : ਫਰੀਲੈਂਡ
ਟੋਰਾਂਟੋ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਆਪਣੀ ਸਟਾਫ ਮੈਂਬਰ ਦੇ ਨਾਲ ਪਿੱਛੇ ਜਿਹੇ ਮੁੱਕੇ ਅਫੇਅਰ ਦੀ ਗੱਲ ਸਵੀਕਾਰਨ ਤੋਂ ਬਾਅਦ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਵੱਲੋਂ ਅਸਤੀਫਾ ਦੇਣ ਦਾ ਫੈਸਲਾ ਬਿਲਕੁਲ ਸਹੀ ਹੈ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਦੇਰ ਰਾਤ …
Read More »ਫਾਰਮੇਸੀਜ਼ ਨੂੰ ਲੁੱਟਣ ਵਾਲੇ 10 ਵਿਅਕਤੀ ਗ੍ਰਿਫਤਾਰ
ਟੋਰਾਂਟੋ/ਬਿਊਰੋ ਨਿਊਜ਼ : ਜੀਟੀਏ ਵਿੱਚ ਹਿੰਸਕ ਡਾਕਿਆਂ ਦੇ ਸਿਲਸਿਲੇ ਤੋਂ ਬਾਅਦ ਫਾਰਮੇਸੀਜ਼ ਨੂੰ ਚੌਕੰਨਾ ਰਹਿਣ ਦੀ ਸਲਾਹ ਦਿੱਤੀ ਗਈ ਹੈ। ਟੋਰਾਂਟੋ ਪੁਲਿਸ ਸਰਵਿਸਿਜ਼ ਦੀ ਹੋਲਡ ਅੱਪ ਸਕੁਐਡ ਦੇ ਇੰਸਪੈਕਟਰ ਰਿਚ ਹੈਰਿਸ ਨੇ ਆਖਿਆ ਕਿ ਜੇ ਸੰਭਵ ਹੋ ਸਕੇ ਤਾਂ ਫਾਰਮੇਸੀਜ਼ ਦੇ ਮਾਲਕਾਂ ਨੂੰ ਚੰਗੇ ਸਰਵੇਲੈਂਸ ਕੈਮਰਿਆਂ, ਪੈਨਿਕ ਅਲਾਰਮਜ, ਸੇਫਜ਼ ਆਦਿ …
Read More »ਅਮਰੀਕਾ ਨੇ ਕੈਨੇਡਾ ‘ਚ ਉੱਡਦੀ ਗੋਲਾਕਾਰ ਵਸਤੂ ਫੁੰਡੀ
ਜਸਟਿਨ ਟਰੂਡੋ ਨੇ ਜਾਣਕਾਰੀ ਕੀਤੀ ਸਾਂਝੀ ਟੋਰਾਂਟੋ : ਅਮਰੀਕੀ ਲੜਾਕੂ ਜਹਾਜ਼ ਐੱਫ-22 ਨੇ ਕੈਨੇਡਾ ਦੇ ਹਵਾਈ ਖੇਤਰ ਵਿੱਚ ਇੱਕ ਅਣਪਛਾਤੀ ਗੋਲਾਕਾਰ ਵਸਤੂ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਅਲਾਸਕਾ ਦੇ ਜਲ ਖੇਤਰ ‘ਤੇ ਉੱਡਦੀ ਇੱਕ ਅਣਪਛਾਤੀ ਵਸਤੂ ਅਤੇ ਹਫਤਾ ਪਹਿਲਾਂ ਸਾਊਥ ਕੈਰੋਲੀਨਾ ਤੱਟ ਨੇੜੇ …
Read More »ਲਿਬਰਲਾਂ ਤੇ ਕੰਸਰਵੇਟਿਵਾਂ ‘ਚ ਚੱਲ ਰਿਹਾ ਹੈ ਫਸਵਾਂ ਮੁਕਾਬਲਾ : ਨੈਨੋਜ਼
ਓਟਵਾ/ਬਿਊਰੋ ਨਿਊਜ਼ : ਇਸ ਸਮੇਂ ਫੈਡਰਲ ਹੈਲਥ ਕੇਅਰ ਫੰਡਿੰਗ ਡੀਲ ਸੁਰਖੀਆਂ ਵਿੱਚ ਹੋਣ ਦੇ ਨਾਲ ਨਾਲ ਹੈਲਥ ਕੇਅਰ, ਮਹਿੰਗਾਈ ਤੇ ਅਰਥਚਾਰੇ ਵਰਗੇ ਮਸਲੇ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਵਿੱਚ ਲਿਬਰਲਾਂ ਨੂੰ ਇੱਕ ਵਾਰੀ ਮੁੜ ਵੋਟਰਾਂ ਦਾ ਸਮਰਥਨ ਮਿਲਣ ਕਾਰਨ ਕੰਸਰਵੇਟਿਵਾਂ ਨਾਲ ਉਨ੍ਹਾਂ ਦਾ ਸਖ਼ਤ ਮੁਕਾਬਲਾ …
Read More »ਫੈਡਰਲ ਸਰਕਾਰ ਨੇ ਹੈਲਥ ਫੰਡਿੰਗ ਲਈ 196 ਬਿਲੀਅਨ ਡਾਲਰ ਦਾ ਵਾਧਾ ਕਰਨ ਦਾ ਕੀਤਾ ਫੈਸਲਾ
ਅਗਲੇ ਦਸ ਸਾਲਾਂ ‘ਚ ਨਵੇਂ ਫੰਡਾਂ ਦੇ ਰੂਪ ਵਿੱਚ ਦਿੱਤੇ ਜਾਣਗੇ 46 ਬਿਲੀਅਨ ਡਾਲਰ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਹੈਲਥ ਫੰਡਿੰਗ ਵਿੱਚ 196.1 ਬਿਲੀਅਨ ਡਾਲਰ ਦਾ ਵਾਧਾ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇਹ ਫੰਡ ਅਗਲੇ ਦਸ ਸਾਲਾਂ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ …
Read More »ਨਵੀਂ ਹੈਲਥ ਡੀਲ ਬਾਰੇ ਪ੍ਰੀਮੀਅਰਜ਼ ਦੀ ਰਾਇ ਪੁੱਛਣਗੇ ਡਕਲਸ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਪ੍ਰੋਵਿੰਸਾਂ ਨੂੰ ਲਿਖ ਕੇ ਇਹ ਪੁੱਛਿਆ ਜਾਵੇਗਾ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੇਸ਼ ਕੀਤੀ ਗਈ ਨਵੀਂ ਹੈਲਥ ਕੇਅਰ ਫੰਡਿੰਗ ਡੀਲ ਉਨ੍ਹਾਂ ਨੂੰ ਮਨਜੂਰ ਹੈ? ਇਸ ਦੌਰਾਨ ਡਕਲਸ ਤੇ ਮੈਂਟਲ ਹੈਲਥ ਐਂਡ ਐਡਿਕਸਨ ਮੰਤਰੀ ਕੈਰੋਲਿਨ ਬੈਨੇਟ ਵੱਲੋਂ ਪ੍ਰੋਵਿੰਸੀਅਲ ਸਿਹਤ …
Read More »ਬੱਸ ਡੇਅਕੇਅਰ ਦੀ ਇਮਾਰਤ ਨਾਲ ਟਕਰਾਈ, 2 ਬੱਚਿਆਂ ਦੀ ਮੌਤ
ਮਾਂਟਰੀਅਲ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਸਵੇਰੇ ਮਾਂਟਰੀਅਲ ਦੇ ਉੱਤਰ ਵੱਲ ਸਥਿਤ ਇੱਕ ਡੇਅਕੇਅਰ ਦੀ ਇਮਾਰਤ ਵਿੱਚ ਸਿਟੀ ਬੱਸ ਟਕਰਾ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਬੱਸ ਦੇ 51 ਸਾਲਾ ਡਰਾਈਵਰ ਨੂੰ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ …
Read More »